2-3 ਨਵੰਬਰ ਨੂੰ ਸਮੂਹ ਸਕੂਲਾਂ ਵਿੱਚ ਸਵੇਰ ਦੀ ਸਭਾ ਲਈ ਹਦਾਇਤਾਂ ਜਾਰੀ- ਜ਼ਿਲ੍ਹਾ ਸਿੱਖਿਆ ਅਫ਼ਸਰ

ਲੁਧਿਆਣਾ 1 ਨਵੰਬਰ 

ਜ਼ਿਲਾ ਸਿੱਖਿਆ ਅਫਸਰ ( ਸੈ.ਸਿ. )  ਨਸ਼ਿਆਂ ਤੋ ਬਚਾਓ ਸਬੰਧੀ ਲੈਕਚਰ ਕਰਵਾਉਣ ਸਬੰਧੀ ਹਦਾਇਤਾਂ ਜਾਰੀ ਕੀਤੀਆਂ ਗਈਆਂ ਹਨ। ਜ਼ਿਲ੍ਹਾ ਸਿੱਖਿਆ ਅਫ਼ਸਰ ਵੱਲੋਂ ਜਾਰੀ ਹੁਕਮਾਂ ਅਨੁਸਾਰ ਸਮੂਹ ਸਕੂਲ  2  -3 ਨਵੰਬਰ ਨੂੰ ਸਵੇਰ ਦੀ ਸਭਾ ਵਿੱਚ ਬੱਢੀ ਗਰੁੱਪ ਇੰਚਾਰਜ ਵੱਲੋਂ ਵਿਦਿਆਰਥੀਆਂ ਨੂੰ ਨਸ਼ਿਆ ਸਬੰਧੀ ਲੈਕਚਰ ਦੇ ਕੇ ਜਾਣਕਾਰੀ ਗੂਗਲ ਫਾਰਮ ਵਿੱਚ ਭਰ ਸੂਚਨਾ ਭੇਜਣ ਲਈ ਕਿਹਾ ਗਿਆ। ਗੂਗਲ ਫਾਰਮ ਵਿੱਚ ਆਪਣੇ ਨਾਲ ਅਟੈਚ ਮਿਡਲ ਸਕੂਲਾਂ ਦੀ ਸੂਚਨਾ ਵੀ ਭਰਨੀ ਯਕੀਨੀ ਹੈ।

IAS PCS TRANSFER: ਪੰਜਾਬ ਸਰਕਾਰ ਵੱਲੋਂ 11 ਆਈਏਐਸ ਅਤੇ ਪੀਸੀਐਸ ਅਧਿਕਾਰੀਆਂ ਦੇ ਤਬਾਦਲੇ

BUSINESS BLASTER YOUNG ENTREPRENEURS SCHEME: ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਰੋਜ਼ਗਾਰ ਮੰਗਣ ਵਾਲੇ ਨਹੀਂ ਰੋਜ਼ਗਾਰਦਾਤਾ ਬਣਨਗੇ: ਹਰਜੋਤ ਬੈਂਸ


ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਰੋਜ਼ਗਾਰ ਮੰਗਣ ਵਾਲੇ ਨਹੀਂ ਰੋਜ਼ਗਾਰਦਾਤਾ ਬਣਨਗੇ: ਹਰਜੋਤ ਬੈਂਸ


ਸਕੂਲ ਸਿੱਖਿਆ ਮੰਤਰੀ ਵੱਲੋਂ ਬਿਜਨਸ ਬਲਾਸਟਰ ਯੰਗ ਇੰਟਰਪਨਿਓਰ ਸਕੀਮ ਲਾਂਚ

ਚਾਲੂ ਸਾਲ ਦੌਰਾਨ ਸੂਬੇ ਦੇ 9 ਜ਼ਿਲ੍ਹਿਆਂ ਦੇ 31 ਸਕੂਲਾਂ ਵਿੱਚ ਪਾਇਲਟ ਪ੍ਰਾਜੈਕਟ ਦੇ ਤੌਰ ‘ਤੇ ਸ਼ੁਰੂ ਕੀਤੀ ਗਈ ਸਕੀਮ 


ਚੰਡੀਗੜ੍ਹ, 1 ਨਵੰਬਰ:

ਮੁੱਖ ਮੰਤਰੀ ਸ. ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਸੂਬੇ ਦੇ ਸਿੱਖਿਆ ਢਾਂਚੇ ਨੂੰ ਮਜ਼ਬੂਤ ਕਰਨ ਅਤੇ ਨੌਜਵਾਨਾਂ ਨੂੰ ਰੋਜ਼ਗਾਰਦਾਤੇ ਬਣਾਉਣ ਦੀ ਦਿਸ਼ਾ ਵਿੱਚ ਇੱਕ ਹੋਰ ਕਦਮ ਪੁੱਟਿਆ ਗਿਆ ਹੈ। ਅੱਜ ਇੱਥੇ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀਆਂ ਦੀਆਂ ਵਪਾਰਕ ਉਦਮੀ ਬਣਨ ਸਬੰਧੀ ਇੱਛਾਵਾਂ ਨੂੰ ਹਕੀਕੀ ਰੂਪ ਦੇਣ ਲਈ ਸਕੂਲ ਸਿੱਖਿਆ ਮੰਤਰੀ ਸ. ਹਰਜੋਤ ਸਿੰਘ ਬੈਂਸ ਨੇ ਪੰਜਾਬ ਸਕੂਲ ਸਿੱਖਿਆ ਵਿਭਾਗ ਵੱਲੋਂ ਬਿਜਨਸ ਬਲਾਸਟਰ ਯੰਗ ਇੰਟਰਪਨਿਓਰ ਸਕੀਮ ਦਾ ਉਦਘਾਟਨ ਕੀਤਾ।


ਇਸ ਮੌਕੇ ਬੋਲਦਿਆਂ ਸ. ਹਰਜੋਤ ਸਿੰਘ ਬੈਂਸ ਨੇ ਕਿਹਾ ਕਿ ਜਿੱਥੇ ਅਸੀਂ ਪੰਜਾਬ ਦੇ ਸਿੱਖਿਆ ਮਾਡਲ ਨੂੰ ਪੂਰੀ ਦੁਨੀਆਂ ਨਾਲੋਂ ਬਿਹਤਰ ਬਣਾਉਣਾ ਹੈ ਉਥੇ ਨਾਲ ਹੀ ਅਸੀਂ ਇਹ ਵੀ ਯਕੀਨੀ ਬਣਾਉਣਾ ਚਾਹੁੰਦਾ ਹਾਂ ਕਿ ਸਾਡੇ ਸਰਕਾਰੀ ਸਕੂਲਾਂ ਵਿੱਚ ਪੜ੍ਹੇ ਵਿਦਿਆਰਥੀ 12ਵੀਂ ਕਰਨ ਉਪਰੰਤ ਇਹ ਨਾ ਸੋਚਣ ਕਿ ‘ਹੁਣ ਮੈਂ ਕੀ ਕਰਾਂ?’ *ਉਹਨਾਂ ਕਿਹਾ ਕਿ ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ ਵਿਦਿਆਰਥੀ ਹੁਣ ਰੋਜ਼ਗਾਰ ਮੰਗਣ ਵਾਲੇ ਨਹੀਂ ਸਗੋਂ ਰੋਜ਼ਗਾਰਦਾਤਾ ਬਣਨਗੇ ।





ਉਹਨਾਂ ਕਿਹਾ ਕਿ ਇਸ ਸਵਾਲ ਨੂੰ ਖ਼ਤਮ ਕਰਨ ਲਈ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਵਾਲੀ ਪੰਜਾਬ ਸਰਕਾਰ ਵੱਲੋਂ ਬਿਜਨਸ ਬਲਾਸਟਰ ਯੰਗ ਇੰਟਰਪਨਿਓਰ ਸਕੀਮ ਸ਼ੁਰੂ ਕਰਨ ਦਾ ਫੈਸਲਾ ਕੀਤਾ ਗਿਆ ਹੈ। ਇਸ ਸਕੀਮ ਨੂੰ 11ਵੀਂ ਜਮਾਤ ਦੇ ਵਿਦਿਆਰਾਥੀਆਂ ਲਈ ਸ਼ੁਰੂ ਕੀਤਾ ਗਿਆ ਹੈ ਅਤੇ ਇਸ ਨੂੰ ਪਹਿਲੇ ਪੜਾਅ ਅਧੀਨ ਪੰਜਾਬ ਰਾਜ ਦੇ 9 ਜ਼ਿਲ੍ਹਿਆਂ ਅੰਮ੍ਰਿਤਸਰ, ਜਲੰਧਰ, ਲੁਧਿਆਣਾ, ਪਟਿਆਲਾ, ਸੰਗਰੂਰ, ਹੁਸ਼ਿਆਰਪੁਰ, ਫ਼ਿਰੋਜਪੁਰ, ਰੋਪੜ ਅਤੇ ਸਾਹਿਬਜ਼ਾਦਾ ਅਜੀਤ ਸਿੰਘ ਨਗਰ ਦੇ 31 ਸਕੂਲਾਂ ਵਿੱਚ ਸ਼ੁਰੂ ਕੀਤਾ ਜਾਣਾ ਹੈ ਅਤੇ ਅਗਲੇ ਵਿਦਿਅਕ ਵਰ੍ਹੇ ਤੋਂ ਪੰਜਾਬ ਰਾਜ ਦੇ ਸਾਰੇ ਸਕੂਲਾਂ ਵਿੱਚ ਲਾਗੂ ਕੀਤਾ ਜਾਵੇਗਾ।


ਉਹਨਾਂ ਕਿਹਾ ਕਿ ਇਸ ਸਕੀਮ ਤਹਿਤ ਪਹਿਲਾਂ ਬੱਚਿਆਂ ਤੋਂ ਉਹਨਾਂ ਦੀਆਂ ਵਪਾਰਕ ਤਜਵੀਜ਼ਾਂ ਲਈਆਂ ਜਾਣਗੀਆਂ ਅਤੇ ਫਿਰ ਉਹਨਾਂ ਵਪਾਰਕ ਤਜਵੀਜ਼ਾਂ ਨੂੰ ਸਥਾਪਿਤ ਉਦਯੋਗਪਤੀਆਂ ਨਾਲ ਵਿਚਾਰਿਆ ਜਾਵੇਗਾ ਅਤੇ ਜਿਹੜੀ ਵਪਾਰਕ ਤਜਵੀਜ਼ ਢੁਕਵੀਂ ਪਾਈ ਗਈ ਉਸ ਤਜਵੀਜ਼ ਲਈ 8 ਵਿਦਿਆਰਥੀਆਂ ਦਾ ਦਾ ਇਕ ਮਿਕਸ ਗਰੁੱਪ ਬਣਾ ਕੇ ਉਹਨਾਂ ਨੂੰ ਪੂਰੀ ਸੇਧ ਦਿੰਦੇ ਹੋਏ ਗਰੁੱਪ ਦੇ ਹਰੇਕ ਮੈਂਬਰ ਨੂੰ 2000 ਰੁਪਏ ਦਿੱਤੇ ਜਾਣਗੇ ਜੋ ਕਿ ਇਸ ਪੈਸੇ ਨੂੰ ਆਪਣੀ ਵਪਾਰਕ ਤਜਵੀਜ਼ ਨੂੰ ਸਫ਼ਲ ਬਣਾਉਣ ਲਈ ਲਗਾਉਣਗੇ।

ਉਹਨਾਂ ਕਿਹਾ ਕਿ ਪੰਜਾਬ ਰਾਜ ਦੇ ਸਰਕਾਰੀ ਸਕੂਲਾਂ ਵਿੱਚ ਬਹੁਤ ਕਾਬਿਲ ਬੱਚੇ ਪੜ੍ਹ ਰਹੇ ਹਨ ਜਿਹਨਾਂ ਵਿੱਚ ਦੇਸ਼ ਦਨੀਆ ਨੂੰ ਬਦਲਣ ਦੀ ਸਮਰੱਥਾ ਹੈ ਅਤੇ ਮੈਨੂੰ ਆਸ ਹੈ ਕਿ ਇਹ ਸਕੀਮ ਨਾ ਕੇਵਲ ਸਾਡੇ ਸਰਕਾਰੀ ਸਕੂਲਾਂ ਦੇ ਵਿਦਿਆਰਥੀ ਰੋਜ਼ਗਾਰਦਾਤਾ ਬਣਾਵੇਗੀ ਸਗੋਂ ਸੂਬੇ ਦੀਆਂ ਕਈ ਸਮੱਸਿਆਵਾਂ ਨੂੰ ਵੀ ਮੁੱਢੋਂ ਖ਼ਤਮ ਕਰ ਦੇਵੇਗੀ।      

ਇਸ ਮੌਕੇ ਡਾਇਰੈਕਟਰ ਜਨਰਲ ਸਕੂਲ ਸਿੱਖਿਆ ਵਰਿੰਦਰ ਕੁਮਾਰ ਸ਼ਰਮਾ, ਡੀ.ਪੀ.ਆਈ. ਪੰਜਾਬ ਕੁਲਜੀਤਪਾਲ ਸਿੰਘ ਮਾਹੀ ਅਤੇ ਡਾਇਰੈਕਟਰ ਐਸ.ਸੀ.ਆਰ.ਟੀ. ਮਨਿੰਦਰ ਸਿੰਘ ਸਰਕਾਰੀਆ ਅਤੇ ਕਈ ਹੋਰ ਅਧਿਕਾਰੀ ਸ਼ਾਮਲ ਸਨ।


ਫੋਟੋ ਕੈਪਸ਼ਨ:

ਸਕੂਲ ਸਿੱਖਿਆ ਮੰਤਰੀ ਸਮਾਗਮ ਨੂੰ ਸੰਬੋਧਨ ਕਰਦੇ ਹੋਏ।

ਸਕੂਲ ਸਿੱਖਿਆ ਮੰਤਰੀ ਵੈੱਬਸਾਈਟ ਲਾਂਚ ਕਰਦੇ ਹੋਏ।

SUSPEND: ਪੰਜਾਬ ਸਰਕਾਰ ਦੀ ਵੱਡੀ ਕਾਰਵਾਈ, ਮੈਡੀਕਲ ਅਫਸਰ ਨੂੰ ਕੀਤਾ ਮੁਅੱਤਲ

 

CM ANNOUNCES TO SPRUCE UP GOVERNMENT HEALTHCARE INFRASTRUCTURE ACROSS THE STATE

CM ANNOUNCES TO SPRUCE UP GOVERNMENT HEALTHCARE INFRASTRUCTURE ACROSS THE STATE


MOVE AIMED AT PROVIDING STATE OF THE ART MEDICAL TREATMENT AND DIAGNOSTIC SERVICES TO PEOPLE


DEDICATES NEWLY CONSTRUCTED MOTHER AND CHILD HOSPITAL AT JAGROAN


Jagroan, November 1-


Punjab Chief Minister Bhagwant Mann on Tuesday announced to spruce up government healthcare infrastructure across the state for providing state of the art medical treatment and diagnostic services to people.



“During the run up for elections we had promised guarantee of quality health care to the people and no stone is being left unturned for this noble cause” said the Chief Minister, while addressing after dedicating newly built mother and child care hospital here today.


The Chief Minister said that strenuous efforts are being made to equip the government hospitals with the ultramodern facilities. Likewise, he said that a massive recruitment drive has been embarked to fill all the vacant lying government posts in the health department. Bhagwant Mann said that the sole purpose is to ensure that people get the best healthcare facilities in the state.


The Chief Minister further said that along with upgrading the existing government hospitals with latest facilities due focus is also being laid on opening of new hospitals. He envisioned that Punjab will soon emerge as a hub of Healthcare and Medical education. Bhagwant Mann said that 16 new medical colleges will be constructed in the coming five years thereby enhancing the total tally of medical colleges to 25 thus transforming Punjab into a hub of medical education.  


The Chief Minister envisioned that the newly constructed mother and child hospitals will act as a catalyst to impart quality health care to the pregnant women and newly born child. He said that the move is aimed to ensure that people get quality health services in these hospitals. Bhagwant Mann said that more such hospitals will be constructed across the state in coming days.  


The Chief Minister further said that the prestigious G-20 summit, scheduled to be held in the holy city of Amritsar in March-2023, will promote Punjab as a preferred destination for business on the international level. He said that the summit will also provide a stage to the government to showcase its achievements and facilities for setting up new businesses. Bhagwant Mann said that this is a golden opportunity when Punjab can be highlighted as a land of best opportunities adding that the state is fortunate to have got this opportunity to host this event, in which leading countries from around the world will discuss education and labour and other crucial issues.


The Chief Minister asserted that the entire process of ongoing procurement and lifting of the paddy crop will be completed within a week. Reiterating the firm commitment of the state government to procure every single grain of paddy, Bhagwant Mann said that he is personally monitoring the entire procurement process to ensure that farmers do not face any sort of inconvenience. He said that during the current procurement season not even a single complaint has been received from the farmers across the state.


Listing the pro-people initiatives taken by the state government in the last seven months, the Chief Minister said that from July 1 onwards the Punjab government has provided 600 units of free power to people in every bill cycle. He said that as a result of this around 50 lakh households out of total 72.66 lakh, which was roughly 68.71 %of total) have got zero power bill in the month of September. Bhagwant Mann said that this initiative has given a major relief to the people of the state.


Likewise, the Chief Minister said that the Punjab government has launched a major crackdown against the corrupt leaders who had plundered the wealth of the state. Bhagwant Mann said that his government has launched anti- corruption helpline after which around 250 corrupt elements have been put behind the bars. He said that only an honest and committed government can take such path breaking and pro-people initiatives.


The Chief Minister further said that the state government has passed the historic ‘One MLA, One Pension’ bill which stipulates that each MLA will get only a single pension, instead of the earlier provision of permitting multiple pensions for every term. He said that similarly the state government has given more than 20,000 government jobs to the youth purely on merit basis. Bhagwant Maan said that the process to regularize 36,000 contractual employees in the state has also started and recently only the state government has issued notification for regularizing services of around 9000 employees.


The Chief Minister also said that in order to provide quality and timely health services to the people 100 Aam Aadmi clinics have been dedicated to the people to mark 75th Independence Day. He said that these clinics are offering 41 health packages with nearly 100 clinical tests free of cost to the people. Bhagwant Mann envisaged that these clinics will act as the cornerstone in the revamp of the healthcare system in Punjab.


Earlier, MLA Jagroan Sarvjit Kaur Manuke welcomed the Chief Minister and other dignitaries.


Prominent among the present on occasion included Cabinet Minister Chetan Singh Jauremajra, MLAs Sarvjit Kaur Manuke, Hakam Singh Thekedar, Madan Lal Bagga, Ashok Parashar Pappi, Hardeep Singh Mundian and Jiwan Singh Sangowal, Secretary health Ajoy Sharma, Special Principal Secretary to CM Ravi Bhagat, Chairman Punjab State Cooperative Agricultural Development Bank Suresh Goyal, Chairman Forest Development Corporation Navjot Singh Jarg, IG Ludhiana range SPS Parmar, DC Surabhi Malik, SSP Harjeet Singh and others.

ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ (ਐਲੀ) ਵੱਲੋਂ ਕੀਤੀ ਸਕੂਲਾਂ ਦੀ ਵਿਜਿਟ

 ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਬਲਾਕ ਕਾਦੀਆਂ 1 ਦੇ ਸਕੂਲ ਵਿਜਟ ਕੀਤੇ


ਅਧਿਆਪਕਾਂ ਨੂੰ ਬੱਚਿਆਂ ਦੇ ਨਿਰਧਾਰਿਤ ਟੀਚੇ ਹਾਸਲ ਕਰਵਾਉਣ ਲਈ ਪ੍ਰੇਰਿਤ ਕੀਤਾ


ਬਟਾਲਾ 01 ਨਵੰਬਰ (ਗਗਨਦੀਪ ਸਿੰਘ  )



ਸਿੱਖਿਆ ਮੰਤਰੀ ਪੰਜਾਬ ਹਰਜੋਤ ਸਿੰਘ ਬੈਂਸ ਦੀ ਅਗਵਾਈ ਵਿੱਚ ਸਿੱਖਿਆ ਵਿਭਾਗ , ਪੰਜਾਬ ਵੱਲੋਂ ਸਿੱਖਿਆ ਵਿੱਚ ਗੁਣਾਤਮਕ ਸੁਧਾਰ ਲਿਆਉਣ ਲਈ ਵਿਸ਼ੇਸ਼ ਯੋਜਨਾਬੰਦੀ ਤਹਿਤ ਕੰਮ ਕੀਤਾ ਜਾ ਰਿਹਾ ਹੈ। ਇਸ ਦੇ ਤਹਿਤ ਅੱਜ ਉੱਪ ਜ਼ਿਲ੍ਹਾ ਸਿੱਖਿਆ ਅਫ਼ਸਰ ਐਲੀ: ਬਲਬੀਰ ਸਿੰਘ ਵੱਲੋਂ ਬਲਾਕ ਕਾਦੀਆਂ 1 ਦੇ ਸਕੂਲ ਵਿਜਟ ਕਰਕੇ ਅਧਿਆਪਕਾਂ ਨੂੰ ਬੱਚਿਆਂ ਦੇ ਨਿਰਧਾਰਿਤ ਟੀਚੇ ਹਾਸਲ ਕਰਵਾਉਣ ਲਈ ਪ੍ਰੇਰਿਤ ਕੀਤਾ । ਇਸ ਸਬੰਧੀ ਜਾਣਕਾਰੀ ਦਿੰਦਿਆਂ ਡਿਪਟੀ ਡੀ.ਈ.ਓ. ਐਲੀ: ਬਲਬੀਰ ਸਿੰਘ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਅੱਜ ਬਲਾਕ ਕਾਦੀਆਂ 1 ਦੇ ਸਰਕਾਰੀ ਪ੍ਰਾਇਮਰੀ/ਮਿਡਲ ਸਕੂਲ ਦੀਵਾਨੀਵਾਲ,ਸਰਕਾਰੀ ਪ੍ਰਾਇਮਰੀ ਸਕੂਲ ਦੁਨੀਆਂ ਸੰਧੂ ਕਰਕੇ ਸਕੂਲ ਵਿਜਟ ਕਰਕੇ ਅਧਿਆਪਕਾਂ ਅਤੇ ਬੱਚਿਆਂ ਨਾਲ ਵਿਸਥਾਰ ਸਾਹਿਤ ਗੱਲ-ਬਾਤ ਕੀਤੀ ਹੈ। 


ਉਨ੍ਹਾਂ ਕਿਹਾ ਕਿ ਸਵੇਰ ਦੀ ਸਭਾ ਨੂੰ ਹੋਰ ਪ੍ਰਭਾਵਸ਼ਾਲੀ ਢੰਗ ਨਾਲ ਕਰਵਾਉਣ ਲਈ ਸਿੱਖਿਆ ਵਿਭਾਗ ਵੱਲੋਂ ਵਿਸ਼ੇਸ਼ ਤੌਰ ਤੇ ਸਲਾਈਡ ਭੇਜੀ ਜਾਂਦੀ ਹੈ ਤਹਿਤ ਦੇ ਤਹਿਤ ਬੱਚਿਆਂ ਨੂੰ ਆਮ ਗਿਆਨ ਵਿਗਿਆਨ ਦੀਆਂ ਗਤੀਵਿਧੀਆਂ ਕਰਵਾਈਆਂ ਜਾਂਦੀਆਂ ਹਨ। ਉਨ੍ਹਾਂ ਦੱਸਿਆ ਕਿ ਸਰਕਾਰੀ ਸਕੂਲ ਵਿੱਚ ਉੱਚ ਯੋਗਤਾ ਪ੍ਰਾਪਤ ਅਧਿਆਪਕਾਂ ਵੱਲੋਂ ਬੱਚਿਆਂ ਨੂੰ ਮਿਆਰੀ ਸਿੱਖਿਆ ਦਿੱਤੀ ਜਾ ਰਹੀ ਹੈ ਅਤੇ ਸਰਕਾਰੀ ਸਕੂਲਾਂ ਦੇ ਬੱਚੇ ਹਰ ਖੇਤਰ ਵਿੱਚ ਮੋਹਰੀ ਹਨ। ਉਨ੍ਹਾਂ ਸਮਾਜਿਕ ਭਾਈਚਾਰੇ ਅਤੇ ਬੱਚਿਆਂ ਦੇ ਮਾਤਾ ਪਿਤਾ ਨੂੰ ਬੇਨਤੀ ਕੀਤੀ ਕਿ ਬਿਹਤਰ ਭਵਿੱਖ ਲਈ ਆਪਣੇ ਬੱਚਿਆਂ ਨੂੰ ਸਰਕਾਰੀ ਸਕੂਲਾਂ ਵਿੱਚ ਦਾਖਲ ਕਰਵਾਓ।

HOLIDAY DECLARED: 2 ਨਵੰਬਰ ਨੂੰ ਛੁੱਟੀ ਦਾ ਐਲਾਨ, ਸਮੂਹ ਸੰਸਥਾਵਾਂ ਰਹਿਣਗੀਆਂ ਬੰਦ -ਡੀਸੀ

 ਬਟਾਲਾ: ਨੌਂਵੀ ਦੇ ਮੇਲੇ ਮੌਕੇ 2 ਨਵੰਬਰ ਨੂੰ ਲੋਕਲ ਛੁੱਟੀ ਦਾ ਐਲਾਨ

HOLIDAY ANNOUNCED ON 2 NOVEMBER 


 28 ਅਕਤੂਬਰ (PBJOBSOFTODAY)

ਗੁਰਦਾਸਪੁਰ, 28 ਅਕਤੂਬਰ ਨੂੰ  ਜ਼ਿਲ੍ਹਾ  ਕਮਿਸ਼ਨਰ ਗੁਰਦਾਸਪੁਰ ਜਨਾਬ ਮੁਹੰਮਦ ਇਸ਼ਫ਼ਾਕ ਨੇ ਸ੍ਰੀ ਅਚਲੇਸ਼ਵਰ ਧਾਮ ਦੀ ਨੌਂਵੀਂ ਵਾਲੇ ਦਿਨ ਮਿਤੀ 2 ਨਵੰਬਰ 2022 ਨੂੰ ਉੱਪ ਮੰਡਲ, ਬਟਾਲਾ ਅਧੀਨ ਪੈਂਦੇ ਪੰਜਾਬ ਸਰਕਾਰ ਦੇ ਸਮੂਹ ਦਫ਼ਤਰ, ਸਰਕਾਰੀ ਅਤੇ ਗੈਰ ਸਰਕਾਰੀ ਵਿਦਿਅਕ ਸੰਸਥਾਵਾਂ/ ਅਦਾਰਿਆਂ ਵਿੱਚ ਲੋਕਲ ਛੁੱਟੀ ਦਾ ਐਲਾਨ ਕੀਤਾ ਹੈ। 


ਛੁੱਟੀ ਦਾ ਐਲਾਨ ਕਰਦਿਆਂ ਡਿਪਟੀ ਕਮਿਸ਼ਨਰ ਨੇ ਕਿਹਾ ਕਿ ਪ੍ਰੰਤੂ ਇਸ ਦਿਨ ਬੋਰਡ, ਯੂਨੀਵਰਸਿਟੀ ਅਤੇ ਵਿਦਿਅਕ ਸੰਸਥਾਵਾਂ ਵੱਲੋਂ ਲਈਆਂ ਜਾ ਰਹੀਆਂ ਪ੍ਰੀਖਿਆਵਾਂ ਪਹਿਲਾਂ ਦੀ ਤਰ੍ਹਾਂ ਹੀ ਹੋਣਗੀਆਂ। ਜ਼ਿਲ੍ਹਾ ਮੈਜਿਸਟਰੇਟ ਵੱਲੋਂ ਇਸ ਸਬੰਧੀ ਨੋਟੀਫਿਕੇਸ਼ਨ ਡਾਊਨਲੋਡ ਕਰਨ ਲਈ ਲਿੰਕ ਇਥੇ ਕਲਿੱਕ ਕਰੋ 

ਪੰਜਾਬ ਸਰਕਾਰ ਸਿੱਖਿਆ ਵਿਭਾਗ ਵੱਲੋਂ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਦੀ ਨਵੀਂ ਤੈਨਾਤੀ ਦੇ ਹੁਕਮ ਜਾਰੀ

 

BIG BREAKING: ਸਿੱਖਿਆ ਵਿਭਾਗ ਲਈ ਵੱਡੀ ਖੱਬਰ ਸਕੂਲ ਪ੍ਰਿੰਸੀਪਲ ਨੂੰ ਵਿਜੀਲੈਂਸ ਨੇ ਕੀਤਾ ਗਿਰਫ਼ਤਾਰ



ਗੁਰਦਾਸਪੁਰ 1 ਨਵੰਬਰ 2022

ਸਿੱਖਿਆ ਵਿਭਾਗ ਦੇ ਸੀਨੀਅਰ ਅਧਿਕਾਰੀ ਨੂੰ ਵਿਜੀਲੈਂਸ ਵੱਲੋਂ ਗਿਰਫ਼ਤਾਰ ਕਰਨ ਦੀ ਖ਼ਬਰ ਸਾਹਮਣੇ ਆਈ ਹੈ। 

ਪ੍ਰਾਪਤ ਜਾਣਕਾਰੀ ਅਨੁਸਾਰ ਵਿਜੀਲੈਂਸ ( ਲੁਧਿਆਣਾ)  ਵੱਲੋਂ  ਵਰਤਮਾਨ ਸਮੇਂ ਵਿੱਚ ਮੈਰੀਟੋਰੀਅਸ ਸਕੂਲ ਦੇ ਪ੍ਰਿੰਸੀਪਲ ਅਤੇ  ਸਾਬਕਾ ਉਪ ਜ਼ਿਲ੍ਹਾ ਸਿੱਖਿਆ ਅਫ਼ਸਰ  (ਗੁਰਦਾਸਪੁਰ) ਰਾਕੇਸ਼ ਗੁਪਤਾ ਨੂੰ ਅੱਜ ਸਵੇਰੇ ਹਿਰਾਸਤ ਵਿਚ ਲੈ ਲਿਆ ਗਿਆ ਹੈ।



ਹਾਲਾਂਕਿ ਇਸ ਸੰਬੰਧ ਵਿੱਚ ਕੋਈ ਅਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ।ਪਰ ਵਿਜੀਲੈਂਸ ਦੇ  ਸੂਤਰਾਂ ਤੋਂ ਮਿਲੀ ਜਾਣਕਾਰੀ ਅਨੁਸਾਰ ਲੁਧਿਆਣਾ ਵਿਜੀਲੈਂਸ ਵੱਲੋਂ ਸਿੱਖਿਆ ਵਿਭਾਗ ਨਾਲ ਸਬੰਧਤ ਭ੍ਰਿਸ਼ਟਾਚਾਰ ਦੇ ਇਕ ਮਾਮਲੇ ਵਿਚ ਚਾਰ ਵਿਅਕਤੀਆਂ ਨੂੰ ਨਾਮਜਦ ਕੀਤਾ ਗਿਆ ਹੈ ਜਿਸ ਵਿਚ ਗੁਰਦਾਸਪੁਰ ਜ਼ਿਲੇ ਦੇ ਸਾਬਕਾ ਜ਼ਿਲ੍ਹਾ ਉੱਪ ਸਿੱਖਿਆ ਅਫ਼ਸਰ ਰਾਕੇਸ਼ ਗੁਪਤਾ ਵੀ ਸ਼ਾਮਲ ਹਨ।

ਕੀ ਹੈ ਗਿਰਫ਼ਤਾਰੀ ਦਾ ਕਾਰਨ:    ਪ੍ਰਾਪਤ ਜਾਣਕਾਰੀ ਅਨੁਸਾਰ ਇਹ ਗਿਰਫ਼ਤਾਰੀ  ਸਾਲ 2016-17 ਦੌਰਾਨ ਗੁਰਦਾਸਪੁਰ ਅਤੇ ਪਠਾਨਕੋਟ ਵਿੱਚ ਅਧਿਆਪਕ ਸਿਖਲਾਈ ਪ੍ਰੋਗਰਾਮ ਦੌਰਾਨ 16.40 ਲੱਖ ਰੁਪਏ ਦੇ ਜਾਅਲੀ ਬਿੱਲ ਤਿਆਰ ਕਰਨ ਦੇ ਦੋਸ਼ ਹੇਠ ਕੀਤੀ ਹੈ। 


GROUP D EMPLOYEES RECRUITMENT: ਦਰਜ਼ਾ 4 ਅਸਾਮੀਆਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ, ਇੰਜ ਕਰੋ ਅਪਲਾਈ

OFFICE OF THE DISTRICT & SESSIONS JUDGE, SANGRUR  RECRUITMENT 2022


Applications on prescribed proforma are invited along with self attested copies of  testimonials and two recent passport size photographs duly signed by the candidate with complete bio-data up to 07th November, 2022 by 5:00 P.M. for filling up the following vacant posts of Process-Server, Peon and Sweeper on regular basis (Group 'D' employees).




The qualification and other criteria to fill up these posts are as under:

Process- Server : Total = 03 SC (M&B)-01 ESM (BC/OBC)-01 General-01 

Qualification: Matric pass 

Age: 18-35 years. 

Peon(includes Peon, Mali, Chowkidar etc.)

Total = 04

Visually handicapped-01 ESM (BC/OBC)-01 ESM (General)-01 BC/OBC-01 

Qualification: Middle pass with knowledge of Punjabi

Age: 18-35 years. 

Sweeper : Total post 01

Qualification: Middle pass with knowledge of Punjabi

Age: 18-35 years. 

Salary, pay, allowances etc. shall be governed as per the latest rules and instructions issued by the Govt. of Punjab for subordinate Courts duly adopted by the Hon'ble High Court from time to time.

LAST DATE FOR APPLYING THESE POSTS: 07/11/2022

How to apply for these posts

All candidates can apply for these posts offline.

Proforma for application and official notification download here.



WHAT IS TWO FINGER TEST? SC BANNED TWO FINGER TEST:ਬਲਾਤਕਾਰ ਦੇ ਕੇਸਾਂ ਦੀ ਜਾਂਚ ਦੌਰਾਨ "ਟੂ ਫਿੰਗਰ" ਟੈਸਟ ਨੂੰ ਤੁਰੰਤ ਬੰਦ ਕਰਨ ਦੇ ਹੁਕਮ

WHAT IS TWO FINGER TEST? SC BANNED TWO FINGER TEST:ਬਲਾਤਕਾਰ ਦੇ ਕੇਸਾਂ ਦੀ ਜਾਂਚ ਦੌਰਾਨ "ਟੂ ਫਿੰਗਰ" ਟੈਸਟ ਨੂੰ ਤੁਰੰਤ ਬੰਦ ਕਰਨ ਦੇ ਹੁਕਮ 

NEW DELHI 1 NOVEMBER 

ਸੁਪਰੀਮ ਕੋਰਟ ਨੇ ਬਲਾਤਕਾਰ ਦੇ ਕੇਸਾਂ ਦੀ ਜਾਂਚ ਦੌਰਾਨ ਟੂ ਫਿੰਗਰ  ਟੈਸਟ ਨੂੰ ਤੁਰੰਤ ਬੰਦ ਕਰਨ ਦੇ ਹੁਕਮ ਦਿੰਦਿਆਂ ਇਸ ਨੂੰ ਗੈਰ-ਵਿਗਿਆਨਕ, ਲਿੰਗ ਭੇਦਭਾਵ ਅਤੇ ਪੀੜਤ ਲਈ ਹੋਰ ਸਦਮੇ ਦਾ ਕਾਰਨ ਕਰਾਰ ਦਿੱਤਾ ਹੈ। ਅਦਾਲਤ ਨੇ ਸੋਮਵਾਰ ਨੂੰ ਕਿਹਾ ਕਿ ਇਹ ਮੰਦਭਾਗਾ ਹੈ ਕਿ ਬਲਾਤਕਾਰ ਪੀੜਤਾਂ ਦੀ ਜਾਂਚ ਕਰਨ ਦੀ 'ਟੂ-ਫਿੰਗਰ' ਪ੍ਰਣਾਲੀ ਅੱਜ ਵੀ ਸਮਾਜ ਵਿੱਚ ਪ੍ਰਚਲਿਤ ਹੈ।



 ਸਿਖਰਲੀ ਅਦਾਲਤ ਨੇ ਕੇਂਦਰ ਅਤੇ ਰਾਜਾਂ ਨੂੰ ਕਿਹਾ ਕਿ ਹੁਣ ਇਹ ਟੈਸਟ ਨਹੀਂ ਹੋਣਾ ਚਾਹੀਦਾ। ਬੈਂਚ ਨੇ ਕਿਹਾ, "ਬਦਕਿਸਮਤੀ ਨਾਲ ਇਹ ਟੈਸਟ ਅਜੇ ਵੀ ਕਰਵਾਇਆ ਜਾ ਰਿਹਾ ਹੈ। ਔਰਤਾਂ ਦੀ ਜਣਨ ਜਾਂਚ ਉਨ੍ਹਾਂ ਦੀ ਇੱਜ਼ਤ 'ਤੇ ਹਮਲਾ ਹੈ। ਸੁਪਰੀਮ ਕੋਰਟ ਨੇ ਕੇਂਦਰ ਅਤੇ ਰਾਜਾਂ ਦੇ ਸਿਹਤ ਸਕੱਤਰਾਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਮੈਡੀਕਲ ਕਾਲਜਾਂ ਦੇ ਸਿਲੇਬਸ ਵਿੱਚੋਂ ‘ਟੂ-ਫਿੰਗਰ’ ਟੈਸਟ ਨਾਲ ਸਬੰਧਤ ਅਧਿਐਨ ਸਮੱਗਰੀ ਨੂੰ ਹਟਾਉਣ ਦੇ ਨਿਰਦੇਸ਼ ਦਿੱਤੇ ਹਨ।

 ਸੁਪਰੀਮ ਕੋਰਟ ਨੇ ਕਿਹਾ ਕਿ ‘ਟੂ ਫਿੰਗਰ ਟੈਸਟ’ ਦਾ ਕੋਈ ਵਿਗਿਆਨਕ ਆਧਾਰ ਨਹੀਂ ਹੈ। ਜਾਂਚ ਦਾ ਇਹ ਅਭਿਆਸ ਗਲਤ ਧਾਰਨਾ 'ਤੇ ਅਧਾਰਤ ਹੈ ਕਿ ਪੀੜਤ ਦੀ ਦੁਬਾਰਾ ਜਾਂਚ ਕੀਤੀ ਜਾਵੇਗੀ।


‘ਟੂ ਫਿੰਗਰ ਟੈਸਟ" ਕੀ ਹੈ? What is two finger test? 

ਟੂ ਫਿੰਗਰ ਟੈਸਟ"  ਇਹ ਜਾਂਚ ਕਰਨ ਲਈ ਕੀਤਾ ਜਾਂਦਾ ਹੈ ਕਿ ਕੀ ਪੀੜਤਾ ਨੇ ਹਾਲ ਹੀ ਵਿੱਚ ਜਿਨਸੀ ਸੰਬੰਧ ਬਣਾਏ ਹਨ ਕਿ ਨਹੀਂ। ਟੈਸਟ ਵਿੱਚ ਹਾਈਮਨ ਦਾ ਨਿਰੀਖਣ ਸ਼ਾਮਲ ਹੁੰਦਾ ਹੈ।

 ਹਾਈਮਨ ਇੱਕ ਝਿੱਲੀ ਹੈ ਜੋ ਯੋਨੀ ਦੇ ਬਾਹਰੀ ਕਵਰ  ਨੂੰ ਘੇਰਦੀ ਹੈ ਜਾਂ ਅੰਸ਼ਕ ਤੌਰ 'ਤੇ ਕਵਰ ਕਰਦੀ ਹੈ। ਹਾਈਮਨ ਦਾ ਮੁਆਇਨਾ ਕੀਤਾ ਜਾਂਦਾ ਹੈ ਕਿਉਂਕਿ ਇਸ ਨੂੰ ਸਿਰਫ ਤਾਂ ਹੀ ਪਾਟਿਆ ਜਾ ਸਕਦਾ ਹੈ ਜੇਕਰ ਔਰਤ ਨੇ ਕੋਈ ਸਰੀਰਕ ਸਬੰਧ ਬਣਾਇਆ ਹੋਵੇ।

 "ਟੂ ਫਿੰਗਰ ਟੈਸਟ"  ਸਿਰਫ  ਨੈਤਿਕ ਤੌਰ 'ਤੇ ਹੀ  ਗਲਤ ਨਹੀਂ ਹੈ, ਪ੍ਰੰਤੂ ਡਾਕਟਰੀ ਰੂਪ ਵਿੱਚ ਵੀ ਇਹ ਟੈਸਟ ਨੁਕਸਦਾਰ ਹੈ। ਇੱਕ ਹਾਈਮਨ ਦੀ ਸਥਿਤੀ ਇਹ ਪਰਿਭਾਸ਼ਿਤ ਨਹੀਂ ਕਰਦੀ ਹੈ ਕਿ ਕੀ ਇੱਕ ਔਰਤ ਨੇ ਕੋਈ ਸੰਭੋਗ ਕੀਤਾ ਸੀ। ਜਿਵੇਂ ਕਿ ਇੱਕ ਮੈਡੀਕਲ ਜਰਨਲ (MEDICAL JOURNAL)  ਕਹਿੰਦਾ ਹੈ, ਸਾਈਕਲ ਚਲਾਉਣ ਤੋਂ ਲੈ ਕੇ ਹੱਥਰਸੀ ਤੱਕ ਕਈ ਕਾਰਨਾਂ ਕਰਕੇ ਹਾਈਮਨ ਫਟਿਆ ਜਾ ਸਕਦਾ ਹੈ।

ਖੋਜਾਂ ਇਹ ਵੀ ਦਰਸਾਉਂਦੀਆਂ ਹਨ ਕਿ ਇੱਕ ਬਰਕਰਾਰ  ਹਾਈਮਨ ( Intact hymen) ਜਿਨਸੀ ਹਮਲੇ ਤੋਂ ਇਨਕਾਰ ਨਹੀਂ ਕਰਦਾ ਅਤੇ ਇੱਕ ਫਟੇ ਹੋਏ ਹਾਈਮਨ ਦਾ ਅਸਲ ਵਿੱਚ ਅਤੀਤ ਵਿੱਚ ਜਿਨਸੀ ਸੰਬੰਧ ਨਹੀਂ ਹੁੰਦਾ।
 ਇੱਕ ਆਮ ਤੌਰ 'ਤੇ ਸਵੀਕਾਰ ਕੀਤਾ ਗਿਆ ਤੱਥ ਇਹ ਹੈ ਕਿ ਕੁਝ ਔਰਤਾਂ ਹਾਈਮਨ ਤੋਂ ਬਿਨਾਂ ਵੀ ਪੈਦਾ ਹੁੰਦੀਆਂ ਹਨ। ਕਿਸੇ ਵੀ ਬਲਾਤਕਾਰ ਪੀੜਤ ਦੀ ਹਾਲਤ ਦੀ ਕਲਪਨਾ ਕਰੋ, ਕਿਉਂਕਿ ਉਸਦੀ ਸਾਰੀ ਇੱਜ਼ਤ ਲੁੱਟਣ ਤੋਂ ਬਾਅਦ ਅਜਿਹੇ ਅਨੈਤਿਕ ਡਾਕਟਰੀ ਅਭਿਆਸ ਦੁਆਰਾ,  ਦੁਬਾਰਾ ਬਲਾਤਕਾਰ ਕੀਤਾ ਜਾਂਦਾ ਹੈ।

HIGH COURT RESTORER RECRUITMENT: ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵੱਲੋਂ 10+2 ਪਾਸ ਉਮੀਦਵਾਰਾਂ ਲਈ ਨੌਕਰੀਆਂ, 21 ਨਵੰਬਰ ਤੱਕ ਕਰੋ ਅਪਲਾਈ

HIGH COURT OF PUNJAB AND HARYANA AT CHANDIGARH ABRIDGED EMPLOYMENT NOTICE FOR THE POST OF RESTORER EMPLOYMENT NOTICE No. 02/RES/HC/2022

ਹਾਈ ਕੋਰਟ ਆਫ਼ ਪੰਜਾਬ ਅਤੇ ਹਰਿਆਣਾ, ਚੰਡੀਗੜ੍ਹ ਦੀ ਵਲੋਂ  ਰੀਸਟੋਰਰ ਦੀਆਂ 35 ਖਾਲੀ ਅਸਾਮੀਆਂ ਨੂੰ ਭਰਨ ਲਈ, ਯੋਗ ਉਮੀਦਵਾਰਾਂ ਤੋਂ 21/11/2022 ਤੱਕ ਆਨਲਾਈਨ ਅਰਜ਼ੀਆਂ ਮੰਗੀਆਂ  ਹਨ।



To fill up 35 vacant posts of Restorer on the establishment of High Court of Punjab and Haryana, Chandigarh, online applications from eligible candidates are invited up to 21/11/2022 at www.highcourtchd.gov.in by clicking Recruitment for the post of Restorer as per details given below:

NAME OF POST : Restorer

TOTAL NUMBER OF VACANCIES 35

General Category:28

SC/ST/BC:04

ESM:02

Persons with Disability

(i) Low Vision:01


The pay and allowances of the selected candidates will be d governed as per the latest applicable rules and instructions issued by the Government of Punjab and adopted by High Court for the employees of this Court.

AGE:- Age of candidates belonging to General Category and the ‘others’ (SC/ST/BC applicants of the area/states other than Punjab, Haryana and U.T Chandigarh) shall not be less than 18 years and more than 30 years as on 21/11/2022.

Age  relaxation as per official notification download below.



QUALIFICATION : The applicant must have passed 10+2 from the Central Board of School Education or from any recognized Education Board with 55% or more marks.


MODE OF SELECTION
The Candidate shall have to take online written test (Computer based Test)
of 30 marks, which will be comprising of questions on English Composition and General
Knowledge, consisting of 120 objective type multiple choice questions, each question will
carry 0.25 marks with no negative marking and test will be of 2 hours duration.

DATE OF EXAMINATION
The examination is likely to be conducted tentatively in the month of December 2022/January 2023.

ONLINE APPLICATION PROCEDURE
Online application form is available only on the official website of Punjab and Haryana High Court i.e.

PNB HIGH COURT RESTORER RECRUITMENT: IMPORTANT LINKS
OFFICIAL WEBSITE FOR RESTORER  RECRUITMENT: https://highcourtchd.gov.in/

LINK FOR OFFICIAL NOTIFICATION PNB HIGH COURT  RESTORER RECRUITMENT: DOWNLOAD HERE
LINK FOR APPLYING ONLINE: CLICK HERE

PROCEDURE FOR APPLYING ONLINE FOR RESTORER VACANCIES: CLICK HERE 

PUNJAB AND HARYANA HIGH COURT RESTORER RECRUITMENT IMPORTANT DATES: 

Candidate can apply Online from : 31/10/2022

 Last Date/Time for Online Registration :21/11/2022

WHAT IS THE QUALIFICATION FOR RESTORER VACANCIES IN PNB HIGH COURT RECRUITMENT 2022?
ANSWER: 10+2 PASS FROM ANY BOARD.

WHAT IS THE PAY FOR RESTORER VACANCIES IN PNB HIGH COURT RECRUITMENT 2022?

Answer: The pay and allowances of the selected candidates will be governed as per
the latest applicable rule







💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends