PSEB CLASS 12 COMPUTER SCIENCE FILL IN THE BLANKS WITH ANSWERS

12th Class Computer Science - Study Material

12th Computer Science Study Material

Click on any question to see the correct answer. / ਉੱਤਰ ਦੇਖਣ ਲਈ ਪ੍ਰਸ਼ਨ 'ਤੇ ਕਲਿੱਕ ਕਰੋ।

Chapter 1: Office Automation and Typing

Fill in the Blanks / ਖਾਲੀ ਥਾਵਾਂ ਭਰੋ

1. __________ and __________ Functions used to find the minimum and maximum value in a range.
__________ ਅਤੇ __________ ਫੰਕਸ਼ਨ ਸੀਮਾ ਵਿੱਚ ਘੱਟ ਤੋਂ ਘੱਟ ਅਤੇ ਵੱਧ ਤੋਂ ਵੱਧ ਮੁੱਲ ਲੱਭਣ ਲਈ ਵਰਤੇ ਜਾਂਦੇ ਹਨ( MIN, MAX।
MIN, MAX
2. Filter option is available in __________ tab of Excel.
ਫਿਲਟਰ ਵਿਕਲਪ ਐਕਸਲ ਦੀ __________ ਟੈਬ ਵਿੱਚ ਉਪਲਬਧ ਹੈ।
Data
3. If the cursor is placed at the end of the file, then __________ button is pressed to delete the text.
ਜੇ ਕਰਸਰ ਨੂੰ ਫਾਈਲ ਦੇ ਅਖੀਰ ਵਿਚ ਰੱਖਿਆ ਗਿਆ ਹੈ, ਤਾਂ ਟੈਕਸਟ ਨੂੰ ਮਿਟਾਉਣ ਲਈ __________ ਬਟਨ ਦਬਾਇਆ ਜਾਂਦਾ ਹੈ।
Backspace
4. Two options of orientations for page setup are __________ and __________.
ਪੇਜ ਸੈੱਟਅਪ ਦੇ ਲਈ ਓਰੀਐਂਟੇਸ਼ਨ ਦੇ ਦੋ ਵਿਕਲਪ __________ ਅਤੇ __________ ਹਨ।
Portrait, Landscape
5. __________ symbol is used to start any formula (function) in excel.
__________ ਚਿੰਨ੍ਹ ਐਕਸਲ ਗਣਨਾ ਵਿੱਚ ਕਿਸੇ ਵੀ ਫਾਰਮੂਲੇ (ਫੰਕਸ਼ਨ) ਨੂੰ ਸ਼ੁਰੂ ਕਰਨ ਲਈ ਵਰਤਿਆ ਜਾਂਦਾ ਹੈ।
= (Equals to)
6. A __________ is a predefined formula that performs calculations using specific values in a particular order.
__________ ਇੱਕ ਪੂਰਵ -ਨਿਰਧਾਰਤ ਫਾਰਮੂਲਾ ਹੈ ਜੋ ਕਿਸੇ ਖਾਸ ਕ੍ਰਮ ਵਿੱਚ ਖਾਸ ਮੁੱਲਾਂ ਦੀ ਵਰਤੋਂ ਕਰਕੇ ਗਣਨਾ ਕਰਦਾ ਹੈ।
Function
7. __________ is a type of speech recognition program that converts spoken to written language.
__________ ਸਪੀਚ ਰੈਕੋਗਨੀਸ਼ਨ ਪ੍ਰੋਗਰਾਮ ਦੀ ਇੱਕ ਕਿਸਮ ਹੈ ਜੋ ਬੋਲੇ ਗਏ ਸ਼ਬਦਾਂ ਨੂੰ ਲਿਖਤੀ ਰੂਪ ਵਿੱਚ ਬਦਲਦਾ ਹੈ।
Voice Typing

Chapter 2: Control Statements

Fill in the Blanks / ਖਾਲੀ ਥਾਵਾਂ ਭਰੋ

1. In __________ loops, the control conditions are tested before the body of loop.
__________ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਪਹਿਲਾਂ ਟੈਸਟ ਕੀਤਾ ਜਾਂਦਾ ਹੈ।
Pre-Test
2. In __________ loops, the control conditions are tested after the body of loop.
__________ ਲੂਪ ਵਿਚ ਕੰਟਰੋਲ ਕੰਡੀਸ਼ਨ ਨੂੰ ਲੂਪ ਦੀ ਬਾਡੀ ਤੋਂ ਬਾਅਦ ਟੈਸਟ ਕੀਤਾ ਜਾਂਦਾ ਹੈ।
Post-Test
3. __________ statement is used to skip some statements inside the loop.
ਲੂਪ ਵਿਚ ਕੁੱਝ ਸਟੇਟਮੈਂਟਸ ਨੂੰ ਛੱਡਣ (skip) ਲਈ __________ ਸਟੇਟਮੈਂਟ ਵਰਤੀ ਜਾਂਦੀ ਹੈ।
continue
4. __________ is a multi-way conditional control statement.
__________ ਇਕ ਮਲਟੀ-ਵੇਅ ਕੰਟਰੋਲ ਸਟੇਟਮੈਂਟ ਹੈ।
switch case
5. The break statement can be used to terminate a case in the __________ statement.
break ਸਟੇਟਮੈਂਟ ਨੂੰ __________ ਸਟੇਟਮੈਂਟ ਵਿਚ case ਖਤਮ ਕਰਨ ਲਈ ਵਰਤਿਆ ਜਾਂਦਾ ਹੈ।
switch
6. __________ and __________ loops are the examples of pre-test loops.
__________ ਅਤੇ __________ ਲੂਪ ਪ੍ਰੀ-ਟੈਸਟ ਲੂਪ ਦੀਆਂ ਉਦਾਹਰਣਾਂ ਹਨ।
for, while

Chapter 3: Computer Networks

True or False / ਸਹੀ ਜਾਂ ਗਲਤ ਲਿਖੋ

1. The devices that filter traffic are called connectivity devices.
ਟ੍ਰੈਫਿਕ ਨੂੰ ਫਿਲਟਰ ਕਰਨ ਵਾਲੇ ਉਪਕਰਣਾਂ ਨੂੰ ਕਨੈਕਟੀਵਿਟੀ ਉਪਕਰਣ ਕਿਹਾ ਜਾਂਦਾ ਹੈ।
True
2. A hub is basically a single-port repeater.
ਹੱਬ ਅਸਲ ਵਿੱਚ ਇੱਕ ਸਿੰਗਲ-ਪੋਰਟ ਰੀਪੀਟਰ ਹੁੰਦਾ ਹੈ।
False
3. Transmission media is of two types: Guided and Un-guided.
ਟ੍ਰਾਂਸਮਿਸ਼ਨ ਮੀਡੀਆ ਦੋ ਤਰ੍ਹਾਂ ਦਾ ਹੁੰਦਾ ਹੈ: ਗਾਈਡਡ ਅਤੇ ਅਨ-ਗਾਈਡਡ।
True
4. Network sharing does not allow resources to be shared over a network.
ਨੈਟਵਰਕ ਸ਼ੇਅਰਿੰਗ ਸਰੋਤਾਂ ਨੂੰ ਨੈਟਵਰਕ ਤੇ ਸਾਂਝਾ ਕਰਨ ਦੀ ਆਗਿਆ ਨਹੀਂ ਦਿੰਦੀ।
False

Chapter 4: Current Trends in Information Technology

True or False / ਸਹੀ ਜਾਂ ਗਲਤ ਲਿਖੋ

1. Android operating system is a mobile operating system.
ਐਂਡਰਾਇਡ ਓਪਰੇਟਿੰਗ ਸਿਸਟਮ ਇੱਕ ਮੋਬਾਈਲ ਓਪਰੇਟਿੰਗ ਸਿਸਟਮ ਹੈ।
True
2. Virtual reality (VR) means experiencing things through our computer that really exist.
ਵਰਚੁਅਲ ਰਿਐਲਿਟੀ (VR) ਦਾ ਅਰਥ ਹੈ ਸਾਡੇ ਕੰਪਿਊਟਰ ਦੁਆਰਾ ਅਜਿਹੀਆਂ ਚੀਜ਼ਾਂ ਦਾ ਅਨੁਭਵ ਕਰਨਾ ਜੋ ਅਸਲ ਵਿੱਚ ਮੌਜੂਦ ਹੁੰਦੀਆਂ ਹਨ।
False
3. 5G will elevate the mobile network to interconnect machines, objects, and devices.
5G ਨਾ ਸਿਰਫ ਲੋਕਾਂ ਨੂੰ ਆਪਸ ਵਿੱਚ ਜੋੜਨ, ਬਲਕਿ ਮਸ਼ੀਨਾਂ, ਵਸਤੂਆਂ ਅਤੇ ਉਪਕਰਣਾਂ ਨੂੰ ਆਪਸ ਵਿੱਚ ਜੋੜਨ ਅਤੇ ਨਿਯੰਤਰਣ ਕਰਨ ਲਈ ਮੋਬਾਈਲ ਨੈਟਵਰਕਾਂ ਨੂੰ ਉੱਚਾ ਕਰੇਗਾ।
True
4. When we build a computer that can act like human intelligence, it is called AI.
ਜਦੋਂ ਅਸੀਂ ਕੰਪਿਊਟਰਾਂ ਨੂੰ ਇਸ ਢੰਗ ਨਾਲ ਤਿਆਰ ਕਰਦੇ ਹਾਂ ਕਿ ਉਹ ਮਨੁੱਖੀ ਬੁੱਧੀ ਦੀ ਤਰ੍ਹਾਂ ਕੰਮ ਕਰ ਸਕਣ, ਇਸ ਨੂੰ ਆਰਟੀਫਿਸ਼ੀਅਲ ਇੰਟੈਲੀਜੈਂਸ (AI) ਕਿਹਾ ਜਾਂਦਾ ਹੈ।
True

Chapter 5: Artificial Intelligence and Expert System

Fill in the Blanks / ਖਾਲੀ ਥਾਵਾਂ ਭਰੋ

1. Artificial Intelligence is divided into two types __________ and __________.
ਆਰਟੀਫਿਸੀਅਲ ਇੰਟੈਲੀਜੈਂਸ ਨੂੰ ਦੋ ਮੁੱਖ ਭਾਗਾਂ __________ ਅਤੇ __________ ਵਿੱਚ ਵੰਡਿਆ ਜਾ ਸਕਦਾ ਹੈ।
Type-1, Type-2
2. __________ is a chess playing computer developed by IBM.
__________ IBM ਦੁਆਰਾ ਵਿਕਸਿਤ ਕੀਤਾ ਗਿਆ ਇਕ ਚੈੱਸ ਖੇਡਣ ਵਾਲਾ ਕੰਪਿਊਟਰ ਹੈ।
Deep Blue
3. __________ is a good example of narrow artificial intelligence.
__________ ਨੈਰੋ ਆਰਟੀਫਿਸੀਅਲ ਇੰਟੈਲੀਜੈਂਸ ਦੀ ਇਕ ਵਧੀਆ ਉਦਾਹਰਣ ਹੈ।
Apple Siri
4. __________ machine has no memory.
__________ ਮਸ਼ੀਨਾਂ ਦੀ ਕੋਈ ਮੈਮਰੀ ਨਹੀਂ ਹੁੰਦੀ।
Reactive machine
5. MYCIN and __________ are examples of earlier expert systems.
MYCIN ਅਤੇ __________ ਆਰਟੀਫਿਸ਼ੀਅਲ ਇੰਟੈਲੀਜੈਂਸ ਦੇ ਉਦਾਹਰਣ ਹਨ।
Dyndral
6. __________ Generation Robots are smart as humans.
__________ ਜੈਨਰੇਸ਼ਨ ਦੇ ਰੋਬੋਟ ਮਨੁੱਖਾਂ ਦੀ ਤਰ੍ਹਾਂ ਸੂਝਵਾਨ ਅਤੇ ਕੁਸ਼ਲ ਹੋਣਗੇ।
Fourth
7. __________ is a computer program which transforms knowledge of an expert into a software.
__________ ਇੱਕ ਕੰਪਿਊਟਰ ਪ੍ਰੋਗਰਾਮ ਹੈ ਜੋ ਮਾਹਿਰਾਂ ਦੇ ਗਿਆਨ ਨੂੰ ਇੱਕ ਸੌਫਟਵੇਅਰ ਵਿੱਚ ਬਦਲਦਾ ਹੈ।
Expert system
8. __________ refers to the intellectual ability developed in an artificial way.
__________ ਇੱਕ ਆਰਟੀਫੀਸ਼ੀਅਲ (ਨਕਲੀ) ਤਰੀਕੇ ਨਾਲ ਵਿਕਸਤ ਬੌਧਿਕ ਯੋਗਤਾ ਨੂੰ ਦਰਸਾਉਂਦਾ ਹੈ।
Artificial intelligence

Chapter 6: Digitalization

Fill in the Blanks / ਖਾਲੀ ਥਾਵਾਂ ਭਰੋ

1. __________ converts information into computer readable and storable form.
__________ ਤੋਂ ਭਾਵ ਸੂਚਨਾ ਨੂੰ ਕੰਪਿਊਟਰ ਦੇ ਪੜ੍ਹਨਯੋਗ ਅਤੇ ਸੰਭਾਲਣਯੋਗ ਰੂਪ ਵਿੱਚ ਬਦਲਣ ਦੀ ਪ੍ਰੀਕ੍ਰਿਆ ਹੈ।
Digitalization
2. __________ means online buying and selling of goods.
__________ ਤੋਂ ਭਾਵ ਇੰਟਰਨੈੱਟ ਰਾਹੀਂ ਵਸਤਾਂ ਨੂੰ ਖਰੀਦਣਾ ਜਾਂ ਵੇਚਣਾ ਹੈ।
E-commerce
3. __________ is easiest and fast way for cashless payment.
__________ ਨਕਦੀ ਰਹਿਤ ਭੁਗਤਾਨ ਦਾ ਅਸਾਨ ਅਤੇ ਤੇਜ਼ ਤਰੀਕਾ ਹੈ।
Digital Payment
4. __________ stores educational certificates issued through digital mode.
__________ ਵਿੱਚ ਕੇਵਲ ਵਿੱਦਿਅਕ ਯੋਗਤਾ ਦੇ ਦਸਤਾਵੇਜ਼ ਹੀ ਸਟੋਰ ਹੋ ਸਕਦੇ ਹਨ।
NAD
5. __________ involves company and customer.
__________ ਈ-ਕਾਮਰਸ ਦੀ ਇੱਕ ਕਿਸਮ ਹੈ ਜਿਸ ਵਿੱਚ ਕੰਪਨੀ ਅਤੇ ਖਪਤਕਾਰ ਸ਼ਾਮਿਲ ਹੁੰਦੇ ਹਨ।
B2C

Chapter 7: E-Governance (Part-II)

Fill in the Blanks / ਖਾਲੀ ਥਾਵਾਂ ਭਰੋ

1. The services and facilities of E-governance are divided into __________ parts.
ਈ-ਗਵਰਨੈਂਸ ਦੀਆਂ ਸੇਵਾਵਾਂ ਅਤੇ ਸੁਵਿਧਾਵਾਂ ਨੂੰ __________ ਭਾਗਾਂ ਵਿੱਚ ਵੰਡਿਆ ਜਾਂਦਾ ਹੈ।
Three
2. __________ gives a unique identity to Indian citizens.
__________ ਭਾਰਤੀ ਨਾਗਰਿਕਾਂ ਨੂੰ ਵਿਲੱਖਣ ਪਹਿਚਾਣ ਦਿੰਦਾ ਹੈ।
Aadhar Number
3. In Punjab at village level __________ gives E-Governance services.
ਪੰਜਾਬ ਵਿੱਚ ਪਿੰਡ ਪੱਧਰ ਤੇ ਈ-ਗਵਰਨੈਂਸ ਸੇਵਾਵਾਂ __________ ਦੁਆਰਾ ਦਿੱਤੀਆਂ ਜਾਂਦੀਆਂ ਹਨ।
Sewa/Suvidha Kendra
4. __________ is used to solve difficult problems.
__________ ਦੀ ਵਰਤੋਂ ਗੰਭੀਰ ਜਾਂ ਜਟਿਲ ਸਮੱਸਿਆਵਾਂ ਦਾ ਹੱਲ ਕਰਨ ਲਈ ਕੀਤੀ ਜਾਂਦੀ ਹੈ।
Expert System
5. Smart cards are symbol of __________.
ਸਮਾਰਟ ਕਾਰਡ __________ ਦੇ ਪ੍ਰਤੀਕ ਹਨ।
Smart Governance
6. __________ is a system used to collect, filter, process and share data.
__________ ਇੱਕ ਅਜਿਹਾ ਸਿਸਟਮ ਹੈ ਜਿਸਦੀ ਵਰਤੋਂ ਲੋਕਾਂ, ਸੰਸਥਾਵਾਂ ਅਤੇ ਕੰਪਨੀਆਂ ਦੁਆਰਾ ਡਾਟਾ ਇਕੱਤਰ ਕਰਨ, ਫਿਲਟਰ ਕਰਨ, ਪ੍ਰਕਿਰਿਆ ਕਰਨ ਅਤੇ ਸ਼ੇਅਰ ਕਰਨ ਲਈ ਕੀਤੀ ਜਾਂਦੀ ਹੈ।
Information System (IS)

Chapter 8: Image Editing and File Conversion Tools

Fill in the Blanks / ਖਾਲੀ ਥਾਵਾਂ ਭਰੋ

1. To resize the layer __________ tool is used.
Layer ਨੂੰ ਰੀਸਾਈਜ਼ ਕਰਨ ਲਈ __________ ਟੂਲ ਵਰਤਿਆ ਜਾਂਦਾ ਹੈ।
Scale
2. To move the layers __________ tool is used.
Layers ਨੂੰ ਮੂਵ ਕਰਨ ਲਈ __________ ਟੂਲ ਵਰਤਿਆ ਜਾਂਦਾ ਹੈ।
Move
3. To remove objects from Canvas __________ tool is used.
Objects ਨੂੰ Canvas ਤੋਂ ਹਟਾਉਣ ਲਈ __________ ਟੂਲ ਵਰਤਿਆ ਜਾਂਦਾ ਹੈ।
Magic Wand
4. The quality of the picture decreases when the picture is __________.
ਜਦੋਂ ਤਸਵੀਰ ਨੂੰ __________ ਕੀਤਾ ਜਾਂਦਾ ਹੈ ਤਾਂ ਤਸਵੀਰ ਦੀ ਕੁਆਲਿਟੀ ਘਟਦੀ ਹੈ।
Scaled
5. An important part of the Image Window is __________ where the picture is shown.
__________ ਇਮੇਜ਼ ਵਿੰਡੋ ਦਾ ਮਹੱਤਵਪੂਰਨ ਹਿੱਸਾ ਹੈ ਜਿੱਥੇ ਤਸਵੀਰ ਦਿਖਾਈ ਜਾਂਦੀ ਹੈ।
Canvas

Chapter 9: Video Editing

True or False / ਸਹੀ ਜਾਂ ਗਲਤ ਲਿਖੋ

1. The process of making a movie is divided into five stages.
ਮੂਵੀ ਨੂੰ ਬਣਾਉਣ ਦੇ ਕੰਮ ਨੂੰ ਪੰਜ ਪੜਾਵਾਂ ਵਿੱਚ ਵੰਡਿਆ ਜਾਂਦਾ ਹੈ।
False
2. Video editing works with only one video clip.
ਵੀਡਿਓ ਐਡੀਟਿੰਗ ਵਿੱਚ ਸਿਰਫ਼ ਇਕ ਵੀਡਿਓ ਕਲਿੱਪ ਦੇ ਨਾਲ ਕੰਮ ਕੀਤਾ ਜਾਂਦਾ ਹੈ।
False
3. Merging a video means splitting the clip into several parts.
ਵੀਡਿਓ ਮਰਜ਼ ਕਰਨ ਤੋਂ ਭਾਵ ਕਲਿਪ ਨੂੰ ਕਈ ਹਿੱਸਿਆਂ ਵਿਚ ਵੰਡਣਾ ਹੁੰਦਾ ਹੈ।
False
4. It is advisable to save the project before starting the process of exporting.
ਵੀਡਿਓ ਫਾਈਲ ਨੂੰ EXPORT ਕਰਨ ਤੋਂ ਪਹਿਲਾਂ ਪ੍ਰੋਜੈਕਟ ਨੂੰ ਸੇਵ ਕਰ ਲੈਣਾ ਸਹੀ ਰਹਿੰਦਾ ਹੈ।
True
5. MPEG-4 video format uses different compression for audio and video tracks.
MPEG-4 ਵੀਡਿਓ ਫੌਰਮੈਟ ਆਡੀਓ ਅਤੇ ਵੀਡਿਓ ਟਰੈਕਸ ਲਈ ਵੱਖਰੇ ਕੰਪਰੈਸ਼ਨ ਦੀ ਵਰਤੋਂ ਕਰਦਾ ਹੈ।
True

💐🌿Follow us for latest updates 👇👇👇

Featured post

PSTET Previous Year Question Papers Solved || Mock Tests || Quizzes || and study materials

PSTET  Previous Year Question Papers Solved & Study Materials If you are preparing for PSTET 2026, 2027 , then practicing PSTET Previo...

RECENT UPDATES

Trends