ਪੰਜਾਬ ਵਿਚ ਮੁੜ ਲਾਗ ਕੋਰੋਨਾ ਬਾਰੇ ਸਖ਼ਤ ਹਦਾਇਤਾਂ

  •  ਪੰਜਾਬ ਵਿਚ ਮੁੜ ਲਾਗ ਕੋਰੋਨਾ ਬਾਰੇ ਸਖ਼ਤ ਹਦਾਇਤਾਂ 
  •   31 ਮਾਰਚ ਤੱਕ ਪੰਜਾਬ ਦੇ ਸਾਰੇ ਸਕੂਲ ਕਾਲਜ ਬੰਦ ਰਹਿਣਗੇ 
  •   ਸਿਨੇਮਾ ਹਾਲ 'ਚ ਦਰਸ਼ਕਾਂ ਦੀ ਬੈਠਣ ਸਮਰਥਾ 50 ਫ਼ੀਸਦੀ ਤੱਕ ਸੀਮਤ ਕੀਤੀ ਗਈ। 
  •  ਮਾਲਾਂ ਵਿਚ 100 ਵਿਅਕਤੀ ਦੀ ਸਮਰਥਾ ਰੱਖੀ ਗਈ।
  •  11 ਜ਼ਿਲ੍ਹਿਆਂ ਵਿਚ ਰਾਤ 9 ਵਜੇ ਤੋਂ ਲੈ ਕੇ ਸਵੇਰ 5 ਵਜੇ ਤੱਕ ਕਰਫ਼ਿਊ ਹੋਵੇਗਾ।
  • ਸਮਾਜਿਕ ਇਕੱਠ ਕਰਨ 'ਤੇ ਪਾਬੰਦੀ ਲਗਾਈ ਗਈ ਹੈ। 
  •   ਅੰਤਿਮ ਸਸਕਾਰ ਕਰਨ ਦੌਰਾਨ 20 ਵਿਅਕਤੀ ਹੀ ਇਕੱਠੇ ਹੋਣਗੇ। 
  •   ਵਿਆਹ ਸਮਾਗਮ ਵਿਚ ਵੀ 20 ਤੋਂ ਵਧੇਰੇ ਵਿਅਕਤੀ ਹਿੱਸਾ ਨਹੀਂ ਲੈ ਸਕਦੇ।
  •  ਮਾਈਕਰੋ ਕੰਟੇਨਮੈਂਟ ਜੋਨ ਨੀਤੀ ਸਾਰੇ ਜ਼ਿਲਿਆਂ ਵਿਚ ਲਾਗੂ।
  •   ਕੋਰੋਨਾ ਜਾਂਚ ਦੀ ਕਿਰਿਆ ਵਿਚ ਤੇਜ਼ੀ ਲਿਆਂਦੀ ਜਾਵੇਗੀ। 
  •   ਉੱਚ ਪੱਧਰੀ ਹਸਪਤਾਲਾਂ ਨੂੰ ਕੋਵਿਡ ਬੈਂਡ ਮੁੜ ਬਹਾਲ ਕਰਨ ਲਈ ਕਿਹਾ ਗਿਆ। 
  •   ਮਾਸਕ ਨਾ ਪਾਉਣ ਵਾਲਿਆਂ ਖਿਲਾਫ ਹੋਵੇਗੀ ਸਖ਼ਤ ਕਾਰਵਾਈ। 
  •   ਪੰਜਾਬ ਵਿਚ ਫ਼ਸਲ ਖ਼ਰੀਦ ਕਿਰਿਆ 10 ਅਪ੍ਰੈਲ ਤੱਕ ਮੁਲਤਵੀ। 
  •  ਪੰਜਾਬ ਵਿਚ ਕਾਂਗਰਸ ਨੇ 31 ਮਾਰਚ ਤੱਕ ਹੋਣ ਵਾਲੀਆਂ ਰੈਲੀਆਂ ਕੀਤੀਆਂ ਮੁਲਤਵੀ।
  •  ਮੁੱਖ ਮੰਤਰੀ ਨੇ ਐਸ.ਜੀ.ਪੀ.ਸੀ. ਤੇ ਦੁਰਗਿਆਣਾ ਮੰਦਰ ਦੀ ਮੈਨੇਜਮੈਂਟ ਨਾਲ ਕੀਤੀ ਗੱਲ 
  •  ਸ਼ਰਧਾਲੂਆਂ ਨੂੰ ਮਾਸਕ ਪਹਿਨਣ ਲਈ ਉਤਸ਼ਾਹਿਤ ਕਰਨ ਲਈ ਕਿਹਾ 
  • 31 ਮਾਰਚ ਤੱਕ ਸਾਰੇ ਹਸਪਤਾਲਾਂ ਨੂੰ ਹਫ਼ਤੇ ਦੇ 7 ਦਿਨਾਂ 'ਚ 8 ਘੰਟੇ ਰੋਜ਼ ਵੈਕਸੀਨੇਟ ਕਰਨ ਲਈ ਕਿਹਾ।

Featured post

DIRECT LINK PUNJAB BOARD CLASS 10 RESULT ACTIVE : 10 ਵੀਂ ਜਮਾਤ ਦਾ ਨਤੀਜਾ ਡਾਊਨਲੋਡ ਕਰਨ ਲਈ ਲਿੰਕ ਜਾਰੀ , ਨਤੀਜਾ ਕਰੋ ਡਾਊਨਲੋਡ

Link For Punjab Board  10th RESULT 2024  Download result here latest updates on Pbjobsoftoday  Punjab School Education Board 10th Ka Result ...

RECENT UPDATES

Trends