Punjabi lecturer mock Test 2: ਪੰਜਾਬੀ ਲੈਕਚਰਾਰ ਭਰਤੀ ਪ੍ਰੀਖਿਆ - ਆਨਲਾਈਨ ਮੌਕ ਟੈਸਟ (SET 2: 150 MCQs)

ਪੰਜਾਬੀ ਲੈਕਚਰਾਰ ਭਰਤੀ ਪ੍ਰੀਖਿਆ - ਆਨਲਾਈਨ ਮੌਕ ਟੈਸਟ (SET 2: 150 MCQs)

ਸਕੂਲ ਸਿੱਖਿਆ ਵਿਭਾਗ, ਪੰਜਾਬ ਵੱਲੋਂ ਲੈਕਚਰਾਰ ਕਾਡਰ (ਪੰਜਾਬੀ) ਦੀ ਲਿਖਤੀ ਪ੍ਰੀਖਿਆ (150 ਅੰਕ) ਲਈ ਜਾਰੀ ਕੀਤੇ ਆਧਿਕਾਰਿਕ ਸਿਲੇਬਸ ਦੇ ਅਨੁਸਾਰ MOCK TEST SET – 2 ਤਿਆਰ ਕੀਤਾ ਗਿਆ ਹੈ। ਇਹ ਆਨਲਾਈਨ ਮੌਕ ਟੈਸਟ ਤੁਹਾਡੀ ਤਿਆਰੀ ਦੇ ਸਹੀ ਮੁਲਾਂਕਣ ਲਈ ਅਤਿਅੰਤ ਮਹੱਤਵਪੂਰਨ ਹੈ[] ।



ਸਿਲੇਬਸ ਅਨੁਸਾਰ ਪ੍ਰਸ਼ਨਾਂ ਦੀ ਵੰਡ (Detailed Syllabus Coverage)

  • ਭਾਗ 1 (Q1 - Q50): ਭਾਸ਼ਾ, ਭਾਸ਼ਾ ਵਿਗਿਆਨ, ਪੰਜਾਬੀ ਭਾਸ਼ਾ ਵਿਗਿਆਨ, ਅਤੇ ਗੁਰਮੁਖੀ ਲਿਪੀ ਦਾ ਨਿਕਾਸ ਤੇ ਵਿਕਾਸ
  • ਭਾਗ 2 (Q51 - Q100): ਸਾਹਿਤ ਦਾ ਸਰੂਪ, ਮੱਧਕਾਲੀ/ਆਧੁਨਿਕ ਸਾਹਿਤਕ ਰੂਪ, ਸਾਹਿਤ ਦੀ ਇਤਿਹਾਸਕਾਰੀ ਅਤੇ ਸਾਹਿਤਕ ਲਹਿਰਾਂ
  • ਭਾਗ 3 (Q101 - Q150): ਸਾਹਿਤ ਆਲੋਚਨਾ, ਭਾਰਤੀ ਕਾਵਿ-ਸ਼ਾਸਤਰ, ਪੱਛਮੀ ਸਾਹਿਤ-ਚਿੰਤਨ (ਮਾਰਕਸਵਾਦ, ਸੰਰਚਨਾਵਾਦ, ਮਨੋਵਿਸ਼ਲੇਸ਼ਣਵਾਦ, ਉੱਤਰ-ਆਧੁਨਿਕਤਾ), ਅਤੇ ਪੰਜਾਬੀ ਆਲੋਚਨਾ

ਹੇਠਾਂ ਦਿੱਤੇ ਆਨਲਾਈਨ ਕੁਇਜ਼ ਰਾਹੀਂ ਆਪਣੇ ਉੱਤਰ ਚੁਣੋ ਅਤੇ ਅੰਤ ਵਿੱਚ Submit ਬਟਨ 'ਤੇ ਕਲਿੱਕ ਕਰਕੇ ਆਪਣਾ ਨਤੀਜਾ ਵੇਖੋ!

PUNJABI LECTURER MOCK TEST 1 ਆਨਲਾਈਨ ਮੌਕ ਟੈਸਟ ਸੀਰੀਜ਼

 

If you want pdf of this mock test at Rs 50/ then WhatsApp to 9464496353



 



ਪੰਜਾਬੀ ਲੈਕਚਰਾਰ ਮੌਕ ਟੈਸਟ — SET 2 (150 MCQs)

Punjabi Lecturer Master Series — Full Syllabus Test

Question 1 / 150

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends