शनिवार, जून 05, 2021

ਸਿੱਖਿਆ ਵਿਭਾਗ ਦੇ ਕਰਮਚਾਰੀਆਂ ਨੂੰ ਗਰਮੀ ਦੀਆਂ ਛੁੱਟੀਆਂ ਚ ਮਿਲਣ ਵਾਲੀਆਂ ਕਮਾਈ ਛੁੱਟੀਆਂ ਸਬੰਧੀ ਹਦਾਇਤਾਂ

ਸਿੱਖਿਆ ਵਿਭਾਗ ਦੇ ਟੀਚਿੰਗ ਅਤੇ ਨਾਨ ਟੀਚਿਂਗ ਸਟਾਫ ਨੂੰ ਗਰਮੀ ਦੀਆਂ ਛੁੱਟੀਆਂ ਚ ਮਿਲਣ ਵਾਲੀਆਂ ਕਮਾਈ ਛੁੱਟੀਆਂ ਸਬੰਧੀ ਹਦਾਇਤਾਂ ਛੁੱਟੀਆਂ ਵਿੱਚ ਨਾਨ ਟੀਚਿਂਗ ਸਟਾਫ ਜੇਕਰ ਸਕੂਲ ਹਾਜ਼ਰ ਨਹੀਂ ਤਾਂ ਕਮਾਈ ਛੁੱਟੀਆਂ ਨਹੀਂ।


 ਸਿੱਖਿਆ ਵਿਭਾਗ ਪੰਜਾਬ ਨੇ ਅੱਜ ਗਰਮੀ ਦੀਆਂ ਛੁੱਟੀਆਂ ਵਿੱਚ ਮਿਲਣ ਵਾਲੀਆਂ ਕੁਮਾਈ ਛੁੱਟੀਆਂ ਦੇ ਸਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ ਸਮੂਹ ਅਧਿਆਪਕਾਂ ਨੂੰ ਸਾਲ ਭਰ ਵਿਚ ਸਿਰਫ਼ ਅੱਠ ਛੁੱਟੀਆਂ ਮਿਲਣਯੋਗ ਹਨ। 
ਨਾਨ ਟੀਚਿੰਗ ਕਰਮਚਾਰੀਆਂ ਦੇ ਸੰਬੰਧ ਵਿੱਚ ਹਦਾਇਤਾਂ ਜਾਰੀ ਕੀਤੀਆਂ ਹਨ ਜੇਕਰ ਕਰਮਚਾਰੀ ਛੁੱਟੀਆਂ ਦੇ ਵਿਚ ਸਕੂਲ ਹਾਜ਼ਰ ਨਹੀਂ ਹੁੰਦੇ ਹਨ ਤਾਂ ਉਹ ਇਹ ਗਰਮੀ ਦੀਆਂ ਛੁੱਟੀਆਂ ਕਰ ਸਕਦੇ ਹਨ। ਪ੍ਰੰਤੂ ਉਹਨਾਂ ਨੂੰ ਕਮਾਈ ਛੁੱਟੀਆਂ ਨਹੀਂ ਮਿਲਣਗੀਆਂ। 

Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...