ਸਕੂਲ ਮੁਖੀਆਂ ਦੀਆਂ ਵਿੱਤੀ ਪ੍ਰਵਾਨਗੀਆਂ , ਪਾਵਰਾਂ 'ਚ ਵਾਧਾ ਸਬੰਧੀ ਪੱਤਰ

ਸਮੂਹ ਜਿਲ੍ਹਾ ਸਿਖਿਆ ਅਫਸਰ ਅਤੇ ਸਕੂਲ ਮੁਖੀਆਂ  ਵੱਲੋਂ ਵਿੱਤੀ ਪ੍ਰਵਾਨਗੀ ਵਧਾਉਣ ਦੀ ਮੰਗ ਕੀਤੀ ਜਾ ਰਹੀ ਸੀ। ਸਕੂਲ ਮੁਖੀਆਂ ਦੀ ਮੰਗ ਤੇ ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂਂ  ਅਮਲਗਾਮੇਟਿਡ ਫੰਡ ਸਬੰਧੀ ਵਿੱਤੀ ਪਾਵਰਾਂ ਵਿੱਚ ਹੇਠ ਲਿਖੇ ਅਨੁਸਾਰ ਵਾਧਾ ਕੀਤਾ ਗਿਆ  ਹੈ।

ਕਿਸੇ ਇੱਕ ਆਈਟਮ ਪ੍ਰੋਜੈਕਟ ਦੇ ਖਰਚੇ ਲਈ 
ਸਕੂਲ ਮੁੱਖੀ : 5,00,000- ਰੁਪਏ 
ਜਿਲਾ ਸਿਖਿਆ ਅਫਸਰ ਵਿਭਾਗ 10,00,000/- ਰੁਪਏ ਵਿਭਾਗ ਦਾ ਮੁਖੀ : ਫੁੱਲ ਪਾਵਰਜ਼ ,  

ਸਕੂਲ ਮੁਖੀਆਂ ਵੱਲੋਂ ਅਮਲਗਾਮੇਟਿਡ ਫੰਡ ਦੇ ਖਰਚੇ ਦੇ ਪੂਰੇ ਵੇਰਵੇ ਈ ਪੰਜਾਬ ਸਕੂਲ ਪੋਰਟਲ ਤੇ ਹਰ ਮਹੀਨੇ ਅਪਲੋਡ ਕੀਤੇ ਜਾਣਗੇ। 

 ਇਹ ਵੀ ਪੜ੍ਹੋ: 

All important letters download here




Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends