PSEB Class 9 Science Guess Paper 2026 SET – 2

 


PSEB Class 9 Science Guess Paper 2026

SET – 2

Time / ਸਮਾਂ : 3 Hours
Maximum Marks / ਕੁੱਲ ਅੰਕ : 80


ਭਾਗ – ਉ (Part-A)

(1 × 16 = 16 Marks)

1. Which of the following is called dry ice?
ਹੇਠ ਲਿਖਿਆਂ ਵਿੱਚੋਂ ਕਿਸ ਨੂੰ ਡਰਾਈ ਆਇਸ ਕਿਹਾ ਜਾਂਦਾ ਹੈ?

(a) Solid CO₂
(b) Solid O₂
(c) Solid H₂O
(d) Solid N₂

2. Convert 300 K into Celsius scale.
300 K ਨੂੰ ਸੈਲਸੀਅਸ ਪੈਮਾਨੇ ਵਿੱਚ ਬਦਲੋ।

(a) 27°C
(b) 37°C
(c) 17°C
(d) 0°C

3. The smallest particle of an element that retains its properties is called:
ਤੱਤ ਦਾ ਸਭ ਤੋਂ ਛੋਟਾ ਕਣ ਜੋ ਉਸਦੇ ਗੁਣ ਰੱਖਦਾ ਹੈ ਕੀ ਕਿਹਾ ਜਾਂਦਾ ਹੈ?

(a) Atom
(b) Molecule
(c) Compound
(d) Ion

4. What is the valency of carbon?
ਕਾਰਬਨ ਦੀ ਸੰਯੋਜਕਤਾ ਕੀ ਹੈ?

(a) 1
(b) 2
(c) 3
(d) 4

5. Electronic configuration of Sodium is:
ਸੋਡੀਅਮ ਦੀ ਇਲੈਕਟ੍ਰਾਨਿਕ ਸੰਰਚਨਾ ਕੀ ਹੈ?

(a) 2,8
(b) 2,8,1
(c) 2,8,8
(d) 2,1,8

6. Who discovered the cell?
ਕੋਸ਼ਿਕਾ ਦੀ ਖੋਜ ਕਿਸ ਨੇ ਕੀਤੀ?

(a) Robert Hooke
(b) Newton
(c) Darwin
(d) Einstein

7. Which organelle is called the powerhouse of the cell?
ਕੋਸ਼ਿਕਾ ਦਾ ਪਾਵਰ ਹਾਊਸ ਕਿਸ ਨੂੰ ਕਿਹਾ ਜਾਂਦਾ ਹੈ?

(a) Nucleus
(b) Mitochondria
(c) Ribosome
(d) Vacuole

8. Group of cells performing similar function is called:
ਇੱਕੋ ਜਿਹਾ ਕੰਮ ਕਰਨ ਵਾਲੀਆਂ ਕੋਸ਼ਿਕਾਵਾਂ ਦੇ ਸਮੂਹ ਨੂੰ ਕੀ ਕਿਹਾ ਜਾਂਦਾ ਹੈ?

(a) Tissue
(b) Organ
(c) System
(d) Cell

9. Water transport in plants occurs through:
ਪੌਧਿਆਂ ਵਿੱਚ ਪਾਣੀ ਦਾ ਪਰਿਵਹਨ ਕਿਸ ਰਾਹੀਂ ਹੁੰਦਾ ਹੈ?

(a) Xylem
(b) Phloem
(c) Epidermis
(d) Stomata

10. Odometer measures:
ਓਡੋਮੀਟਰ ਕੀ ਮਾਪਦਾ ਹੈ?

(a) Speed
(b) Distance
(c) Time
(d) Velocity

11. Acceleration is the rate of change of:
ਤਿਵਰਤਾ ਕਿਸ ਦੇ ਬਦਲਾਅ ਦੀ ਦਰ ਹੈ?

(a) Distance
(b) Speed
(c) Velocity
(d) Force

12. Gravitational acceleration on the moon is about:
ਚੰਦ ਤੇ ਗੁਰੁਤਵ ਤਿਵਰਤਾ ਲਗਭਗ ਕਿੰਨੀ ਹੁੰਦੀ ਹੈ?

(a) 1/6 of earth
(b) Same as earth
(c) Twice of earth
(d) Half of earth

13. Which law is also called the law of inertia?
ਕਿਹੜਾ ਨਿਯਮ ਜੜਤਾ ਦਾ ਨਿਯਮ ਕਿਹਾ ਜਾਂਦਾ ਹੈ?

(a) First law of motion
(b) Second law
(c) Third law
(d) Law of gravitation

14. When force is applied but displacement is zero, work done is:
ਜੇ ਬਲ ਲੱਗੇ ਪਰ ਵਿਸਥਾਪਨ ਨਾ ਹੋਵੇ ਤਾਂ ਕੀਤਾ ਕੰਮ ਕੀ ਹੋਵੇਗਾ?

(a) Zero
(b) Positive
(c) Negative
(d) Infinite

15. SI unit of energy is:
ਊਰਜਾ ਦੀ SI ਇਕਾਈ ਕੀ ਹੈ?

(a) Joule
(b) Watt
(c) Newton
(d) Pascal

16. Sound travels fastest in:
ਧੁਨੀ ਸਭ ਤੋਂ ਤੇਜ਼ ਕਿਸ ਵਿੱਚ ਚਲਦੀ ਹੈ?

(a) Solids
(b) Liquids
(c) Gases
(d) Vacuum




ਭਾਗ – ਅ (Part-B)

(2 × 14 = 28 Marks)

ਕੋਈ ਵੀ 14 ਪ੍ਰਸ਼ਨ ਕਰੋ / Attempt any 14

1. Convert 500 K into Celsius scale.
500 K ਨੂੰ ਸੈਲਸੀਅਸ ਪੈਮਾਨੇ ਵਿੱਚ ਬਦਲੋ।

2. Why does water in an earthen pot remain cool in summer?
ਗਰਮੀਆਂ ਵਿੱਚ ਮਟਕੇ ਦਾ ਪਾਣੀ ਠੰਢਾ ਕਿਉਂ ਰਹਿੰਦਾ ਹੈ?

3. What is a heterogeneous mixture? Give one example.
ਅਸਮਾਂਗ ਮਿਸ਼ਰਣ ਕੀ ਹੁੰਦਾ ਹੈ? ਇੱਕ ਉਦਾਹਰਨ ਦਿਓ।

4. What is valency?
ਸੰਯੋਜਕਤਾ ਕੀ ਹੁੰਦੀ ਹੈ?

5. Write electronic configuration of Oxygen.
ਆਕਸੀਜਨ ਦੀ ਇਲੈਕਟ੍ਰਾਨਿਕ ਸੰਰਚਨਾ ਲਿਖੋ।

6. What is a lysosome?
ਲਾਈਸੋਸੋਮ ਕੀ ਹੁੰਦਾ ਹੈ?

7. Why are lysosomes called suicide bags?
ਲਾਈਸੋਸੋਮ ਨੂੰ ਆਤਮਘਾਤੀ ਥੈਲੀ ਕਿਉਂ ਕਿਹਾ ਜਾਂਦਾ ਹੈ?

8. What are stomata?
ਸਟੋਮਾਟਾ ਕੀ ਹੁੰਦੇ ਹਨ?

9. Define distance.
ਦੂਰੀ ਦੀ ਪਰਿਭਾਸ਼ਾ ਲਿਖੋ।

10. Define displacement.
ਵਿਸਥਾਪਨ ਦੀ ਪਰਿਭਾਸ਼ਾ ਲਿਖੋ।

11. Define velocity.
ਵੇਗ ਦੀ ਪਰਿਭਾਸ਼ਾ ਲਿਖੋ।

12. What is power?
ਸ਼ਕਤੀ ਕੀ ਹੁੰਦੀ ਹੈ?

13. Define work.
ਕੰਮ ਦੀ ਪਰਿਭਾਸ਼ਾ ਲਿਖੋ।

14. What is sound?
ਧੁਨੀ ਕੀ ਹੁੰਦੀ ਹੈ?

15. What is inertia?
ਜੜਤਾ ਕੀ ਹੁੰਦੀ ਹੈ?

16. What is tissue?
ਤੰਤੂ (Tissue) ਕੀ ਹੁੰਦਾ ਹੈ?

17. Write one function of xylem.
ਜ਼ਾਈਲਮ ਦਾ ਇੱਕ ਕਾਰਜ ਲਿਖੋ।


ਭਾਗ – ਇ (Part-C)

(3 × 7 = 21 Marks)

ਕੋਈ ਵੀ 7 ਪ੍ਰਸ਼ਨ ਕਰੋ / Attempt any 7

1. Compare solids, liquids and gases.
ਠੋਸ, ਤਰਲ ਅਤੇ ਗੈਸ ਦੀ ਤੁਲਨਾ ਕਰੋ।

2. Write properties of particles of matter.
ਪਦਾਰਥ ਦੇ ਕਣਾਂ ਦੇ ਗੁਣ ਲਿਖੋ।

3. Differentiate between plant cell and animal cell.
ਪੌਧੇ ਅਤੇ ਪਸ਼ੂ ਕੋਸ਼ਿਕਾ ਵਿੱਚ ਅੰਤਰ ਲਿਖੋ।

4. Differentiate between prokaryotic and eukaryotic cells.
ਪ੍ਰੋਕੈਰੀਓਟਿਕ ਅਤੇ ਯੂਕੈਰੀਓਟਿਕ ਕੋਸ਼ਿਕਾ ਵਿੱਚ ਅੰਤਰ ਲਿਖੋ।

5. Write limitations of Rutherford atomic model.
ਰਦਰਫੋਰਡ ਅਣੂ ਮਾਡਲ ਦੀਆਂ ਸੀਮਾਵਾਂ ਲਿਖੋ।

6. Distinguish between speed and velocity.
ਚਾਲ ਅਤੇ ਵੇਗ ਵਿੱਚ ਅੰਤਰ ਲਿਖੋ।

7. Distinguish between mass and weight.
ਭਾਰ ਅਤੇ ਵਜ਼ਨ ਵਿੱਚ ਅੰਤਰ ਲਿਖੋ।

8. Explain Bohr atomic model.
ਬੋਰ ਅਣੂ ਮਾਡਲ ਦੀ ਵਿਆਖਿਆ ਕਰੋ।

9. State universal law of gravitation.
ਸਾਰਵਭੌਮ ਗੁਰੁਤਵਾਕਰਸ਼ਣ ਦਾ ਨਿਯਮ ਲਿਖੋ।


ਭਾਗ – ਸ (Part-D)

(5 × 3 = 15 Marks)

ਕੋਈ ਵੀ 3 ਪ੍ਰਸ਼ਨ ਕਰੋ / Attempt any 3

1. (a) What are polyatomic ions? Give examples.
ਬਹੁ-ਪਰਮਾਣੂ ਆਇਨ ਕੀ ਹੁੰਦੇ ਹਨ? ਉਦਾਹਰਨ ਦਿਓ।

(b) Define atomic mass unit.
ਪਰਮਾਣੂ ਭਾਰ ਇਕਾਈ ਦੀ ਪਰਿਭਾਸ਼ਾ ਲਿਖੋ।


2. (a) Draw a labelled diagram of a neuron.
ਨਿਊਰਾਨ ਦਾ ਲੇਬਲ ਕੀਤਾ ਚਿੱਤਰ ਬਣਾਓ।

(b) Write functions of epidermis in plants.
ਪੌਧਿਆਂ ਵਿੱਚ ਐਪੀਡਰਮਿਸ ਦੇ ਕਾਰਜ ਲਿਖੋ।


3. (a) Write characteristics of cardiac muscles.
ਦਿਲ ਦੀ ਪੇਸ਼ੀ ਦੇ ਲੱਛਣ ਲਿਖੋ।

(b) Define acceleration and write its SI unit.
ਤਿਵਰਤਾ ਦੀ ਪਰਿਭਾਸ਼ਾ ਲਿਖੋ ਅਤੇ SI ਇਕਾਈ ਲਿਖੋ।


4. (a) State law of conservation of energy.
ਊਰਜਾ ਸੰਰਖਣ ਦਾ ਨਿਯਮ ਲਿਖੋ।

(b) Write chemical formula of the following:
Magnesium Oxide, Calcium Chloride, Copper Sulphate, Aluminium Chloride, Calcium Carbonate.



💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends