Punjab Class 5th Results 2026 Declared: Government Schools Achieve 99.81% Pass Rate
By PB Jobs of Today Editorial | April 2026
SAS NAGAR: The State Council of Educational Research and Training (SCERT), Punjab, has officially released the exam results for Class 5th (March 2026 session). The data reveals an outstanding performance by students in government schools across the state, boasting a near-perfect promotion rate.
Overall Performance Highlights
| Category | Statistics |
|---|---|
| Total Registered Students | 188,710 |
| Total Students Appeared | 186,535 |
| Total Promoted | 186,185 (99.81%) |
| Absent Students | 2,175 |
Gender-Wise Breakdown
Both boys and girls have performed exceptionally well, with girls maintaining a slight lead in the overall pass percentage.
- Boys: 95,460 appeared, 95,270 promoted (99.8%)
- Girls: 91,075 appeared, 90,915 promoted (99.82%)
CWSN Performance
Children with Special Needs (CWSN) displayed remarkable results. Out of 2,854 students who appeared, 2,841 students were promoted, marking a success rate of 99.54%.
PSEB Class 5th Result 2026 Declared!
Big news for students and parents! The Punjab School Education Board (PSEB) has officially declared the results for Class 5th today. The Detailed Marks Certificates (DMC) are now live and available for download via the ePunjab portal.
How to Check & Download Your DMC:
- Visit the official ePunjab Portal.
- Click on the Staff/School Login link.
- Enter your User ID and Password.
- Go to the 'Examination' tab.
- Select 5th Class Result 2026 and click to view/download.
Make sure to verify all details on the marksheet, including the student's name, roll number, and subject-wise grades.
PSEB / SCERT Class 5 Result 2026 | ਪੰਜਾਬ ਬੋਰਡ 5ਵੀਂ ਜਮਾਤ ਦਾ ਨਤੀਜਾ 2026
ਤਾਜ਼ਾ ਅਪਡੇਟ (27 ਮਾਰਚ 2026): SCERT ਪੰਜਾਬ ਵੱਲੋਂ ਜਾਰੀ ਨਵੇਂ ਪੱਤਰ ਅਨੁਸਾਰ 5ਵੀਂ ਜਮਾਤ ਦਾ ਨਤੀਜਾ ਹੁਣ 28 ਮਾਰਚ 2026 ਨੂੰ ਮੈਗਾ PTM ਦੌਰਾਨ ਐਲਾਨਿਆ ਜਾਵੇਗਾ।
ਪੰਜਾਬ ਦੇ ਸਰਕਾਰੀ ਸਕੂਲਾਂ ਵਿੱਚ ਪੜ੍ਹਦੇ 5ਵੀਂ ਜਮਾਤ ਦੇ ਵਿਦਿਆਰਥੀਆਂ ਲਈ ਅਹਿਮ ਖ਼ਬਰ ਹੈ। ਡਾਇਰੈਕਟਰ SCERT ਪੰਜਾਬ ਨੇ ਸਮੂਹ ਜ਼ਿਲ੍ਹਾ ਸਿੱਖਿਆ ਅਫ਼ਸਰਾਂ ਨੂੰ ਨਵੇਂ ਨਿਰਦੇਸ਼ ਜਾਰੀ ਕਰ ਦਿੱਤੇ ਹਨ।
Join WhatsApp Channel for Live UpdatesTable of Contents
ਨਵੀਂ ਅਪਡੇਟ: ਮੈਗਾ PTM ਅਤੇ ਨਤੀਜਾ
SCERT ਦੇ ਮੀਮੋ ਨੰਬਰ 776613/06 ਅਨੁਸਾਰ:
- ਮੈਗਾ PTM: 28 ਮਾਰਚ 2026 ਨੂੰ ਰਾਜ ਦੇ ਸਾਰੇ ਸਰਕਾਰੀ ਸਕੂਲਾਂ ਵਿੱਚ ਮੈਗਾ ਪੀ.ਟੀ.ਐਮ. (PTM) ਹੋਵੇਗੀ।
- ਨਤੀਜਾ ਘੋਸ਼ਣਾ: ਇਸੇ ਮਿਲਣੀ ਦੌਰਾਨ 5ਵੀਂ ਜਮਾਤ ਦਾ ਸਾਲਾਨਾ ਨਤੀਜਾ ਘੋਸ਼ਿਤ ਕੀਤਾ ਜਾਵੇਗਾ ਅਤੇ ਵਿਦਿਆਰਥੀਆਂ ਦੀ ਕਾਰਗੁਜ਼ਾਰੀ ਮਾਪਿਆਂ ਨਾਲ ਸਾਂਝੀ ਕੀਤੀ ਜਾਵੇਗੀ।
- ਸਨਮਾਨ: ਵਧੀਆ ਕਾਰਗੁਜ਼ਾਰੀ ਦਿਖਾਉਣ ਵਾਲੇ ਵਿਦਿਆਰਥੀਆਂ ਨੂੰ ਵਿਸ਼ੇਸ਼ ਤੌਰ 'ਤੇ ਸਨਮਾਨਿਤ ਕੀਤਾ ਜਾਵੇਗਾ।
Important Dates
| ਵੇਰਵਾ | ਮਿਤੀ |
|---|---|
| ਸਾਲਾਨਾ ਮੁਲਾਂਕਣ (ਪ੍ਰੀਖਿਆ) | 6 ਮਾਰਚ ਤੋਂ 12 ਮਾਰਚ 2026 |
| ਨਤੀਜਾ ਘੋਸ਼ਣਾ ਅਤੇ ਮੈਗਾ PTM | 28 ਮਾਰਚ 2026 |
| ਰੀ-ਅਪੀਅਰ ਪ੍ਰੀਖਿਆ (ਜੇਕਰ ਕੋਈ ਹੋਵੇ) | ਮਈ 2026 |
ਨਤੀਜਾ ਕਾਰਡ (Report Card) ਸਬੰਧੀ ਜਾਣਕਾਰੀ
- ਸਰਕਾਰੀ ਸਕੂਲ: ਇਨ੍ਹਾਂ ਵਿਦਿਆਰਥੀਆਂ ਨੂੰ 'ਦੋ-ਭਾਸ਼ੀ' (Bilingual) ਨਤੀਜਾ ਕਾਰਡ ਭਰ ਕੇ ਮੈਗਾ PTM ਦੌਰਾਨ ਦਿੱਤੇ ਜਾਣਗੇ।
- ਪ੍ਰਾਈਵੇਟ (ਗੈਰ-ਸਰਕਾਰੀ) ਸਕੂਲ: ਇਨ੍ਹਾਂ ਸਕੂਲਾਂ ਦੇ ਵਿਦਿਆਰਥੀਆਂ ਲਈ ਆਨਲਾਈਨ ਡਿਜੀਟਲ ਨਤੀਜਾ ਕਾਰਡ ਜਾਰੀ ਕੀਤੇ ਜਾਣਗੇ।
How to Check PSEB Class 5 Result Online
ਸਕੂਲ ਮੁਖੀ ਅਤੇ ਅਧਿਆਪਕ ਹੇਠ ਦਿੱਤੇ ਲਿੰਕ ਰਾਹੀਂ ਲੌਗਿਨ ਕਰਕੇ ਨਤੀਜਾ ਡਾਊਨਲੋਡ ਕਰ ਸਕਦੇ ਹਨ:
Click Here to Login ePunjab Portal- ePunjab Portal 'ਤੇ ਜਾਓ।
- Staff/School Login ਲਿੰਕ 'ਤੇ ਕਲਿੱਕ ਕਰੋ।
- ਆਪਣਾ ਯੂਜ਼ਰ ਆਈਡੀ ਅਤੇ ਪਾਸਵਰਡ ਭਰੋ।
- 'Examination' ਟੈਬ ਵਿੱਚ ਜਾ ਕੇ 5th Class Result 2026 'ਤੇ ਕਲਿੱਕ ਕਰੋ।
ਨੋਟ: ਮਾਪਿਆਂ ਨੂੰ ਬੇਨਤੀ ਹੈ ਕਿ ਉਹ 28 ਮਾਰਚ ਨੂੰ ਆਪਣੇ ਬੱਚੇ ਦੇ ਸਕੂਲ ਵਿੱਚ ਜਾ ਕੇ ਨਤੀਜਾ ਜ਼ਰੂਰ ਪ੍ਰਾਪਤ ਕਰਨ।


