SAVE MONEY RECHARGE MOBILE TODAY: 3 ਜੁਲਾਈ ਤੋਂ ਪਹਿਲਾਂ ਕਰੋ ਮੋਬਾਈਲ ਰਿਚਾਰਜ ਅਤੇ ਬਚਾਓ 600 ਰੁਪਏ

SAVE MONEY RECHARGE MOBILE TODAY: 3 ਜੁਲਾਈ ਤੋਂ ਪਹਿਲਾਂ ਕਰੋ ਮੋਬਾਈਲ ਰਿਚਾਰਜ ਅਤੇ ਬਚਾਓ 600 ਰੁਪਏ 


ਮੋਬਾਇਲ ਕੰਪਨੀਆਂ ਵੱਲੋਂ ਮੰਥਲੀ ਰਿਚਾਰਜ ਪਲਾਨ ਅਤੇ ਹੋਰ ਪਲਾਨ ਵਿੱਚ 21% ਤੋਂ ਲੈ ਕੇ 31% ਤੱਕ ਵਾਧਾ ਕੀਤਾ ਗਿਆ ਹੈ । ਇਹ ਵਾਧਾ 3ਜੁਲਾਈ ਤੋਂ ਲਾਗੂ ਹੋਵੇਗਾ। ਆਪਣੇ ਪਾਠਕਾਂ ਦੀ ਜਾਣਕਾਰੀ ਲਈ ਦੱਸ ਦੀਏ ਕਿ ਜੇਕਰ ਕੋਈ ਯੂਜਰ 3 ਜੁਲਾਈ ਤੋਂ ਪਹਿਲਾਂ ਰਿਚਾਰਜ ਕਰਦਾ ਹੈ ਤਾਂ ਉਹ ਲਗਭਗ 600 ਰੁਪਏ ਦੀ ਬਚਤ ਕਰ ਸਕਦਾ ਹੈ। ਇਹ ਵਾਧਾ ਜੀਓ, ਏਅਰਟਲ ਅਤੇ ਵੋਡਾਫੋਨ ਆਈਡੀਆ ਵੱਲੋਂ ਕੀਤਾ ਗਿਆ ਹੈ ਹਾਲਾਂਕਿ ਬੀਐਸਐਨਐਲ ਵੱਲੋਂ ਰਿਚਾਰਜ ਪਲਾਨ  ਵਿੱਚ ਕੋਈ ਵਾਧਾ ਹਾਲੇ ਤੱਕ ਨਹੀਂ ਕੀਤਾ ਗਿਆ ਹੈ। 

JIO MOBILE RECHARGE CURRENT PRICE AND PRICE AFTER 3rd July 

ਮੌਜੂਦਾ ਪ੍ਰਾਈਸ ਨਵਾਂ ਪ੍ਰਾਈਸ ਕਿੰਨੇ ਪੈਸੇ ਬਚਣਗੇ ਡਾਟਾ ਵੈਲੀਡਿਟੀ (ਦਿਨ)
₹155 ₹189 ₹34 2GB ਡਾਟਾ 28
₹209 ₹249 ₹40 1GB/ਦਿਨ ਡਾਟਾ 28
₹239 ₹299 ₹60 1.5GB/ਦਿਨ ਡਾਟਾ 28
₹299 ₹349 ₹50 2GB/ਦਿਨ ਡਾਟਾ 28
₹349 ₹399 ₹50 2.5GB/ਦਿਨ ਡਾਟਾ 28
₹399 ₹449 ₹50 3GB/ਦਿਨ ਡਾਟਾ 28
₹479 ₹579 ₹100 1.5GB/ਦਿਨ ਡਾਟਾ 56
₹533 ₹629 ₹96 2GB/ਦਿਨ ਡਾਟਾ 56
₹395 ₹479 ₹84 6GB ਡਾਟਾ 84
₹666 ₹799 ₹133 1.5GB/ਦਿਨ ਡਾਟਾ 84
₹719 ₹859 ₹140 2GB/ਦਿਨ ਡਾਟਾ 84
₹999 ₹1199 ₹200 3GB/ਦਿਨ ਡਾਟਾ 84
₹1559 ₹1899 ₹340 24GB ਡਾਟਾ 336
₹2999 ₹3599 ₹600 2.5GB/ਦਿਨ ਡਾਟਾ 365
`

Airtel MOBILE RECHARGE CURRENT PRICE AND PRICE AFTER 3rd July 



ਮੌਜੂਦਾ ਪ੍ਰਾਈਸ ਨਵਾਂ ਪ੍ਰਾਈਸ ਇੰਨਾ ਬਚੇਗਾ ਵੈਲੀਡਿਟੀ (ਦਿਨ) ਬੇਨਿਫਿਟਸ
ਅਨਲਿਮਿਟੇਡ ਵੌਇਸ ਪਲਾਨ
₹179 ₹199 ₹20 28 ਦਿਨ 2GB ਡਾਟਾ
₹455 ₹509 ₹54 84 ਦਿਨ 6GB ਡਾਟਾ
₹1799 ₹1999 ₹200 365 ਦਿਨ 24GB ਡਾਟਾ
ਡੇਲੀ ਡਾਟਾ ਪਲਾਨ
₹265 ₹299 ₹34 28 ਦਿਨ 1GB/ਦਿਨ ਡਾਟਾ
₹299 ₹349 ₹50 28 ਦਿਨ 1.5GB/ਦਿਨ ਡਾਟਾ
₹359 ₹409 ₹50 28 ਦਿਨ 2.5GB/ਦਿਨ ਡਾਟਾ
₹399 ₹449 ₹50 28 ਦਿਨ 3GB/ਦਿਨ ਡਾਟਾ
₹479 ₹579 ₹100 56 ਦਿਨ 1.5GB/ਦਿਨ ਡਾਟਾ
₹549 ₹649 ₹100 56 ਦਿਨ 2GB/ਦਿਨ ਡਾਟਾ
₹719 ₹859 ₹140 84 ਦਿਨ 1.5GB/ਦਿਨ ਡਾਟਾ
₹839 ₹979 ₹140 84 ਦਿਨ 2GB/ਦਿਨ ਡਾਟਾ
₹2999 ₹3599 ₹600 365 ਦਿਨ 2GB/ਦਿਨ ਡਾਟਾ
ਡਾਟਾ ਐਡ-ਆਨ
₹19 ₹22 ₹3 1 ਦਿਨ 1GB ਡਾਟਾ
₹29 ₹33 ₹4 1 ਦਿਨ 2GB ਡਾਟਾ
₹65 ₹77 ₹12 ਪਲਾਨ ਵੈਲੀਡਿਟੀ 4GB ਡਾਟਾ

 

Vodafone Idea Compare Prices of Old and New and save 

ਮੌਜੂਦਾ ਪ੍ਰਾਈਸ ਨਵਾਂ ਪ੍ਰਾਈਸ ਇੰਨਾ ਬਚੇਗਾ ਵੈਲੀਡਿਟੀ (ਦਿਨ) ਬੇਨਿਫਿਟਸ
ਅਨਲਿਮਿਟੇਡ ਵੌਇਸ ਪਲਾਨ
₹179 ₹199 ₹20 28 ਦਿਨ 2 GB
₹459 ₹509 ₹50 84 ਦਿਨ 6 GB
₹1799 ₹1999 ₹200 365 ਦਿਨ 24 GB
ਡੇਲੀ ਡਾਟਾ ਪਲਾਨ
₹269 ₹299 30 28 ਦਿਨ 1 GB/ਦਿਨ
₹299 ₹349 50 28 ਦਿਨ 1.5 GB/ਦਿਨ
₹319 ₹379 60 1 ਮਹੀਨਾ 2 GB/ਦਿਨ
₹479 ₹579 100 56 ਦਿਨ 1.5 GB/ਦਿਨ
₹539 ₹649 110 56 ਦਿਨ 2 GB/ਦਿਨ
₹719 ₹859 140 84 ਦਿਨ 1.5 GB/ਦਿਨ
₹839 ₹979 140 84 ਦਿਨ 2 GB/ਦਿਨ
₹2899 ₹3499 600 365 ਦਿਨ 1.5 GB/ਦਿਨ

ਪਾਓ ਹਰੇਕ ਅਪਡੇਟ ਆਪਣੇ ਮੋਬਾਈਲ ਤੇ ਜੁਆਇਨ ਕਰੋ ਸਾਡਾ ਟੈਲੀਗਰਾਮ ਚੈਨਲ 



MONTHLY ASTROLOGY REPORT: ਮਹੀਨਾਵਾਰ ਰਾਸ਼ੀਫਲ

Welcome to my blog! Here, you can enter your date of birth and view your monthly astrology based on your sun sign. With the help of our expert astrologers, we provide detailed insights into various aspects of your life based on your zodiac sign. This feature is designed to give you valuable guidance in a simple and accessible manner. We hope you find this helpful and enriching. Thank you! Monthly Astrology

Enter Your Date of Birth to See Your Monthly Astrology

ਵਿਭਾਗੀ ਮੰਗਾਂ ਹੱਲ ਨਾ ਹੋਣ ਦੇ ਰੋਸ ਵਜੋਂ 30 ਜੂਨ ਨੂੰ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਡੀ ਟੀ ਐੱਫ ਕਰੇਗੀ ਰੋਸ ਮਾਰਚ

*ਵਿਭਾਗੀ ਮੰਗਾਂ ਹੱਲ ਨਾ ਹੋਣ ਦੇ ਰੋਸ ਵਜੋਂ 30 ਜੂਨ ਨੂੰ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਡੀ ਟੀ ਐੱਫ ਕਰੇਗੀ ਰੋਸ ਮਾਰਚ*

*ਮੁੱਖ ਮੰਤਰੀ ਦੀ ਰਿਹਾਇਸ਼ ਵੱਲ ਰੋਸ ਮਾਰਚ ਕਰਕੇ 'ਵਿਰੋਧ ਪੱਤਰ' ਦੇਣ ਦਾ ਡੀ ਟੀ ਐੱਫ ਵੱਲੋਂ ਐਲਾਨ*

*ਸਿੱਖਿਆ ਮੰਤਰੀ ਵੱਲੋਂ ਦਿੱਤੇ ਭਰੋਸਿਆਂ 'ਤੇ ਖਰੇ ਨਾ ਉਤਰਨ ਕਾਰਨ ਅਧਿਆਪਕਾਂ ਵਿੱਚ ਭਾਰੀ ਰੋਸ :ਡੀ ਟੀ ਐੱਫ*

ਜਲੰਧਰ, 29 ਜੂਨ (ਜਾਬਸ ਆਫ ਟੁਡੇ)
                            ਸਿੱਖਿਆ ਨੂੰ ਪ੍ਰਮੁੱਖਤਾ ਦੱਸਣ ਵਾਲੀ 'ਆਪ' ਸਰਕਾਰ ਦੇ ਸਕੂਲ ਸਿੱਖਿਆ ਵਿਭਾਗ ਅਤੇ ਇਸ ਦੇ ਸਿੱਖਿਆ ਮੰਤਰੀ ਦੀ ਢਿੱਲੀ ਕਾਰਗੁਜ਼ਾਰੀ ਅਤੇ ਅਪ੍ਰੈਲ-ਮਈ 2024 ਵਿੱਚ ਡੀਟੀਐੱਫ ਨਾਲ ਕਈ ਕਈ ਵਾਰ ਕੀਤੀਆਂ ਮੀਟਿੰਗਾਂ ਵਿੱਚ ਦਿੱਤੇ ਭਰੋਸਿਆਂ 'ਤੇ ਖਰੇ ਨਾ ਉਤਰਨ ਕਾਰਨ ਡੈਮੋਕ੍ਰੇਟਿਕ ਟੀਚਰਜ਼ ਫ਼ਰੰਟ (ਡੀ.ਟੀ.ਐੱਫ.) ਵੱਲੋਂ ਮੁੜ ਸੰਘਰਸ਼ੀ ਰੁਖ਼ ਅਖਤਿਆਰ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਫੈਸਲੇ ਬਾਰੇ ਜਾਣਕਾਰੀ ਦਿੰਦਿਆਂ ਡੀ ਟੀ ਐੱਫ ਪੰਜਾਬ ਦੇ ਸੂਬਾ ਪ੍ਰਧਾਨ ਵਿਕਰਮ ਦੇਵ ਸਿੰਘ, ਜਨਰਲ ਸਕੱਤਰ ਮੁਕੇਸ਼ ਕੁਮਾਰ ਅਤੇ ਵਿੱਤ ਸਕੱਤਰ ਅਸ਼ਵਨੀ ਅਵਸਥੀ ਨੇ ਦੱਸਿਆ ਕਿ ਮੌਜੂਦਾ ਸਰਕਾਰ ਨੇ ਦੋ ਸਾਲਾਂ ਦੇ ਕਾਰਜਕਾਲ ਵਿੱਚ ਅਧਿਆਪਕ ਮਸਲਿਆਂ ਦਾ ਸਮਾਂਬੱਧ ਹੱਲ ਕਰਨ ਦੀ ਥਾਂ ਮੰਗਾਂ ਨੂੰ ਮਿੱਟੀ ਘੱਟੇ ਰੋਲਣ ਦੇ ਮੀਲ ਪੱਥਰ ਹੀ ਸਥਾਪਿਤ ਕੀਤੇ ਹਨ। ਇਸ ਦੇ ਖਿਲਾਫ ਡੀ.ਟੀ.ਐੱਫ. ਵੱਲੋਂ 30 ਜੂਨ ਨੂੰ ਸਵੇਰੇ 11 ਵਜੇ 100 ਤੋਂ ਵਧੇਰੇ ਸੂਬਾ ਅਤੇ ਜਿਲ੍ਹਾ ਆਗੂਆਂ ਦੇ ਇੱਕ ਵੱਡੇ ਕਾਫਲੇ ਵੱਲੋਂ ਜਥੇਬੰਦੀ ਦੇ ਝੰਡਿਆਂ ਸਹਿਤ ਮੁੱਖ ਮੰਤਰੀ ਦੀ ਜਲੰਧਰ ਰਿਹਾਇਸ਼ ਵੱਲ ਰੋਸ ਮਾਰਚ ਕਰਕੇ ਮੁੱਖ ਮੰਤਰੀ ਦੇ ਨਾਮ "ਵਿਰੋਧ ਪੱਤਰ" ਦਿੱਤਾ ਜਾਵੇਗਾ ਅਤੇ ਸਾਥੀ ਨਰਿੰਦਰ ਭੰਡਾਰੀ ਅਤੇ ਸਾਥੀ ਰਵਿੰਦਰ ਕੰਬੋਜ਼, ਓ ਡੀ ਐੱਲ ਅਧਿਆਪਕਾਂ ਵਿੱਚੋਂ ਰੈਗੂਲਰ ਹੋਣੋਂ ਰਹਿੰਦੇ ਅਧਿਆਪਕਾਂ ਅਤੇ 7654 ਵਿੱਚੋਂ 13 ਹਿੰਦੀ ਅਧਿਆਪਕਾਂ ਦੇ ਰੋਕੇ ਰੈਗੂਲਰ ਆਰਡਰਾਂ ਦੇ ਮਾਮਲੇ ਫੌਰੀ ਹੱਲ ਕਰਨ ਅਤੇ ਜਖਵਾਲੀ ਮਾਮਲੇ 'ਤੇ ਫੌਰੀ ਮਿਸਾਲੀ ਕਾਰਵਾਈ ਦੀ ਮੰਗ ਕਰਦਿਆਂ ਵਿਭਾਗੀ ਮਾਮਲਿਆਂ ਦੇ ਹੱਲ ਨਾ ਹੋਣ ਦਾ ਰੋਸ ਜਤਾਇਆ ਜਾਵੇਗਾ।

 

ਡੀ ਟੀ ਐੱਫ ਦੇ ਸੂਬਾਈ ਮੀਤ ਪ੍ਰਧਾਨਾਂ ਜਗਪਾਲ ਬੰਗੀ, ਬੇਅੰਤ ਫੂਲੇਵਾਲਾ, ਰਾਜੀਵ ਬਰਨਾਲਾ, ਗੁਰਪਿਆਰ ਕੋਟਲੀ, ਜਸਵਿੰਦਰ ਔਜਲਾ, ਰਘਬੀਰ ਭਵਾਨੀਗੜ੍ਹ, ਸੰਯੁਕਤ ਸਕੱਤਰਾਂ ਹਰਜਿੰਦਰ ਸਿੰਘ ਵਡਾਲਾ ਬਾਂਗਰ, ਦਲਜੀਤ ਸਫੀਪੁਰ, ਕੁਲਵਿੰਦਰ ਜੋਸ਼ਨ, ਪ੍ਰੈੱਸ ਸਕੱਤਰ ਪਵਨ ਕੁਮਾਰ ਮੁਕਤਸਰ, ਜੱਥੇਬੰਦਕ ਸਕੱਤਰਾਂ ਮਹਿੰਦਰ ਕੌੜਿਆਂਵਾਲੀ, ਰੁਪਿੰਦਰ ਗਿੱਲ, ਸਹਾਇਕ ਵਿੱਤ ਸਕੱਤਰ ਤੇਜਿੰਦਰ ਸਿੰਘ ਅਤੇ ਪ੍ਰਚਾਰ ਸਕੱਤਰ ਸੁਖਦੇਵ ਡਾਨਸੀਵਾਲ ਨੇ ਕਿਹਾ ਕਿ ਉਕਤ ਫੌਰੀ ਮੰਗਾਂ ਤੋਂ ਇਲਾਵਾ ਪੁਰਾਣੀ ਪੈਨਸ਼ਨ, ਪੁਰਾਣੇ ਤਨਖ਼ਾਹ ਸਕੇਲਾਂ ਅਤੇ ਏ ਸੀ ਪੀ ਸਕੀਮ, ਪੇਂਡੂ ਭੱਤੇ ਅਤੇ ਬਾਰਡਰ ਏਰੀਆ ਭੱਤੇ ਸਮੇਤ ਕੱਟੇ ਗਏ ਭੱਤਿਆਂ ਦੀ ਬਹਾਲੀ, ਅਤੇ ਡੀ.ਏ. ਦੀਆਂ ਪੈਂਡਿੰਗ ਕਿਸ਼ਤਾਂ, ਸਮੂਹ ਕੱਚੇ ਅਧਿਆਪਕਾਂ ਨੂੰ ਸਿੱਖਿਆ ਵਿਭਾਗ ਵਿੱਚ ਸਹੀ ਅਰਥਾਂ ਵਿੱਚ ਰੈਗੂਲਰ ਕਰਨ, ਕੰਪਿਊਟਰ ਅਧਿਆਪਕਾਂ 'ਤੇ ਛੇਵਾਂ ਪੰਜਾਬ ਤਨਖਾਹ ਕਮਿਸ਼ਨ, ਸੈਸ਼ਨ 2023-24 ਦੌਰਾਨ ਸਰਕਾਰੀ ਸਕੂਲਾਂ ਨੂੰ ਭੇਜੀਆਂ ਗ੍ਰਾਂਟਾਂ ਨੂੰ ਅੱਧ ਵਿਚਾਲੇ ਵਾਪਸ ਲੈ ਕੇ ਸਕੂਲ ਮੁਖੀਆਂ ਅਤੇ ਅਧਿਆਪਕਾਂ ਨੂੰ ਫਸਾਏ ਆਰਥਿਕ ਸੰਕਟ ਵਿੱਚੋਂ ਬਾਹਰ ਕੱਢਣ ਲਈ ਗ੍ਰਾਂਟਾਂ ਮੁੜ ਜਾਰੀ ਕਰਨ, ਸੀਨੀਆਰਤਾ ਸੂਚੀਆਂ ਦੀਆਂ ਤਰੁੱਟੀਆਂ ਦੂਰ ਕਰਕੇ ਸਿੱਖਿਆ ਵਿਭਾਗ ਵੱਲੋਂ ਪਿਛਲੇ ਛੇ ਸਾਲ ਤੋਂ ਜਾਮ ਕਰਕੇ ਰੱਖੀ ਈ.ਟੀ.ਟੀ. ਤੋਂ ਮਾਸਟਰ ਕਾਡਰ ਦੀ ਪੈਂਡਿੰਗ ਤਰੱਕੀ, ਮਾਸਟਰ, ਲੈਕਚਰਾਰ, ਹੈਡਮਾਸਟਰ, ਪ੍ਰਿੰਸੀਪਲਾਂ, ਸੀ.ਐਂਡ.ਵੀ. ਅਤੇ ਨਾਨ ਟੀਚਿੰਗ ਕਾਡਰਾਂ ਦੀਆਂ ਲਟਕੀਆਂ ਤਰੱਕੀਆਂ ਨੇਪਰੇ ਚਾੜਣ, NEP-2020 ਤਹਿਤ NCERT ਵੱਲੋਂ ਕੀਤੀਆਂ ਜਾ ਰਹੀਆਂ ਗੈਰ ਵਾਜਿਬ ਸਿਲੇਬਸ ਤਬਦੀਲੀਆਂ ਨੂੰ ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਲਾਗੂ ਕਰਨ 'ਤੇ ਰੋਕ ਲਗਾਉਣ, ਠੇਕਾ ਅਧਾਰਿਤ ਸੇਵਾ ਛੁੱਟੀਆਂ ਲਈ ਗਿਣਨਾ, ਬਦਲੀ ਪ੍ਰਕਿਰਿਆ ਸ਼ੁਰੂ ਕਰਵਾਉਣ, ਪ੍ਰਾਇਮਰੀ ਵਿਭਾਗ ਦੇ ਈ ਪੰਜਾਬ ਪੋਰਟਲ ਉਤੇ ਘਟਾਈਆ ਈ ਟੀ ਟੀ ਦੀਆਂ ਆਸਾਮੀਆ ਬਹਾਲ ਕਰਨ ਅਤੇ ਪੈਂਡਿੰਗ 5994, 2364 ਭਰਤੀਆਂ ਨੂੰ ਫੌਰੀ ਮੁਕੰਮਲ ਕਰਕੇ ਬੇਰੁਜ਼ਗਾਰਾਂ ਨੂੰ ਨਿਯੁਕਤੀ ਪੱਤਰ ਜਾਰੀ ਕਰਨ, ਸਿੱਧੀ ਭਰਤੀ ਹੈਡਮਾਸਟਰਾਂ, ਪ੍ਰਿੰਸੀਪਲਾਂ, ਬੀਪੀਈਓ, ਲੈਕਚਰਾਂਰਾਂ ਨੂੰ ਉਚੇਰੀ ਜਿੰਮੇਵਾਰੀ ਇਨਕਰੀਮੈਂਟ ਦਾ ਲਾਭ ਦੇਣ ਦੀਆਂ ਮੰਗਾਂ ਨੂੰ ਲਟਕਾਏ ਜਾਣ ਪ੍ਰਤੀ ਅਧਿਆਪਕ ਵਰਗ ਵਿੱਚ ਰੋਸ ਹੈ ਅਤੇ ਪੰਜਾਬ ਸਰਕਾਰ ਅਧਿਆਪਕਾਂ ਦੀ ਇੰਨ੍ਹਾਂ ਮੰਗਾਂ ਦਾ ਹੱਲ ਕੱਢ ਕੇ ਸਿੱਖਿਆ ਨੂੰ ਪਹਿਲ ਦੇਣ ਦੇ ਦਾਅਵੇ ਵੱਲ ਨੂੰ ਕਦਮ ਚੱਕ ਸਕਦੀ ਹੈ।

BREAKING NEWS: ਹਾਈਕੋਰਟ ਦੇ ਹੁਕਮਾਂ ਤੋਂ ਬਾਅਦ ਪੈਨਸ਼ਨਰਾਂ ਲਈ ਪੰਜਾਬ ਸਰਕਾਰ ਨੇ ਲਿਆ ਅਹਿਮ ਫੈਸਲਾ


Punjab and Haryana High Court Puts Stay on Recovery of Commuted Pension

Chandigarh, 29 June 2024 ( JOBSOFTODAY )

The Punjab and Haryana High Court has passed interim orders in various writ petitions to stay the recovery of commuted pension. The order applies to pensioners who challenged the recovery of the commuted value of their pension.



A copy of the interim order passed in one such case (CWP 2490 of 2024 titled Ram Saroop Jindal Vs State of Punjab) is enclosed with the document.

The order instructs all Pension Disbursing Banks in the State of Punjab to stop recovering the commuted value of pension from pensioners until the vacation of the stay orders.

What is Commuted Pension?

Commuted pension is a lump sum amount that a retiree can opt for in lieu of a part of their monthly pension. The amount is calculated based on a formula that considers the retiree's age, years of service, and the amount of pension they are entitled to.

Why was Recovery of Commuted Pension Stopped?

 The pensioners who challenged the recovery argued that the recovery was unfair or illegal.

What Does This Mean for Pensioners?

The stay order is a temporary relief for pensioners who are having their commuted pension recovered. It means that the recovery will be stopped until the court decides the case.


ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੋਂ ਕਮਿਊਟੇਡ ਪੈਨਸ਼ਨ ਦੀ ਰਿਕਵਰੀ 'ਤੇ ਲਗਾਈ ਰੋਕ

ਚੰਡੀਗੜ੍ਹ, 29 ਜੂਨ 2024: ਪੰਜਾਬ ਸਰਕਾਰ ਨੇ ਸ਼ੁਕਰਵਾਰ ਨੂੰ ਇੱਕ ਪੱਤਰ ਜਾਰੀ ਕਰਕੇ ਪੈਨਸ਼ਨਰਾਂ ਤੋਂ ਕੱਟੀ ਗਈ ਕਮਿਊਟੇਡ ਪੈਨਸ਼ਨ ਦੀ ਰਿਕਵਰੀ 'ਤੇ ਰੋਕ ਲਗਾ ਦਿੱਤੀ ਹੈ। ਇਹ ਫੈਸਲਾ ਪੰਜਾਬ ਅਤੇ ਹਰਿਆਣਾ ਹਾਈਕੋਰਟ ਵੱਲੋਂ ਵੱਖ-ਵੱਖ ਸਿਵਲ ਰਿਟ ਪਟੀਸ਼ਨਾਂ ਵਿੱਚ ਪਾਸ ਕੀਤੇ ਗਏ ਅੰਤਰਿਮ ਆਦੇਸ਼ਾਂ ਦੀ ਪਾਲਣਾ ਵਿੱਚ ਲਿਆ ਗਿਆ ਹੈ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਈਕੋਰਟ ਨੇ ਵੱਖ-ਵੱਖ ਰਿਟ ਪਟੀਸ਼ਨਾਂ ਵਿੱਚ ਕਮਿਊਟੇਡ ਪੈਨਸ਼ਨ ਦੀ ਰਿਕਵਰੀ 'ਤੇ "ਰੋਕ" ਲਗਾਉਣ ਦੇ ਅੰਤਰਿਮ ਆਦੇਸ਼ ਪਾਸ ਕੀਤੇ ਹਨ।

ਇਸ ਨੋਟੀਫਿਕੇਸ਼ਨ ਦੀ ਇੱਕ ਕਾਪੀ ਜੋ ਕਿ CWP 2490 of 2024 ਵਿੱਚ ਪਾਸ ਕੀਤੇ ਗਏ ਅੰਤਰਿਮ ਆਦੇਸ਼ ਦੀ ਇੱਕ ਕਾਪੀ ਜਿਸ ਵਿੱਚ ਰਾਮ ਸਰੂਪ ਜਿੰਦਲ ਨੇ ਪੰਜਾਬ ਸਰਕਾਰ ਖ਼ਿਲਾਫ਼ ਮੁਕੱਦਮਾ ਦਰਜ ਕੀਤਾ ਸੀ, ਨੂੰ ਇਸ ਦੇ ਨਾਲ ਜੋੜਿਆ ਗਿਆ ਹੈ।

ਨੋਟੀਫਿਕੇਸ਼ਨ ਵਿੱਚ ਕਿਹਾ ਗਿਆ ਹੈ ਕਿ ਹਾਈਕੋਰਟ ਵੱਲੋਂ ਵੱਖ-ਵੱਖ ਰਿਟ ਪਟੀਸ਼ਨਾਂ ਵਿੱਚ ਪਾਸ ਕੀਤੇ ਗਏ "ਰੋਕ" ਆਦੇਸ਼ਾਂ ਦੀ ਪਾਲਣਾ ਵਿੱਚ ਯਾਚੀਕਰਤਾਵਾਂ ਤੋਂ ਕਮਿਊਟੇਡ ਪੈਨਸ਼ਨ ਦੀ ਰਿਕਵਰੀ ਦੀ ਪ੍ਰਕਿਰਿਆ ਰੋਕ ਦਿੱਤੀ ਗਈ ਹੈ ਜਦੋਂ ਤੱਕ ਕਿ ਰੋਕ ਆਦੇਸ਼ਾਂ ਨੂੰ ਰੱਦ ਨਹੀਂ ਕੀਤਾ ਜਾਂਦਾ।

ਇਸ ਨੋਟੀਫਿਕੇਸ਼ਨ ਦੀ ਇੱਕ ਕਾਪੀ ਅਕਾਊਂਟੈਂਟ ਜਨਰਲ (ਏ ਐਂਡ ਈ), ਪੰਜਾਬ, ਸੈਕਟਰ 17-ਈ, ਚੰਡੀਗੜ੍ਹ; ਵਿੱਤ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿੱਤ ਪੈਨਸ਼ਨ ਨੀਤੀ ਅਤੇ ਤਾਲਮੇਲ ਸ਼ਾਖਾ ਦੇ ਅੰਡਰ ਸਕੱਤਰ; ਅਤੇ ਪੰਜਾਬ ਰਾਜ ਦੇ ਸਾਰੇ ਜ਼ਿਲ੍ਹਾ ਟ੍ਰੇਜ਼ਰੀ ਅਧਿਕਾਰੀਆਂ ਨੂੰ ਵੀ ਭੇਜੀ ਗਈ ਹੈ।

ਇਸ ਨੋਟੀਫਿਕੇਸ਼ਨ ਦਾ ਮਹੱਤਵ

ਇਹ ਨੋਟੀਫਿਕੇਸ਼ਨ ਪੰਜਾਬ ਦੇ ਹਜ਼ਾਰਾਂ ਪੈਨਸ਼ਨਰਾਂ ਲਈ ਇੱਕ ਵੱਡੀ ਰਾਹਤ ਹੈ, ਜਿਨ੍ਹਾਂ ਤੋਂ ਉਨ੍ਹਾਂ ਦੀ ਕਮਿਊਟੇਡ ਪੈਨਸ਼ਨ ਦੀ ਰਕਮ ਵਸੂਲ ਕੀਤੀ ਜਾ ਰਹੀ ਸੀ। ਹਾਈਕੋਰਟ ਦੇ ਅੰਤਰਿਮ ਆਦੇਸ਼ਾਂ ਨੇ ਇਨ੍ਹਾਂ ਪੈਨਸ਼ਨਰਾਂ ਨੂੰ ਕੁਝ ਰਾਹਤ ਦਿੱਤੀ ਹੈ, ਅਤੇ ਇਹ ਨੋਟੀਫਿਕੇਸ਼ਨ ਉਸ ਰਾਹਤ ਨੂੰ ਕਾਨੂੰਨੀ ਰੂਪ ਦਿੰਦਾ ਹੈ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends