ਹਸਪਤਾਲਾਂ ਵਿੱਚ Beds ਦੀ ਜਾਣਕਰੀ ਲੈਣ ਲਈ ਹੈਲਪ ਲਾਈਨ ਨੰਬਰ ਜਾਰੀ


 

ਜ਼ਿਲਾ ਹੁਸ਼ਿਆਰਪੁਰ ਦੇ ਸਰਕਾਰੀ ਅਤੇ ਪ੍ਰਾਈਵੇਟ ਹਸਪਤਾਲਾਂ ਵਿਚ Covid-19 ਦਾ ਇਲਾਜ਼ ਕਰਵਾਉਣ ਲਈ  ਉਪਲੱਬਧ Beds ਦੀ ਜਾਣਕਰੀ ਲੈਣ ਲਈ ਹੈਲਪ ਲਾਈਨ ਨੰਬਰ   ਜਾਰੀ ਕੀਤਾ ਗਿਆ ਹੈ।




 ਜਾਣਕਾਰੀ ਅਪਨੀਤ ਰਿਆਤ (ਡਿਪਟੀ ਕਮਿਸ਼ਨਰ ਹੁਸ਼ਿਆਰਪੁਰ) ਵਲੋਂ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ Covid-19 ਦਾ ਇਲਾਜ਼ ਕਰਵਾਉਣ ਲਈ ਉਪਲੱਬਧ Beds ਦੀ ਜਾਣਕਰੀ ਲਈ 82187-65895 ਤੇ ਕਾਲ ਕਰੋ।




Featured post

PSEB 8th Result 2024 OUT : 8 ਵੀਂ ਜਮਾਤ ਦਾ ਨਤੀਜਾ ਲਿੰਕ, ਜਲਦੀ ਐਕਟਿਵ

PSEB 8th Result 2024 : DIRECT LINK Punjab Board Class 8th result 2024  :  PSEB 8th Class Result  2024 LINK  Live updates , PSEB CLASS...

RECENT UPDATES

Trends