ਪੰਜਾਬੀ ਯੂਨੀਵਰਸਿਟੀ ਪਟਿਆਲਾ ਵੱਲੋਂ ਨਿਵੇਕਲੀ ਪਹਿਲ ਸ਼ੁਰੂ ਕੀਤੀ ਹੈ।
ਬੀ.ਐਡ. ਭਾਗ ਦੂਜਾ (ਸਮੈਸਟਰ ਚੌਥਾ) ਬੀ. ਏ. ਬੀ.ਐਡ ਭਾਗ ਚੌਥਾ (ਸਮੈਸਟਰ ਅੱਠਵਾਂ, ਮਈ-202
ਦੀਆਂ ਪ੍ਰੈਕਟੀਕਲ ਪ੍ਰੀਖਿਆਵਾਂ Simulation ਢੰਗ ਨਾਲ ਕਰਵਾਈਆਂ ਜਾਣਗੀਆਂ, ਜਿਸ ਤਹਿਤ ਸਬੰਧਿਤ ਵਿਸ਼ੇ
ਦੇ ਵਿਦਿਆਰਥੀਆਂ ਦਾ ਗਰੁੱਪ ਬਣਾਕੇ ਵਾਰੀ-ਵਾਰੀ ਹਰੈਕ ਵਿਦਿਆਰਥੀ ਪੜਾਏਗਾ ਅਤੇ ਬਾਕੀ ਵਿਦਿਆਰਥੀ ਵੀਚਿੰਗ
ਦੌਰਾਨ ਵਿਦਿਆਰਥੀ ਦਾ ਰੋਲ ਅਦਾ ਕਰਨਗੇ।
ਇਸ ਪ੍ਰੈਕਟੀਕਲ ਦਾ ਨਿਰੀਖਣ ਕਰਨ ਲਈ ਇਕ ਬਾਹਰਲਾ ਵਿਸ਼ਾ
ਮਾਹਿਰ ਯੂਨੀਵਰਸਿਟੀ ਵੱਲੋਂ ਨਿਯੁਕਤ ਕੀਤਾ ਜਾਵੇਗਾ ਅਤੇ ਸਬੰਧਿਤ ਕਾਲਜ ਦਾ ਅਧਿਆਪਕ ਵਿਸ਼ਾ ਮਾਹਿਰ
ਅੰਦਰੂਨੀ ਪ੍ਰੀਖਿਅਕ ਹੋਵੇਗਾ।
ਬਾਹਰਲੇ ਅਤੇ ਅੰਦਰੂਨੀ ਪ੍ਰੀਖਿਅਕਾਂ ਵੱਲੋਂ ਦਿੱਤੇ ਅੰਕਾਂ ਦੇ ਔਸਤਨ ਅੰਕ ਵਿਦਿਆਰਥੀ
ਨੂੰ ਦਿੱਤੇ ਜਾਣਗੇ। ਪ੍ਰੈਕਟੀਕਲ ਪ੍ਰੀਖਿਆਵਾਂ ਦੀ ਸਾਰੀ ਕਾਰਵਾਈ ਆਨ-ਲਾਈਨ ਵਿਧੀ ਰਾਹੀਂ ਹੋਵੇਗੀ।
ਬੀ.ਐਡ. ਭਾਗ ਦੂਜਾ (ਸਮੈਸਟਰ ਚੌਥਾ) ਬੀ.ਏ, ਬੀ.ਐਡ ਭਾਗ ਚੌਥਾ (ਸਮੈਸਟਰ ਅੱਠਵਾਂ) ਮਈ-2021 ਦੀਆਂ
ਪ੍ਰੈਕਟੀਕਲ ਪ੍ਰੀਖਿਆਵਾਂ ਵੀ ਡੇਟ-ਸ਼ੀਟ ਜਲਦ ਹੀ ਯੂਨੀਵਰਸਿਟੀ ਦੇ ਵੈਬਸਾਈਟ ਤੇ ਅਪਲੋਡ ਕੀਤੀ ਜਾਵੇਗੀ।