Punjabi Qualifying Test: ਪੰਜਾਬੀ ਲਾਜ਼ਮੀ ਯੋਗਤਾ ਪ੍ਰੀਖਿਆ — ਆਨਲਾਈਨ ਮੌਕ ਟੈਸਟ (Mock Test - 1: 50 MCQs)

ਪੰਜਾਬੀ ਲਾਜ਼ਮੀ ਯੋਗਤਾ ਪ੍ਰੀਖਿਆ — ਆਨਲਾਈਨ ਮੌਕ ਟੈਸਟ (Mock Test - 1: 50 MCQs)

ਪੰਜਾਬ ਸਰਕਾਰ ਦੇ ਨਿਯਮਾਂ ਅਨੁਸਾਰ ਗਰੁੱਪ-ਸੀ ਦੀਆਂ ਸਾਰੀਆਂ ਅਸਾਮੀਆਂ ਦੀ ਸਿੱਧੀ ਭਰਤੀ ਲਈ ਦਸਵੀਂ ਪੱਧਰ ਦੀ ਪੰਜਾਬੀ ਭਾਸ਼ਾ ਦੀ ਯੋਗਤਾ ਪ੍ਰੀਖਿਆ ਵਿੱਚ ਘੱਟੋ-ਘੱਟ 50% ਅੰਕ ਪ੍ਰਾਪਤ ਕਰਨੇ ਲਾਜ਼ਮੀ ਹਨ। ਇਸ ਪੂਰੇ ਮੌਕ ਟੈਸਟ (50 MCQs) ਵਿੱਚ 25 ਪ੍ਰਸ਼ਨ ਪੰਜਾਬੀ ਵਿਆਕਰਨ ਅਤੇ 25 ਪ੍ਰਸ਼ਨ ਪੰਜਾਬੀ ਸਾਹਿਤ ਦੇ ਸ਼ਾਮਲ ਕੀਤੇ ਗਏ ਹਨ।

ਸਿਲੇਬਸ ਦੀ ਸੰਖੇਪ ਜਾਣਕਾਰੀ (Detailed Syllabus Coverage)

  • ਭਾਗ 1 (ਪ੍ਰਸ਼ਨ 1 – 25): ਪੰਜਾਬੀ ਵਿਆਕਰਨ (ਭਾਸ਼ਾ, ਲਿਪੀ, ਧੁਨੀ ਬੋਧ, ਨਾਂਵ, ਪੜਨਾਂਵ, ਕਿਰਿਆ, ਅਗੇਤਰ-ਪਿਛੇਤਰ, ਵਾਕ ਬੋਧ, ਵਿਰੋਧੀ ਸ਼ਬਦ, ਲਿੰਗ, ਕਾਲ, ਵਿਸ਼ਰਾਮ ਚਿੰਨ੍ਹ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ, ਸੰਬੰਧਕ, ਯੋਜਕ, ਵਿਸਮਕ, ਸਮਾਨਾਰਥਕ ਸ਼ਬਦ, ਬਹੁਤੇ ਸ਼ਬਦਾਂ ਦੀ ਥਾਂ ਇੱਕ ਸ਼ਬਦ, ਵਚਨ, ਕਾਰਕ ਅਤੇ ਮੁਹਾਵਰੇ/ਅਖਾਣ)
  • ਭਾਗ 2 (ਪ੍ਰਸ਼ਨ 26 – 50): ਪੰਜਾਬੀ ਸਾਹਿਤ (ਸਿੱਖ ਗੁਰੂ ਸਾਹਿਬਾਨ ਅਤੇ ਭਾਈ ਗੁਰਦਾਸ ਜੀ, ਆਧੁਨਿਕ ਕਵੀ, ਵਾਰਤਕਕਾਰ ਅਤੇ ਪ੍ਰਮੁੱਖ ਕਹਾਣੀਕਾਰ)

ਸਾਰੇ ਪ੍ਰਸ਼ਨਾਂ ਦੇ ਉੱਤਰ ਕ੍ਰਮਵਾਰ ਦਿਓ। ਅੰਤ ਵਿੱਚ ਆਪਣਾ ਸਕੋਰ ਅਤੇ ਵਿਸਥਾਰਪੂਰਵਕ ਉੱਤਰ-ਕੁੰਜੀ ਦੇਖਣ ਲਈ Submit Quiz 'ਤੇ ਕਲਿੱਕ ਕਰੋ।

ONLINE MOCK TEST 50 Rs/- (To get Password of other tests WhatsApp: 9464496353 as Punjabi Qualifying Mock Test ). 

Password of this test is PUNJAB1



🔐 Password Protected Mock Test

Please enter the password to start this Mock Test.

💐🌿Follow us for latest updates 👇👇👇

Featured post

HOLIDAYS HOME WORK JUNE 2026 (1-12) : ਸਿੱਖਿਆ ਵਿਭਾਗ ਵੱਲੋਂ ਪਹਿਲੀ ਤੋਂ 12ਵੀਂ ਜਮਾਤ ਤੱਕ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ ( 2026) ਜਾਰੀ ,ਕਰੋ ਡਾਉਨਲੋਡ

  Punjab School Holidays Homework June 2026 ਪੰਜਾਬ ਸਿੱਖਿਆ ਵਿਭਾਗ ਵੱਲੋਂ ਗਰਮੀਆਂ ਦੀਆਂ ਛੁੱਟੀਆਂ ਦਾ ਹੋਮਵਰਕ SC...

RECENT UPDATES

Trends