BLACKOUT: ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮੁੜ 9:30 ਵਜ਼ੇ ਤੋਂ ਲੈ ਕੇ ਸਵੇਰੇ 5:30 ਵਜ਼ੇ ਤੱਕ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ - ਸਿੱਖਿਆ ਮੰਤਰੀ

Mohali Dc 10:00pm

ਜਿਵੇਂ ਕਿ ਅਧਿਕਾਰੀਆਂ ਨਾਲ ਚਰਚਾ ਕੀਤੀ ਗਈ ਹੈ, ਮੋਹਾਲੀ ਵਿੱਚ ਸਥਿਤੀ ਆਮ ਹੈ। ਹਾਲਾਂਕਿ, ਜਨਤਾ ਨੂੰ ਸੁਚੇਤ ਰਹਿਣ ਦੀ ਸਲਾਹ ਦਿੱਤੀ ਜਾਂਦੀ ਹੈ। ਘਬਰਾਓ ਨਾ।


ਸਾਡੇ ਕੋਲ ਸਾਰੀਆਂ ਤਿਆਰੀਆਂ ਹਨ। ਸਾਰੀਆਂ ਟੀਮਾਂ ਨੂੰ ਅਲਰਟ 'ਤੇ ਰੱਖਿਆ ਗਿਆ ਹੈ। ਕਿਸੇ ਵੀ ਖਤਰੇ ਦੀ ਸਥਿਤੀ ਵਿੱਚ, ਚਿਤਾਵਨੀ ਜਾਰੀ ਕੀਤੀ ਜਾਵੇਗੀ।


Update  10:15 pm

ਸ਼੍ਰੀ ਅਨੰਦਪੁਰ ਸਾਹਿਬ ਤੇ ਨੰਗਲ ਵਿੱਚ ਬਿਜਲੀ ਦੁਬਾਰਾ ਚੱਲ ਪਈ ਹੈ , ਪ੍ਰੰਤੂ ਆਪ ਸਭ ਆਪਣੀ ਜਿੰਮੇਵਾਰੀ ਸਮਝਦਿਆਂ ਆਪਣੇ ਘਰਾਂ ਦੀਆਂ ਲਾਈਟਾਂ ਬੰਦ ਰੱਖੋ ਤੇ ਪੂਰੀ ਸਾਵਧਾਨੀ ਵਰਤੋ 🙏

ਇਸ ਸਮੇਂ ਦੋਰਾਨ ਪ੍ਰਸ਼ਾਸ਼ਨ ਨੂੰ ਆਪ ਸਭ ਦੇ ਸਾਥ ਦੀ ਬਹੁਤ ਜ਼ਰੂਰਤ ਹੈ, ਕਿਰਪਾ ਕਰਕੇ ਪ੍ਰਸ਼ਾਸ਼ਨ ਦਾ ਸਹਿਯੋਗ ਕਰੋ ਤੇ ਲਾਇਟਾਂ ਬੰਦ ਰੱਖੋ | 



ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮੁੜ 9:30 ਵਜ਼ੇ ਤੋਂ ਲੈ ਕੇ ਸਵੇਰੇ 5:30 ਵਜ਼ੇ ਤੱਕ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ - ਸਿੱਖਿਆ ਮੰਤਰੀ 

ਚੰਡੀਗੜ੍ਹ 10 ਮਈ 2025( ਜਾਬਸ ਆਫ ਟੁਡੇ) 

ਮੌਜੂਦਾ ਸਮੇਂ ਵਿੱਚ ਬਣ ਰਹੇ ਹਲਾਤਾਂ ਤੋਂ ਬਾਅਦ ਪੰਜਾਬ ਸਰਕਾਰ ਅਤੇ ਪ੍ਰਸ਼ਾਸ਼ਨ ਵੱਲੋਂ ਮੁੜ 9:30 ਵਜ਼ੇ ਤੋਂ ਲੈ ਕੇ ਸਵੇਰੇ 5:30 ਵਜ਼ੇ ਤੱਕ ਬਲੈਕ ਆਊਟ ਲਾਗੂ ਕਰਨ ਦੇ ਨਿਰਦੇਸ਼ ਜਾਰੀ ਕੀਤੇ ਗਏ ਹਨ

ਕਿਰਪਾ ਕਰਕੇ ਇਸ ਸਮੇਂ ਦੋਰਾਨ ਘਬਰਾਉਣ ਜਾਂ ਡਰਨ ਦੀ ਲੋੜ ਨਹੀਂ, ਅਸੀਂ ਸਾਰੇ ਤੁਹਾਡੀ ਸੁਰੱਖਿਆ ਲਈ ਲਗਾਤਾਰ ਕੰਮ ਕਰ ਰਹੇ ਹਾਂ 🙏

ROPAR ਜ਼ਿਲ੍ਹਾ ਪ੍ਰਸ਼ਾਸਨ ਵੱਲੋਂ ਮੁੜ ਬਲੈਕਆਊਟ ਘੋਸ਼ਿਤ ਕਰਨ ਦੇ ਹੁਕਮ ਜਾਰੀ

https://pb.jobsoftoday.in/2025/05/ropar.html


Amritsar : prepare for enforcement of blackout - DC

https://pb.jobsoftoday.in/2025/05/amritsar-prepare-for-enforcement-of.html

#ਭਾਰਤ #ਪਾਕਿਸਤਾਨ #ਐੱਲਓਸੀ #ਸੀਜ਼ਫਾਇਰ

BLACKOUT IN FEROZPUR: ਫਿਰੋਜ਼ਪੁਰ ਵਿਖੇ ਬਲੈਕ ਆਊਟ, ਲੋਕਾਂ ਨੂੰ ਲਾਈਟਾਂ ਬੰਦ ਕਰਨ ਦੀ 

ਅਪੀਲ

https://pb.jobsoftoday.in/2025/05/blackout-in-ferozpur.html


SRI MUKATSAR SAHIB : ਸ੍ਰੀ ਮੁਕਤਸਰ ਸਾਹਿਬ ਜ਼ਿਲ੍ਹੇ ਵਿੱਚ ਤੁਰੰਤ ਪ੍ਰਭਾਵ ਤੋਂ ਬਲੈਕ ਆਊਟ

https://pb.jobsoftoday.in/2025/05/sri-mukatsar-sahib.html

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends