ਡਾਈਟ ਰੂਪਨਗਰ ਦਾ ਈ ਟੀ ਟੀ ਦਾ ਨਤੀਜਾ ਰਿਹਾ ਸ਼ਾਨਦਾਰ

 

ਡਾਈਟ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ ਡਾਈਟ ਰੂਪਨਗਰ ਦਾ ਨਤੀਜਾ ਰਿਹਾ ਸ਼ਾਨਦਾਰ 

ਰੂਪਨਗਰ 19 ਮਈ 

ਜਿਲ੍ਹਾ ਸਿਖਿਆ ਤੇ ਸਿਖਲਾਈ ਸੰਸਥਾ ਰੂਪਨਗਰ ਦਾ ਸੈਸ਼ਨ 2018 -20 ਦਾ ਈ ਟੀ ਟੀ ਦਾ ਨਤੀਜਾ ਸ਼ਾਨਦਾਰ ਰਿਹਾ ਸੰਸਥਾ ਦੀ ਪ੍ਰਿੰਸੀਪਲ ਤਰਨਜੀਤ ਕੌਰ ਨੇ ਦੱਸਿਆ ਕਿ ਕਿ ਮਨਪ੍ਰੀਤ ਕੌਰ ਨੇ 807 ਅੰਕ ਲੈ ਕੇ ਪਹਿਲਾ ,ਤਰਨਜੀਤ ਕੌਰ ਨੇ 805 ਅੰਕ ਲੈ ਕੇ ਦੂਜਾ ਤੇ ਮਨਜੋਤ ਕੌਰ ਨੇ 803 ਅੰਕ ਲੈ ਕੇ ਤੀਜਾ ਸਥਾਨ ਹਾਸਲ ਕੀਤਾ ਹੈ।



 ਉਨ੍ਹਾਂ ਨੇ ਪੁਜੀਸ਼ਨਾਂ ਲੈਣ ਵਾਲੇ ਬੱਚਿਆਂ ਨੂੰ ਮੁਬਾਰਕਬਾਦ ਦਿੱਤੀ ਅਤੇ ਭਵਿੱਖ ਵਿਚ ਹੋਰ ਮਿਹਨਤ ਕਰਨ ਲਈ ਕਿਹਾ ਉਨ੍ਹਾਂ ਕਿਹਾ ਕਿ ਬੱਚਿਆਂ ਨੇ ਵਧੀਆ ਪੁਜੀਸ਼ਨਾਂ ਹਾਸਲ ਕਰਕੇ ਆਪਣੇ ਮਾਤਾ ਪਿਤਾ ਅਤੇ ਸੰਸਥਾ ਦਾ ਨਾਮ ਰੋਸ਼ਨ ਕੀਤਾ ਹੈ।


 ਇਸ ਮੌਕੇ ਲੈਕਚਰਾਰ ਬਿਮਲਾ ਬੁੱਧੀ ਰਾਜਾ , ਲੈਕਚਰਾਰ ਹਾਕਮ ਸਿੰਘ ਚੋਹਾਨ, ਪ੍ਰੋਮਲਾ ਸ਼ਰਮਾ , ਅਮਰਜੀਤ ਸਿੰਘ , ਅਮਰਜੀਤ ਕੌਰ , ਦੇਸ ਰਾਜ ਆਦਿ ਸਟਾਫ ਮੈਂਬਰ ਹਾਜ਼ਰ ਸਨ

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends