ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ

 ਅੱਜ ਚੰਡੀਗੜ੍ਹ ਵਿਖੇ ਪੰਜਾਬ ਕੈਬਨਿਟ ਦੀ ਮੀਟਿੰਗ ਸੱਦੀ ਗਈ, ਜਿਸ ਵਿੱਚ ਕਈ ਅਹਿਮ ਫ਼ੈਸਲੇ ਲਏ ਗਏ। ਮੁੱਖ ਮੰਤਰੀ ਭਗਵੰਤ ਮਾਨ ਨੇ ਕਿਹਾ ਅੱਜ ਦੀ ਮੀਟਿੰਗ ਵਿੱਚ ਹੇਠਾਂ ਦਿੱਤੇ ਅਨੁਸਾਰ ਫੈਸਲੇ ਲਏ ਗਏ:- 

👉 Punjab Goods and Service Tax (ਸੋਧ ਬਿੱਲ) 2025 'ਚ ਸੋਧ ਨੂੰ ਮਨਜ਼ੂਰੀ। 

👉 Punjab Apartment and Property Regulation Act, 1995 'ਚ ਸੋਧ ਨੂੰ ਪ੍ਰਵਾਨਗੀ।

👉 ਮੋਹਾਲੀ ਵਿਖੇ NIA ਦੀ ਵਿਸ਼ੇਸ਼ ਅਦਾਲਤ ਦੇ ਗਠਨ ਨੂੰ ਹਰੀ ਝੰਡੀ।

👉 ਸ਼ੈਲਰ ਮਾਲਕਾਂ ਲਈ OTS ਸਕੀਮ ਨੂੰ ਮਨਜ਼ੂਰੀ।

👉 Punjab Right to Business Act 'ਚ ਸੋਧਾਂ ਨੂੰ ਪ੍ਰਵਾਨਗੀ।

👉 Punjab Village Common Land (Regulation Rules) 'ਚ ਸੋਧ ਲਈ ਸਹਿਮਤੀ।

--


--

आज चंडीगढ़ में पंजाब कैबिनेट की बैठक बुलाई गई, जिसमें कई अहम फैसले लिए गए।


👉 Punjab Goods and Service Tax (संशोधन बिल) 2025 में संशोधन को मंज़ूरी।

👉 Punjab Apartment and Property Regulation Act, 1995 में संशोधन को स्वीकृति।

👉 मोहाली में NIA की विशेष अदालत के गठन को हरी झंडी।

👉 शेलर मालिकों के लिए OTS योजना को मंज़ूरी।

👉 Punjab Right to Business Act में संशोधनों को मंज़ूरी।

👉 Punjab Village Common Land (Regulation Rules) में संशोधन के लिए सहमति।

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends