ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿੱਜੀ ਸੰਸਥਾਵਾਂ ਕਰਾਓ ਰਜਿਸਟਰਡ ਲਿੰਕ ਜਾਰੀ

 ਬੱਚਿਆਂ ਦੇ ਸਰਬਪੱਖੀ ਵਿਕਾਸ ਲਈ ਨਿੱਜੀ ਸੰਸਥਾਵਾਂ ਕਰਾਓ ਰਜਿਸਟਰਡ 



ਨਸ਼ਚਿਤ ਸਮੇਂ 'ਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਨਿੱਜੀ ਸੰਸਥਾਵਾਂ ਦੇ ਖਿਲਾਫ਼ ਵਿਭਾਗੀ ਹਦਾਇਤਾ ਅਨੁਸਾਰ ਹੋਵੇਗੀ ਕਾਰਵਾਈ :- ਬਾਲ ਵਿਕਾਸ ਪ੍ਰੋਜੈਕਟ ਅਫਸਰ ਜਗਮੋਹਨ ਕੌਰ 

ਲੁਧਿਆਣਾ, ਜੂਨ 4:


join what's app channel


ਸਮਾਜਿਕ ਸੁਰੱਖਿਆ ਇਸਤਰੀ ਤੇ ਬਾਲ ਵਿਕਾਸ ਵਿਭਾਗ ਪੰਜਾਬ ਵੱਲੋ ਬੱਚਿਆ ਦੇ ਸਰਬਪੱਖੀ ਵਿਕਾਸ ਦੇ ਲਈ ਪ੍ਰਾਈਵੇਟ ਸੰਸਥਾਵਾ ਜੋ ਕਿ ਅਰਲੀ ਚਾਇਲਡ ਐਂਡ ਐਜੂਕੈਸ਼ਨ ਦੇ ਖੇਤਰ ਵਿਚ ਕੰਮ ਕਰ ਰਹੀਆ ਹਨ, ਉਹਨਾਂ ਨੂੰ ਰਜਿਸਟਰਡ ਕਰਨ ਸਬੰਧੀ ਹਦਾਇਤਾ ਜਾਰੀ ਕੀਤੀਆ ਗਈਆ ਸਨ। ਇਨ੍ਹਾ ਹਦਾਇਤਾ ਦੇ ਸਨਮੁੱਖ ਪੰਜਾਬ ਬੱਚਿਆ ਲਈ ਈਸੀਸੀਈ ਖੇਤਰ ਵਿਚ ਕੰਮ ਕਰ ਰਹੀਆ ਸੰਸਥਾਵਾ ਦੀ ਵਿਭਾਗ ਵੱਲੋ ਰਜਿਸਟਰਸ਼ੇਨ ਕਰਨੀ ਲਜਾਮੀ ਹੈ।


   ਜਗਮੋਹਨ ਕੌਰ ਬਾਲ ਵਿਕਾਸ ਪ੍ਰੋਜੈਕਟ ਅਫਸਰ ਸਮਰਾਲਾ ਨੇ ਦੱਸਿਆ ਕਿ ਜਿੰਨ੍ਹਾ ਸਕੂਲਾ ਵੱਲੋ ਅਜੇ ਤੱਕ ਆਪਣੇ ਸਕੂਲ ਦੀ ਰਜਿਸਟਰੇਸ਼ਨ ਨਹੀ ਕਰਵਾਈ ਉਨ੍ਹਾਂ ਲਈ ਤੁਰੰਤ ਆਪਣੇ ਸਕੂਲ ਦੀ ਰਜਿਸਟਰੇਸ਼ਨ ਕਰਵਾਉਣਾ ਲਾਜਮੀ ਹੈ। ਉਨ੍ਹਾ ਕਿਹਾ ਇਸ ਸਬੰਧੀ ਵਿਭਾਗ ਦੀ ਵੈਬਸਾਈਟ sswcd.punjab.gov.in

     ਤੇ ਵਧੇਰੇ ਜਾਣਕਾਰੀ ਪ੍ਰਾਪਤ ਕੀਤੀ ਜਾ ਸਕਦੀ ਹੈ। ਇਹ ਰਜਿਸਟਰੇਸ਼ਨ ਡੀ ਪੀ ਓ ਦਫ਼ਤਰ ਲੁਧਿਆਣਾ ਹੋਵੇਗੀ। ਨਸ਼ਚਿਤ ਸਮੇਂ 'ਚ ਰਜਿਸਟ੍ਰੇਸ਼ਨ ਨਾ ਕਰਵਾਉਣ ਵਾਲੇ ਪਲੇਅ ਵੇ ਖਿਲਾਫ਼ ਵਿਭਾਗੀ ਹਦਾਇਤਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ।

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends