ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਕੱਚੇ ਅਧਿਆਪਕਾਂ ਦੀ ਮੀਟਿੰਗ 15 ਜੂਨ ਨੂੰ ਹੋਣੀ ਸੀ, ਜੋ ਕਿ ਨਹੀਂ ਹੋ ਰਹੀ। ਕੱਚੇ ਅਧਿਆਪਕਾਂ ਨਾਲ ਮੀਟਿੰਗ ਦਾ ਵਾਅਦਾ ਕਰਕੇ ਮੁੱਕਰੇ ਸਿੰਗਲਾ ਖਿਲਾਫ਼ ਅਧਿਆਪਕਾਂ ਵਿੱਚ ਭਾਰੀ ਰੋਸ ਹੈ।
ਅਹਿਮ ਖਬਰ: 12 ਵੀਂ ਪਾਸ ਮੁੰਡੇ ਕੁੜੀਆਂ ਲਈ ਪੰਜਾਬ ਪੁਲਿਸ ਵੱਲੋਂ ਬੰਪਰ ਭਰਤੀ,ਕਰੋ ਤਿਆਰੀ
ਦੂਜੇ ਪਾਸੇ ਡੀਸੀ ਸੰਗਰੂਰ ਨੇ ਪੱਤਰ ਜਾਰੀ ਕਰਕੇ ਕਿਹਾ ਹੈ ਕਿ 15 ਜੂਨ ਨੂੰ ਹੋਣ ਵਾਲੀ ਸਿੱਖਿਆ ਮੰਤਰੀ ਵਿਜੈ ਇੰਦਰ ਸਿੰਗਲਾ ਦੇ ਨਾਲ ਕੱਚੇ ਅਧਿਆਪਕਾਂ ਦੀ ਮੀਟਿੰਗ ਹੁਣ 22 ਜੂਨ ਨੂੰ ਹੋਵੇਗੀ।
Also read: