COMPUTER SCIENCE (Theory)
(Common for Science, Humanities, Commerce and Agriculture Group)
Time Allowed: 3 Hours Maximum Marks: 50
- (i) You must write the subject-code/paper-code 146/C in the box provided on the title page of your answer-book.
- (ii) Make sure that the answer-book contains 28 pages and are properly serialled.
- (iii) Question/s attempted after leaving blank page/s in the answer-book would not be evaluated.
- (iv) Question paper is divided into three parts - Part-A, Part-B and Part-C.
- (v) In case of any confusion, consider the English Version to be correct.
(i) Switch-case is similar to ________ statement.
(ii) Which of the following is not a jumping statement?
(iii) Scale option is used to change the ________ of an image.
(iv) Which type of AI focuses on single set of ability and performs a particular task?
- ________ shortcut key is used for justify alignment.
- ________ shortcut key is used for creating duplicate image.
- The process of dividing the video into sections is called ________.
- In order to play audio file in computer, different ________ are required.
- (i) FTP: ________________
- (ii) Wi-Fi: ________________
- (iii) DSS: ________________
- (iv) UPI: ________________
4. Define Nanotechnology.
5. What is artificial intelligence?
What are the type and subtypes of AI? Depict them with the help of a diagram.
6. Define touch typing.
7. Explain goto statement.
What is nested if statement? Write its syntax.
8. Write down the benefits of online payment.
9. What is Information Technology? Describe the various applications of information technology.
Write down the types of E-Commerce in detail.
10. What are the benefits and limitations of E-Governance?
Write down the list of Services provided by Seva/Suvidha Kendra.
11. What is Fiber Optic Cable? Write its advantages and disadvantages.
What is Communication Mode? Describe its types.
146/C
ਕੰਪਿਊਟਰ ਸਾਇੰਸ (ਥਿਊਰੀ)
(ਸਾਇੰਸ, ਹਿਊਮੈਨਿਟੀਜ਼, ਕਾਮਰਸ ਅਤੇ ਐਗਰੀਕਲਚਰ ਗਰੁੱਪ ਲਈ ਸਾਂਝਾ)
ਸਮਾਂ: 3 ਘੰਟੇ ਕੁੱਲ ਅੰਕ: 50
(i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ 146 ਜ਼ਰੂਰ ਦਰਜ ਕਰੋ।
(ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ 28 ਪੰਨੇ ਹਨ।
(iii) ਖਾਲੀ ਪੰਨਾ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ।
(iv) ਪ੍ਰਸ਼ਨ-ਪੱਤਰ ਨੂੰ ਤਿੰਨ ਭਾਗਾਂ - ਭਾਗ-ੳ, ਭਾਗ-ਅ ਅਤੇ ਭਾਗ-ੲ ਵਿੱਚ ਵੰਡਿਆ ਗਿਆ ਹੈ।
(i) ਸਵਿੱਚ-ਕੇਸ (Switch-case) ________ ਸਟੇਟਮੈਂਟ ਦੇ ਸਮਾਨ ਹੈ।
(ii) ਇਹਨਾਂ ਵਿੱਚੋਂ ਕਿਹੜੀ ਜੰਪਿੰਗ ਸਟੇਟਮੈਂਟ ਨਹੀਂ ਹੈ।
(iii) ਸਕੇਲ (Scale) ਆਪਸ਼ਨ ਦੀ ਵਰਤੋਂ ਚਿੱਤਰ ਦੇ ________ ਨੂੰ ਬਦਲਣ ਲਈ ਕੀਤੀ ਜਾਂਦੀ ਹੈ।
(iv) ਕਿਸ ਕਿਸਮ ਦੀ AI ਯੋਗਤਾ ਇੱਕ ਸੈੱਟ 'ਤੇ ਕੇਂਦ੍ਰਿਤ ਹੁੰਦੀ ਹੈ ਅਤੇ ਇੱਕ ਖਾਸ ਕੰਮ ਕਰਦੀ ਹੈ।
(i) ਜਸਟੀਫਾਈ ਅਲਾਈਨਮੈਂਟ (justify alignment) ਲਈ ________ ਸ਼ਾਰਟਕੱਟ ਕੀਅ ਵਰਤੀ ਜਾਂਦੀ ਹੈ।
(ii) ਡੁਪਲੀਕੇਟ ਚਿੱਤਰ ਬਣਾਉਣ ਲਈ (creating duplicate image) ________ ਸ਼ਾਰਟਕੱਟ ਕੀਅ ਵਰਤੀ ਜਾਂਦੀ ਹੈ।
(iii) ਵੀਡੀਓ ਨੂੰ ਭਾਗਾਂ ਵਿੱਚ ਵੰਡਣ ਦੀ ਪ੍ਰਕਿਰਿਆ ਨੂੰ ________ ਕਿਹਾ ਜਾਂਦਾ ਹੈ।
(iv) ਕੰਪਿਊਟਰ 'ਤੇ ਆਡੀਓ ਫਾਈਲ ਚਲਾਉਣ ਲਈ ਵੱਖ-ਵੱਖ ________ ਦੀ ਲੋੜ ਹੁੰਦੀ ਹੈ।
(i) FTP : ________________
(ii) Wi-Fi : ________________
(iii) DSS : ________________
(iv) UPI : ________________
4. ਨੈਨੋ-ਟੈਕਨੋਲੋਜੀ ਨੂੰ ਪਰਿਭਾਸ਼ਿਤ ਕਰੋ?
5. ਆਰਟੀਫੀਸ਼ੀਅਲ ਇੰਟੈਲੀਜੈਂਸ ਕੀ ਹੈ?
ਏਆਈ (AI) ਦੀਆਂ ਕਿਸਮਾਂ ਅਤੇ ਉਪ-ਕਿਸਮਾਂ ਕੀ ਹਨ? ਚਿੱਤਰ ਦੀ ਮਦਦ ਨਾਲ ਉਹਨਾਂ ਨੂੰ ਦਰਸਾਓ।
6. ਟੱਚ ਟਾਈਪਿੰਗ ਨੂੰ ਪਰਿਭਾਸ਼ਿਤ ਕਰੋ।
7. goto statement ਦੀ ਵਿਆਖਿਆ ਕਰੋ।
ਨੇਸਟਡ ਇਫ ਸਟੇਟਮੈਂਟ (Nested if statement) ਕੀ ਹੈ? ਇਸਦਾ ਸਿੰਟੈਕਸ ਲਿਖੋ।
8. ਆਨਲਾਈਨ ਭੁਗਤਾਨ ਦੇ ਲਾਭ ਲਿਖੋ?
9. ਸੂਚਨਾ ਟੈਕਨਾਲੋਜੀ ਕੀ ਹੈ? ਸੂਚਨਾ ਟੈਕਨਾਲੋਜੀ ਦੇ ਵੱਖ-ਵੱਖ ਉਪਯੋਗਾਂ ਦਾ ਵਰਣਨ ਕਰੋ।
ਈ-ਕਾਮਰਸ ਦੀਆਂ ਕਿਸਮਾਂ ਨੂੰ ਵਿਸਥਾਰ ਵਿੱਚ ਲਿਖੋ?
10. ਈ-ਗਵਰਨੈਂਸ ਦੇ ਫਾਇਦੇ ਅਤੇ ਸੀਮਾਵਾਂ ਕੀ ਹਨ?
ਸੇਵਾ/ਸੁਵਿਧਾ ਕੇਂਦਰ ਦੁਆਰਾ ਪ੍ਰਦਾਨ ਕੀਤੀਆਂ ਜਾਂਦੀਆਂ ਸੇਵਾਵਾਂ ਦੀ ਸੂਚੀ ਲਿਖੋ?
11. ਫਾਈਬਰ ਆਪਟਿਕ ਕੇਬਲ ਕੀ ਹੈ? ਇਸਦੇ ਫਾਇਦੇ ਅਤੇ ਨੁਕਸਾਨ ਲਿਖੋ।
ਸੰਚਾਰ ਮੋਡ ਕੀ ਹੈ? ਇਸ ਦੀਆਂ ਕਿਸਮਾਂ ਪਰਿਭਾਸ਼ਿਤ ਕਰੋ।
ਉੱਤਰ ਕੁੰਜੀ (Answer Key)
ਕੰਪਿਊਟਰ ਸਾਇੰਸ (146/C)
(i) ਉੱਤਰ: (ਅ) if else if
(ii) ਉੱਤਰ: (ੳ) while
(iii) ਉੱਤਰ: (ਅ) ਆਕਾਰ (Size)
(iv) ਉੱਤਰ: (ਅ) ਨੈਰੋ ਏਆਈ (Narrow AI)
(i) ਉੱਤਰ: Ctrl + J
(ii) ਉੱਤਰ: Ctrl + D
(iii) ਉੱਤਰ: ਸਪਲਿਟਿੰਗ (Splitting)
(iv) ਉੱਤਰ: ਕੋਡੈਕਸ (Codecs) / ਸਾਫਟਵੇਅਰ
(i) FTP: File Transfer Protocol
(ii) Wi-Fi: Wireless Fidelity
(iii) DSS: Decision Support System
(iv) UPI: Unified Payments Interface
4. ਨੈਨੋ-ਟੈਕਨੋਲੋਜੀ: ਇਹ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਬਹੁਤ ਹੀ ਛੋਟੇ ਪੱਧਰ (ਨੈਨੋਮੀਟਰ - 10⁻⁹ ਮੀਟਰ) 'ਤੇ ਪਦਾਰਥਾਂ ਦੀ ਵਰਤੋਂ ਅਤੇ ਹੇਰਾਫੇਰੀ ਨਾਲ ਸਬੰਧਤ ਹੈ।
5. ਆਰਟੀਫੀਸ਼ੀਅਲ ਇੰਟੈਲੀਜੈਂਸ (AI): ਇਹ ਕੰਪਿਊਟਰ ਵਿਗਿਆਨ ਦੀ ਉਹ ਸ਼ਾਖਾ ਹੈ ਜੋ ਅਜਿਹੀਆਂ ਮਸ਼ੀਨਾਂ ਬਣਾਉਣ ਨਾਲ ਸਬੰਧਤ ਹੈ ਜੋ ਮਨੁੱਖਾਂ ਵਾਂਗ ਸੋਚ ਸਕਦੀਆਂ ਹਨ ਅਤੇ ਫੈਸਲੇ ਲੈ ਸਕਦੀਆਂ ਹਨ।
6. ਟੱਚ ਟਾਈਪਿੰਗ: ਇਹ ਕੀਬੋਰਡ ਨੂੰ ਦੇਖੇ ਬਿਨਾਂ ਸਾਰੀਆਂ ਉਂਗਲਾਂ ਦੀ ਵਰਤੋਂ ਕਰਕੇ ਤੇਜ਼ੀ ਨਾਲ ਟਾਈਪ ਕਰਨ ਦੀ ਇੱਕ ਤਕਨੀਕ ਹੈ।
7. ਨੇਸਟਡ ਇਫ (Nested if) ਸਿੰਟੈਕਸ:
if (condition2) {
// statements
}
}
8. ਆਨਲਾਈਨ ਭੁਗਤਾਨ ਦੇ ਲਾਭ: ਸਮੇਂ ਦੀ ਬਚਤ, 24/7 ਉਪਲਬਧਤਾ, ਸੁਰੱਖਿਅਤ ਟ੍ਰਾਂਜੈਕਸ਼ਨ ਅਤੇ ਕੈਸ਼ ਰੱਖਣ ਦੀ ਲੋੜ ਨਹੀਂ।
9. ਈ-ਕਾਮਰਸ ਦੀਆਂ ਕਿਸਮਾਂ: B2B (Business to Business), B2C (Business to Consumer), C2C (Consumer to Consumer) ਅਤੇ C2B।
10. ਈ-ਗਵਰਨੈਂਸ ਦੇ ਫਾਇਦੇ: ਪਾਰਦਰਸ਼ਤਾ ਵਿੱਚ ਵਾਧਾ, ਭ੍ਰਿਸ਼ਟਾਚਾਰ ਵਿੱਚ ਕਮੀ, ਅਤੇ ਸਰਕਾਰੀ ਸੇਵਾਵਾਂ ਤੱਕ ਲੋਕਾਂ ਦੀ ਤੇਜ਼ ਪਹੁੰਚ।
11. ਸੰਚਾਰ ਮੋਡ (Communication Modes): ਸਿੰਪਲੈਕਸ (Simplex), ਹਾਫ-ਡੁਪਲੈਕਸ (Half-duplex), ਅਤੇ ਫੁੱਲ-ਡੁਪਲੈਕਸ (Full-duplex)।
