v) ਸਾਰੇ ਪ੍ਰਸ਼ਨ ਜ਼ਰੂਰੀ ਹਨ।
(vi) ਪ੍ਰਸ਼ਨ-ਪੱਤਰ ਤਿੰਨ ਭਾਗਾਂ : ੳ, ਅ ਅਤੇ ੲ ਵਿੱਚ ਵੰਡਿਆ ਗਿਆ ਹੈ।
ਭਾਗ-ੳ ਪ੍ਰਸ਼ਨ : 1 ਵਿੱਚ ਬਹੁ-ਵਿਕਲਪੀ ਪ੍ਰਸ਼ਨ (1-1 ਅੰਕ ਦੇ 4 ਪ੍ਰਸ਼ਨ) ਹਨ।
ਪ੍ਰਸ਼ਨ : 2 ਖਾਲੀ ਥਾਵਾਂ (1-1 ਅੰਕ ਦੇ 4 ਪ੍ਰਸ਼ਨ) ਨਾਲ ਸੰਬੰਧਤ ਹੈ।
ਪ੍ਰਸ਼ਨ : 3 ਪੂਰੇ ਨਾਂ (1-1 ਅੰਕ ਦੇ 4 ਪ੍ਰਸ਼ਨ) ਨਾਲ ਸੰਬੰਧਤ ਹੈ।
ਭਾਗ-ਅ ਵਿੱਚ ਪ੍ਰਸ਼ਨ 4 ਤੋਂ ਪ੍ਰਸ਼ਨ 8 ਤੱਕ ਛੋਟੇ ਉੱਤਰਾਂ ਵਾਲੇ 4-4 ਅੰਕ ਦੇ 5 ਪ੍ਰਸ਼ਨ ਹਨ। ਇਸ ਭਾਗ ਦੇ ਦੋ ਪ੍ਰਸ਼ਨਾਂ ਵਿੱਚ ਅੰਦਰੂਨੀ ਛੋਟ ਦਿੱਤੀ ਗਈ ਹੈ।
ਭਾਗ-ੲ ਵਿੱਚ ਪ੍ਰਸ਼ਨ 9 ਤੋਂ 11, 6-6 ਅੰਕਾਂ ਦੇ ਵੱਡੇ ਉੱਤਰਾਂ ਵਾਲੇ ਪ੍ਰਸ਼ਨ ਹਨ। ਜਿਨ੍ਹਾਂ ਵਿੱਚ ਅੰਦਰੂਨੀ ਛੋਟ ਦਿੱਤੀ ਗਈ ਹੈ।
1. ਬਹੁ-ਵਿਕਲਪੀ ਉੱਤਰਾਂ ਵਾਲੇ ਪ੍ਰਸ਼ਨ : 4 x 1 = 4
(i) ਜੇਕਰ ਅਸੀਂ ਦੋ ਜਾਂ ਵਧੇਰੇ ਰੋਅਜ਼ (Rows) ਦੇ ਸੈੱਲਾਂ (Cells) ਨੂੰ ਇੱਕ ਸਿੰਗਲ ਸੈੱਲ (Single Cell) ਵਿੱਚ ਮਰਜ ਕਰਨਾ ਚਾਹੁੰਦੇ ਹਾਂ ਤਾਂ ਅਸੀਂ ........... ਐਟਰੀਬਿਊਟ (Attribute) ਦੀ ਵਰਤੋਂ ਕਰਾਂਗੇ।
ਉੱਤਰ ਦੇਖੋ (Show Answer)
ਸਹੀ ਉੱਤਰ: (ੲ) Rowspan
(ii) ਆਕਰਸ਼ਕ ਇਸ਼ਤਿਹਾਰਬਾਜ਼ੀ ਅਤੇ ਪ੍ਰਚਾਰ ਸਮੱਗਰੀ ਦੇ ਡਿਜ਼ਾਈਨ ਅਤੇ ਉਤਪਾਦਨ ਲਈ ਵਰਤੀ ਜਾਣ ਵਾਲੀ ਇੱਕ ਐਪਲੀਕੇਸ਼ਨ (Application) ਦੀ ਚੋਣ ਕਰੋ :
ਉੱਤਰ ਦੇਖੋ (Show Answer)
ਸਹੀ ਉੱਤਰ: (ੲ) ਪਬਲੀਸ਼ਰ (Publisher)
(iii) ........... ਦੇ ਯੂਜ਼ਰਜ਼ (Users) ਦਾ ਕੰਪਿਊਟਰ ਸਿਸਟਮ ਨਾਲ ਸਿੱਧਾ ਸੰਪਰਕ ਨਹੀਂ ਹੁੰਦਾ।
ਉੱਤਰ ਦੇਖੋ (Show Answer)
ਸਹੀ ਉੱਤਰ: (ੳ) ਬੈਚ ਪ੍ਰੋਸੈਸਿੰਗ ਸਿਸਟਮ (Batch Processing System)
(iv) ਕਿਹੜੇ ਸਾਫਟਵੇਅਰ (Software) ਯੂਜ਼ਰਜ਼ (Users) ਲਈ ਖਾਸ ਕੰਮ ਕਰਨ ਲਈ ਡਿਜ਼ਾਈਨ ਅਤੇ ਵਿਕਸਿਤ ਕੀਤੇ ਗਏ ਹਨ?
ਉੱਤਰ ਦੇਖੋ (Show Answer)
ਸਹੀ ਉੱਤਰ: (ੳ) ਐਪਲੀਕੇਸ਼ਨ ਸਾਫਟਵੇਅਰ (Application Software)
2. ਖਾਲੀ ਥਾਵਾਂ ਭਰੋ : 4 x 1 = 4
(i) ਨੇਮਡ (Named) ਐਂਕਰਜ਼ (Anchors) ਨੂੰ ........... ਵੀ ਕਿਹਾ ਜਾਂਦਾ ਹੈ।
ਉੱਤਰ ਦੇਖੋ (Show Answer)
ਸਹੀ ਉੱਤਰ: ਬੁੱਕਮਾਰਕਸ (Bookmarks)
(ii) ਇੱਕ ........... ਉਹ ਵਸਤੂ ਹੁੰਦੀ ਹੈ ਜੋ ਕਿਸੇ ਵਿਅਕਤੀ, ਲੋਕਾਂ ਦੇ ਸਮੂਹ ਜਾਂ ਸੰਸਥਾ ਨੂੰ ਕਿਸੇ ਵਿਸ਼ੇਸ਼ ਖੇਤਰ ਵਿੱਚ ਉਨ੍ਹਾਂ ਦੀ ਉਪਲੱਬਧੀ ਜਾਂ ਪ੍ਰਾਪਤੀ ਲਈ ਦਿੱਤਾ ਜਾਂਦਾ ਹੈ।
ਉੱਤਰ ਦੇਖੋ (Show Answer)
ਸਹੀ ਉੱਤਰ: ਅਵਾਰਡ (Award) / ਇਨਾਮ
(iii) ........... ਐਟਰੀਬਿਊਟ (Attribute) ਦੀ ਵਰਤੋਂ HTML ਡਾਕੂਮੈਂਟ ਦੇ ਬੈਕਗ੍ਰਾਊਂਡ (Background) ਉੱਪਰ ਤਸਵੀਰ ਸੈੱਟ ਕਰਨ ਲਈ ਕੀਤੀ ਜਾਂਦੀ ਹੈ।
ਉੱਤਰ ਦੇਖੋ (Show Answer)
ਸਹੀ ਉੱਤਰ: background
(iv) ........... ਆਪਣੇ ਆਪ ਨੂੰ ਦੁਹਰਾਉਂਦੇ ਹਨ ਅਤੇ ਸਾਡੇ PC ਦੀਆਂ ਫਾਈਲਾਂ (Files) ਅਤੇ ਪ੍ਰੋਗਰਾਮਾਂ (Programs) ਨੂੰ ਸੰਕਰਮਿਤ ਕਰਦੇ ਹਨ ਅਤੇ ਉਹਨਾਂ ਨੂੰ ਗੈਰ ਕਾਰਜਸ਼ੀਲ ਬਣਾ ਸਕਦੇ ਹਨ।
ਉੱਤਰ ਦੇਖੋ (Show Answer)
ਸਹੀ ਉੱਤਰ: ਵਾਇਰਸ (Viruses)
3. ਪੂਰੇ ਨਾਂ ਲਿਖੋ : 4 x 1 = 4
(i) <LI> ਦਾ ਪੂਰਾ ਨਾਂ ਲਿਖੋ।
ਉੱਤਰ ਦੇਖੋ (Show Answer)
ਸਹੀ ਉੱਤਰ: List Item
(ii) URL ਦਾ ਪੂਰਾ ਨਾਂ ਲਿਖੋ।
ਉੱਤਰ ਦੇਖੋ (Show Answer)
ਸਹੀ ਉੱਤਰ: Uniform Resource Locator
(iii) WYSIWYG ਦਾ ਪੂਰਾ ਨਾਂ ਲਿਖੋ।
ਉੱਤਰ ਦੇਖੋ (Show Answer)
ਸਹੀ ਉੱਤਰ: What You See Is What You Get
(iv) <BR> ਦਾ ਪੂਰਾ ਨਾਂ ਲਿਖੋ।
ਉੱਤਰ ਦੇਖੋ (Show Answer)
ਸਹੀ ਉੱਤਰ: Break / Line Break
ਛੋਟੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ : 5 x 4 = 20
4. ਆਰਡਰਡ ਲਿਸਟ (Ordered List) ਕੀ ਹੁੰਦੀ ਹੈ? ਆਰਡਰਡ ਲਿਸਟ (Ordered List) ਬਣਾਉਣ ਲਈ ਵਰਤੇ ਜਾਂਦੇ ਟੈਗਸ (Tags) ਅਤੇ ਐਟਰੀਬਿਊਟਸ (Attributes) ਦੇ ਨਾਂ ਲਿਖੋ।
ਟੇਬਲ (Table) ਦੇ ਬੈਕਗ੍ਰਾਊਂਡ (Background) ਨੂੰ ਫਾਰਮੈਟ (Format) ਕਰਨ ਲਈ <table> ਟੈਗ (Tag) ਵਿੱਚ ਵਰਤੇ ਜਾਣ ਵਾਲੇ ਵੱਖ-ਵੱਖ ਐਟਰੀਬਿਊਟਸ (Attributes) ਦੀ ਵਿਆਖਿਆ ਕਰੋ।
ਉੱਤਰ ਦੇਖੋ (Show Answer)
(ਆਪਣਾ ਵਿਸਤ੍ਰਿਤ ਉੱਤਰ ਇੱਥੇ ਲਿਖੋ / Insert detailed answer here)
5. ਫੌਂਟ (Font) ਕੀ ਹਨ? ਕੁਝ ਵੱਖ-ਵੱਖ ਤਰ੍ਹਾਂ ਦੇ ਫੌਂਟਸ (Fonts) ਦੇ ਨਾਂ ਲਿਖੋ।
ਉੱਤਰ ਦੇਖੋ (Show Answer)
(ਆਪਣਾ ਵਿਸਤ੍ਰਿਤ ਉੱਤਰ ਇੱਥੇ ਲਿਖੋ / Insert detailed answer here)
6. ਵਿਗਿਆਪਨ ਲਈ ਕਿਹੜੇ ਪਬਲੀਕੇਸ਼ਨ (Publication) ਵਰਤੇ ਜਾ ਸਕਦੇ ਹਨ?
ਉੱਤਰ ਦੇਖੋ (Show Answer)
ਉੱਤਰ: ਬ੍ਰੋਸ਼ਰ, ਨਿਊਜ਼ਲੈਟਰ, ਫਲਾਇਰ, ਪੋਸਟਰ, ਆਦਿ (Brochures, Newsletters, Flyers, Posters, etc.)
7. ਪ੍ਰੈਜ਼ਨਟੇਸ਼ਨ ਟੂਲਜ਼ (Presentation Tools) ਦੀਆਂ ਕੋਈ ਚਾਰ ਉਦਾਹਰਣਾਂ ਲਿਖੋ।
ਉੱਤਰ ਦੇਖੋ (Show Answer)
ਉੱਤਰ: MS PowerPoint, Google Slides, Apple Keynote, Prezi.
8. ਕੰਪਿਊਟਰ ਸੁਰੱਖਿਆ ਖਤਰੇ (Computer Security Threats) ਕੀ ਹੁੰਦੇ ਹਨ? ਉਹਨਾਂ ਦੇ ਨਾਂ ਲਿਖੋ।
ਓਪਰੇਟਿੰਗ ਸਿਸਟਮ (Operating System) ਦੇ ਮੁੱਖ ਫੰਕਸ਼ਨਾਂ (Functions) ਦੀ ਇੱਕ ਲਿਸਟ ਤਿਆਰ ਕਰੋ।
ਉੱਤਰ ਦੇਖੋ (Show Answer)
(ਆਪਣਾ ਵਿਸਤ੍ਰਿਤ ਉੱਤਰ ਇੱਥੇ ਲਿਖੋ / Insert detailed answer here)
ਵੱਡੇ ਉੱਤਰਾਂ ਵਾਲੇ ਪ੍ਰਸ਼ਨਾਂ ਦੇ ਉੱਤਰ ਦਿਓ : 3 x 6 = 18
9. HTML ਡਾਕੂਮੈਂਟ (Document) ਦੀ ਬਾਡੀ (Body) ਭਾਗ ਦੀ ਵਿਆਖਿਆ ਕਰੋ। ਤੁਸੀਂ ਇਸਨੂੰ ਕਿਸ ਤਰ੍ਹਾਂ ਫਾਰਮੈਟ (Format) ਕਰੋਗੇ?
ਟੇਬਲਜ਼ (Tables) ਕੀ ਹੁੰਦੇ ਹਨ? HTML ਡਾਕੂਮੈਂਟ (Document) ਵਿੱਚ ਟੇਬਲ ਬਣਾਉਣ ਲਈ ਵਰਤੇ ਜਾਣ ਵਾਲੇ ਮੁੱਢਲੇ ਟੈਗਸ (Basic Tags) ਦੀ ਵਿਆਖਿਆ ਕਰੋ।
ਉੱਤਰ ਦੇਖੋ (Show Answer)
(ਆਪਣਾ ਵਿਸਤ੍ਰਿਤ ਉੱਤਰ ਇੱਥੇ ਲਿਖੋ / Insert detailed answer here)
10. ਆਨਲਾਈਨ ਆਫਿਸ ਟੂਲਜ਼ (Online Office Tools) ਦੀ ਵਰਤੋਂ ਦੇ ਲਾਭ ਅਤੇ ਹਾਨੀਆਂ ਲਿਖੋ।
ਸਾਫਟਵੇਅਰ (Software) ਕੀ ਹੁੰਦੇ ਹਨ? ਵੱਖ-ਵੱਖ ਕਿਸਮਾਂ ਦੇ ਸਾਫਟਵੇਅਰਜ਼ (Softwares) ਦੀ ਵਿਆਖਿਆ ਕਰੋ।
ਉੱਤਰ ਦੇਖੋ (Show Answer)
(ਆਪਣਾ ਵਿਸਤ੍ਰਿਤ ਉੱਤਰ ਇੱਥੇ ਲਿਖੋ / Insert detailed answer here)
11. ਵੈਕਟਰ ਗ੍ਰਾਫਿਕਸ (Vector Graphics) ਅਤੇ ਬਿੱਟਮੈਪ ਗ੍ਰਾਫਿਕਸ (Bitmap Graphics) ਨੂੰ ਬਿਆਨ ਕਰੋ।
ਡੈਸਕਟਾਪ ਪਬਲੀਸ਼ਿੰਗ (Desktop Publishing) ਅਤੇ ਵਰਡ ਪ੍ਰੋਸੈਸਿੰਗ ਸਾਫਟਵੇਅਰਾਂ (Word Processing Software) ਵਿੱਚ ਕੋਈ 6 ਅੰਤਰ ਲਿਖੋ।
ਉੱਤਰ ਦੇਖੋ (Show Answer)
(vi) The question paper has been divided in to three Parts : A, B and C.
Part-A Question : 1 consists of Multiple Choice type questions (4 questions of 1-1 mark).
Question : 2 consists of Fill-up type questions (4 questions of 1-1 mark).
Question : 3 consists of Full form type questions (4 questions of 1-1 mark).
Part-B There are Questions 4 to 8, 5 Short answer type questions of 4-4 marks. This part have two questions of internal choice.
Part-C There are Questions 9 to 11, Long answer type questions of 6-6 marks. Each question has internal choice.
(i) We will use ........... attribute if we want to merge cells of two or more rows into a single cell.
Click to view Answer
(ii) Choose an application used to design and produce attractive advertising and promotional material :
Click to view Answer
(iii) The users of .......... operating system do not interact with the computer directly.
Click to view Answer
(iv) Which softwares are designed and developed to perform specific tasks for users ?
Click to view Answer
(i) Named anchors are also called ........... .
Click to view Answer
(ii) An ........... is something given to a person, a group of people, or an organization in recognition of their excellence in a certain field.
Click to view Answer
(iii) ......... attribute is used to set the background image for the HTML document.
Click to view Answer
(iv) ............ replicate itself and infects the files and programs of our PC and can make them non-functional.
Click to view Answer
(i) Write Full Form of <LI>.
Click to view Answer
(ii) Write Full Form of URL.
Click to view Answer
(iii) Write Full Form of WYSIWYG.
Click to view Answer
(iv) Write Full Form of <BR>.
Click to view Answer
4. What is Ordered List ? Write the name of tag and attributes for creating ordered lists.
Explain the various attributes of <table> tag used for formatting its background.
Click to view Answer Guidance
<ol> tag. Its common attributes are type (to define numbering style like 1, A, a, I, i) and start (to specify the starting sequence). OR
Table Background Attributes:
bgcolor (sets the background color of the table) and background (sets an image as the background of the table).
5. What is Font ? Write some names of different types of Fonts ?
Click to view Answer Guidance
6. Which publications can be used for advertisements ?
Click to view Answer Guidance
7. Write any four examples of Presentation Tools.
Click to view Answer Guidance
8. What are Computer Security Threats ? Write their names.
Make a list of the common functions of operating system.
Click to view Answer Guidance
OR
Common functions of OS: Process Management, Memory Management, File Management, Device/I-O Management, Security, and User Interface provision.
9. Explain about the body part of the HTML document. How will you format it ?
What are tables ? Explain the basic tags used for creating a table in the HTML document.
Click to view Answer Guidance
<body> tag defines the document's body. It contains all the contents of an HTML document, such as text, hyperlinks, images, tables, lists, etc. Formatting can be done using attributes like bgcolor (background color), text (text color), background (image), link, alink, and vlink.OR
Tables: Tables allow web developers to arrange data into rows and columns. Basic tags:
<table> (defines the table), <tr> (defines a table row), <th> (defines a header cell), and <td> (defines a standard data cell).
10. What are the advantages and disadvantages of using online office tools ?
What are Softwares ? Explain different types of softwares.
Click to view Answer Guidance
Advantages: Accessible from anywhere, real-time collaboration, auto-saving, no installation required, easy sharing.
Disadvantages: Requires internet connection, potential security/privacy risks, may lack advanced features compared to desktop versions.
OR
Softwares: A collection of instructions, data, or computer programs that are used to run machines and execute specific tasks.
Types:
1. System Software (e.g., Operating Systems like Windows, Linux).
2. Application Software (e.g., MS Word, Web browsers, Games).
3. Utility Software (e.g., Antivirus, disk defragmenters).
11. Explain Vector Graphics and Bitmap Graphics.
Give any 6 differences between Desktop Publishing and Word Processing Software.
Click to view Answer Guidance
Vector Graphics: Created using mathematical formulas (points, lines, curves). They are resolution-independent (can be scaled infinitely without losing quality). Example: SVG, EPS, AI.
Bitmap Graphics (Raster): Created using a grid of pixels. They are resolution-dependent (lose quality and become pixelated when enlarged). Example: JPEG, PNG, GIF.
OR
DTP vs Word Processing:
1. Purpose: DTP is for page layout and high-quality printed output; WP is mainly for writing and text editing.
2. Layout: DTP uses a frame-based layout (text and images in movable boxes); WP is generally flow-based.
3. Typographic control: DTP offers precise control over kerning, tracking, and leading; WP has basic controls.
4. Complexity: DTP can handle complex, multi-column graphic-heavy layouts easily; WP struggles with very complex layouts.
5. Graphics handling: DTP handles large, high-res graphics better for print preparation.
6. Examples: DTP (Adobe InDesign, MS Publisher); WP (MS Word, Google Docs).
