ਸਿਵਲ ਰਿਟ ਪਟੀਸ਼ਨ ਨੰ. 25562 / 2018 ਅਮਨਾ ਰਾਉਂ ਦੇ ਫੈਸਲੇ ਅਧੀਨ ਨਵ-ਨਿਯੁਕਤ
ਅਧਿਆਪਕਾਂ ਦੀਆਂ ਬਦਲੀਆਂ ਰੋਕ ਤੇ ਲਗਾਈ ਗਈ ਹੈ।
ਵਿਭਾਗ ਵੱਲੋਂ ਸਿਵਲ ਰਿੱਟ ਪਟੀਸ਼ਨ ਨੂੰ, 25562 / 2018 ਅਮਨਾ
ਰਾਈ ਅਤੇ ਹੋਰ ਅਟੈਚਡ ਰਿੰਟਾਂ ਦੇ ਫੈਸਲੇ ਮਿਤੀ 14, 10.2020 ਨੂੰ ਲਾਗੂ ਕਰਦੇ ਹੋਏ ਪਟੀਸਨਰਾਂ ਤੋਂ ਅੰਡਰਟੇਕਿੰਗ ਲੈਂਦੇ ਹੋਏ Fresh
appointment letters ਜਾਰੀ ਕੀਤੇ ਜਾ ਚੁੱਕੇ ਹਨ। ਨਵਨਿਯੁਕਤੀ ਤੇ ਹਾਜਰ ਹੋਏ ਅਧਿਆਪਕਾਂ ਦਾ ਤੇ ਸਾਲ ਦਾ ਪਰਖਕਾਲ ਸਮਾਂ ਸ਼ੁਰੂ ਹੋ ਚੁੱਕਾ
ਹੈ। ਇਹਨਾਂ ਪਟੀਸਨਰਾਂ ( 162+18=180) ਅਧਿਆਪਕਾਂ ਵਿਚੋਂ ਕੁਝ ਅਧਿਆਪਕਾਂ ਨੇ ਆਪਣੀ ਪੁਰਾਈ ਆਈ.ਡੀ ਅਧੀਨ ਆਨਲਾਈਨ ਬਦਲੀਆਂ
ਅਪਲਾਈ ਕਰਕੇ ਦੂਸਰੇ ਜਿਲ੍ਹਿਆਂ (ਪਿੱਤਰੀ ਜਿਲ੍ਹਿਆਂ) ਵਿੱਚ ਬਦਲੀਆਂ ਕਰਵਾ ਲਈਆਂ ਹਨ।
ਇਹਨਾਂ ਨਵ-ਨਿਯੁਕਤ 162 ਅਧਿਆਪਕਾਂ ਵੱਲੋਂ ਪੁਰਾਣੇ ਤਨਖਾਹ ਸਕੇਲ ਅਤੇ ਪੁਰਾਈ
ਸੇਵਾ ਦੇ ਲਾਭਾਂ ਦੀ ਮੰਗ ਨੂੰ ਲੈ ਕੇ ਵਿਭਾਗ ਵਿਰੁੱਧ ਚਿੱਟਾਂ ਦਾਇਰ ਕੀਤੀਆਂ ਹੋਈਆਂ ਹਨ। ਜਿੰਨਾਂ ਦੇ ਫੈਸਲੇ ਹਾਈਕੋਰਟ ਅਧੀਨ ਪੈਂਡਿੰਗ ਹਨ। ਜੇਕਰ
ਵਿਭਾਗ ਵੱਲੋਂ ਇਹਨਾਂ ਅਧਿਆਪਕਾਂ (ਪਟੀਸਨਰਾਂ) ਦੀਆਂ ਬਦਲੀਆਂ ਲਾਗੂ ਕਰ ਦਿੱਤੀਆਂ ਜਾਂਦੀਆਂ ਹਨ ਤਾਂ ਭਵਿੱਖ ਵਿੱਚ ਇਹਨਾਂ ਵੱਲੋਂ ਦਾਇਰ
ਕੀਤੀਆਂ ਰਿੰਟਾਂ ਵਿੱਚ ਵਿਭਾਗ ਨੂੰ ਕਾਨੂੰਨੀ ਅੜਚਨਾ ਦਾ ਸਾਹਮਣਾ ਕਰਨਾ ਪੈ ਸਕਦਾ ਹੈ। ਇਸ ਲਈ ਇਹਨਾਂ ਅਧਿਆਪਕਾਂ ਦੀਆਂ ਬਦਲੀਆਂ ਤੇ ਰੋਕ ਲਗਾਈ ਗਈ ਹੈ।