PSEB CLASS 10 COMPUTER SCIENCE IMPORTANT QUESTIONS FOR EXAMS

### Part 1: Very Short Answer Questions (1-27) ```html

Part 1: Very Short Answer Questions / ਬਹੁਤ ਛੋਟੇ ਉੱਤਰਾਂ ਵਾਲੇ ਪ੍ਰਸ਼ਨ

Click on any question to view the correct answer. / ਸਹੀ ਉੱਤਰ ਦੇਖਣ ਲਈ ਪ੍ਰਸ਼ਨ ਤੇ ਕਲਿੱਕ ਕਰੋ।

1. Write extension of word document in MS office 2010.ਐਮ.ਐਸ.ਆਫਿਸ 2010 ਵਿਚ ਵਰਡ ਡਾਕੂਮੈਂਟ ਦੀ ਐਕਸਟੈਨਸ਼ਨ ਲਿਖੋ।
Ans: .docx
2. Write extension of Spread sheet in MS office 2010.ਐਮ.ਐਸ.ਆਫਿਸ 2010 ਵਿਚ ਸਪਰੈਡਸ਼ੀਟ ਦੀ ਐਕਸਟੈਨਸ਼ਨ ਲਿਖੋ।
Ans: .xlsx
3. Write extension of power point in MS office 2010.ਐਮ.ਐਸ.ਆਫਿਸ 2010 ਵਿਚ ਪਾਵਰ ਪੁਆਇੰਟ ਦੀ ਐਕਸਟੈਨਸ਼ਨ ਲਿਖੋ।
Ans: .pptx
4. Write full form of BMP (Image File).ਬੀ.ਐੱਮ.ਪੀ. ਦਾ ਪੂਰਾ ਨਾਮ ਲਿਖੋ।
Ans: Bitmap Picture / ਬਿਟਮੈਪ ਪਿਕਚਰ
5. Write full form of PDF.ਪੀ.ਡੀ.ਐੱਫ. ਦਾ ਪੂਰਾ ਨਾਮ ਲਿਖੋ।
Ans: Portable Document Format / ਪੋਰਟੇਬਲ ਡਾਕੂਮੈਂਟ ਫਾਰਮੈਟ
6. Name the tag which is by the beginning and ending tags?ਉਸ ਟੈਗ ਦਾ ਨਾਮ ਦੱਸੋ ਜੋ ਸ਼ੁਰੂ ਅਤੇ ਅੰਤ ਵਿਚ ਵਰਤੇ ਜਾਂਦੇ ਹਨ।
Ans: Container Tag (e.g., <HTML>, </HTML>) / ਕੰਟੇਨਰ ਟੈਗ
7. Name of the tag of HTML document in which whole information about webpage resides.ਉਸ ਟੈਗ ਦਾ ਨਾਮ ਦੱਸੋ ਜਿਸ ਵਿਚ ਸਾਰੇ ਵੈਬਪੇਜ ਦੀ ਸੂਚਨਾ ਸਟੋਰ ਹੁੰਦੀ ਹੈ।
Ans: <BODY>
8. Which extension is used to save the HTML document?ਐਚ.ਟੀ.ਐਮ.ਐਲ. ਦਸਤਾਵੇਜ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਨਸ਼ਨ ਵਰਤੀ ਜਾਂਦੀ ਹੈ।
Ans: .html or .htm / .html ਜਾਂ .htm
9. Write the name of the tag which is empty tag and is used to break a line.ਉਸ ਟੈਗ ਦਾ ਨਾਮ ਦੱਸੋ ਜੋ ਕਿ ਐਪਟੀ ਟੈਗ ਹੈ ਅਤੇ ਇਕ ਲਾਈਨ ਨੂੰ ਤੋੜਨ ਲਈ ਵਰਤਿਆ ਜਾਂਦਾ ਹੈ।
Ans: <BR>
10. Which tag is used to link a web page?ਕਿਸੇ ਵੈਬਪੇਜ ਨੂੰ ਲਿੰਕ ਕਰਨ ਲਈ ਕਿਹੜਾ ਟੈਗ ਵਰਤਿਆ ਜਾਂਦਾ ਹੈ।
Ans: Anchor Tag / <A>
11. When a form is submitted which attribute defines that where to send form data.ਜਦੋਂ ਇਕ ਫਾਰਮ ਨੂੰ ਸਬਮਿਟ ਕੀਤਾ ਜਾਂਦਾ ਹੈ ਤਾਂ ਕਿਹੜਾ ਐਟਰੀਬਿਊਟ ਇਹ ਪਰਿਭਾਸ਼ਿਤ ਕਰਦਾ ਹੈ ਕਿ ਫਾਰਮ ਡਾਟਾ ਕਿੱਥੇ ਭੇਜਣਾ ਹੈ।
Ans: Action attribute / Action ਐਟਰੀਬਿਊਟ
12. This technique is used by user to encode filled data by using URL path and is sent to server.ਇਹ ਵਿਧੀ ਉਪਯੋਗਕਰਤਾ ਦੁਆਰਾ ਯੂ ਆਰ ਐਲ ਪਾਥ ਦੀ ਵਰਤੋਂ ਕਰਕੇ ਫੀਡ ਡੇਟਾ ਨੂੰ ਐਨਕੋਡ ਕਰਨ ਲਈ ਵਰਤੀ ਜਾਂਦੀ ਹੈ ਅਤ ਸਰਵਰ ਨੂੰ ਭੇਜੀ ਜਾਂਦੀ ਹੈ।
Ans: GET Method / Get ਵਿਧੀ
13. What is used to perform an action on a given web page?ਦਿੱਤੇ ਗਏ ਵੈੱਬ ਪੇਜ ਤੇ ਕੁਝ ਕਾਰਵਾਈ ਕਰਨ ਲਈ ਕੀ ਵਰਤਿਆ ਜਾਂਦਾ ਹੈ?
Ans: Button / ਬਟਨ
14. Which printer prints 1200 to 6000 lines in a minute?ਕਿਹੜਾ ਪ੍ਰਿੰਟਰ ਇੱਕ ਮਿੰਟ ਵਿਚ 1200 ਤੋਂ 6000 ਲਾਈਨ ਪ੍ਰਿੰਟ ਕਰਦਾ ਹੈ?
Ans: Laser Printer / ਲੇਜ਼ਰ ਪ੍ਰਿੰਟਰ
15. Which images can be either two or three Dimensional?ਕਿਹੜੇ ਈਮੇਜਿਜ਼ ਦੋ ਜਾਂ ਤਿੰਨ ਆਯਾਮੀ ਹੋ ਸਕਦੇ ਨ?
Ans: Computer Graphics / ਕੰਪਿਊਟਰ ਗ੍ਰਾਫਿਕਸ
16. In which printer, there is a special layer in which toner (an ink powder) sticks?ਕਿਸ ਪ੍ਰਿੰਟਰ ਵਿਚ ਇੱਕ ਵਿਸ਼ੇਸ਼ ਪਰਤ ਹੁੰਦੀ ਹੈ, ਜਿਸ ਵਿੱਚ ਟੋਨਰ ਚਿਪਕ ਜਾਂਦਾ ਹੈ?
Ans: Laser Printer / ਲੇਜ਼ਰ ਪ੍ਰਿੰਟਰ
17. The set of characters having same design is called?ਇਕੋ ਜਿਹੇ ਡਿਜ਼ਾਇਨ ਦੇ ਅੱਖਰਾਂ ਦੇ ਸਮੂਹ ਨੂੰ ਕੀ ਕਹਿੰਦੇ ਹਨ?
Ans: Typeface / ਟਾਈਪ ਫੇਸ
18. The space between contents of a page and its edges is called?ਇੱਕ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰੇ ਦੇ ਵਿਚਕਾਰ ਦੇ ਖੇਤਰ ਨੂੰ ਕੀ ਕਹਿੰਦੇ ਹਨ।
Ans: Margin / ਮਾਰਜਨ
19. What provides the Interface between Computer Hardware and Computer User?ਕੰਪਿਊਟਰ ਹਾਰਡਵੇਅਰ ਅਤੇ ਕੰਪਿਊਟਰ ਯੂਜ਼ਰ ਵਿਚਕਾਰ ਇੰਟਰਫੇਸ।
Ans: Operating System / ਆਪਰੇਟਿੰਗ ਸਿਸਟਮ
20. The software that hides the complexities of specific hardware devices are called?ਜੋ ਖਾਸ ਹਾਰਡਵੇਅਰ ਯੰਤਰਾਂ ਦੀਆਂ ਜਟਿਲਤਾਵਾਂ ਨੂੰ ਯੂਜ਼ਰ ਤੋਂ ਛੁਪਾ ਲੈਂਦਾ ਹੈ?
Ans: Device Drivers / ਡਰਾਈਵਰ
21. A mechanism or a technique which controls the access of computer defined resources, programs, processes or users.ਇੱਕ ਮੈਕਨਿਜ਼ਮ ਜਾਂ ਤਰੀਕਾ ਜੋ ਕੰਪਿਊਟਰ ਸਿਸਟਮ ਰਾਹੀਂ ਪਰਿਭਾਸ਼ਿਤ ਰਿਸੋਰਸਾਂ ਤੇ ਪ੍ਰੋਗਰਾਮ, ਪ੍ਰੋਸੈਸ ਜਾਂ ਯੂਜ਼ਰ ਦੀ ਪਹੁੰਚ ਨੂੰ ਨਿਯੰਤਰਤ ਕਰਦਾ ਹੈ?
Ans: Protection / ਪ੍ਰੋਟੈਕਸ਼ਨ
22. The mechanism/process that scans and restricts the unauthorized access on our computer.ਸਾਰੇ ਕੰਪਿਊਟਰ ਤੇ ਅਣ-ਅਧਿਕਾਰਤ ਵਰਤੋਂ ਨੂੰ ਜਾਚਣਾ ਅਤੇ ਰੋਕਣ ਦੀ ਪ੍ਰਕਿਰਿਆ।
Ans: Computer Security / ਕੰਪਿਊਟਰ ਸੁਰੱਖਿਆ
23. Which file extension is used to save publication?ਪਬਲੀਕੇਸ਼ਨ ਨੂੰ ਸੇਵ ਕਰਨ ਲਈ ਕਿਹੜੀ ਐਕਸਟੈਨਸ਼ਨ ਵਰਤੀ ਜਾਂਦੀ ਹੈ?
Ans: .pub
24. Which cursor is used to move an object?ਆਬਜੈਕਟ ਨੂੰ ਮੂਵ ਕਰਨ ਲਈ ਕਿਹੜਾ ਕਰਸਰ ਵਰਤਿਆ ਜਾਂਦਾ ਹੈ?
Ans: Crosshair cursor / ਚਾਰੇ ਪਾਸੇ ਵਾਲਾ ਕਰਸਰ
25. Online templates are available at?ਆਨਲਾਈਨ ਟੈਂਪਲੇਟ ਕਿਸ ਵਿਚ ਉਪਲੱਬਧ ਹੁੰਦੇ ਹਨ?
Ans: office.com / office.com ਵਿੱਚ
26. The list of publication files that has been used recently by us is called?ਸਾਡੇ ਵੱਲੋਂ ਹਾਲ ਹੀ ਵਿੱਚ ਵਰਤੀਆਂ ਗਈਆਂ ਪਬਲੀਕੇਸ਼ਨ ਫਾਈਲਾਂ ਦੀ ਸੂਚੀ ਕਿੱਥੇ ਹੁੰਦੀ ਹੈ?
Ans: Recent files / Recent Files ਵਿੱਚ
27. Which option is used to arrange text around the object?ਕਿਸ ਆਪਸ਼ਨ ਦੀ ਵਰਤੋਂ ਕਰਕੇ ਆਬਜੈਕਟ ਦੇ ਆਲੇ-ਦੁਆਲੇ ਦਾ ਟੈਕਸਟ ਅਰੇਂਜ ਕੀਤਾ ਜਾਂਦਾ ਹੈ।
Ans: Wrap Text / ਰੈਪ ਟੈਕਸਟ (ਫਰੇਮ ਦੀ)
``` *** ### Part 2: Short Answer Questions (3 Marks) - Q1 to Q17 ```html

Part 2: Short Answer Questions (3 Marks) / ਛੋਟੇ ਉੱਤਰਾਂ ਵਾਲੇ ਪ੍ਰਸ਼ਨ (Q1 - Q17)

Click on any question to view the correct answer. / ਸਹੀ ਉੱਤਰ ਦੇਖਣ ਲਈ ਪ੍ਰਸ਼ਨ ਤੇ ਕਲਿੱਕ ਕਰੋ।

1. Write the definition of System Software.ਸਿਸਟਮ ਸਾਫਟਵੇਅਰ ਨੂੰ ਪ੍ਰਭਾਸ਼ਿਤ ਕਰੋ?
Ans: System software is a type of computer program that is designed to run a computer’s hardware and application programs. Example: Windows 8, Windows 10.

ਉੱਤਰ: ਸਿਸਟਮ ਸਾਫਟਵੇਅਰ ਉਹ ਸਾਫਟਵੇਅਰ ਹਨ ਜੋ ਕੰਪਿਊਟਰ ਨੂੰ ਚਲਾਉਣ ਲਈ ਜਰੂਰੀ ਹਨ ਅਤੇ ਕੰਪਿਊਟਰ ਦੇ ਸਾਰੇ ਭਾਗਾਂ ਨੂੰ ਕੰਟਰੋਲ ਕਰਦੇ ਹਨ। ਉਦਾਹਰਣਾਂ ਹਨ: Windows 8, Windows 10.
2. Explain Database Software.ਡਾਟਾ ਬੇਸ ਸਾਫਟਵੇਅਰ ਦੀ ਵਿਆਖਿਆ ਕਰੋ?
Ans: Database software, also known as DBMS, is a program used to create, manage and maintain databases to store data. Examples: MS-Access, MySQL.

ਉੱਤਰ: ਡਾਟਾ ਬੇਸ ਸਾਫਟਵੇਅਰ ਉਹ ਸਾਫਟਵੇਅਰ ਹਨ ਜੋ ਡਾਟਾ ਨੂੰ ਇਕੱਠਾ ਕਰਨ ਅਤੇ ਪ੍ਰਬੰਧ ਕਰਨ ਲਈ ਵਰਤੇ ਜਾਂਦੇ ਹਨ। ਉਦਾਹਰਣਾਂ ਹਨ: MS-Access, My Sql.
3. Explain Multimedia Software.ਮਲਟੀਮੀਡੀਆ ਸਾਫਟਵੇਅਰ ਦੀ ਵਿਆਖਿਆ ਕਰੋ?
Ans: It refers to a combination of text, graphics, sound, animation, and video. It helps users make audio/video files. Example: Windows Media Player.

ਉੱਤਰ: ਮਲਟੀਮੀਡੀਆ ਸਾਫਟਵੇਅਰ ਉਹ ਸਾਫਟਵੇਅਰ ਹਨ ਜੋ ਇੱਕ ਤੋਂ ਵੱਧ ਤੱਤਾਂ ਦੀ ਵਰਤੋਂ ਕਰਕੇ ਆਡੀਓ/ਵੀਡੀਓ ਫਾਈਲਾਂ ਬਣਾਉਣ ਲਈ ਵਰਤੇ ਜਾਂਦੇ ਹਨ। ਉਦਾਹਰਣਾਂ: Windows Media Player, MS-Power Point.
4. What is Page Break? How a Page break can be entered?ਪੇਜ ਬ੍ਰੇਕ ਕੀ ਹੈ? ਪੇਜ ਬ੍ਰੇਕ ਕਿਵੇਂ ਦਾਖਲ ਕੀਤਾ ਜਾਂਦਾ ਹੈ?
Ans: It is used to enter a new page. Shortcut is Ctrl + Enter. It can also be inserted from the Insert tab > Page Break.

ਉੱਤਰ: ਪੇਜ ਬ੍ਰੇਕ ਦੀ ਵਰਤੋਂ ਨਵਾਂ ਪੇਜ ਦਾਖਲ ਕਰਨ ਲਈ ਕੀਤੀ ਜਾਂਦੀ ਹੈ। ਅਸੀਂ ਇਨਸਰਟ ਟੈਬ (Insert > Page Break) ਦੀ ਮਦਦ ਨਾਲ ਜਾਂ ਕੀਬੋਰਡ ਤੋਂ Ctrl + Enter ਦਬਾ ਕੇ ਦਾਖਲ ਕਰ ਸਕਦੇ ਹਾਂ।
5. Write the difference between Print and Print Preview.ਪ੍ਰਿੰਟ ਅਤੇ ਪ੍ਰਿੰਟ ਪ੍ਰੀਵਿਊ ਵਿਚ ਅੰਤਰ ਲਿਖੋ?
Ans: Print is a command which commands the printer to print the given page. Print preview allows us to see the document's page layout and design before being printed on paper.

ਉੱਤਰ: ਪ੍ਰਿੰਟ ਕਮਾਂਡ ਦੀ ਵਰਤੋਂ ਡਾਕੂਮੈਂਟ ਨੂੰ ਕਾਗਜ ਤੇ ਪ੍ਰਿੰਟ ਕਰਨ ਲਈ ਕੀਤੀ ਜਾਂਦੀ ਹੈ। ਪ੍ਰਿੰਟ ਪ੍ਰੀਵਿਊ ਦੀ ਵਰਤੋਂ ਡਾਕੂਮੈਂਟ ਨੂੰ ਪ੍ਰਿੰਟ ਕਰਨ ਤੋਂ ਪਹਿਲਾਂ ਮੋਨੀਟਰ ਸਕ੍ਰੀਨ ਉਪਰ ਦੇਖਣ ਲਈ ਕੀਤੀ ਜਾਂਦੀ ਹੈ।
6. What is HTML?HTML ਕੀ ਹੈ?
Ans: HTML is the standard markup language for creating Web pages. HTML commands are called Tags, represented using angular brackets (< >).

ਉੱਤਰ: HTML ਦਾ ਪੂਰਾ ਨਾਂ ਹਾਈਪਰ ਟੈਕਸਟ ਮਾਰਕਅਪ ਲੈਂਗੂਏਜ਼ ਹੈ। ਇਸਦੀ ਵਰਤੋਂ ਵੈਬ ਪੇਜ ਤਿਆਰ ਕਰਨ ਲਈ ਕੀਤੀ ਜਾਂਦੀ ਹੈ। ਇਸ ਵਿਚ ਵਰਤੀਆਂ ਜਾਣ ਵਾਲੀਆਂ ਕਮਾਂਡਜ਼ ਨੂੰ ਟੈਗਜ਼ ਕਿਹਾ ਜਾਂਦਾ ਹੈ ਜੋ ਐਂਗਲ ਬ੍ਰੈਕਟਾਂ (< >) ਵਿਚ ਲਿਖੇ ਜਾਂਦੇ ਹਨ।
7. What is a Tag?ਇੱਕ ਟੈਗ ਕੀ ਹੈ?
Ans: HTML commands used in a webpage are called Tags (e.g., <HTML>). They are of two types: Container Tags (require opening and closing) and Empty Tags (require only opening).

ਉੱਤਰ: ਜਿਸ ਵਿਚ HTML ਦੀਆਂ ਕਮਾਂਡਜ਼ ਲਿਖੀਆਂ ਜਾਂਦੀਆਂ ਹਨ ਉਹਨਾਂ ਨੂੰ ਟੈਗਜ਼ ਕਿਹਾ ਜਾਂਦਾ ਹੈ। ਇਹ ਦੋ ਤਰ੍ਹਾਂ ਦੇ ਹੁੰਦੇ ਹਨ: ਕੰਟੇਨਰ ਟੈਗ (ਜੋ ਸ਼ੁਰੂ ਅਤੇ ਬੰਦ ਹੁੰਦੇ ਹਨ) ਅਤੇ ਐਂਪਟੀ ਟੈਗ (ਜੋ ਸਿਰਫ ਸ਼ੁਰੂ ਹੁੰਦੇ ਹਨ)।
8. What is <IMG> Tag? Explain.<IMG> ਟੈਗ ਕੀ ਹੈ? ਸਮਝਾਓ?
Ans: It is used to embed an image in an HTML page. It has two required attributes: src (path to the image) and alt (alternate text). Example: <IMG SRC="Kiran.jpg">

ਉੱਤਰ: ਇਸ ਟੈਗ ਦੀ ਵਰਤੋਂ ਵੈਬਪੇਜ ਵਿਚ ਤਸਵੀਰ ਲਗਾਉਣ ਲਈ ਕੀਤੀ ਜਾਂਦੀ ਹੈ। ਇਹ ਇੱਕ ਐਂਪਟੀ ਟੈਗ ਹੈ। SRC ਐਟਰੀਬਿਊਟ ਦੀ ਵਰਤੋਂ ਤਸਵੀਰ ਦਾ ਐਡਰੈਸ ਦੇਣ ਲਈ ਕੀਤੀ ਜਾਂਦੀ ਹੈ।
9. What tags are used to create a table in HTML document?ਇੱਕ ਟੇਬਲ ਬਣਾਉਣ ਲਈ ਕਿਹੜੇ-ਕਿਹੜੇ ਟੈਗ ਵਰਤੇ ਜਾਂਦੇ ਹਨ?
Ans: Following tags are used: <Table> tag, <Tr> tag, <Th> tag, <Td> tag.

ਉੱਤਰ: ਟੇਬਲ ਬਣਾਉਣ ਲਈ ਹੇਠ ਲਿਖੇ ਟੈਗ ਵਰਤੇ ਜਾਂਦੇ ਹਨ: <Table>, <TR> (ਟੇਬਲ ਰੋਅ), <TH> (ਟੇਬਲ ਹੈਡਿੰਗ), ਅਤੇ <TD> (ਟੇਬਲ ਡਾਟਾ)।
10. Explain BGCOLOR.BGCOLOR ਨੂੰ ਬਿਆਨ ਕਰੋ?
Ans: The HTML bgcolor attribute is used to set the background color of an HTML element like Body or Table. Example: <body bgcolor="Green">

ਉੱਤਰ: BGCOLOR ਦਾ ਪੂਰਾ ਨਾਂ ਬੈਕਗ੍ਰਾਊਂਡ ਕਲਰ ਹੈ। ਇਸ ਐਟਰੀਬਿਊਟ ਦੀ ਵਰਤੋਂ ਵੈਬਪੇਜ ਦਾ ਬੈਕਗ੍ਰਾਊਂਡ ਰੰਗ ਬਦਲਣ ਲਈ ਕੀਤੀ ਜਾਂਦੀ ਹੈ।
11. Explain <Font> tag with an example.ਫੋਂਟ <FONT> ਟੈਗ ਦਾ ਐਟਰੀਬਿਊਟ ਸਹਿਤ ਵਰਣਨ ਕਰੋ?
Ans: The font tag is used to change the color, size, and style of text. Attributes: Size, Face/Type, Color. Example: <font face="Arial" size="10" color="Green">TEXT</font>

ਉੱਤਰ: ਇਸ ਟੈਗ ਦੀ ਵਰਤੋਂ ਵੈਬ ਪੇਜ ਵਿਚ ਅੱਖਰਾਂ ਦੇ ਸਟਾਈਲ, ਆਕਾਰ ਅਤੇ ਰੰਗ ਨੂੰ ਬਦਲਣ ਲਈ ਕੀਤੀ ਜਾਂਦੀ ਹੈ। ਇਸਦੇ ਮੁੱਖ ਐਟਰੀਬਿਊਟਸ Face, Size ਅਤੇ color ਹਨ।
12. Explain BACKGROUND.BACKGROUND ਨੂੰ ਬਿਆਨ ਕਰੋ?
Ans: BACKGROUND is an attribute used in the body tag in HTML to set the background image of a web page. Example: <Body background="image.jpg">

ਉੱਤਰ: BACKGROUND <Body> ਟੈਗ ਵਿਚ ਵਰਤਿਆ ਜਾਣ ਵਾਲਾ ਐਟਰੀਬਿਊਟ ਹੈ ਜਿਸ ਦੀ ਵਰਤੋਂ ਵੈਬ ਪੇਜ ਦੀ ਬੈਕਗ੍ਰਾਊਂਡ ਤੇ ਤਸਵੀਰ ਲਗਾਉਣ ਲਈ ਕੀਤੀ ਜਾਂਦੀ ਹੈ।
13. Explain colspan.ਕਾਲ ਸਪੈਨ ਨੂੰ ਬਿਆਨ ਕਰੋ?
Ans: Colspan is an attribute of <TD> and <TH> tag used to merge two or more cells of columns in an HTML table. Example: <TD colspan=3>

ਉੱਤਰ: ਕਾਲ ਸਪੈਨ HTML ਵਿਚ <TD> ਅਤੇ <TH> ਟੈਗ ਨਾਲ ਸ਼ੁਰੂ ਹੁੰਦਾ ਹੈ। ਇਸਦੀ ਵਰਤੋਂ ਟੇਬਲ ਵਿਚ ਦੋ ਜਾਂ ਦੋ ਤੋਂ ਵੱਧ ਕਾਲਮ ਵਾਲੇ ਸੈੱਲਾਂ ਨੂੰ ਮਰਜ ਕਰਨ ਲਈ ਕੀਤੀ ਜਾਂਦੀ ਹੈ।
14. Explain rowspan.ਰੋਅ ਸਪੈਨ ਨੂੰ ਬਿਆਨ ਕਰੋ?
Ans: Rowspan is an attribute of <TD> and <TH> tag used to merge two or more cells of rows in an HTML table. Example: <TD rowspan=3>

ਉੱਤਰ: ਰੋਅ ਸਪੈਨ ਦੀ ਵਰਤੋਂ ਟੇਬਲ ਵਿਚ ਦੋ ਜਾਂ ਦੋ ਤੋਂ ਵੱਧ ਰੋਅ (rows) ਵਾਲੇ ਸੈੱਲਾਂ ਨੂੰ ਮਰਜ ਕਰਨ ਲਈ ਕੀਤੀ ਜਾਂਦੀ ਹੈ।
15. Write the difference between Ordered and Unordered Lists of HTML.ਆਰਡਰਡ ਲਿਸਟ ਅਤੇ ਅਨ-ਆਰਡਰਡ ਲਿਸਟ ਵਿਚ ਅੰਤਰ ਲਿਖੋ।
Ans: Ordered List uses numbers or alphabets (<ol> tag). Unordered List uses bullets (<ul> tag). Both use <li> tag for items.

ਉੱਤਰ: ਆਰਡਰਡ ਲਿਸਟ ਲਈ <OL> ਟੈਗ ਦੀ ਵਰਤੋਂ ਹੁੰਦੀ ਹੈ ਅਤੇ ਇਸ ਵਿੱਚ ਨੰਬਰਾਂ ਦੀ ਵਰਤੋਂ ਹੁੰਦੀ ਹੈ। ਅਨ-ਆਰਡਰਡ ਲਿਸਟ ਲਈ <UL> ਟੈਗ ਦੀ ਵਰਤੋਂ ਹੁੰਦੀ ਹੈ ਅਤੇ ਸੂਚੀ ਬਣਾਉਣ ਲਈ ਬੁਲੇਟ ਦੀ ਵਰਤੋਂ ਹੁੰਦੀ ਹੈ।
16. What is Hyperlink?ਹਾਈਪਰਲਿੰਕ ਕੀ ਹੁੰਦਾ ਹੈ?
Ans: It is used to create a link from text or image to another document. Browsers show links in blue color with underline. Example using Anchor tag: <A href="url">link</A>

ਉੱਤਰ: ਹਾਈਪਰਲਿੰਕ ਵੈਬਪੇਜ ਵਿਚ ਕਿਸੇ ਟੈਕਸਟ ਜਾਂ ਤਸਵੀਰ ਦਾ ਲਿੰਕ ਦੂਜੇ ਦਸਤਾਵੇਜ਼ ਨਾਲ ਬਣਾਉਂਦਾ ਹੈ। ਬ੍ਰਾਊਜ਼ਰ ਲਿੰਕ ਨੂੰ ਨੀਲੇ ਰੰਗ ਵਿਚ ਅੰਡਰਲਾਈਨ ਕਰਕੇ ਦਿਖਾਉਂਦਾ ਹੈ।
17. What is Anchor Tag? Explain with example.ਐਂਕਰ <A> ਟੈਗ ਕੀ ਹੁੰਦਾ ਹੈ? ਉਦਾਹਰਣ ਦੇ ਕੇ ਸਮਝਾਓ?
Ans: The <a> element creates a hyperlink to web pages, files, or email addresses using the href attribute. Example: <a href="https://example.com">Visit Site</a>

ਉੱਤਰ: ਐਂਕਰ ਟੈਗ ਲਈ <A> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ। HTML ਵਿਚ ਇਸ ਦੀ ਵਰਤੋਂ ਲਿੰਕ ਬਣਾਉਣ ਲਈ ਹੁੰਦੀ ਹੈ। HREF ਐਟਰੀਬਿਊਟ ਦੀ ਵਰਤੋਂ ਲਿੰਕ ਕੀਤੇ ਜਾਣ ਵਾਲੇ ਡਾਕੂਮੈਂਟ ਦਾ ਐਡਰੈਸ ਸੈੱਟ ਕਰਨ ਲਈ ਕੀਤੀ ਜਾਂਦੀ ਹੈ।
``` *** ### Part 3: Short Answer Questions (3 Marks) - Q18 to Q34 ```html

Part 3: Short Answer Questions (3 Marks) / ਛੋਟੇ ਉੱਤਰਾਂ ਵਾਲੇ ਪ੍ਰਸ਼ਨ (Q18 - Q34)

Click on any question to view the correct answer. / ਸਹੀ ਉੱਤਰ ਦੇਖਣ ਲਈ ਪ੍ਰਸ਼ਨ ਤੇ ਕਲਿੱਕ ਕਰੋ।

18. What is a form?ਇਕ ਫਾਰਮ ਕੀ ਹੁੰਦਾ ਹੈ?
Ans: A form is that area of a web page which allows a user to fill in information to be sent to a web server. It uses the <form> tag.

ਉੱਤਰ: ਫਾਰਮ ਵਿਚ ਵੈਬ ਪੇਜ ਦਾ ਉਹ ਖੇਤਰ ਸ਼ਾਮਿਲ ਹੁੰਦਾ ਹੈ ਜਿਸ ਵਿਚ ਯੂਜ਼ਰ ਵੈਬਪੇਜ ਨੂੰ ਭੇਜੀ ਜਾਣ ਵਾਲੀ ਜਾਣਕਾਰੀ ਦਰਜ ਕਰਦਾ ਹੈ। HTML ਵਿਚ ਫਾਰਮ ਬਣਾਉਣ ਲਈ <Form> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
19. Name different types of buttons used in HTML Forms.HTML ਫਾਰਮਾਂ ਵਿਚ ਵੱਖੋ-ਵੱਖਰੇ ਬਟਨਾਂ ਦੀ ਵਿਆਖਿਆ ਕਰੋ?
Ans: Buttons are used to perform actions on a web page. Some important buttons are Submit Button, Reset Button, and Image Button.

ਉੱਤਰ: ਬਟਨ HTML ਫਾਰਮਾਂ ਦੇ ਮਹੱਤਵਪੂਰਨ ਐਲੀਮੈਂਟਸ ਹੁੰਦੇ ਹਨ। ਇਹਨਾਂ ਦੀ ਵਰਤੋਂ ਕੁਝ ਐਕਸ਼ਨ ਪਰਫਾਰਮ ਕਰਨ ਲਈ ਕੀਤੀ ਜਾਂਦੀ ਹੈ ਜਿਵੇਂ: ਸਬਮਿਟ (Submit) ਬਟਨ ਅਤੇ ਰੀਸੈਟ (Reset) ਬਟਨ।
20. What are checkboxes?ਚੈੱਕਬਾਕਸ ਕੀ ਹੁੰਦਾ ਹੈ?
Ans: Checkboxes are elements used when we have to select more than one option at a time. They appear like small square boxes. <input type="checkbox">

ਉੱਤਰ: ਚੈੱਕਬਾਕਸ ਉਸ ਸਮੇਂ ਵਰਤੇ ਜਾਂਦੇ ਹਨ ਜਦੋਂ ਇਕ ਸਮੇਂ ਇੱਕ ਜਾਂ ਇੱਕ ਤੋਂ ਵੱਧ ਆਪਸ਼ਨਾਂ ਦੀ ਚੋਣ ਕੀਤੀ ਜਾਣੀ ਹੈ। ਚੈੱਕਬਾਕਸ ਨੂੰ ਬਣਾਉਣ ਲਈ <input type="checkbox"> ਟੈਗ ਦੀ ਵਰਤੋਂ ਕੀਤੀ ਜਾਂਦੀ ਹੈ।
21. What is Desktop publishing?ਡੈਸਕਟਾਪ ਪਬਲਿਸ਼ਿੰਗ ਕੀ ਹੈ?
Ans: Desktop publishing (DTP) is an application used to prepare beautiful, accurate and high-quality printed documents like Visiting cards, Magazines, Calendars, etc.

ਉੱਤਰ: ਡੈਸਕਟਾਪ ਪਬਲਿਸ਼ਿੰਗ ਨੂੰ DTP ਦੇ ਨਾਂ ਨਾਲ ਵੀ ਜਾਣਿਆ ਜਾਂਦਾ ਹੈ। DTP ਦੀ ਵਰਤੋਂ ਕਰਕੇ ਕੰਪਿਊਟਰ ਦੀ ਮਦਦ ਨਾਲ ਵਿਜ਼ਟਿੰਗ ਕਾਰਡ, ਮੈਗਜ਼ੀਨ, ਕੈਲੰਡਰ ਆਦਿ ਵਧੀਆ ਕਿਸਮ ਨਾਲ ਛਾਪ ਸਕਦੇ ਹਾਂ।
22. What are the different types of Printers?ਪ੍ਰਿੰਟਰ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ?
Ans: Printers are hard copy output devices divided into two types: Impact Printers (printer head strikes the paper) and Non-Impact Printers (head does not strike).

ਉੱਤਰ: ਪ੍ਰਿੰਟਰ ਆਮ ਤੌਰ ਤੇ ਦੋ ਕਿਸਮਾਂ ਦੇ ਹੁੰਦੇ ਹਨ: 1. ਇੰਪੈਕਟ ਪ੍ਰਿੰਟਰ (ਪ੍ਰਿੰਟਰ-ਹੈੱਡ ਪ੍ਰਿੰਟ ਕਰਨ ਲਈ ਕਾਗਜ਼ ਉਪਰ ਸਟ੍ਰਾਈਕ ਕਰਦਾ ਹੈ) 2. ਨਾਨ-ਇੰਪੈਕਟ ਪ੍ਰਿੰਟਰ (ਹੈੱਡ ਸਟ੍ਰਾਈਕ ਨਹੀਂ ਕਰਦਾ)।
23. What is Margin?ਮਾਰਜਨ ਕੀ ਹੈ?
Ans: It is the blank space between the Page Border and Page Contents. We can set margin in four directions: Top, Bottom, Left, and Right Margin.

ਉੱਤਰ: ਇਹ ਪੇਜ ਦੀ ਮੁੱਖ ਸਮੱਗਰੀ ਅਤੇ ਪੇਜ ਦੇ ਕਿਨਾਰਿਆਂ ਦੇ ਵਿਚਕਾਰ ਦਾ ਖਾਲੀ ਖੇਤਰ ਹੁੰਦਾ ਹੈ। ਅਸੀਂ ਇੱਕ ਪੇਜ ਦੀਆਂ ਚਾਰੇ ਦਿਸ਼ਾਵਾਂ ਵਿਚ ਮਾਰਜਨ ਸੈੱਟ ਕਰ ਸਕਦੇ ਹਾਂ - ਟਾਪ, ਬੋਟਮ, ਲੈਫਟ ਅਤੇ ਰਾਈਟ।
24. What do you understand by Gutter Position?ਗਟਰ ਪੋਜੀਸ਼ਨ ਤੋਂ ਤੁਸੀਂ ਕੀ ਸਮਝਦੇ ਹੋ।
Ans: It is extra blank space added to either the top or left margin of the document for binding purposes only. It ensures text doesn't hide due to binding.

ਉੱਤਰ: ਇਹ ਉਹ ਖਾਲੀ ਥਾਂ ਹੁੰਦੀ ਹੈ ਜਿਸ ਨੂੰ ਬਾਈਂਡ ਕਰਨ ਲਈ ਵਰਤਿਆ ਜਾਂਦਾ ਹੈ। ਗਟਰ ਮਾਰਜਨ ਇਹ ਯਕੀਨੀ ਬਣਾਉਂਦਾ ਹੈ ਕਿ ਬਾਈਂਡ ਕਰਨ ਤੋਂ ਬਾਅਦ ਪੇਜ ਵਿਚਲਾ ਟੈਕਸਟ ਛੁਪ ਨਾ ਜਾਵੇ।
25. What are Graphics?ਗ੍ਰਾਫਿਕਸ ਕੀ ਹਨ?
Ans: Computer Graphics are images shown on a computer screen. Graphics is the visual representation of an image and can be two or three-dimensional.

ਉੱਤਰ: ਗ੍ਰਾਫਿਕ ਤਸਵੀਰ ਦੀ ਵਿਜ਼ੂਅਲ ਪੇਸ਼ਕਾਰੀ ਹੈ। ਸਾਧਾਰਣ ਤੋਰ ਤੇ ਕੰਪਿਊਟਰ ਗ੍ਰਾਫਿਕਸ ਕੰਪਿਊਟਰ ਸਕ੍ਰੀਨ ਤੇ ਨਜ਼ਰ ਆਉਣ ਵਾਲੀਆਂ ਤਸਵੀਰਾਂ ਹੁੰਦੀਆਂ ਹਨ ਜੋ ਦੋ ਜਾਂ ਤਿੰਨ ਆਯਾਮੀ ਹੋ ਸਕਦੇ ਹਨ।
26. What do you mean by WYSIWYG?WYSIWYG ਤੋਂ ਕੀ ਭਾਵ ਹੈ?
Ans: It stands for "What You See Is What You Get". It means the document on the screen will look exactly the same when printed.

ਉੱਤਰ: ਇਸ ਦਾ ਅਰਥ ਹੈ ਕਿ ਜਿਸ ਤਰ੍ਹਾਂ ਤੁਸੀਂ ਆਪਣੇ ਦਸਤਾਵੇਜ਼ ਨੂੰ ਕੰਪਿਊਟਰ ਸਕ੍ਰੀਨ ਤੇ ਦੇਖੋਗੇ, ਉਸੇ ਤਰ੍ਹਾਂ ਹੀ ਤੁਸੀਂ ਉਸਨੂੰ ਪ੍ਰਿੰਟ ਰੂਪ ਵਿਚ ਪ੍ਰਾਪਤ ਕਰੋਗੇ (What You See Is What You Get)।
27. What is Operating System?ਆਪਰੇਟਿੰਗ ਸਿਸਟਮ ਕੀ ਹੁੰਦਾ ਹੈ?
Ans: Operating system is System-Software that acts as an interface between computer hardware and user. Examples: DOS, Windows, Linux.

ਉੱਤਰ: ਆਪਰੇਟਿੰਗ ਸਿਸਟਮ ਇਕ ਸਿਸਟਮ ਸਾਫਟਵੇਅਰ ਹੈ। ਇਹ ਯੂਜ਼ਰ ਅਤੇ ਕੰਪਿਊਟਰ ਹਾਰਡਵੇਅਰ ਵਿਚਕਾਰ ਇੰਟਰਫੇਸ ਦਾ ਕੰਮ ਕਰਦਾ ਹੈ। ਉਦਾਹਰਣਾਂ: ਡਾਸ, ਵਿੰਡੋ, ਲਾਈਨੈਕਸ ਆਦਿ।
28. Write the different types of Operating System.ਆਪਰੇਟਿੰਗ ਸਿਸਟਮ ਦੀਆਂ ਕਿਸਮਾਂ ਦੱਸੋ।
Ans: Types: Batch OS, Time-sharing OS, Distributed OS, Network OS, Real-Time OS.

ਉੱਤਰ: ਕਿਸਮਾਂ: ਬੈਚ ਆਪਰੇਟਿੰਗ ਸਿਸਟਮ, ਟਾਈਮ ਸ਼ੇਅਰਿੰਗ ਆਪਰੇਟਿੰਗ ਸਿਸਟਮ, ਡਿਸਟਰੀਬਿਊਟਡ ਆਪਰੇਟਿੰਗ ਸਿਸਟਮ, ਨੈੱਟਵਰਕ ਆਪਰੇਟਿੰਗ ਸਿਸਟਮ, ਰੀਅਲ ਟਾਈਮ ਆਪਰੇਟਿੰਗ ਸਿਸਟਮ।
29. Explain Real Time Operating System.ਰੀਅਲ ਟਾਈਮ ਆਪਰੇਟਿੰਗ ਸਿਸਟਮ ਦੀ ਵਿਆਖਿਆ ਕਰੋ।
Ans: In this system, the time difference between taking input and producing output is very small. Used when processor operation limits are fixed and rigid.

ਉੱਤਰ: ਇਸ ਵਿਚ ਇਨਪੁੱਟ ਦੇਣ ਦੀ ਪ੍ਰਕਿਰਿਆ ਅਤੇ ਜਵਾਬ ਦੇਣ ਲਈ ਜੋ ਸਮਾਂ ਲਗਦਾ ਹੈ, ਉਹ ਬਹੁਤ ਛੋਟਾ ਹੁੰਦਾ ਹੈ। ਇਸਦੀ ਵਰਤੋਂ ਉਸ ਸਮੇਂ ਹੁੰਦੀ ਹੈ ਜਦੋਂ ਡਾਟੇ ਦੇ ਪ੍ਰੋਸੈਸ ਲਈ ਲਗਣ ਵਾਲਾ ਸਮਾਂ ਨਾ ਬਦਲਣ ਯੋਗ (fixed time) ਹੋਵੇ।
30. What are the functions of operating system? Write their list.ਆਪਰੇਟਿੰਗ ਸਿਸਟਮ ਦੇ ਕੀ ਕੰਮ ਹੁੰਦੇ ਹਨ? ਇਕ ਸੂਚੀ ਬਣਾਓ।
Ans: 1. File Manipulation, 2. Control Input/output operations, 3. Program Execution, 4. Error Detection, 5. Communication, 6. Resource Management, 7. Protection.

ਉੱਤਰ: ਕੰਮ: 1. ਇਨਪੁੱਟ ਆਊਟਪੁੱਟ ਕੰਟਰੋਲ ਕਰਨਾ, 2. ਪ੍ਰੋਗਰਾਮਾਂ ਨੂੰ ਲਾਗੂ ਕਰਨਾ, 3. ਫਾਈਲ ਸਿਸਟਮ ਨਾਲ ਸੰਬੰਧਤ ਕੰਮ ਕਰਨਾ, 4. ਗਲਤੀਆਂ ਨੂੰ ਲੱਭਣਾ, 5. ਸੰਚਾਰ ਕਰਨਾ, 6. ਸਾਧਨਾਂ ਦਾ ਪ੍ਰਬੰਧਨ, 7. ਸੁਰੱਖਿਆ ਪ੍ਰਦਾਨ ਕਰਨਾ।
31. What do you mean by Computer Security?ਕੰਪਿਊਟਰ ਸੁਰੱਖਿਆ ਤੋਂ ਤੁਸੀਂ ਕੀ ਸਮਝਦੇ ਹੋ।
Ans: It is a mechanism that investigates and restricts unauthorized usage/access of our computer system over the internet to protect data from hackers.

ਉੱਤਰ: ਕੰਪਿਊਟਰ ਸੁਰੱਖਿਆ ਇਕ ਅਜਿਹੀ ਪ੍ਰਕਿਰਿਆ ਹੈ ਜੋ ਸਾਡੇ ਕੰਪਿਊਟਰ ਤੇ ਅਣ-ਅਧਿਕਾਰਤ ਵਰਤੋਂ ਨੂੰ ਚੈੱਕ ਕਰਦੀ ਹੈ ਅਤੇ ਇਸਨੂੰ ਰੋਕਦੀ ਹੈ ਤਾਂ ਜੋ ਹੈਕਰਜ਼ ਡਾਟਾ ਚੋਰੀ ਨਾ ਕਰ ਸਕਣ।
32. What is Publisher?ਪਬਲੀਸ਼ਰ ਕੀ ਹੈ?
Ans: Publisher is an application software used to design attractive advertisements, pamphlets, letterheads, calendars, etc., quickly with wizards and design galleries.

ਉੱਤਰ: ਪਬਲੀਸ਼ਰ ਦੀ ਵਰਤੋਂ ਸੁੰਦਰ ਅਤੇ ਵਧੀਆ ਪ੍ਰਚਾਰ ਕਰਨ ਵਾਲੇ ਇਸ਼ਤਿਹਾਰਾਂ, ਪੈਂਮਫਲੇਟ, ਕੈਲੰਡਰ ਆਦਿ ਨੂੰ ਬਣਾਉਣ ਲਈ ਕੀਤੀ ਜਾਂਦੀ ਹੈ। ਇਹ ਮਾਈਕ੍ਰੋਸਾਫਟ ਆਫਿਸ ਦਾ ਇਕ ਭਾਗ ਹੈ।
33. Write the steps to move an object in Publisher.ਪਬਲੀਸ਼ਰ ਵਿਚ ਆਬਜੈਕਟ ਨੂੰ ਮੂਵ ਕਰਨ ਦੇ ਸਟੈਪ ਲਿਖੋ।
Ans: 1. Click on the object. 2. Put cursor on the solid line. 3. Click and drag it to your desired location.

ਉੱਤਰ: ਸਟੈਪ: 1. ਆਬਜੈਕਟ ਤੇ ਕਲਿੱਕ ਕਰਕੇ ਇਸਨੂੰ ਸਲੈਕਟ ਕਰੋ। 2. ਆਬਜੈਕਟ ਦੀ Solid ਲਾਈਨ ਤੇ ਕਰਸਰ ਰੱਖੋ। 3. ਆਬਜੈਕਟ ਨੂੰ ਕਲਿੱਕ ਅਤੇ ਡਰੈਗ ਕਰਕੇ ਮਨਪਸੰਦ ਜਗ੍ਹਾ ਤੇ ਲੈ ਜਾਓ।
34. Define Templates.ਟੈਂਪਲੇਟ ਨੂੰ ਪਰਿਭਾਸ਼ਿਤ ਕਰੋ।
Ans: Templates are predefined design styles in Publisher. We can use these default designs to make high-quality publications quickly without making many changes.

ਉੱਤਰ: ਟੈਂਪਲੇਟ ਵਿਚ ਪਹਿਲਾਂ ਤੋਂ ਹੀ ਤਿਆਰ ਕੀਤੇ ਹੋਏ ਡਿਜ਼ਾਈਨ ਸਟਾਈਲ ਹੁੰਦੇ ਹਨ। ਇਹਨਾਂ ਡਿਜ਼ਾਈਨਾਂ ਨੂੰ ਅਸੀਂ ਬਿਨਾਂ ਬਦਲਾਵ ਕੀਤੇ ਜਾਂ ਬਦਲਾਵ ਕਰਕੇ ਆਸਾਨੀ ਨਾਲ ਪਬਲੀਕੇਸ਼ਨ ਬਣਾਉਣ ਲਈ ਵਰਤ ਸਕਦੇ ਹਾਂ।

💐🌿Follow us for latest updates 👇👇👇

Featured post

PSTET 2026 Result (out soon) Download Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends