PSEB CLASS 11 EVS GUESS PAPER MARCH 2026 SET 1

ਸਲਾਨਾ ਪ੍ਰੀਖਿਆ ਮਾਰਚ 2026

ਵਾਤਾਵਰਣ ਸਿੱਖਿਆ (EVS) - ਗੈੱਸ ਪੇਪਰ

ਜਮਾਤ: ਗਿਆਰਵੀਂ (+1)

ਸਮਾਂ: 2 ਘੰਟੇ ਕੁੱਲ ਅੰਕ: 45
1. ਬਹੁ-ਵਿਕਲਪੀ ਪ੍ਰਸ਼ਨ (MCQs) — (5 × 1 = 5 ਅੰਕ)
  • ਵਾਯੂਮੰਡਲ ਦੀ ਕਿਹੜੀ ਪੱਟੀ ਵਿੱਚ ਓਜੋਨ ਗੈਸ ਦੀ ਪਰਤ ਮੌਜੂਦ ਹੈ?
    (ੳ) ਟ੍ਰੋਪੋਸਫੀਅਰ (ਅ) ਸਟਰੈਟੋਸਫੀਅਰ (ੲ) ਮੀਜੋਸਫੀਅਰ (ਸ) ਥਰਮੋਸਫੀਅਰ
  • ਚਿਪਕੋ ਅੰਦੋਲਨ ਕਿਸਨੇ ਸ਼ੁਰੂ ਕੀਤਾ?
    (ੳ) ਐਸ.ਐਸ. ਮਹਿਤਾ (ਅ) ਸੁੰਦਰ ਲਾਲ ਬਹੁਗੁਣਾ (ੲ) ਕਰਨਾਟਕ ਦੇ ਕਿਸਾਨ (ਸ) ਪ੍ਰਕਾਸ਼ ਸਿੰਘ ਬਾਦਲ
  • ਕੋਲੇ ਦੀ ਸਭ ਤੋਂ ਜ਼ਿਆਦਾ ਤਾਪ ਪੈਦਾ ਕਰਨ ਵਾਲੀ ਕਿਸਮ ਕਿਹੜੀ ਹੈ?
    (ੳ) ਲਿਗਨਾਈਟ (ਅ) ਬਿਟੂਮਿਨਸ (ੲ) ਐਂਥਰਾਸਾਈਟ (ਸ) ਇਹਨਾਂ ਵਿੱਚੋਂ ਕੋਈ ਨਹੀਂ
  • ਹੇਠ ਲਿਖਿਆਂ ਵਿੱਚੋਂ ਕਿਹੜਾ 'ਸਵੈ-ਆਹਾਰੀ' ਹੈ?
    (ੳ) ਜਾਨਵਰ (ਅ) ਪੌਦੇ (ੲ) ਸੂਰਜ (ਸ) ਚੰਦਰਮਾ
  • ਲਿੰਗ ਅਨੁਪਾਤ ਕਿਸਨੂੰ ਕਹਿੰਦੇ ਹਨ?
    (ੳ) ਪ੍ਰਤੀ ਹਜ਼ਾਰ ਔਰਤਾਂ ਪਿਛੇ ਮਰਦਾਂ ਦੀ ਗਿਣਤੀ (ਅ) ਪ੍ਰਤੀ ਹਜ਼ਾਰ ਮਰਦਾਂ ਪਿਛੇ ਔਰਤਾਂ ਦੀ ਗਿਣਤੀ

2. ਖਾਲੀ ਥਾਵਾਂ ਭਰੋ — (5 × 1 = 5 ਅੰਕ)
  • ਊਰਜਾ ਦੇ ਗੈਰ-ਰਵਾਇਤੀ ਸਰੋਤਾਂ ਨੂੰ _________ ਸਰੋਤ ਵੀ ਕਿਹਾ ਜਾਂਦਾ ਹੈ।
  • ਐਚ.ਆਈ.ਵੀ. (HIV) ਵਾਇਰਸ ਕਾਰਨ _________ ਰੋਗ ਹੁੰਦਾ ਹੈ।
  • ਗਲੋਬਲ ਵਾਰਮਿੰਗ ਦਾ ਮੁੱਖ ਕਾਰਨ _________ ਗੈਸ ਹੈ।
  • ਵਰਤਮਾਨ ਕਾਨੂੰਨ ਅਨੁਸਾਰ ਲੜਕੀ ਦਾ ਵਿਆਹ _________ ਸਾਲ ਤੋਂ ਪਹਿਲਾਂ ਨਹੀਂ ਹੋ ਸਕਦਾ।
  • ਵਾਯੂਮੰਡਲ ਵਿੱਚ ਸਭ ਤੋਂ ਵੱਧ ਮਾਤਰਾ ਵਿੱਚ _________ ਗੈਸ ਪਾਈ ਜਾਂਦੀ ਹੈ।
3. ਇੱਕ ਲਾਈਨ ਵਾਲੇ ਉੱਤਰ — (10 × 1 = 10 ਅੰਕ)
  • ਸਾਖਰਤਾ ਤੋਂ ਕੀ ਭਾਵ ਹੈ?
  • ਫਸਲੀ ਚੱਕਰ ਕੀ ਹੈ?
  • ਦੋ ਜ਼ਹਿਰੀਲੇ ਠੋਸ ਪਦਾਰਥਾਂ ਦੇ ਨਾਂ ਲਿਖੋ।
  • ਪਾਣੀ ਪ੍ਰਦੂਸ਼ਣ ਨਾਲ ਹੋਣ ਵਾਲੇ ਕਿਸੇ ਦੋ ਰੋਗਾਂ ਦੇ ਨਾਂ ਦੱਸੋ।
  • ਭੋ-ਖੋਰ ਕਿਸਨੂੰ ਕਹਿੰਦੇ ਹਨ?
  • ਭੂਚਾਲ ਦੀ ਤੀਬਰਤਾ ਮਾਪਣ ਵਾਲੇ ਯੰਤਰ ਦਾ ਨਾਂ ਦੱਸੋ।
  • ਦੋ ਠੋਸ ਘਰੇਲੂ ਰਹਿੰਦ-ਖੂੰਹਦ ਦੇ ਨਾਂ ਲਿਖੋ।
  • ਪਰਆਹਾਰੀ (Heterotrophs) ਕਿਸਨੂੰ ਕਹਿੰਦੇ ਹਨ?
  • ਦੋ ਜ਼ਹਿਰੀਲੀਆਂ ਗੈਸਾਂ ਦੇ ਨਾਂ ਲਿਖੋ।
  • ਦੋ ਤਰਲ ਬਾਲਣਾਂ ਦੇ ਨਾਂ ਦੱਸੋ।
4. ਦੋ ਅੰਕਾਂ ਵਾਲੇ ਪ੍ਰਸ਼ਨ — (5 × 2 = 10 ਅੰਕ)
  • ਤੇਜ਼ਾਬੀ ਵਰਖਾ ਕੀ ਹੁੰਦੀ ਹੈ?
  • ਬਾਇਓ-ਗੈਸ ਕਿਵੇਂ ਪੈਦਾ ਕੀਤੀ ਜਾਂਦੀ ਹੈ?
  • ਆਧੁਨਿਕ ਖੇਤੀ, ਰਵਾਇਤੀ ਖੇਤੀ ਨਾਲੋਂ ਕਿਵੇਂ ਭਿੰਨ ਹੈ?
  • ਊਰਜਾ ਦੇ ਗੈਰ-ਰਵਾਇਤੀ ਸਰੋਤਾਂ ਨੂੰ ਉਤਸ਼ਾਹਿਤ ਕਿਉਂ ਕੀਤਾ ਜਾਣਾ ਚਾਹੀਦਾ ਹੈ?
  • ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ?
5. ਪੰਜ-ਪੰਜ ਅੰਕਾਂ ਵਾਲੇ ਪ੍ਰਸ਼ਨ — (3 × 5 = 15 ਅੰਕ)

ਪ੍ਰਸ਼ਨ 1. ਵਾਤਾਵਰਣ ਸਬੰਧੀ ਜਨਤਕ ਸੁਚੇਤਨਾ ਪੈਦਾ ਕਰਨ ਦੇ ਢੰਗਾਂ ਦੀ ਚਰਚਾ ਕਰੋ।
ਜਾਂ
ਵਸੋਂ ਵਿਸਫੋਟ ਦਾ ਬੁਨਿਆਦੀ ਸਹੂਲਤਾਂ 'ਤੇ ਕੀ ਪ੍ਰਭਾਵ ਪੈ ਰਿਹਾ ਹੈ?


ਪ੍ਰਸ਼ਨ 2. ਤਾਜ਼ਾ ਪਾਣੀ ਪ੍ਰਦੂਸ਼ਣ ਦੇ ਕਾਰਨਾਂ ਅਤੇ ਸਿੱਟਿਆਂ ਦੀ ਚਰਚਾ ਕਰੋ।
ਜਾਂ
ਓਜੋਨ ਪਰਤ ਕੀ ਹੈ? ਇਸ ਦੇ ਨਸ਼ਟ ਹੋਣ ਦੇ ਬੁਰੇ ਪ੍ਰਭਾਵਾਂ ਦੀ ਵਿਆਖਿਆ ਕਰੋ।


ਪ੍ਰਸ਼ਨ 3. ਸੂਰਜੀ ਊਰਜਾ ਤੋਂ ਬਿਜਲੀ ਪੈਦਾ ਕਰਨ ਦੇ ਵੱਖ-ਵੱਖ ਢੰਗਾਂ ਦੀ ਵਿਆਖਿਆ ਕਰੋ।
ਜਾਂ
ਸਫਾਈ ਅਤੇ ਚੰਗਾ ਘਰੇਲੂ ਪ੍ਰਬੰਧ ਚੰਗਾ ਵਾਤਾਵਰਣ ਬਣਾਉਣ ਵਿੱਚ ਕਿਵੇਂ ਸਹਾਇਕ ਹਨ?

ਵਧੇਰੇ ਜਾਣਕਾਰੀ ਅਤੇ ਪੜ੍ਹਾਈ ਸਮੱਗਰੀ ਲਈ ਸਾਡੇ ਬਲੌਗ ਨੂੰ ਫਾਲੋ ਕਰੋ।

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends