PUNJAB SCHOOL VOCATIONAL LECTURERS SENIORITY 2025 : DOWNLOAD HERE
ਵਿਭਾਗ ਵੱਲੋਂ ਸਿੱਖਿਆ ਵਿਭਾਗ ਅਧੀਨ ਵੋਕੇਸ਼ਨਲ ਲੈਕਚਰਾਰ ਕਾਡਰ ਦੀ ਆਰਜੀ ਸੀਨੀਆਰਤਾ ਸੂਚੀ ਤਿਆਰ ਕਰਦੇ ਹੋਏ ਵੈਬ ਸਾਈਟ ਤੇ ਅਪਲੋਡ ਕੀਤੀ ਹੈ। ਸਮੂਹ ਸਬੰਧਤਾਂ ਨੂੰ ਇਸ ਨੋਟਿਸ ਰਾਂਹੀ ਸੂਚਿਤ ਕੀਤਾ ਜਾਂਦਾ ਹੈ ਕਿ ਜੇਕਰ ਕਿਸੇ ਕਰਮਚਾਰੀ/ਰਿਟਾਇਰੀ ਨੂੰ ਆਪਣੀ ਸੀਨੀਆਰਤਾ ਦੀ ਦਰਜਾਬੰਦੀ ਬਾਬਤ ਕੋਈ ਇਤਰਾਜ ਹੈ ਤਾਂ ਇਸ ਨੋਟਿਸ ਦੇ ਜਾਰੀ ਹੋਣ ਦੀ ਮਿਤੀ ਦੇ 07 ਦਿਨਾਂ ਦੇ ਅੰਦਰ-ਅੰਦਰ ਆਪਣਾ ਇਤਰਾਜ ਵੋਕੇਸ਼ਨਲ ਸ਼ਾਖਾ ਦੀ ਈ-ਮੇਲ vocdpise@gmail.com ਤੇ ਭੇਜਣਾ ਯਕੀਨੀ ਬਣਾਉਣ ਲਈ ਲਿਖਿਆ ਗਿਆ ਹੈ।
