ਦਫਤਰ ਨਗਰ ਕੌਂਸਲ, ਭੁੱਚੋ ਮੰਡੀ (ਬਠਿੰਡਾ) ਵੱਲੋਂ ਸਫਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਸਬੰਧੀ ਸੂਚਨਾ।
SAFAI SEWAK BHARTI : ਉਮੀਦਵਾਰਾਂ ਨੂੰ ਦਸਤਾਵੇਜ਼ਾਂ ਦੀ ਸਕਰੂਟਨੀ ਲਈ ਸੱਦਾ
862 ਸਫ਼ਾਈ ਸੇਵਕ ਅਤੇ ਸੀਵਰਮੈਨ ਅਸਾਮੀਆਂ ਤੇ ਭਰਤੀ , ਉਮੀਦਵਾਰਾਂ ਦੀਆਂ ਸੂਚੀਆਂ ਫਾਈਨਲ, ਇਥੇ ਕਰੋ ਚੈਕ
ਦਫ਼ਤਰ ਨਗਰ ਨਿਗਮ, ਹੁਸ਼ਿਆਰਪੁਰ ਵੱਲੋਂ ਸਫ਼ਾਈ ਸੇਵਕ ਅਤੇ ਸੀਵਰਮੈਨ ਦੀਆਂ ਅਸਾਮੀਆਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਲਈ ਸਫ਼ਾਈ ਸੇਵਕਾਂ ਦੇ ਕੁੱਲ 862 ਉਮੀਦਵਾਰਾਂ ਵਿਚੋਂ ਮੈਰਿਟ ਦੇ ਆਧਾਰ ਤੋਂ ਪਹਿਲੇ 450 ਉਮੀਦਵਾਰਾਂ ਅਤੇ ਸੀਵਰਮੈਨਾਂ ਦੇ ਕੁੱਲ 245 ਉਮੀਦਵਾਰਾਂ ਵਿਚੋਂ ਮੈਰਿਟ ਦੇ ਆਧਾਰ ਤੋਂ ਪਹਿਲੇ 115 ਉਮੀਦਵਾਰਾਂ ਦੇ ਦਸਤਾਵੇਜ਼ਾਂ ਦੀ ਪੜਤਾਲ ਸਿਲੈਕਸ਼ਨ ਕਮੇਟੀ ਰਾਹੀਂ ਮਿਤੀ 21.03.222 ਤੋਂ 29.03.2022 (ਸਿਵਾਏ ਗਜ਼ਟਿਡ ਛੁੱਟੀ) ਤੱਕ ਕਰਨ ਲਈ ਕਾਉਂਸਲਿੰਗ ਕੀਤੀ ਗਈ ਹੈ।
PUNJAB GOVT JOBS 2022 : ਦੇਖੋ ਪੰਜਾਬ ਸਰਕਾਰ 2022 ਦੀਆਂ ਸਰਕਾਰੀ ਨੋਕਰੀਆਂ ਇੱਥੇ
| Application starts on | Name of DEPARTMENT | LAST DATE FOR APPLYING |
|---|---|---|
| 14-04-2022 | DISTT AND SESSION JUDGE OFFICE BARNALA RECRUITMENT | 13-05 2022 (APPLY HERE) |
| 06-04-2022 | PSPCL RECRUITMENT (WRITTEN TEST ) | 22-04 2022 (DOWNLOAD HERE) |
| 06-04-2022 | BFSU LECTURER RECRUITMENT ( ADVT -3) | 27-04 2022 (APPLY HERE) |
| 12-04-2022 | PSOU NON TEACHING RECRUITMENT 2022 | 09-05 2022 (APPLY HERE) |
| 06-04-2022 | PGI JUNIOR AUDITOR RECRUITMENT | 05-05 2022 (APPLY HERE) |
| 06-04-2022 | KMV JALANDHAR RECRUITMENT 2022 | 20-04 2022 (APPLY HERE) |
| 06-04-2022 | BFSU LECTURER RECRUITMENT ( ADVT -3) | 27-04 2022 (APPLY HERE) |
| 06-04-2022 | PPSC DISTT ATTORNEY GENERAL RECRUITMENT 2022 | 26-04 2022 (ਅਪਲਾਈ ਕਰੋ ) |
| 04-01-2022 | PUNJAB SCHOOL TEACHER RECRUITMENT 2022 | 20-04 2022 (ਅਪਲਾਈ ਕਰੋ ) |
| 30-03-2022 | MGSIPAP CHANDIGARH 2022 | 24-04 2022 (ਅਪਲਾਈ ਕਰੋ ) |
| 30-03-2022 | BFSU RECRUITMENT 2022 (ADVT -2) | 28-04 2022 (ਅਪਲਾਈ ਕਰੋ ) |
| 30-03-2022 | GNDU RECRUITMENT 2022 | 13-04-2022 ( APPLY HERE) |
| 30-03-2022 | DAV COLLEGE RECRUITMENT 2022 | 28-04 2022 (ਅਪਲਾਈ ਕਰੋ ) |
| 30-03-2022 | ਪੰਜਾਬ ਜੇਲ ਵਿਭਾਗ ਭਰਤੀ 2022 | 11-04-2022 (ਅਪਲਾਈ ਕਰੋ ) |

NAGAR PANCHAY BHADSON RECRUITMENT: ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ 7 ਜਨਵਰੀ ਤੱਕ
- PSEB TERM 02 : ਸਿਲੇਬਸ ਅਤੇ ਪ੍ਰਸ਼ਨ ਪੱਤਰ
- PSEB TERM 01 : (ਲਿੰਕ) ਬੋਰਡ ਪ੍ਰੀਖਿਆਵਾਂ ਦੇ ਨਤੀਜੇ ਦੇਖੋ
- 6th Pay commission: ਪੈਨਸ਼ਨ ਰਿਵੀਜਨ ਲਈ ਵਿੱਤ ਵਿਭਾਗ ਵਲੋਂ ਪੱਤਰ ਜਾਰੀ
- PSTET 2021: SEE ANSWER KEY HERE,
- PSEB TERM 01 BOARD EXAM ANSWER KEY DOWNLOAD HERE
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
ਨਗਰ ਕੌਂਸਲ ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)
ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ
NAGAR COUNCIL SAHNEWAL: ਦਰਜ਼ਾ 4 ਅਸਾਮੀਆਂ ਦੀ ਭਰਤੀ ਲਈ, ਇੰਟਰਵਿਊ ਸ਼ਡਿਊਲ
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
ਨਗਰ ਕੌਂਸਲ ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)
ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਕੌਂਸਲ/ਪੰਚਾਇਤ ਭਰਤੀ: ਸਫ਼ਾਈ ਸੇਵਕਾਂ, ਅਤੇ ਹੋਰ ਅਸਾਮੀਆਂ ਦੀ ਭਰਤੀ ਦੇ ਫਾਈਨਲ ਨਤੀਜੇ ਦੇਖੋ ਇਥੇ
ਨਗਰ ਪੰਚਾਇਤ ਭੂਲਥ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
ਨਗਰ ਕੌਂਸਲ ਆਦਮਪੁਰ ਵੱਲੋਂ ਠੇਕਾ ਅਧਾਰਤ ਭਰਤੀ ਲਈ ਅਰਜ਼ੀਆਂ ਮੰਗੀਆਂ
Interview Result - Advertisement of Sujanpur ( ਸੁਜਾਨਪੁਰ ਭਰਤੀ ਦਾ ਨਤੀਜਾ ਦੇਖੋ ਇਥੇ)
ਧਾਰੀਵਾਲ : ਸਫ਼ਾਈ ਸੇਵਕ ਭਰਤੀ ਨਤੀਜਾ ਦੇਖਣ ਲਈ ਇਥੇ ਕਲਿੱਕ ਕਰੋ
ਨਗਰ ਪੰਚਾਇਤ, ਭੂਲਥ, ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਅਰਜ਼ੀਆਂ ਦੀ ਮੰਗ
ਦਫ਼ਤਰ ਨਗਰ ਪੰਚਾਇਤ, ਭੂਲਥ,
ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਸਬੰਧੀ ਸੂਚਨਾ
ਨਗਰ ਨਗਰ ਪੰਚਾਇਤ, ਭੂਲਥ ਵੱਲੋਂ ਹੇਠ ਲਿਖੇ ਵੇਰਵੇ ਅਨੁਸਾਰ ਸਫ਼ਾਈ ਸੇਵਕਾਂ ਦੀ ਕੰਟਰੈਕਟ ਆਧਾਰ 'ਤੇ ਭਰਤੀ ਕਰਨ ਲਈ ਯੋਗ ਉਮੀਦਵਾਰ ਪਾਸੋਂ ਦਰਖਾਸਤਾਂ ਦੀ ਮੰਗ ਕੀਤੀ ਗਈ ਹੈ:
ਅਸਾਮੀ ਦਾ ਨਾਮ :. ਸਵਾਈ ਸੇਵਕ
ਅਸਾਮੀਆਂ ਦੀ ਗਿਣਤੀ : 25
ਮਿਹਨਤਾਨਾ : ਕੰਟਰੈਕਟ ਤੋਂ ਰੱਖੇ ਸਵਾਈ ਸੇਵਕਾਂ ਨੂੰ ਕਿਰਤ ਵਿਭਾਗ, (ਕੰਟਰੈਕਟ ਆਧਾਰ 'ਤੇ) ਪੰਜਾਬ ਵੱਲੋਂ ਨਿਰਧਾਰਤ ਲੇਬਰ ਰੇਟਾਂ (ਡੀ ਸੀ, ਰੋਟ) ਅਨੁਸਾਰ ਤਨਖਾਹ ਦੀ ਅਦਾਇਗੀ ਕੀਤੀ ਜਾਵੇਗੀ।
ਅਪਲਾਈ ਕਰਨ ਲਈ ਅੰਤਿਮ ਮਿਤੀ ਸ਼ਾਮ 0.5.00 ਵਜੇ ਤੱਕ ਭਰਤੀ ਨਾਲ ਸਬੰਧਤ ਯੋਗਤਾਵਾਂ, ਮਾਪਦੰਡਾਂ, ਸ਼ਰਤਾਂ ਅਤੇ ਹੋਰ ਵੇਰਵਿਆਂ ਲਈ http://lgpunjab.gov.in ਤੇ ਲਾਗਆਨ ਕੀਤਾ ਜਾ ਸਕਦਾ ਹੈ ਜਾਂ ਦਫਤਰੀ ਸਮੇਂ ਦੌਰਾਨ ਕਿਸੇ ਵੀ ਕੰਮਕਾਜ ਵਾਲੇ ਦਿਨ ਇਹ ਸ਼ਰਤਾਂ ਦੇਖੀਆਂ ਜਾ ਸਕਦੀਆਂ ਹਨ ਭਰਤੀ ਸਰਕਾਰ ਦੀਆਂ ਰਾਖਵਾਂਕਰਨ ਸਬੰਧੀ ਹਦਾਇਤਾਂ ਰੋਸਟਰ ਅਨੁਸਾਰ ਸਰਕਾਰ ਦੀ ਪ੍ਰਵਾਨਗੀ ਆਉਣ ਉਪਰੰਤ ਕੀਤੀ ਜਾਵੇਗੀ।
Important links
ਆਫਿਸਿਅਲ ਨੋਟੀਫਿਕੇਸ਼ਨ ਅਤੇ ਅਪਲਾਈ ਕਰਨ ਲਈ ਪ੍ਰੋਫਾਰਮਾ ਡਾਊਨਲੋਡ ਕਰਨ ਲਈ ਇਥੇ ਕਲਿੱਕ ਕਰੋ
NAGAR COUNCIL ADAMPUR :ਨਗਰ ਕੌਂਸਲ, ਆਦਮਪੁਰ ਵਲੋਂ ਕਾਂਟਰੈਕਟ ਆਧਾਰ ਤੇ ਭਰਤੀ ਲਈ ਅਰਜ਼ੀਆਂ ਦੀ ਮੰਗ
Municipal Council, Adampur, Jalandhar ਦਫ਼ਤਰ ਨਗਰ ਕੌਂਸਲ, ਆਦਮਪੁਰ, ਜਲੰਧਰ
ਸਰਕਾਰੀ ਨੌਕਰੀ: 576 ਅਸਾਮੀਆਂ ਤੇ ਭਰਤੀ, 28 ਦਸੰਬਰ ਤੱਕ ਕਰੋ ਅਪਲਾਈ
ਨਗਰ ਨਿਗਮ, ਅੰਮ੍ਰਿਤਸਰ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ
ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਵੱਖ ਵੱਖ ਅਸਾਮੀਆਂ ਦੀ ਭਰਤੀ ਲਈ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ
ਦਫ਼ਤਰ ਨਗਰ ਕੌਂਸਲ, ਸੁਨਾਮ ਊਧਮ ਸਿੰਘ ਵਾਲਾ ਵਲੋਂ ਸਫ਼ਾਈ ਸੇਵਕ ਦੀਆਂ (ਠੇਕਾ ਆਧਾਰ) ’ਤੇ ਅਸਾਮੀਆਂ ਦੀ ਭਰਤੀ ਲਈ ਅਸਲ ਦਸਤਾਵੇਜ਼ਾਂ ਦੀ ਚੈਕਿੰਗ ਸਬੰਧੀ ਸ਼ਡਿਊਲ ਜਾਰੀ ਕੀਤਾ ਗਿਆ ਹੈ।
180 ਸਫ਼ਾਈ ਸੇਵਕਾਂ ਦੀ ਅਸਾਮੀਆਂ ਤੇ ਭਰਤੀ ਲਈ ਦਸਤਾਵੇਜ਼ਾਂ ਦੀ ਪੜਤਾਲ ਦਾ ਸ਼ਡਿਊਲ ਜਾਰੀ
ਸਥਾਨਕ ਸਰਕਾਰ ਵਿਭਾਗ, ਪੰਜਾਬ ਅਧੀਨ ਨਗਰ ਕੋਸਲ, ਸਰਹਿੰਦ ਫਤਿਹਗੜ ਸਾਹਿਬ ਵਿਖੇ 180 ਸਫ਼ਾਈ ਸੇਵਕਾਂ ਦੀ ਕੰਟਰੈਕਟ ਬੇਸ ਤੇ ਭਰਤੀ ਕਰਨ ਸਬੰਧੀ ਇਸ਼ਤਿਹਾਰ ।
ਨਗਰ ਨਿਗਮ ਵਲੋਂ 175 ਅਸਾਮੀਆਂ ਤੇ ਭਰਤੀ ਲਈ ਅਰਜ਼ੀਆਂ ਮੰਗੀਆਂ, ਜਲਦੀ ਕਰੋ ਅਪਲਾਈ
ਸਫ਼ਾਈ ਸੇਵਕਾਂ ਅਤੇ ਸੀਵਰਮੈਨਾਂ ਦੀਆਂ ਅਸਾਮੀਆਂ ਲਈ ਭਰਤੀ ਸੂਚਨਾ
ਦਫ਼ਤਰ ਨਗਰ ਨਿਗਮ, ਕਪੂਰਥਲਾ ਵੱਲੋਂ ਹੇਠ ਲਿਖੀਆਂ ਅਸਾਮੀਆਂ 'ਤੇ ਠੇਕੇ ਦੇ ਆਧਾਰ 'ਤੇ ਭਰਤੀ ਲਈ ਰਜਿਸਟਰਡ ਡਾਕ ਜਾਂ ਦਸਤੀ ਰ `ਤੇ ਬਿਨੈ-ਪੱਤਰਾਂ ਦੀ ਮੰਗ ਕੀਤੀ ਜਾਂਦੀ ਹੈ।
ਪੋਸਟ ਦਾ ਨਾਂ : ਸਫ਼ਾਈ ਸੇਵਕ
ਅਸਾਮੀਆਂ ਦੀ ਗਿਣਤੀ: 130
ਪੋਸਟ ਦਾ ਨਾਂ : ਸੀਵਰਮੈਨ
ਅਸਾਮੀਆਂ ਦੀ ਗਿਣਤੀ: 45
ਭਰੀਆਂ ਜਾਣ ਵਾਲੀਆਂ ਅਸਾਮੀਆਂ ਨੂੰ ਮਿਹਨਤਾਨਾ (ਰੁ. ਵਿਚ) ਸਵਾਈ ਕਿਰਤ ਵਿਭਾਗ ਪੰਜਾਬ, ਡਿਪਟੀ ਕਮਿਸ਼ਨਰ, ਕਪੂਰਥਲਾ ਵੱਲ ਸੇਵਕ ਸਮੇਂਂ- ਸਮੇਂ 'ਤੇ ਨਿਰਧਾਰਤ ਰੇੇੇਟਾਂ ਅਨੁਸਾਰ ਦਿੱਤਾ ਜਾਵੇਗਾ।
ਭਰਤੀ ਸਬੰਧੀ ਭਰੇ ਜਾਣ ਵਾਲੇ ਫਾਰਮ ਸਬੰਧੀ ਸੂਚਨਾ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ, ਕਪੂਰਥਲਾ-14d501 ਦੇ ਮੁੱਖ ਦਫ਼ਤਰ ਤੋਂ, ਵੱਬਸਾਈਟ www.kapurtha.gov.in ਅਤੇ ਵੈੱਬਸਾਈਟ http: /gpunjab.gov.in 'ਤੇ ਵੇਖੀ ਪਾਪਤ ਕੀਤੀ ਜਾ ਸਕਦੀ ਹੈ। ਇਸ ਸਬੰਧੀ ਨਿਯਮਾਂ/ਸ਼ਰਤਾਂ ਅਤੇ ਹੋਰ ਸਬੰਧਤ ਸੂਚਨਾ ਇਨ੍ਹਾਂ ਵੱਬਸਾਈਟਾਂ 'ਤੇ ਅਪਲੋਡ ਕੀਤੀ ਜਾਵੇਗੀ।
________________________________________
ਉਮੀਦਵਾਰ ਆਪਣੇ ਬਿਨੈ-ਪੱਤਰ ਮਿਤੀ 26.11.2021 ਤੋਂ ਮਿਤੀ 10.12.2021 (ਸਮਾਂ ਸ਼ਾਮ 50 ਵਜੇ) ਤੱਕ ਨਗਰ ਨਿਗਮ, ਕਪੂਰਥਲਾ, ਸ਼ਾਲੀਮਾਰ ਬਾਗ, ਅੰਮ੍ਰਿਤਸਰ ਰੋਡ , ਕਪੂਰਥਲਾ- 144601 ਦੇ ਦਫ਼ਤਰ ਵਿਖੇ ਬਣ ਮੀਟਿੰਗ ਹਾਲ ਵਿਚ ਦਸਤੀ ਤੌਰ ਤੇ ਜਾਂ ਰਜਿਸਟਰਡ ਡਾਕ ਰਾਹੀਂ ਜਮਾਂ ਕਰਵਾ ਸਕਦਾ ਹੈ।
ਮਿਤੀ 10.12.2021 ਸ਼ਾਮ 5.00 ਵਜੇ ਤੋਂ ਬਾਅਦ ਪ੍ਰਾਪਤ ਹੋਏ ਬਿਨੈ ਪੱਤਰ ਅਤੇ ਕਿਸੇ ਹੋਰ ਵਿਧੀ ਰਾਹੀਂ ਪ੍ਰਾਪਤ ਬਿਨੈ ਪੱਤਰ ਰੱਦ ਸਮਝੇ ਜਾਣਗੇ। ਭਰਤੀ ਸਬੰਧੀ ਸੂਚਨਾ ਵਿਚ ਜੇਕਰ ਕੋਈ ਸੋਧ ਤਬਦੀਲੀ ਕੀਤੀ ਜਾਂਦੀ ਹੈ ਤਾਂ ਉਸ ਦਾ ਵੇਰਵਾ ਉਕਤ ਵੱਬਸਾਈਟਾਂ ਤੇ ਅਪਲੋਡ ਕੀਤਾ ਜਾਵੇਗਾ। ਨਗਰ ਨਿਗਮ ਵੱਲੋਂ ਉਕਤ ਭਰੀਆਂ ਜਾਣ ਵਾਲੀਆਂ ਅਸਾਮੀਆਂ ਦੀ ਗਿਣਤੀ ਵਧਾਈ ਘਟਾਈ ਜਾ ਸਕਦੀ ਹੈ।
ਪੰਜਾਬ ਲੋਕ ਸੇਵਾ ਕਮਿਸ਼ਨ ਵਲੋਂ 353 ਅਸਾਮੀਆਂ ਤੇ ਭਰਤੀ ਲਈ ਅਧਿਸੂਚਨਾ ਜਾਰੀ, ਅਰਜ਼ੀਆਂ ਆਨਲਾਈਨ
ਨਗਰ ਸੁਧਾਰ ਟਰੱਸਟ ਪਟਿਆਲਾ ਵਲੋਂ ਸਫ਼ਾਈ ਸੇਵਕਾਂ ਦੀ ਭਰਤੀ ਲਈ ਇੰਟਰਵਿਊ ਸ਼ਡਿਊਲ ਜਾਰੀ
ਭਰਤੀ ਲਈ ਇੰਟਰਵਿਊ ਸੂਚਨਾ ਸਥਾਨਕ ਸਰਕਾਰ ਵਿਭਾਗ) ਸਫਾਈ ਸੇਵਕਾਂ ਦੀ ਠੇਕੇ ਦੇ ਆਧਾਰ 'ਤੇ ਭਰਤੀ ਕਰਨ ਲਈ ਇੰਟਰਵਿਊ ਰੱਖਣ ਸਬੰਧੀ ਸਥਾਨਕ ਸਰਕਾਰ ਵਿਭਾਗ, ਪੰਜਾਬ, ਚੰਡੀਗੜ੍ਹ ਦੇ ਵਿਭਾਗ ਵਿਚ ਨਗਰ ਸੁਧਾਰ ਟਰੱਸਟ, ਪਟਿਆਲਾ ਵਿਖੇ 14 ਸਫਾਈ ਸੇਵਕਾਂ ਦੀ ਕੰਟਰੈਕਟ ਬੇਸਿਸ 'ਤੇ ਡੀ.ਸੀ. ਰੇਟਾਂ ਦੇ ਆਧਾਰ 'ਤੇ ਭਰਤੀ ਲਈ ਰੱਖੀ ਗਈ ਇੰਟਰਵਿਊ ਵਿਚ ਉਮੀਦਵਾਰੁ ਆਪਣੀ ਯੋਗਤਾ ਦੇ ਅਸਲ ਦਸਤਾਵੇਜ਼ (ਜਿਵੇਂ ਕਿ ਜਨਮਉਮਰ, ਵਿੱਦਿਅਕ ਯੋਗਤਾ, ਤਜਰਬਾ, ਪੰਜਾਬ ਵਾਸੀ ਅਤੇ ਜਾਤੀ ਦਾ ਸਰਟੀਫਿਕੇਟ ਅਤੇ ਸ਼ਨਾਖਤੀ ਕਾਰਡ ਆਦਿ) ਲੈ ਕੇ ਹੋਠ ਲਿਖੇ | ਅਨੁਸਾਰ ਦਰਸਾਈ ਗਈ ਮਿਤੀ ਅਤੇ ਸਮੇਂ 'ਤੇ ਭਾਗ ਲੈਣਾ ਯਕੀਨੀ ਬਣਾਏਗਾ।
MOHALI :ਨਗਰ ਨਿਗਮ 1020 ਅਸਾਮੀਆਂ ਦੀ ਭਰਤੀ ਲਈ, ਜ਼ਰੂਰੀ ਸੂਚਨਾ
ਦਫਤਰ ਨਗਰ ਨਿਗਮ ਮਿਊਂਸਪਲ ਭਵਨ, ਸੈਕਟਰ-68, ਸਾਹਿਬਜ਼ਾਦਾ ਅਜੀਤ ਸਿੰਘ ਨਗਰ (ਮੁਹਾਲੀ)
Featured post
HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ
Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...
ਸਭ ਤੋਂ ਵੱਧ ਪੜੀਆਂ ਪੋਸਟਾਂ
PSEB
- PSEB BOARD EXAM 2025 : EXAMINER HELP DESK
- PSEB CLASS 10 ENGLISH ALL SOLUTIONS
- 10+1 PHYSICS IMPORTANT MCQ
- 10+2 PHYSICS IMPORTANT MCQ
- BOARD EXAM 2025 EXAMINER HELPDESK
- SST 9TH ( MCQ FOR ALL COMPETITION)
- PSEB 10TH SST GUESS PAPER & STUDY MATERIALS
- PSEB 12TH POLITICAL SCIENCE MCQ
- SCHOLARSHIP LETTERS
- SSA SCHOOL GRANTS 2023-24
- Privacy policy
- PSEB 12TH ENGLISH: IMPORTANT QUESTIONS/ GRAMMAR/ CENTRAL IDEA/ CHARACTER SKETCH/ FULL SYLLABUS
RECENT UPDATES
ADMISSION HELPLINE 2024-25
- NCERT B.ED 2024-25: 12ਵੀਂ ਤੋਂ ਬਾਅਦ ਬੀਐੱਡ, ਐਮਐਸਸੀ , ਪੋਰਟਲ ਓਪਨ
- PUNJABI UNIVERSITY PATIALA ADMISSION 2024-25: ਵੱਖ ਵੱਖ ਕੋਰਸਾਂ ਲਈ ਦਾਖਲਾ ਸ਼ੁਰੂ
- GNDU ADMISSION 2024-25: APPLY FOR BA/B.SC/ B.ED/ NURSING/ LLB
- ACN JALANDHAR NURSING ADMISSION 2024-24: APPLY NOW
- NURSING ADMISSION 2024/ITI ADMISSION 2024
- GADVASU ADMISSION 2024: ਗੁਰੂ ਅੰਗਦ ਦੇਵ ਵੈਟਰਨਰੀ ਅਤੇ ਐਨੀਮਲ ਸਾਇੰਸਜ ਯੂਨੀਵਰਸਿਟੀ ਵੱਲੋਂ ਦਾਖ਼ਲਾ ਸ਼ਡਿਊਲ
- IIHM CHANDIGARH ADMISSION 2024 - 25 APPLY NOW
- PUNJAB ITEP - B.ED 2024-25 APPLY NOW
- SOE-MERITORIOUS SCHOOL (2024-25) COUNSELING SCHEDULE 2024-25
- ETT ( D.EL.ED) ADMISSION 2024
- D.P.ED ADMISSION 2024
- PUNJAB GOVT COLLEGE ADMISSION 2024
