91. Which of the following is a body-building nutrient?
ਹੇਠਾਂ ਦਿੱਤੇ ਵਿੱਚੋਂ ਕਿਹੜਾ ਸਰੀਰ ਨਿਰਮਾਣ ਕਰਨ ਵਾਲਾ ਪੋਸ਼ਕ ਤੱਤ ਹੈ?
Correct Answer: b) Protein
92. Which of the following is NOT an artificial fibre?
ਹੇਠਾਂ ਦਿੱਤੇ ਵਿੱਚੋਂ ਕਿਹੜਾ ਨਕਲੀ ਰੇਸ਼ਾ ਨਹੀਂ ਹੈ?
Correct Answer: d) Hemp
93. Which social ability do children primarily develop through social behaviour?
ਬੱਚੇ ਸਮਾਜਿਕ ਵਿਵਹਾਰ ਰਾਹੀਂ ਮੁੱਖ ਤੌਰ 'ਤੇ ਕਿਹੜੀ ਸਮਾਜਿਕ ਯੋਗਤਾ ਵਿਕਸਿਤ ਕਰਦੇ ਹਨ?
Correct Answer: b) To behave according to social norms and acceptance
94. Cleanliness, physical exercise, rest and sleep are part of:
ਸਫ਼ਾਈ, ਸਰੀਰਕ ਕਸਰਤ, ਆਰਾਮ ਅਤੇ ਨੀਂਦ ਕਿਸ ਦਾ ਹਿੱਸਾ ਹਨ?
Correct Answer: d) Personal Hygiene
95. Which one of the following is NOT a bacterial disease?
ਹੇਠਾਂ ਦਿੱਤੇ ਵਿੱਚੋਂ ਕਿਹੜੀ ਬੈਕਟੀਰੀਆ ਜਨਿਤ ਬਿਮਾਰੀ ਨਹੀਂ ਹੈ?
Correct Answer: c) Dengue
96. The World Health Day is celebrated on:
ਵਿਸ਼ਵ ਸਿਹਤ ਦਿਵਸ ਕਦੋਂ ਮਨਾਇਆ ਜਾਂਦਾ ਹੈ?
Correct Answer: a) 7th April
97. Small holes formed by germs attacking the teeth are known as:
ਕੀਟਾਣੂਆਂ ਦੁਆਰਾ ਦੰਦਾਂ 'ਤੇ ਹਮਲਾ ਕਰਕੇ ਬਣੇ ਛੋਟੇ ਟੋਏ ਕਹਿਲਾਉਂਦੇ ਹਨ:
Correct Answer: b) Cavities
98. The vitamin synthesized by bacteria in the intestine is:
ਅੰਤੜੀਆਂ ਵਿੱਚ ਬੈਕਟੀਰੀਆ ਦੁਆਰਾ ਸੰਸਲੇਸ਼ਿਤ ਕੀਤਾ ਜਾਣ ਵਾਲਾ ਵਿਟਾਮਿਨ ਹੈ:
Correct Answer: c) Vitamin K
99. Which of the following is a communicable disease?
ਹੇਠਾਂ ਦਿੱਤੇ ਵਿੱਚੋਂ ਕਿਹੜੀ ਛੂਤ ਦੀ ਬਿਮਾਰੀ ਹੈ?
Correct Answer: b) Malaria
100. A person suffering from Scurvy should consume which of the following?
ਸਕਰਵੀ ਤੋਂ ਪੀੜਤ ਵਿਅਕਤੀ ਨੂੰ ਹੇਠਾਂ ਦਿੱਤੇ ਵਿੱਚੋਂ ਕੀ ਖਾਣਾ ਚਾਹੀਦਾ ਹੈ?
Correct Answer: d) Citrus Fruits
101. Goitre affects which of the following organs?
ਘੱਘਾ ਰੋਗ ਹੇਠਾਂ ਦਿੱਤੇ ਵਿੱਚੋਂ ਕਿਹੜੇ ਅੰਗ ਨੂੰ ਪ੍ਰਭਾਵਿਤ ਕਰਦਾ ਹੈ।
Correct Answer: a) Thyroid Gland
102. Which organism is responsible for causing Tuberculosis?
ਤਪਦਿਕ ਲਈ ਕਿਹੜਾ ਸੂਖਮ ਜੀਵ ਜ਼ਿੰਮੇਵਾਰ ਹੈ?
Correct Answer: d) Bacteria
103. Which of the following is the most characteristic symptom of Typhoid?
ਟਾਈਫਾਈਡ ਦਾ ਸਭ ਤੋਂ ਪ੍ਰਮੁੱਖ ਲੱਛਣ ਕਿਹੜਾ ਹੈ?
Correct Answer: a) High fever and stomach pain
104. Lack of specific nutrients over a long period of time causes:
ਲੰਮੇ ਸਮੇਂ ਤੱਕ ਖਾਸ ਪੋਸ਼ਕ ਤੱਤਾਂ ਦੀ ਕਮੀ ਕਾਰਨ ਹੁੰਦੀਆਂ ਹਨ:
Correct Answer: c) Deficiency diseases
105. Deficiency of which vitamin causes excessive bleeding during an injury?
ਕਿਸ ਵਿਟਾਮਿਨ ਦੀ ਕਮੀ ਨਾਲ ਸੱਟ ਲੱਗਣ 'ਤੇ ਬਹੁਤ ਜ਼ਿਆਦਾ ਖੂਨ ਵਹਿੰਦਾ ਹੈ?
Correct Answer: a) Vitamin K
106. Which of the following can prevent deficiency diseases?
ਹੇਠਾਂ ਦਿੱਤੇ ਵਿੱਚੋਂ ਕਿਹੜਾ ਕਮੀ ਦੀਆਂ ਬਿਮਾਰੀਆਂ ਨੂੰ ਰੋਕ ਸਕਦਾ ਹੈ?
Correct Answer: d) Eating food with good nutritional value
107. The form of Vitamin A that functions as a visual pigment is called:
ਵਿਟਾਮਿਨ A ਦਾ ਉਹ ਰੂਪ ਜੋ ਦ੍ਰਿਸ਼ਟੀ ਰੰਜਕ ਵਜੋਂ ਕੰਮ ਕਰਦਾ ਹੈ, ਕਹਿਲਾਉਂਦਾ ਹੈ:
Correct Answer: b) Retinal
108. The process of 'Growth' in child development refers to:
ਬਾਲ ਵਿਕਾਸ ਵਿੱਚ 'ਵਾਧੇ' ਦੀ ਪ੍ਰਕਿਰਿਆ ਦਾ ਸੰਬੰਧ ਕਿਸ ਨਾਲ ਹੈ?
Correct Answer: c) Quantitative changes in size, height and weight
109. 'Development' in child development refers to:
ਬਾਲ ਵਿਕਾਸ ਵਿੱਚ 'ਵਿਕਾਸ' ਦਾ ਸੰਬੰਧ ਕਿਸ ਨਾਲ ਹੈ?
Correct Answer: c) Holistic changes including physical, social, emotional and cognitive aspects
110. The stage of human development occurring between 2 to 6 years of age is:
ਮਨੁੱਖੀ ਵਿਕਾਸ ਦੀ ਉਹ ਅਵਸਥਾ ਜੇ 2 ਤੋਂ 6 ਸਾਲ ਦੀ ਉਮਰ ਵਿੱਚ ਹੁੰਦੀ ਹੈ:
Correct Answer: a) Early Childhood
111. The stage characterized by rapid physical growth and primary social interaction with parents is termed as:
ਉਹ ਅਵਸਥਾ ਜਿਸ ਵਿੱਚ ਤੇਜ ਸਰੀਰਕ ਵਿਕਾਸ ਅਤੇ ਮਾਂ-ਪਿਉ ਨਾਲ ਮੁੱਢਲਾ ਸਮਾਜਿਕ ਸੰਪਰਕ ਹੁੰਦਾ ਹੈ, ਕਹਿਲਾਉਂਦੀ ਹੈ:
Correct Answer: a) Infancy
112. Which of the following stages is known as the 'Period of Storm and Stress?
ਹੇਠਾਂ ਦਿੱਤੀਆਂ ਅਵਸਥਾਵਾਂ ਵਿੱਚੋਂ ਕਿਹੜੀ ਨੂੰ 'ਤੂਫਾਨ ਅਤੇ ਤਣਾਅ ਦਾ ਦੌਰ ਕਿਹਾ ਜਾਂਦਾ ਹੈ?
Correct Answer: d) Adolescence
113. A conducive home environment primarily helps the child's:
ਘਰ ਦਾ ਅਨੁਕੂਲ ਵਾਤਾਵਰਨ ਮੁੱਖ ਤੌਰ 'ਤੇ ਬੱਚੇ ਦੇ ਕਿਸ ਪੱਖ ਵਿੱਚ ਸਹਾਇਤਾ ਕਰਦਾ ਹੈ?
Correct Answer: c) Emotional and psychological well-being
114. The prime responsibility of parents regarding a child's education is:
ਬੱਚੇ ਦੀ ਸਿੱਖਿਆ ਦੇ ਸੰਬੰਧ ਵਿੱਚ ਮਾਂ-ਪਿਉ ਦੀ ਮੁੱਖ ਜ਼ਿੰਮੇਵਾਰੀ ਹੈ:
Correct Answer: a) To provide resources and encourage a positive attitude towards learning
115. Tetanus Toxoid (TT) vaccination is given to a pregnant woman because:
ਗਰਭਵਤੀ ਔਰਤ ਨੂੰ ਟੈਟਨਸ ਟੌਕਸਾਇਡ (TT) ਟੀਕਾ ਇਸ ਲਈ ਦਿੱਤਾ ਜਾਂਦਾ ਹੈ
Correct Answer: b) It prevents both the mother and child from tetanus
116. Which of the following is a healthy practice for a pregnant woman?
ਗਰਭਵਤੀ ਔਰਤ ਲਈ ਹੇਠਾਂ ਦਿੱਤੇ ਵਿੱਚੋਂ ਕਿਹੜਾ ਸਿਹਤਮੰਦ ਅਭਿਆਸ ਹੈ?
Correct Answer: c) To eat a variety of calcium and iron-rich foods
117. The first milk of the mother, rich in antibodies and protecting the baby from diseases, is called:
ਮਾਂ ਦਾ ਪਹਿਲਾ ਦੁੱਧ, ਜੋ ਐਂਟੀਬਾਡੀਜ਼ ਨਾਲ ਭਰਪੂਰ ਹੁੰਦਾ ਹੈ ਅਤੇ ਬੱਚੇ ਨੂੰ ਬਿਮਾਰੀਆਂ ਤੋਂ ਬਚਾਉਂਦਾ ਹੈ, ਕਹਿਲਾਉਂਦਾ ਹੈ।
Correct Answer: a) Colostrum
118. The main objective of Home-Based Newborn Care (HBNC) is:
(HBNC) ਦਾ ਮੁੱਖ ਉਦੇਸ਼ ਹੈ:
Correct Answer: d) To improve newborns' survival through early detection of health issues
119. Which of the following is a social function of a family?
ਹੇਠਾਂ ਦਿੱਤੇ ਵਿੱਚੋਂ ਕਿਹੜਾ ਪਰਿਵਾਰ ਦਾ ਸਮਾਜਿਕ ਕੰਮ ਹੈ?
Correct Answer: c) Socialization of children
120. Protein fibre is also known as:
ਪ੍ਰੋਟੀਨ ਰੇਸ਼ੇ ਨੂੰ ਇਹ ਵੀ ਕਿਹਾ ਜਾਂਦਾ ਹੈ:
Correct Answer: c) Silk
121. Home Science deals with:
ਗ੍ਰਹਿ ਵਿਗਿਆਨ ਦਾ ਸੰਬੰਧ ਕਿਸ ਨਾਲ ਹੈ?
Correct Answer: b) The art and science of managing a home and family.
122. The study of human development is mainly focused on:
ਮਨੁੱਖੀ ਵਿਕਾਸ ਦਾ ਅਧਿਐਨ ਮੁੱਖ ਤੌਰ 'ਤੇ ਕਿਸ ਉੱਤੇ ਕੇਂਦ੍ਰਿਤ ਹੈ?
Correct Answer: c) The physical, mental and emotional growth of an individual from birth onwards.
123. Living in a well-managed home implies that:
ਚੰਗੀ ਤਰ੍ਹਾਂ ਪ੍ਰਬੰਧਿਤ ਘਰ ਵਿੱਚ ਰਹਿਣ ਦਾ ਮਤਲਬ ਹੈ:
Correct Answer: b) Good health, happiness and healthy family relationships.
124. Which of the following vitamins is essential for maintaining good eyesight and skin?
ਹੇਠਾਂ ਦਿੱਤੇ ਵਿੱਚੋਂ ਕਿਹੜਾ ਵਿਟਾਮਿਨ ਚੰਗੀ ਨਜ਼ਰ ਅਤੇ ਚਮੜੀ ਬਣਾਈ ਰੱਖਣ ਲਈ ਜ਼ਰੂਰੀ ਹੈ?
Correct Answer: a) Vitamin A
125. Which of the following components of food does not provide any nutrients but is essential for the smooth elimination of waste?
ਭੋਜਨ ਦੇ ਹੇਠਾਂ ਦਿੱਤੇ ਹਿੱਸਿਆਂ ਵਿੱਚੋਂ ਕਿਹੜਾ ਕੋਈ ਪੋਸ਼ਕ ਤੱਤ ਨਹੀਂ ਪ੍ਰਦਾਨ ਕਰਦਾ ਪਰ ਰਹਿੰਦ-ਖੂੰਹਦ ਦੇ ਸੁਚਾਰੂ ਨਿਕਾਸ ਲਈ ਜ਼ਰੂਰੀ ਹੈ?
Correct Answer: a) Roughage
126. In a 'Patrilocal family', the newly married couple resides:
'ਪਿਤ੍ਰਿਸਥਾਨਕ ਪਰਿਵਾਰ ਵਿੱਚ ਨਵੇਂ ਵਿਆਹੇ ਜੋੜੇ ਦਾ ਨਿਵਾਸ ਕਿੱਥੇ ਹੁੰਦਾ ਹੈ?
Correct Answer: b) With the husband's family.
127. The family life cycle stage characterized by the departure of children from the home is called:
ਪਰਿਵਾਰਕ ਜੀਵਨ ਚੱਕਰ ਦੀ ਉਹ ਅਵਸਥਾ ਜਿਸ ਵਿੱਚ ਬੱਚੇ ਘਰ ਛੱਡ ਕੇ ਜਾਂਦੇ ਹਨ, ਕਹਿਲਾਉਂਦੀ ਹੈ:
Correct Answer: a) Empty nest stage
128. The deficiency of which vitamin causes 'Scurvy'?
ਕਿਸ ਵਿਟਾਮਿਨ ਦੀ ਕਮੀ ਨਾਲ 'ਸਕਰਵੀ' ਰੋਗ ਹੁੰਦਾ ਹੈ?
Correct Answer: c) Vitamin C
129. The rich source of Roughage is:
ਰੇਸ਼ੇਦਾਰ ਪਦਾਰਥ ਦਾ ਭਰਪੂਰ ਸਰੋਤ ਹੈ:
Correct Answer: d) Whole grains and vegetables
130. The process of converting fibres into yarn is termed as:
ਰੇਸ਼ਿਆਂ ਨੂੰ ਧਾਗੇ ਵਿੱਚ ਬਦਲਣ ਦੀ ਪ੍ਰਕਿਰਿਆ ਕਹਿਲਾਉਂਦੀ ਹੈ:
Correct Answer: c) Spinning
131. Home Science is an interdisciplinary field because:
ਗ੍ਰਹਿ ਵਿਗਿਆਨ ਇੱਕ ਅੰਤਰ-ਅਨੁਸ਼ਾਸਨੀ ਖੇਤਰ ਹੈ ਕਿਉਂਕਿ:
Correct Answer: c) It is the integration of principles of Science, Arts and Humanities.
132. Home Science contributes to the economic stability of a family by:
ਗ੍ਰਹਿ ਵਿਗਿਆਨ ਪਰਿਵਾਰ ਦੀ ਆਰਥਿਕ ਸਥਿਰਤਾ ਵਿੱਚ ਕਿਵੇਂ ਯੋਗਦਾਨ ਪਾਉਂਦਾ ਹੈ?
Correct Answer: b) Effective budget planning and consumer awareness.
133. The correct sequential order of the management process is:
ਪ੍ਰਬੰਧਨ ਪ੍ਰਕਿਰਿਆ ਦਾ ਸਹੀ ਕ੍ਰਮਵਾਰ ਕ੍ਰਮ ਹੈ:
Correct Answer: a) Planning → Organizing → Controlling → Evaluating
134. A balanced diet is one which contains:
ਸੰਤੁਲਿਤ ਖੁਰਾਕ ਉਹ ਹੁੰਦੀ ਹੈ ਜਿਸ ਵਿੱਚ ਸ਼ਾਮਲ ਹੋਵੇ:
Correct Answer: d) All essential nutrients in the right proportion
135. Protective and Regulatory foods are:
ਸੁਰੱਖਿਆਤਮਕ ਅਤੇ ਨਿਯੰਤ੍ਰਿਤ ਭੋਜਨ ਹਨ:
Correct Answer: c) Vitamins and Minerals
136. The rich source of starch is:
ਸਟਾਰਚ ਦਾ ਭਰਪੂਰ ਸਰੋਤ ਹੈ:
Correct Answer: b) Rice and Potatoes
137. Which of the following minerals is vital for the production of thyroid hormones?
ਹੇਠਾਂ ਦਿੱਤੇ ਖਣਿਜ ਪਦਾਰਥਾਂ ਵਿੱਚੋਂ ਕਿਹੜਾ ਥਾਈਰਾਇਡ ਹਾਰਮੋਨਾਂ ਦੇ ਉਤਪਾਦਨ ਲਈ ਜ਼ਰੂਰੀ ਹੈ?
Correct Answer: c) Iodine
138. Energy-giving food nutrients are:
ਊਰਜਾ ਦੇਣ ਵਾਲੇ ਪੋਸ਼ਕ ਤੱਤ ਹਨ:
Correct Answer: b) Carbohydrates and Fats
139. The best source of 'Plant Proteins' in a vegetarian diet is:
ਸ਼ਾਕਾਹਾਰੀ ਖੁਰਾਕ ਵਿੱਚ 'ਪੌਦਿਆਂ ਤੋਂ ਪ੍ਰਾਪਤ ਪ੍ਰੋਟੀਨ' ਦਾ ਸਭ ਤੋਂ ਵਧੀਆ ਸਰੋਤ ਹੈ:
Correct Answer: c) Legumes (Pulses)
140. The primary function of vitamins and minerals is:
ਵਿਟਾਮਿਨਾਂ ਅਤੇ ਖਣਿਜ ਪਦਾਰਥਾਂ ਦਾ ਮੁੱਖ ਕੰਮ ਹੈ:
Correct Answer: c) To protect the body against diseases and regulate body functions.
141. Which of the following methods does NOT increase the nutritional value of food?
ਹੇਠਾਂ ਦਿੱਤੇ ਵਿੱਚੋਂ ਕਿਹੜੀ ਵਿਧੀ ਭੋਜਨ ਦੇ ਪੌਸ਼ਟਿਕ ਮੁੱਲ ਨੂੰ ਨਹੀਂ ਵਧਾਉਂਦੀ?
Correct Answer: b) Roasting
142. Which of the following is a branch of Home Science?
ਹੇਠਾਂ ਦਿੱਤੇ ਵਿੱਚੋਂ ਕਿਹੜਾ ਗ੍ਰਹਿ ਵਿਗਿਆਨ ਦੀ ਇੱਕ ਸ਼ਾਖਾ ਹੈ?
Correct Answer: b) Food and Nutrition
143. Which mineral is responsible for the formation of Haemoglobin in the blood?
ਖੂਨ ਵਿੱਚ ਹੀਮੋਗਲੋਬਿਨ ਦੇ ਨਿਰਮਾਣ ਲਈ ਕਿਹੜਾ ਖਣਿਜ ਜ਼ਿੰਮੇਵਾਰ ਹੈ?
Correct Answer: a) Iron
144. A family consisting of parents and their biological children only is called:
ਕੇਵਲ ਮਾਂ-ਪਿਉ ਅਤੇ ਉਹਨਾਂ ਦੇ ਜੈਵਿਕ ਬੱਚਿਆਂ ਵਾਲੇ ਪਰਿਵਾਰ ਨੂੰ ਕਿਹਾ ਜਾਂਦਾ ਹੈ:
Correct Answer: a) Nuclear family
145. The smallest unit of society with reference to Home Science is:
ਗ੍ਰਹਿ ਵਿਗਿਆਨ ਦੇ ਸੰਦਰਭ ਵਿੱਚ ਸਮਾਜ ਦੀ ਸਭ ਤੋਂ ਛੋਟੀ ਇਕਾਈ ਹੈ:
Correct Answer: a) Family
146. Which of the following fibres burns with the burning smell of hair?
ਹੇਠਾਂ ਦਿੱਤੇ ਰੇਸ਼ਿਆਂ ਵਿੱਚੋਂ ਕਿਹੜਾ ਵਾਲਾਂ ਦੇ ਸੜਨ ਵਰਗੀ ਗੰਧ ਨਾਲ ਸੜਦਾ ਹੈ?
Correct Answer: b) Pure Wool
147. The stage between childhood and adulthood is termed as:
ਬਚਪਨ ਅਤੇ ਬਾਲਗਤਾ ਵਿਚਕਾਰ ਦੀ ਅਵਸਥਾ ਕਹਿਲਾਉਂਦੀ ਹੈ:
Correct Answer: b) Adolescence
148. The second stage of the 'Family Life Cycle' is:
'ਪਰਿਵਾਰ ਜੀਵਨ ਚੱਕਰ' ਦੀ ਦੂਜੀ ਅਵਸਥਾ ਹੈ:
Correct Answer: a) Expanding stage
149. Which of the following solvents is used in dry cleaning?
ਹੇਠਾਂ ਦਿੱਤੇ ਵਿੱਚੋਂ ਕਿਹੜਾ ਘੋਲਕ ਡਰਾਈ ਕਲੀਨਿੰਗ ਵਿੱਚ ਵਰਤਿਆ ਜਾਂਦਾ ਹੈ?
Correct Answer: c) Carbon Tetrachloride
150. The protein present in wool is:
ਉੱਨ ਵਿੱਚ ਮੌਜੂਦ ਪ੍ਰੋਟੀਨ ਹੈ:
Correct Answer: b) Keratin