शुक्रवार, जून 04, 2021

8393ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀ ਭਰਤੀ‌ ਲਈ ਇਕ ਹੋਰ ਮੌਕਾ

 

ਸਿੱਖਿਆ ਭਰਤੀ ਡਾਇਰੈਕਟੋਰੇਟ, ਪੰਜਾਬ ਵੱਲੋਂ ਮਿਤੀ 23-11-2020 ਪ੍ਰੀ-ਪ੍ਰਾਇਮਰੀ ਅਧਿਆਪਕਾਂ ਦੀਆਂ 8393 ਅਸਾਮੀਆਂ ਨੂੰ ਭਰਨ ਸਬੰਧੀ ਵਿਗਿਆਪਨ ਦਿੱਤਾ ਗਿਆ ਸੀ।


 ਇਸ ਵਿਗਿਆਪਨ ਵਿੱਚ ਅਪਲਾਈ ਕਰਨ ਦੀ ਅੰਤਿਮ ਮਿਤੀ 21-4-2021 ਸੀ । ਉਮੀਦਵਾਰਾਂ ਵੱਲੋਂ ਆ ਰਹੀ ਪ੍ਰਤੀ ਬੇਨਤੀਆਂ ਅਨੁਸਾਰ ਕੁਝ ਉਮੀਦਵਾਰਾਂ ਦੀ ਫੀਸ ਕੰਨਫਰਮ ਨਹੀਂ ਹੋਈ ਹੈ। ਇਸ ਲਈ ਅਜਿਹੇ ਉਮੀਦਵਾਰਾਂ ਨੂੰ ਮਿਤੀ 8-6-2021 ਤੱਕ ਸਿੱਖਿਆ ਭਰਤੀ ਡਾਇਰੈਕਟੋਰੇਟ ਵਿਖੇ ਵੀਸ ਭਰਨ ਦਾ ਸਬੂਤ ਵਿਖਾ ਕੇ ਆਪਣੀ ਫੀਸ ਕੰਨਫਰਮ ਕਰਵਾ ਸਕਦੇ ਹਨ।


 ਇਸ ਤੋਂ ਬਾਅਦ ਇਹਨਾਂ ਉਮੀਦਵਾਰਾਂ ਨੂੰ ਕੋਈ ਹੋਰ ਮੋਕਾ ਨਹੀ ਦਿੱਤਾ ਜਾਵੇਗਾ।


Today's Highlight

ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਵੱਲੋਂ ਹਦਾਇਤਾਂ ਜਾਰੀ, ਪੜ੍ਹੋ

  ਵੱਧ ਰਹੀ ਤਪਸ਼, ਲੂ ਤੋਂ ਬਚੋਂ - ਸਿਵਲ ਸਰਜਨ ਕਿੱਧਰੇ ਵੀ ਬਾਹਰ ਜਾਣ ਤੋਂ ਪਹਿਲਾਂ ਪਾਣੀ ਪੀਓ ਅੰਮ੍ਰਿਤਸਰ 10 ਜੂਨ : ਵੱਧ ਰਹੀ ਤਪਸ਼ ਅਤੇ ਲੂ ਤੋਂ ਬਚਣ ਲਈ ਸਿਵਲ ਸਰਜਨ ਦਫ਼...