PSEB 6th to 10th Class Mathematics Syllabus 2026-27 | Download PDF & Practical Guidelines
Looking for the official Punjab School Education Board (PSEB) Mathematics Syllabus for the 2026-27 session? You are at the right place. Below is the complete chapter-wise breakdown, practical activities, and internal assessment (CCE) marks distribution for Classes 6, 7, 8, 9, and 10.
ਸ਼੍ਰੇਣੀ-ਛੇਵੀਂ (Class 6th) ਗਣਿਤ ਪਾਠਕ੍ਰਮ 2026-27
ਲਿਖਤੀ ਪਾਠਕ੍ਰਮ (Theory)
- ਅਧਿਆਇ-1: ਆਪਣੀਆਂ ਸੰਖਿਆਵਾਂ ਨੂੰ ਜਾਣਨਾ (ਸੰਖਿਆਵਾਂ ਦੀ ਤੁਲਨਾ, ਸਥਾਨਕ ਮੁੱਲ, ਵੱਡੀਆਂ ਸੰਖਿਆਵਾਂ, ਬਰੈਕਟਾਂ ਦਾ ਪ੍ਰਯੋਗ)
- ਅਧਿਆਇ-2: ਪੂਰਨ ਸੰਖਿਆਵਾਂ (ਸੰਖਿਆ ਰੇਖਾ)
- ਅਧਿਆਇ-3: ਸੰਖਿਆਵਾਂ ਨਾਲ ਖੇਡਣਾ (ਗੁਣਨਖੰਡ, ਭਾਜ/ਅਭਾਜ, ਮ.ਸ.ਵ. ਅਤੇ ਲ.ਸ.ਵ.)
- ਅਧਿਆਇ-4: ਸੰਪੂਰਨ ਸੰਖਿਆਵਾਂ (ਸੰਖਿਆ ਰੇਖਾ ਤੇ ਨਿਰੂਪਣ, ਜੋੜ ਅਤੇ ਘਟਾਓ)
- ਅਧਿਆਇ-5: ਭਿੰਨਾਂ (ਉਚਿਤ, ਅਣਉਚਿਤ, ਮਿਸ਼ਰਤ ਭਿੰਨਾਂ ਅਤੇ ਜੋੜ-ਘਟਾਓ)
- ਅਧਿਆਇ-6: ਦਸ਼ਮਲਵ (ਤੁਲਨਾ, ਜੋੜ ਅਤੇ ਘਟਾਓ)
- ਅਧਿਆਇ-7: ਬੀਜਗਣਿਤ (ਚਲਾਂ ਦੀ ਜਾਣ-ਪਛਾਣ, ਵਿਅੰਜਕ)
- ਅਧਿਆਇ-8: ਮੁਢਲੀਆਂ ਰੇਖਾ ਗਣਿਤਿਕ ਧਾਰਨਾਵਾਂ (ਬਿੰਦੂ, ਰੇਖਾ, ਕਿਰਨ, ਬਹੁਭੁਜ, ਕੋਣ)
- ਅਧਿਆਇ-9: ਆਰੰਭਿਕ ਅਕਾਰਾਂ ਨੂੰ ਸਮਝਨਾ (ਕੋਣਾਂ ਨੂੰ ਮਾਪਣਾ, ਤਿਕੋਣਾਂ ਦਾ ਵਰਗੀਕਰਨ)
- ਅਧਿਆਇ-10: ਅਨੁਪਾਤ ਅਤੇ ਸਮਾਨ ਅਨੁਪਾਤ
- ਅਧਿਆਇ-11: ਪਰਿਮਾਪ (ਘੇਰਾ) ਅਤੇ ਖੇਤਰਫਲ (ਆਇਤ ਅਤੇ ਵਰਗ)
- ਅਧਿਆਇ-12: ਅੰਕੜਿਆਂ ਦਾ ਪ੍ਰਬੰਧਨ
ਪਾਠਕ੍ਰਮ ਪ੍ਰਯੋਗੀ (Practical Activities)
- 1 ਤੋਂ 100 ਵਿਚਲੀਆਂ ਅਭਾਜ ਸੰਖਿਆਵਾਂ ਨੂੰ ਇਰੇਟੋਸਥੀਨਜ ਵਿਧੀ ਰਾਹੀਂ ਪਤਾ ਕਰਨਾ।
- ਮਾਚਿਸ ਦੀਆਂ ਤੀਲੀਆਂ ਦੀ ਸਹਾਇਤਾ ਨਾਲ ਦੋ ਸੰਖਿਆਂਵਾਂ ਦਾ ਮ.ਸ.ਵ. ਪਤਾ ਕਰਨਾ।
- ਦੀਵਾਰ ਘੜੀ ਦੀ ਸਹਾਇਤਾ ਨਾਲ ਕੋਣਾਂ ਦੀਆਂ ਕਿਸਮਾਂ ਸਮਝਾਉਣਾ।
- ਮਾਚਿਸ ਦੀਆਂ ਤੀਲੀਆਂ ਨਾਲ ਤ੍ਰਿਭੁਜ, ਚਤੁਰਭੁਜ, ਪੰਜਭੁਜ ਅਤੇ ਛੇ ਭੁਜ ਬਣਾਉਣਾ।
- ਫੁੱਟੇ ਅਤੇ ਪਰਕਾਰ ਨਾਲ 60°, 120°, 30°, 45° ਅਤੇ 90° ਦੇ ਕੋਣ ਬਣਾਉਣਾ।
ਸ਼੍ਰੇਣੀ-ਸੱਤਵੀਂ (Class 7th) ਗਣਿਤ ਪਾਠਕ੍ਰਮ 2026-27
ਲਿਖਤੀ ਪਾਠਕ੍ਰਮ (Theory)
- ਸੰਪੂਰਨ ਸੰਖਿਆਵਾਂ: ਜੋੜ/ਘਟਾਓ ਦੇ ਗੁਣ, ਗੁਣਾ ਦੇ ਨਿਯਮ, ਵੰਡਕਾਰੀ ਗੁਣ।
- ਭਿੰਨਾਂ ਅਤੇ ਦਸ਼ਮਲਵ: ਭਿੰਨਾਂ ਦੀ ਗੁਣਾ-ਭਾਗ, ਦਸ਼ਮਲਵ ਦੀ 10, 100, 1000 ਨਾਲ ਗੁਣਾ।
- ਅੰਕੜਿਆਂ ਦਾ ਪ੍ਰਬੰਧਨ: ਮੱਧਮਾਨ, ਵਿਚਲਨ ਸੀਮਾ, ਬਹੁਲਕ, ਮੱਧਿਕਾ, ਛੜ ਗਰਾਫ਼।
- ਸਰਲ ਸਮੀਕਰਣ: ਸਮੀਕਰਣ ਬਣਾਉਣਾ ਅਤੇ ਹੱਲ ਕਰਨਾ।
- ਰੇਖਾਵਾਂ ਅਤੇ ਕੋਣ: ਪੂਰਕ, ਸੰਪੂਰਨ, ਲਾਗਵੇਂ ਕੋਣ, ਰੇਖੀ ਜੋੜਾ, ਸਮਾਂਤਰ ਰੇਖਾਵਾਂ।
- ਤ੍ਰਿਭੁਜ: ਮੱਧਿਕਾਵਾਂ, ਸਿਖਰਲੰਬ, ਬਾਹਰੀ ਕੋਣ ਗੁਣ, ਪਾਇਥਾਗੋਰਸ ਗੁਣ।
- ਰਾਸ਼ੀਆਂ ਦੀ ਤੁਲਨਾ: ਪ੍ਰਤੀਸ਼ਤਤਾ, ਲਾਭ-ਹਾਨੀ, ਸਧਾਰਣ ਵਿਆਜ।
- ਪਰਿਮੇਯ ਸੰਖਿਆਵਾਂ: ਧਨਾਤਮਕ/ਰਿਣਾਤਮਕ, ਤੁਲਨਾ ਅਤੇ ਕਿਰਿਆਵਾਂ।
- ਪਰਿਮਾਪ ਅਤੇ ਖੇਤਰਫਲ: ਸਮਾਂਤਰ ਚਤੁਰਭੁਜ, ਤ੍ਰਿਭੁਜ ਅਤੇ ਚੱਕਰ ਦਾ ਖੇਤਰਫਲ।
- ਬੀਜਗਣਿਤਕ ਵਿਅੰਜਕ: ਪਦ, ਬਹੁਪਦ ਅਤੇ ਮੁੱਲ ਪਤਾ ਕਰਨਾ।
- ਘਾਤ-ਅੰਕ ਅਤੇ ਘਾਤ: ਘਾਤ ਅੰਕਾ ਦੇ ਨਿਯਮ, ਮਿਆਰੀ ਰੂਪ।
- ਸਮਮਿਤੀ: ਰੇਖੀ ਅਤੇ ਘੁੰਮਣ ਸਮਮਿਤੀ।
- ਠੋਸ ਆਕਾਰਾਂ ਦੀ ਕਲਪਨਾ: ਫਲਕ, ਕਿਨਾਰੇ, ਸਿਖਰ, 3D-ਆਕਾਰ।
ਪਾਠਕ੍ਰਮ ਪ੍ਰਯੋਗੀ (Practical Activities)
- ਸਿੱਧ ਕਰਨਾ ਕਿ ਤ੍ਰਿਭੁਜ ਦੇ ਤਿੰਨਾਂ ਕੋਣਾ ਦਾ ਜੋੜ 180° ਹੁੰਦਾ ਹੈ।
- ਸਿੱਧ ਕਰਨਾ ਕਿ ਤ੍ਰਿਭੁਜ ਦਾ ਬਾਹਰਲਾ ਕੋਣ ਅੰਦਰੂਨੀ ਸਨਮੁੱਖ ਕੋਣਾਂ ਦੇ ਜੋੜ ਦੇ ਬਰਾਬਰ ਹੈ।
- ਪਾਇਥਾਗੋਰਸ ਥਿਊਰਮ ਸਿੱਧ ਕਰਨਾ।
- ਪੇਪਰ ਕੱਟ ਕੇ ਘਣ ਅਤੇ ਘਣਾਵ ਬਣਾਉਣਾ।
ਸ਼੍ਰੇਣੀ-ਅੱਠਵੀਂ (Class 8th) ਗਣਿਤ ਪਾਠਕ੍ਰਮ 2026-27
ਲਿਖਤੀ ਪਾਠਕ੍ਰਮ (Theory)
- ਅਧਿਆਇ-1: ਪਰਿਮੇਯ ਸੰਖਿਆਵਾਂ: ਜੋੜਾਤਮਕ ਅਤੇ ਗੁਣਾਤਮਕ ਉਲਟ, ਵੰਡਕਾਰੀ ਨਿਯਮ।
- ਅਧਿਆਇ-2: ਇੱਕ ਚਲ ਵਾਲੇ ਰੇਖੀ ਸਮੀਕਰਨ: ਰੋਜਾਨਾ ਜੀਵਨ ਦੀਆਂ ਸਮਸਿਆਵਾਂ।
- ਅਧਿਆਇ-3: ਚਤੁਰਭੁਜਾਵਾਂ ਨੂੰ ਸਮਝਣਾ: ਸਮਲੰਬ, ਸਮਾਂਤਰ ਚਤੁਰਭੁਜ, ਆਇਤ, ਵਰਗ ਅਤੇ ਸਮਚਤੁਰਭੁਜ।
- ਅਧਿਆਇ-4: ਅੰਕੜਿਆਂ ਦਾ ਪ੍ਰਬੰਧਨ: ਬਾਰੰਬਾਰਤਾ ਸਾਰਨੀ, ਪਾਈ ਚਾਰਟ, ਸੰਭਾਵਨਾ।
- ਅਧਿਆਇ-5: ਵਰਗ ਅਤੇ ਵਰਗਮੂਲ: ਅਭਾਜ ਗੁਣਨਖੰਡੀਕਰਨ ਅਤੇ ਭਾਗ ਵਿਧੀ।
- ਅਧਿਆਇ-6: ਘਣ ਅਤੇ ਘਣਮੂਲ: ਪੂਰਨ ਘਣ ਅਤੇ ਅਭਾਜ ਗੁਣਨਖੰਡੀਕਰਨ।
- ਅਧਿਆਇ-7: ਰਾਸ਼ੀਆਂ ਦੀ ਤੁਲਨਾ: ਕਟੌਤੀ, GST, ਮਿਸ਼ਰਤ ਵਿਆਜ, ਬੈਂਕ ਜਮਾਂ/ਨਿਕਾਸੀ ਪਰਚੀ।
- ਅਧਿਆਇ-8: ਬੀਜ ਗਣਿਤਿਕ ਵਿਅੰਜਕ ਅਤੇ ਤਤਸਮਕ: ਸਰਬਸਮਤਾਵਾਂ (Identities) ਦੀ ਵਰਤੋਂ।
- ਅਧਿਆਇ-9: ਖੇਤਰਮਿਤੀ: ਸਮਲੰਬ ਚਤੁਰਭੁਜ ਦਾ ਖੇਤਰਫਲ, ਬੇਲਨ ਦੀ ਸਤਾ ਦਾ ਖੇਤਰਫਲ ਅਤੇ ਆਇਤਨ।
- ਅਧਿਆਇ-10: ਘਾਤ ਅੰਕ ਅਤੇ ਘਾਤ: ਰਿਣਾਤਮਕ ਘਾਤ ਅੰਕ ਅਤੇ ਮਿਆਰੀ ਰੂਪ।
- ਅਧਿਆਇ-11: ਸਿੱਧਾ ਤੇ ਉਲਟ ਸਮਾਨੁਪਾਤ।
- ਅਧਿਆਇ-12: ਗੁਣਨਖੰਡੀਕਰਨ: ਸਾਂਝੇ ਗੁਣਨਖੰਡ ਅਤੇ ਸਰਬਸਮਤਾਵਾਂ ਰਾਹੀਂ।
- ਅਧਿਆਇ-13: ਗ੍ਰਾਫਾ ਬਾਰੇ ਜਾਣਕਾਰੀ: ਰੇਖਾ ਗ੍ਰਾਫ ਅਤੇ ਨਿਰਦੇਸ਼ ਅੰਕ।
ਪ੍ਰਯੋਗੀ ਪ੍ਰੀਖਿਆ ਅੰਕ ਵੰਡ (Class 8 Practical)
ਸਮਾਂ: 2 ਘੰਟੇ | ਕੁੱਲ ਅੰਕ: 10
- ਚਾਰ ਵਿੱਚੋਂ ਕੋਈ ਦੋ ਕਿਰਿਆਵਾਂ: 8 ਅੰਕ (4x2)
- ਮੌਖਿਕ ਪ੍ਰੀਖਿਆ: 2 ਅੰਕ
ਮੁੱਖ ਕਿਰਿਆਵਾਂ:
- ਸਿੱਧ ਕਰਨਾ ਕਿ ਚਤੁਰਭੁਜ ਦੇ ਅੰਦਰਲੇ ਕੋਣਾਂ ਦਾ ਜੋੜ 360° ਹੁੰਦਾ ਹੈ।
- ਪੇਪਰ ਕੱਟ ਕੇ $(a+b)^{2}=a^{2}+b^{2}+2ab$ ਸਿੱਧ ਕਰਨਾ।
- ਘਣਾਵ ਅਤੇ ਸਿਲੰਡਰ ਦੀ ਕੁੱਲ ਸਤਾ ਦੇ ਖੇਤਰਫਲ ਦਾ ਸੂਤਰ ਪ੍ਰਾਪਤ ਕਰਨਾ।

ਸ਼੍ਰੇਣੀ ਨੌਵੀਂ (Class 9th) ਗਣਿਤ ਪਾਠਕ੍ਰਮ 2026-27
ਲਿਖਤੀ ਅੰਕ: 80 | ਆਂਤਰਿਕ ਮੁਲਾਂਕਣ: 20 | ਕੁੱਲ ਅੰਕ: 100
- ਸੰਖਿਆ ਪ੍ਰਣਾਲੀ: ਪਰਿਮੇਯ/ਅਪਰਿਮੇਯ ਸੰਖਿਆਵਾਂ, ਵਾਸਤਵਿਕ ਸੰਖਿਆਵਾਂ ਦਾ ਰੇਸ਼ਨਲਕਰਣ।
- ਬਹੁਪਦ: ਸਿਫਰ ਬਹੁਪਦ, ਗੁਣਨਖੰਡ ਥਿਊਰਮ, $(x+y+z)^{2}$ ਅਤੇ $(x\pm y)^{3}$ ਵਰਗੀਆਂ ਸਰਬਸਮਤਾਵਾਂ।
- ਨਿਰਦੇਸ਼ ਅੰਕ ਜਿਆਮਿਤੀ: ਕਾਰਟੀਜੀਅਨ ਤਲ।
- ਦੋ ਚਲਾ ਵਾਲੇ ਰੇਖੀ ਸਮੀਕਰਣ: ਅਸੀਮਿਤ ਹੱਲ ਅਤੇ ਗ੍ਰਾਫ।
- ਰੇਖਾਵਾਂ, ਕੋਣ ਅਤੇ ਤ੍ਰਿਭੁਜ: ਸਰਬੰਗਸਮਤਾ (SAS, ASA, SSS, RHS) ਅਤੇ ਥਿਊਰਮਾਂ।
- ਚਤੁਰਭੁਜ: ਸਮਾਂਤਰ ਚਤੁਰਭੁਜ ਦੇ ਗੁਣ ਅਤੇ ਮੱਧ ਬਿੰਦੂ ਥਿਊਰਮ।
- ਚੱਕਰ: ਚੱਕਰੀ ਚਤੁਰਭੁਜ ਦੇ ਸਨਮੁੱਖ ਕੋਣਾਂ ਦਾ ਜੋੜ 180°।
- ਹੀਰੋ ਦਾ ਸੂਤਰ: ਤ੍ਰਿਭੁਜ ਦਾ ਖੇਤਰਫਲ।
- ਸਤਈ ਖੇਤਰਫਲ ਅਤੇ ਆਇਤਨ: ਸ਼ੰਕੂ, ਗੋਲੇ ਅਤੇ ਅਰਧ ਗੋਲੇ।
- ਅੰਕੜਾ ਵਿਗਿਆਨ: ਛੜ ਗ੍ਰਾਫ, ਆਇਤ ਚਿੱਤਰ, ਬਾਰੰਬਾਰਤਾ ਬਹੁਭੁਜ।
*ਨੋਟ: ਜਿਨ੍ਹਾਂ ਥਿਊਰਮਾਂ 'ਤੇ * ਲੱਗਿਆ ਹੈ, ਉਨ੍ਹਾਂ ਦੇ ਪ੍ਰਮਾਣ ਪ੍ਰੀਖਿਆ ਲਈ ਜ਼ਰੂਰੀ ਹਨ।
ਸ਼੍ਰੇਣੀ-ਦਸਵੀਂ (Class 10th) ਗਣਿਤ ਪਾਠਕ੍ਰਮ 2026-27
ਲਿਖਤੀ ਅੰਕ: 80 | ਪ੍ਰਯੋਗੀ: 10 | CCE: 10 | ਕੁੱਲ: 100
- ਵਾਸਤਵਿਕ ਸੰਖਿਆਵਾਂ: ਅੰਕਗਣਿਤ ਦੀ ਮੁੱਢਲੀ ਥਿਊਰਮ, √2, √3 ਦੀ ਅਪਰਿਮੇਯਤਾ।
- ਬਹੁਪਦ: ਦੋ ਘਾਤੀ ਬਹੁਪਦਾਂ ਦੇ ਗੁਣਾਕਾਂ ਅਤੇ ਸਿਫ਼ਰਾਂ ਦਾ ਸੰਬੰਧ।
- ਰੇਖੀ ਸਮੀਕਰਣਾਂ ਦੇ ਜੋੜੇ: ਪ੍ਰਤੀਸਥਾਪਣ ਅਤੇ ਵਿਲੋਪਣ ਵਿਧੀ।
- ਦੋ ਘਾਤੀ ਸਮੀਕਰਣ: ਮੂਲਾਂ ਦੀ ਪ੍ਰਾਕ੍ਰਿਤੀ ਅਤੇ ਡਿਸਕ੍ਰਿਮੀਨੇਂਟ।
- ਅੰਕਗਣਿਤਕ ਲੜੀਆਂ (AP): nਵਾਂ ਪਦ ਅਤੇ n ਪਦਾਂ ਦਾ ਜੋੜਫਲ।
- ਤ੍ਰਿਭੁਜ: ਸਮਰੂਪਤਾ ਦੀਆਂ ਸ਼ਰਤਾਂ ਅਤੇ ਥੇਲਜ ਥਿਊਰਮ।
- ਤਿਕੋਣਮਿਤੀ (Trigonometry): 0° ਤੋਂ 90° ਦੇ ਅਨੁਪਾਤ, ਉਚਾਈਆਂ ਅਤੇ ਦੂਰੀਆਂ।
- ਚੱਕਰ: ਸ਼ਪਰਸ਼ ਰੇਖਾਵਾਂ ਦੀ ਲੰਬਾਈ ਅਤੇ ਗੁਣ।
- ਅੰਕੜਾ ਵਿਗਿਆਨ: ਮੱਧਮਾਨ, ਮੱਧਿਕਾ ਅਤੇ ਬਹੁਲਕ।
- ਸੰਭਾਵਨਾ: ਸਧਾਰਨ ਸਮੱਸਿਆਵਾਂ।
ਪਾਠਕ੍ਰਮ ਪ੍ਰਯੋਗੀ (Class 10 Practicals)
- ਕਾਗਜ਼ ਕੱਟ ਕੇ ਪਤਾ ਲਗਾਉਣਾ ਕਿ ਲੜੀ AP ਹੈ ਜਾਂ ਨਹੀਂ।
- ਸਿੱਧ ਕਰਨਾ: $\sum n = \frac{n(n+1)}{2}$
- ਥੇਲਜ ਥਿਊਰਮ ਨੂੰ ਸਿੱਧ ਕਰਨਾ।
- ਕਲਾਈਨੋਮੀਟਰ ਦੀ ਵਰਤੋਂ ਕਰਕੇ ਉਚਾਈ ਪਤਾ ਕਰਨੀ।
ਆਂਤਰਿਕ ਮੁਲਾਂਕਣ ਅਤੇ ਅੰਕ ਵੰਡ (Assessment Structure)
| Component | Marks |
|---|---|
| ਲਿਖਤੀ ਪ੍ਰੀਖਿਆ (Theory) | 80 |
| ਪ੍ਰਯੋਗੀ ਕਿਰਿਆਵਾਂ (Practical) | 10 |
| ਸੀ.ਸੀ.ਈ ਅਧੀਨ (CCE/INA) | 10 |
| ਕੁੱਲ ਅੰਕ (Total) | 100 |
ਨੋਟ: ਵਿਦਿਆਰਥੀਆਂ ਲਈ ਅਲੱਗ ਤੋਂ ਕੋਈ ਪ੍ਰੈਕਟੀਕਲ ਨੋਟ ਬੁੱਕ ਨਹੀਂ ਲਗਾਈ ਜਾਵੇਗੀ। ਕਿਰਿਆਵਾਂ ਸਧਾਰਨ ਨੋਟ ਬੁੱਕ ਵਿੱਚ ਹੀ ਕਰਨੀਆਂ ਹੋਣਗੀਆਂ।
Frequently Asked Questions (FAQs)
What is the PSEB Math practical marks for Class 10?
The practical exam carries 10 marks, with 6 marks for two activities, 2 marks for the notebook, and 2 marks for the viva/oral exam.
Is there any change in PSEB Math Syllabus 2026-27?
The syllabus follows the structured NCERT/PSEB guidelines focusing on skill-based practical activities alongside theory.