ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਮੀਟਿੰਗਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ

Punjab Govt Meeting Update

ਬੇਰੁਜ਼ਗਾਰਾਂ ਤੇ ਮੁਲਾਜ਼ਮਾਂ ਲਈ ਵੱਡੀ ਖ਼ਬਰ: ਪੰਜਾਬ ਸਰਕਾਰ ਨੇ ਮੀਟਿੰਗਾਂ ਦਾ ਨਵਾਂ ਸ਼ਡਿਊਲ ਕੀਤਾ ਜਾਰੀ!

ਚੰਡੀਗੜ੍ਹ | 18 ਫਰਵਰੀ, 2026

ਪੰਜਾਬ ਸਰਕਾਰ ਨੇ ਪ੍ਰਬੰਧਕੀ ਰੁੱਝੇਵਿਆਂ ਅਤੇ ਬਜਟ ਸੈਸ਼ਨ ਦੀਆਂ ਤਿਆਰੀਆਂ ਦੇ ਚਲਦਿਆਂ ਵੱਖ-ਵੱਖ ਯੂਨੀਅਨਾਂ ਨਾਲ ਹੋਣ ਵਾਲੀ ਕੈਬਨਿਟ ਸਬ-ਕਮੇਟੀ ਦੀ ਮੀਟਿੰਗ ਦੀ ਤਾਰੀਖ ਵਿੱਚ ਬਦਲਾਅ ਕੀਤਾ ਹੈ। ਹੁਣ ਇਹ ਮੀਟਿੰਗਾਂ 6 ਮਾਰਚ 2026 ਨੂੰ ਪੰਜਾਬ ਸਿਵਲ ਸਕੱਤਰੇਤ-1 ਵਿਖੇ ਹੋਣਗੀਆਂ।

ਨੋਟ: ਹਰੇਕ ਯੂਨੀਅਨ ਵੱਲੋਂ ਸਿਰਫ 4 ਨੁਮਾਇੰਦੇ ਹੀ ਮੀਟਿੰਗ ਵਿੱਚ ਸ਼ਾਮਲ ਹੋ ਸਕਣਗੇ। ਸਮੇਂ ਸਿਰ ਨਾ ਪਹੁੰਚਣ 'ਤੇ ਮੀਟਿੰਗ ਰੱਦ ਕਰ ਦਿੱਤੀ ਜਾਵੇਗੀ।

ਮੀਟਿੰਗਾਂ ਦਾ ਪੂਰਾ ਵੇਰਵਾ:

ਲੜੀ ਨੰ: ਯੂਨੀਅਨ ਦਾ ਨਾਮ ਸਮਾਂ ਸਬੰਧਤ ਵਿਭਾਗ
1ਓਵਰਏਜ ਬੇਰੁਜ਼ਗਾਰ ਯੂਨੀਅਨ11:00 ਵਜੇਸਿੱਖਿਆ ਵਿਭਾਗ
2ਆਰਟ ਐਂਡ ਕਰਾਫਟ ਟੈਟ ਪਾਸ ਯੂਨੀਅਨ11:20 ਵਜੇਸਿੱਖਿਆ ਵਿਭਾਗ
3ਵਿਸ਼ੇਸ਼ ਅਧਿਆਪਕ (ਆਈ.ਈ.ਆਰ.ਟੀ.) ਯੂਨੀਅਨ11:40 ਵਜੇਸਿੱਖਿਆ ਵਿਭਾਗ
4ਈ.ਟੀ.ਟੀ. ਟੈਟ ਪਾਸ ਬੇਰੁਜ਼ਗਾਰ ਯੂਨੀਅਨ12:00 ਵਜੇਸਿੱਖਿਆ ਵਿਭਾਗ
5ਬੀ.ਐੱਡ. ਟੈਟ ਪਾਸ ਬੇਰੁਜ਼ਗਾਰ ਯੂਨੀਅਨ12:20 ਵਜੇਸਿੱਖਿਆ ਵਿਭਾਗ
6ਈ.ਟੀ.ਟੀ. 2364 ਟੀਚਰ ਯੂਨੀਅਨ01:00 ਵਜੇਸਿੱਖਿਆ ਵਿਭਾਗ
7ਅਨਏਡਿਡ ਸਟਾਫ ਆਫ ਐਡਿਡ ਸਕੂਲ ਫਰੰਟ01:20 ਵਜੇਸਿੱਖਿਆ ਵਿਭਾਗ
8ਕੰਪਿਊਟਰ ਅਧਿਆਪਕ ਯੂਨੀਅਨ02:00 ਵਜੇਸਿੱਖਿਆ ਵਿਭਾਗ
9ਹੋਮ ਗਾਰਡ ਵੈਲਫੇਅਰ ਐਸੋਸੀਏਸ਼ਨ02:20 ਵਜੇਗ੍ਰਹਿ ਮਾਮਲੇ ਵਿਭਾਗ

💐🌿Follow us for latest updates 👇👇👇

Featured post

PSTET Previous Year Question Papers Solved & Study Materials

PSTET 2026 Previous Year Question Papers Solved & Study Materials If you are preparing for PSTET 2026 , then practicing PSTET Previous...

RECENT UPDATES

Trends