ਮਿਨੀ ਲਾਕਡਾਉਨ: ਪੰਜਾਬ ਸਰਕਾਰ ਵੱਲੋਂ ਜਾਰੀ ਕੀਤੀ ਅਧਿਸੂਚਨਾ ਵਿੱਚ ਕਰੋਨਾ ਪਾਬੰਦੀਆਂ ਨੂੰ 10 ਜੂਨ ਤੱਕ ਵਧਾਇਆ ਹੈ, ਗਡੀਆਂ/ ਕਾਰਾਂ ਵਿੱਚ ਲੋਕਾਂ ਦੀ ਗਿਣਤੀ ਦੀ ਪਾਬੰਦੀ ਖਤਮ ਕਰ ਦਿੱਤੀ ਗਈ ਹੈ।
ਅਧਿਸੂਚਨਾ ਵਿੱਚ ਕਿਹਾ ਗਿਆ ਹੈ ਕਿ:
All the restrictions as imposed vide aforesaid letter, except regarding
number of passengers in personal vehicles, shall continue to be strictly and
meticulously enforced throughout the State upto the 10th of June 2021.
Deputy Commissioners should make such adjustments in opening of
non-essential shops as may be merited by local conditions.
District authorities shall, however, continue to ensure strict
implementation of all extant directives of MHA/State Government on the
norms of Covid appropriate behaviour including imposition of penalties
prescribed for violation thereof.