PUNJAB SCHOOL TIME CHANGE: ਪਹਿਲੀ ਅਪ੍ਰੈਲ ਤੋਂ ਬਦਲੇਗਾ ਸਕੂਲਾਂ ਦਾ ਸਮਾਂ

PUNJAB SCHOOL TIME 2026 : ਪੰਜਾਬ ਦੇ ਸਮੂਹ ਸਰਕਾਰੀ, ਪ੍ਰਾਈਵੇਟ ਏਡਿਡ ਅਤੇ ਮਾਨਤਾ ਪ੍ਰਾਪਤ ਸਕੂਲਾਂ ਦਾ ਸਮਾਂ ਪਹਿਲੀ ਅਪ੍ਰੈਲ ਤੋਂ ਬਦਲਿਆ ਜਾਵੇਗਾ

ਮੋਹਾਲੀ 29  ਮਾਰਚ 2026 (ਜਾਬਸ ਆਫ ਟੁਡੇ)

ਸੂਬੇ ਦੇ ਸਕੂਲਾਂ ਦੇ ਸਮੇਂ ਵਿੱਚ ਤਬਦੀਲੀ ਕੀਤੀ ਗਈ ਜਾਵੇਗੀ । ਪੰਜਾਬ ਰਾਜ ਦੇ ਸਮੂਹ ਸਰਕਾਰੀ, ਪ੍ਰਾਈਵੇਟ, ਏਡਿਡ ਅਤੇ ਮਾਨਤਾ ਪ੍ਰਾਪਤ ਪ੍ਰਾਇਮਰੀ/ਮਿਡਲ/ਹਾਈ ਅਤੇ ਸੀਨੀਅਰ ਸੈਕੰਡਰੀ ਸਕੂਲ 01 ਅਪ੍ਰੈਲ ਤੋਂ 30 ਸਤੰਬਰ 2026 ਤੱਕ ਸਵੇਰੇ 8:00 ਵਜੇ ਖੁੱਲ੍ਹਣਗੇ ਅਤੇ ਬਾਅਦ ਦੁਪਹਿਰ 2:00 ਵਜੇ ਸਾਰੀ ਛੁੱਟੀ ਹੋਵੇਗੀ । 

Punjab Board 8th Class Result 2026 ( Out Soon) Date : Direct Link Roll Number wise and Name wise @ PSEB.ac.in 




SCHOOL TIME TABLE/ PERIOD DISTRIBUTION 2025 Read latest Guidelines 



ਸਕੂਲ ਸਮਾਂ ਸਾਰਣੀ (ਗਰਮੀਆਂ) 2026

ਲਾਗੂ: 1 ਅਪ੍ਰੈਲ 2026 ਤੋਂ 30 ਸਤੰਬਰ 2026 ਤੱਕ

ਪੀਰੀਅਡ / ਗਤੀਵਿਧੀ ਸਮਾਂ
ਸਵੇਰ ਦੀ ਸਭਾ (Morning Assembly) 08:00 AM - 08:20 AM
ਪਹਿਲਾ ਪੀਰੀਅਡ 08:20 AM - 09:00 AM
ਦੂਜਾ ਪੀਰੀਅਡ 09:00 AM - 09:40 AM
ਤੀਜਾ ਪੀਰੀਅਡ 09:40 AM - 10:20 AM
ਚੌਥਾ ਪੀਰੀਅਡ 10:20 AM - 11:00 AM
ਪੰਜਵਾਂ ਪੀਰੀਅਡ 11:00 AM - 11:40 AM
ਅੱਧੀ ਛੁੱਟੀ (Break Pb.jobsoftoday.in) 11:40 AM - 12:00 PM
ਛੇਵਾਂ ਪੀਰੀਅਡ 12:00 PM - 12:40 PM
ਸੱਤਵਾਂ ਪੀਰੀਅਡ 12:40 PM - 01:20 PM
ਅੱਠਵਾਂ ਪੀਰੀਅਡ 01:20 PM - 02:00 PM

ਸਰੋਤ: PB.JOBSOFTODAY.IN


 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends