ਪੰਜਾਬ ਦੇ ਅਧਿਆਪਕਾਂ ਨੂੰ ਬਦਲੀਆਂ ਲਈ ਕਰਨਾ ਪਵੇਗਾ ਇੰਤਜ਼ਾਰ

 


ਦੋ ਹਫ਼ਤਿਆਂ ਤੱਕ ਬਦਲੀਆਂ ਕਰਨ ਤੇ  ਰੋਕ 
ਪੰਜਾਬ ਦੇ ਅਧਿਆਪਕਾਂ ਨੂੰ ਬਦਲੀਆਂ ਲਈ ਕਰਨਾ ਪਵੇਗਾ ਇੰਤਜ਼ਾਰ 


ਮਾਣਯੋਗਗ ਪੰਜਾਬ ਅਤੇ ਹਰਿਆਣਾ ਹਾਈਕੋਰਟ ਵਿਖੇ ਅਭਿਜੀਤ ਬਾਧਵਾ vs ਪੰਜਾਬ ਸਰਕਾਰ   ਸਿਵਲ ਰਿੱਟ ਪਟੀਸ਼ਨ ਨੰ.  6386/2021 ਵਕੀਲ ਸ. ਗੋਪਾਲ ਸਿੰਘ ਨਹਿਲ ਰਾਹੀਂ ਲਗਾਈ ਗਈ ਸੀ। ਸ਼ੁੱਕਰਵਾਰ ਨੂੰ ਮਾਣਯੋਗ ਜੱਜ ਸਾਹਿਬਾਨ ਸ੍ਰੀਮਤੀ ਲਿਜ਼ਾ ਗਿੱਲ ਦੁਆਰਾ ਇਸਦੀ ਸੁਣਵਾਈ ਕੀਤੀ ਗਈ, ਉਹਨਾਂ ਪਹਿਲੀ ਸੁਣਵਾਈ ਤੇ ਹੀ ਕੇਸ ਨੂੰ ਖ਼ਤਮ ਕਰਦੇ ਹੋਏ ਸਿੱਖਿਆ ਵਿਭਾਗ ਪੰਜਾਬ ਨੂੰ ਪਹਿਲਾਂ ੫ਟਿਸ਼ਨਰਾ ਨੂੰ ਵਿਚਾਰਨ ਉਪਰੰਤ ਬਦਲੀਆਂ ਕਰਨ ਦੇ ਹੁਕਮ ਜਾਰੀ ਕੀਤੇ ਹਨ । ਨਾਲ ਹੀ ਮਾਣਯੋਗ ਜੱਜ ਸਾਹਿਬਾਨ ਸ੍ਰੀਮਤੀ ਲਿਜ਼ਾ ਗਿੱਲ ਨੇ ਅਗਲੇ ਦੋ ਹਫ਼ਤਿਆਂ ਤੱਕ ਬਦਲੀਆਂ ਕਰਨ ਤੇ ਰੋਕ ਲਾਉਣ ਲਈ ਵੀ ਕਿਹਾ ਹੈ।


ਇਸ ਦੇ ਨਾਲ ਪੰਜਾਬ ਦੇ ਅਧਿਆਪਕਾਂ ਜੋ ਬਦਲੀਆਂ ਦੀ ਉਡੀਕ ਵਿਚ ਹਨ ਉਨ੍ਹਾਂ ਨੂੰ ਬਦਲੀਆਂ ਲਈ ਰਾਲ ਦੀ ਘੜੀ ਇੰਤਜ਼ਾਰ ਕਰਨਾ ਪਵੇਗਾ ।

Featured post

PRE BOARD DATESHEET REVISED: ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ

ਪ੍ਰੀ-ਬੋਰਡ/ਟਰਮ ਪ੍ਰੀਖਿਆ-2 ਦੀਆਂ ਤਾਰੀਖਾਂ 'ਚ ਤਬਦੀਲੀ ਚੰਡੀਗੜ੍ਹ, 16 ਜਨਵਰੀ: ਸਿੱਖਿਆ ਮੰਤਰਾਲੇ ਵੱਲੋਂ ਜਾਰੀ ਕੀਤੇ ਗਏ ਹੁਕਮਾਂ ਅਨੁਸਾਰ ਸੂਬੇ ਦੇ ਸਾਰੇ ਸਕੂਲਾਂ ਵ...

RECENT UPDATES

Trends