ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 2 ਦੀ ਹੋਈ ਚੋਣ

 ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 2 ਦੀ ਹੋਈ ਚੋਣ



ਅਧਿਆਪਕ ਜਥੇਬੰਦੀ ਈਟੀਟੀ ਟੈਟ ਪਾਸ ਅਧਿਆਪਕ ਯੂਨੀਅਨ 6505 ਬਲਾਕ ਫਾਜ਼ਿਲਕਾ 2 ਦੀ ਬਲਾਕ ਕਮੇਟੀ ਦੀ ਚੋਣ ਸੂਬਾ ਸਕੱਤਰ ਛਿੰਦਰ ਲਾਧੂਕਾ ਅਤੇ ਜ਼ਿਲ੍ਹਾ ਪ੍ਰਧਾਨ ਇਨਕਲਾਬ ਸਿੰਘ ਗਿੱਲ ਦੀ ਅਗਵਾਈ ਵਿੱਚ ਕਰਵਾਈ ਗਈ।ਇਸ ਸਬੰਧੀ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਸਕੱਤਰ ਸੁਖਵਿੰਦਰ ਸਿੰਘ ਨੇ ਦੱਸਿਆ ਕਿ ਸਮੂਹ ਸਾਥੀਆਂ ਦੇ ਸਹਿਯੋਗ ਅਤੇ ਆਪਸੀ ਸਹਿਮਤੀ ਨਾਲ ਬਲਾਕ ਆਹੁਦੇਦਾਰਾਂ ਦੀ ਚੋਣ ਕੀਤੀ ਗਈ ਜਿਸ ਵਿੱਚ ਪ੍ਰਧਾਨ ਸੁਖਦੇਵ ਸਿੰਘ ਭੱਟੀ, ਜਨਰਲ ਸਕੱਤਰ ਸੁਨੀਲ ਗਾਂਧੀ, ਸੀਨੀਅਰ ਮੀਤ ਪ੍ਰਧਾਨ ਨੀਰਜ ਕੁਮਾਰ, ਮੀਤ ਪ੍ਰਧਾਨ ਪ੍ਰਿਸ ਕਾਠਪਾਲ

ਵਿੱਤ ਸਕੱਤਰ ਬਲਜੀਤ ਸਿੰਘ 

ਸਹਾਇਕ ਵਿੱਤ ਸਕੱਤਰ ਗੌਰਵ ਬਜਾਜ,ਪ੍ਰੈਸ ਸਕੱਤਰ ਸੌਰਵ ਧੂੜੀਆ, ਕਾਰਜਕਾਰੀ ਮੈਂਬਰ 

ਜਸਵਿੰਦਰ ਸਿੰਘ ,ਕਪਿਲ ਮੋਂਗਾ 

ਗੌਰਵ ਚੁੱਘ ,ਮਨਦੀਪ ਸਿੰਘ ਸੈਣੀ ,ਮਨੋਜ ਬੱਤਰਾ ,ਦੀਪਮ ਜੁਨੇਜਾ ,ਨਵਨੀਤ ਭਠੇਜਾ ਵਰਿੰਦਰ ਸਿੰਘ, ਰਾਜਨ ਕੁੱਕੜ ਰਾਜ ਕੁਮਾਰ ਲਾਧੂਕਾ,ਸੰਜਮ ਸ਼ਿਵਮ,ਮੋਹਿਤ ਬੱਤਰਾ, ਸੁਮਿਤ ਬਜਾਜ,ਕਾਰਤਿਕ ਦਾਵੜਾ

ਸੰਨੀ ਬਾਘਲ,ਸਾਹਿਲ ਬਾਂਸਲ ਮੈਂਬਰਾਂ ਦੀ ਚੋਣ ਕੀਤੀ ਗਈ। ਇਸ ਮੌਕੇ ਤੇ ਹਾਜ਼ਰੀਨ ਨੂੰ ਸੰਬੋਧਨ ਕਰਦਿਆਂ ਇਨਕਲਾਬ ਗਿੱਲ,ਛਿੰਦਰ ਲਾਧੂਕਾ, ਸੁਖਵਿੰਦਰ ਸਿੰਘ ਨੇ ਕਿਹਾ ਕਿ ਸਮੂਹ ਮੁਲਾਜ਼ਮ ਵਰਗ ਵੱਲੋਂ ਪੁਰਾਣੀ ਪੈਨਸ਼ਨ ਦੀ ਬਹਾਲੀ,18 ਫੀਸਦੀ ਡੀ ਏ,ਏਸੀਪੀ,ਬਾਰਡਰ‌ ਏਰੀਆ, ਪੇਂਡੂ ਏਰੀਆ ਭੱਤਿਆਂ ਸਮੇਤ ਬੰਦ ਕੀਤੇ 37 ਤਰ੍ਹਾਂ ਦੇ ਭੱਤਿਆਂ ਦੀ ਬਹਾਲੀ ,ਪੰਜਾਬ ਸਕੇਲ ਬਹਾਲੀ ਸਮੇਂਤ ਹੋਰ ਮੁਲਾਜ਼ਮ ਮੰਗਾਂ ਦੀ ਪੂਰਤੀ ਲਈ ਯੂਨੀਅਨ ਵੱਲੋਂ ਆਪਣਾ ਪੂਰਾ ਸਹਿਯੋਗ ਦਿੱਤਾ ਜਾਵੇਗਾ। ਉਹਨਾਂ ਸਾਥੀਆਂ ਨੂੰ ਸੰਘਰਸ਼ਾਂ ਦੇ ਪਿੜ ਵਿੱਚ ਕੁੱਦਣ ਲਈ ਕਿਹਾ ਤਾਂ ਜ਼ੋ ਸਰਕਾਰ ਤੋਂ ਮੁਲਾਜ਼ਮ ਮੰਗਾਂ ਪੂਰੀਆਂ ਕਰਵਾਈਆਂ ਜਾ ਸਕਣ।ਇਸ ਮੌਕੇ ਤੇ ਸੁਰਿੰਦਰ ਕੰਬੋਜ,ਪ੍ਰਦੀਪ ਕੁੱਕੜ,ਮਦਨ ਜੌੜਕੀ, ਰੋਹਿਤ ਵਾਟਸ, ਅਨੀਸ਼ ਸੇਠੀ,ਨੀਰਜ ਭਠੇਜਾ,ਸ਼ਿਵਮ ਸਚਦੇਵਾ,ਰਾਘਵ ਕਟਾਰੀਆ,ਬ੍ਰਿਜ ਲਾਲ ,ਬਲਾਂਕ ਮਮਦੋਟ ਤੋਂ ਸਾਥੀ ਅਸ਼ਨ ਅਤੇ ਹੋਰ ਸਾਥੀ ਅਧਿਆਪਕ ਮੌਜੂਦ ਸਨ। ਬਲਾਕ ਪ੍ਰਧਾਨ ਸੁਖਦੇਵ ਸਿੰਘ ਵੱਲੋਂ ਸਮੂਹ ਸਾਥੀਆਂ ਦਾ ਧੰਨਵਾਦ ਕੀਤਾ ਗਿਆ।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends