DATA MISMATCH TRANSFER SOLUTION: ਨਹੀਂ ਹੋਵੇਗਾ ਡਾਟਾ ਮਿਸਮੈਚ, ਇੰਜ ਕਰੋ ਅਪਲਾਈ


ਸਿੱਖਿਆ ਵਿਭਾਗ ਨਾਲ ਸਬੰਧਿਤ ਬਦਲੀਆਂ ਲਈ ਬਹੁਤੇ ਅਧਿਆਪਕ ਅਤੇ ਨਾਨ ਟੀਚਿੰਗ ਸਟਾਫ ਨੂੰ ਈ ਪੰਜਾਬ ਪੋਰਟਲ ਤੇ ਸਰਵਿਸ डाटा ਮਿਸਮੈਚ mismatch ਦੀ समस्या ਦਾ ਸਾਹਮਣਾ ਕਰਨਾ ਪਿਆ ਹੈ। ਜਿਸ ਨਾਲ ਉਹ ਆਪਣੀ ਬਦਲੀ ਲਈ ਅਯੋਗ ਹੋ ਕੇ ਨਿਰਾਸ਼ਾ ਦਾ ਸਾਹਮਣਾ ਕਰਦੇ ਹਨ।

ਸਾਡੇ ਵੱਲੋਂ ਦਸੇ ਗਏ ਸਟੈਪਸ ਨਾਲ ਤੁਹਾਡੀ समस्या ਦਾ ਹੱਲ ਹੋ ਜਾਵੇਗਾ। 

Step 1. ਸਭ ਤੋਂ ਪਹਿਲਾਂ ਤੁਸੀਂ ਈਪੰਜਾਬ ਤੇ ਆਪਣੀ Staff id ਤੇ ਜਾਕੇ login ਕਰੋ।https://www.epunjabschool.gov.in/


Step 2. ਲਾਗਿਨ ਕਰਨ ਤੋਂ ਬਾਅਦ ਉਸ ਵਿੱਚ ਤੁਹਾਡੇ ਸਾਹਮਣੇ ਇਸ ਹੇਠਾਂ ਦਿੱਤੇ  4 ਆਪਸ਼ਨ ਖੁਲਣ ਗਈਆਂ। ਇਹਨਾਂ ਆਪਸਨਾਂ ਵਿਚੋਂ ਸਿਰਫ ਪਹਿਲੀ ਅਤੇ ਤੀਜੀ ਆਪਸ਼ਨ ਤੇ ਫੋਕਸ ਕਰੋ।


Step 3. ਪਹਿਲੀ ਜਨਰਲ ਡਿਟੇਲ ਖੋਲ ਕੇ ਆਪਣੀ Date of first joining in education department ( ਸਿੱਖਿਆ ਵਿਭਾਗ ਵਿੱਚ ਆਉਣ ਦੀ ਪਹਿਲੀ ਮਿਤੀ) ਦੇਖ ਕੇ ਕਾਪੀ ਤੇ ਲਿਖ ਲਓ। 



Step 4. ਇਸ ਤੋਂ ਬਾਅਦ ਸਰਵਿਸ ਹਿਸਟਰੀ (Service history) ਖੋਲੋ। 

ਹੁਣ ਇਥੇ ਇਸ ਪੇਜ ਤੇ from date ਜਿਥੇ ਲਿਖਿਆ ਹੈ ਓਥੇ ਤੁਸੀਂ ਆਪਣੀ ਏਹੀ ਡੇਟ ਭਰਨੀ ਹੈ( ਜੋ ਲਿਖ ਕੇ ਰੱਖੀ ਹੈ) ਤੇ ਬਾਕੀ ਇਸੇ ਤਰਾਂ ਹੀ ਅਗਲੀ ਮਿਤੀ (Date) ਕਿੱਥੇ ਅਤੇ ਕਦੋਂ ਤਕ ਕਿਸ ਸਕੂਲ ਜਾ ਦਫਤਰ ਵਿਚ ਕੰਮ ਕੀਤਾ ਉਹੀ ਮਿਤੀ ਭਰੋ ਅਤੇ ਬਾਅਦ ਵਿੱਚ ਡਾਟਾ ਸਬਮਿਟ ਕਰੋ।


💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends