Roll No. _____________
809
Total No. of Questions: --]
[Total No. of Printed Pages: --
PSEB ANNUAL EXAMINATION SYSTEM CLASS 8TH SCIENCE PAPER 2025
2325
SCIENCE (Theory)
(Punjabi, Hindi and English Versions)
(Morning Session)
Time allowed: 3 hours
Maximum marks: 80
(Punjabi Version)
ਨੋਟ :
- (i) ਆਪਣੀ ਉੱਤਰ-ਪੱਤਰੀ ਦੇ ਟਾਈਟਲ ਪੰਨੇ 'ਤੇ ਵਿਸ਼ਾ-ਕੋਡ/ਪੇਪਰ-ਕੋਡ ਵਾਲ਼ੇ ਖ਼ਾਨੇ ਵਿੱਚ ਵਿਸ਼ਾ-ਕੋਡ/ਪੇਪਰ-ਕੋਡ 809 ਜ਼ਰੂਰ ਦਰਜ਼ ਕਰੋ ਜੀ ।
- (ii) ਉੱਤਰ-ਪੱਤਰੀ ਲੈਂਦੇ ਹੀ ਇਸ ਦੇ ਪੰਨੇ ਗਿਣ ਕੇ ਦੇਖ ਲਓ ਕਿ ਇਸ ਵਿੱਚ ਟਾਈਟਲ ਸਹਿਤ 16 ਪੰਨੇ ਹਨ ਅਤੇ ਠੀਕ ਕ੍ਰਮਵਾਰ ਹਨ ।
- (iii) ਉੱਤਰ-ਪੱਤਰੀ ਵਿੱਚ ਖ਼ਾਲੀ ਪੰਨਾ/ਪੰਨੇ ਛੱਡਣ ਤੋਂ ਬਾਅਦ ਹੱਲ ਕੀਤੇ ਗਏ ਪ੍ਰਸਨ/ਪ੍ਰਸ਼ਨਾਂ ਦਾ ਮੁਲਾਂਕਣ ਨਹੀਂ ਕੀਤਾ ਜਾਵੇਗਾ ।
- (iv) ਕੋਈ ਵਾਧੂ ਸ਼ੀਟ ਨਹੀਂ ਮਿਲੇਗੀ । ਇਸ ਲਈ ਉੱਤਰ ਢੁੱਕਵੇਂ ਹੀ ਲਿਖੋ ਅਤੇ ਲਿਖਿਆ ਉੱਤਰ ਨਾ ਕੱਟੋ । ਲੋੜ ਅਨੁਸਾਰ ਅੰਕਿਤ ਚਿੱਤਰ ਬਣਾਓ ।
- (v) ਉੱਤਰ ਸੰਖੇਪ ਵਿੱਚ ਅਤੇ ਢੁਕਵੇਂ ਹੋਣੇ ਚਾਹੀਦੇ ਹਨ ।
- (vi) ਸਾਰੇ ਪ੍ਰਸ਼ਨ ਜ਼ਰੂਰੀ ਹਨ ।
1-1 ਅੰਕ ਵਾਲੇ ਪ੍ਰਸ਼ਨ : (35×1=35)
ਬਹੁਵਿਕਲਪੀ ਪ੍ਰਸ਼ਨ
1. ਹੇਠ ਲਿਖੇ ਬਹੁ-ਵਿਕਲਪੀ ਪ੍ਰਸ਼ਨਾਂ ਦੇ ਉੱਤਰ ਦੱਸੋ:
(i) ਬਲਣ ਲਈ ਕਿਹੜੀ ਗੈਸ ਜ਼ਰੂਰੀ ਹੈ :
(ii) ਇਸ ਦੀ ਤਿਆਰੀ ਲਈ ਗੰਡੋਇਆਂ ਦੀ ਵਰਤੋਂ ਕੀਤੀ ਜਾਂਦੀ ਹੈ ?
(iii) ਅੱਖ ਦੇ ਡੇਲੇ ਵਿੱਚ ਲੈਂਸ ਦੇ ਪਿਛਲੇ ਪਾਸੇ ਦ੍ਰਵ ਹੁੰਦਾ ਹੈ:
(iv) ਇਹਨਾਂ ਦੇ ਸਥਾਨੰਤਰਣ ਨਾਲ ਚਾਰਜ ਪੈਦਾ ਹੁੰਦਾ ਹੈ :
(v) ਇਹ ਬਿਜਲੀ ਦੇ ਰਸਾਇਣਿਕ ਪ੍ਰਭਾਵ ਤੇ ਨਿਰਭਰ ਕਰਦਾ ਹੈ :
(vi) ਧੁਨੀ ........... ਵਿੱਚੋਂ ਸੰਚਾਰ ਕਰ ਸਕਦੀ ਹੈ ।
(vii) ਕਿਹੜੀ ਰਗੜ ਦੀ ਮਾਤਰਾ ਸਭ ਤੋਂ ਜਿਆਦਾ ਹੁੰਦੀ ਹੈ :
(viii) ਰੇਲਵੇ ਸਟੇਸ਼ਨ ਤੇ ਸਮਾਨ ਚੁੱਕਣ ਵੇਲੇ ਕੁਲੀ ਅਕਸਰ ਕੱਪੜਾ ਗੋਲ ਕਰ ਕੇ ਸਿਰ ਤੇ ਕਿਉਂ ਰੱਖ ਲੈਂਦਾ ਹੈ :
(ix) ਮਰਦਾਂ ਵਿੱਚ ਪਤਾਲੂ ਹੇਠ ਲਿਖਿਆਂ ਵਿੱਚੋਂ ਕੀ ਉਤਪੰਨ ਕਰਦੇ ਹਨ :
(x) ਇਹਨਾਂ ਵਿੱਚੋਂ ਕਿਹੜਾ ਦੋ-ਲਿੰਗੀ ਜੀਵ ਹੈ ?
(xi) ਉੱਡਣੀ ਗਿਲਹਰੀ ਕਿੱਥੇ ਦੀ ਸਥਾਨਕ ਪ੍ਰਜਾਤੀ ਹੈ ?
(xii) ਹੇਠ ਲਿਖਿਆ ਵਿੱਚੋਂ ਕਿਹੜਾ ਸੁਭਾਵਕ ਬਲਣ ਦੀ ਉਦਾਹਰਨ ਹੈ ?
(xiii) ਉੱਚ ਕੁਆਲਿਟੀ ਕੇਲਾ ਹੈ :
(xiv) ਇਨ੍ਹਾਂ ਵਿੱਚੋਂ ਕਿਸ ਨੂੰ ਸਪਸਟ ਰੂਪ ਵਿਚ ਸੰਜੀਵ ਜਾਂ ਨਿਰਜੀਵ ਨਹੀਂ ਕਿਹਾ ਜਾ ਸਕਦਾ :
(xv) ਤਿੰਨ ਬਹੁਮਾਤਰੀ ਪੋਸ਼ਕ ਤੱਤ ਹਨ:
Match Columns: (ਮਿਲਾਨ ਕਰੋ)
ਕਾਲਮ-ੳ ਨਾਲ਼ ਕਾਲਮ-ਅ ਦਾ ਮਿਲਾਨ ਕਰੋ :
- ਐਚ. ਆਈ. ਵੀ.
- ਐਲ. ਪੀ. ਜੀ.
- ਆਪਣੇ ਵਰਗੇ ਜੀਵ ਪੈਦਾ ਕਰਨ ਦੀ ਪ੍ਰਕਿਰਿਆ
- ਬਲ
- ਧਰਤੀ ਦੀ ਪੇਪੜੀ ਅੰਦਰ ਉਹ ਥਾਂ ਜਿੱਥੇ ਭੂਚਾਲ ਪੈਦਾ ਹੁੰਦਾ ਹੈ
- ਵਿਸ਼ਾਣੂ
- ਤੇਜ ਬਲਣਾ
- ਪ੍ਰਜਣਨ
- ਖਿੱਚ ਜਾਂ ਧੱਕਾ
- ਹਾਈਪੋਸੈਂਟਰ
ਸਹੀ ਉੱਤਰ ਚੁਣ ਦੇ ਖਾਲੀ ਥਾਵਾਂ ਭਰੋ :
(ਪੌਣ, ਰੱਬੀ, ਸੂਖਮਜੀਵ , ਪਥਰਾਟ ਸਭ ਤੋਂ ਬਾਹਰੀ ਖੇਤਰ, ਲਿੰਗੀ, ਤੇਲ ਅਤੇ ਪਸੀਨਾ, ਗੈਰ ਸੰਪਰਕ, ਸ਼ੋਰ, ਟਿਨ)
(xxi) ਸਰਦੀਆਂ ਵਿੱਚ ਬੀਜੀਆਂ ਜਾਣ ਵਾਲੀਆਂ ਫਸਲਾਂ ਨੂੰ ________ ਫਸਲਾਂ ਕਹਿੰਦੇ ਹਨ ।
ਉੱਤਰ: ਰੱਬੀ ਸਹੀ ਉੱਤਰ
(xxii) _______ ਨੂੰ ਸੂਖਮਦਰਸ਼ੀ ਯੰਤਰ ਦੀ ਸਹਾਇਤਾ ਨਾਲ ਵੇਖਿਆ ਜਾ ਸਕਦਾ ਹੈ ।
ਉੱਤਰ: ਸੂਖਮਜੀਵ ਸਹੀ ਉੱਤਰ
(xxiii) ਕੋਲਾ ਅਤੇ ਪੈਟ੍ਰੋਲੀਅਮ ________ ਬਾਲਣ ਕਹਾਉਂਦੇ ਹਨ ।
ਉੱਤਰ: ਪਥਰਾਟ ਸਹੀ ਉੱਤਰ
ਖਾਲੀ ਥਾਵਾਂ ਭਰੋ (Continued)
(xxiv) ________ ਲਾਟ ਦਾ ਸਭ ਤੋਂ ਗਰਮ ਭਾਗ ਹੈ ।
ਉੱਤਰ: ਸਭ ਤੋਂ ਬਾਹਰੀ ਖੇਤਰ ਸਹੀ ਉੱਤਰ
(xxv) ਮਨੁੱਖ ਵਿੱਚ ________ ਪ੍ਰਜਣਨ ਹੁੰਦਾ ਹੈ ।
ਉੱਤਰ: ਲਿੰਗੀ ਸਹੀ ਉੱਤਰ
(xxvi) ਪ੍ਰੋੜ ਅਵਸਥਾ ਵਿੱਚ ਚਿਹਰੇ ਦੀਆਂ ਫਿਨਸੀਆਂ ________ ਗ੍ਰੰਥੀ ਦੀ ਕਿਰਿਆਸ਼ੀਲਤਾ ਵੱਧ ਜਾਣ ਕਾਰਨ ਹੁੰਦੀਆਂ ਹਨ ।
ਉੱਤਰ: ਤੇਲ ਅਤੇ ਪਸੀਨਾ ਸਹੀ ਉੱਤਰ
(xxvii) ਗੁਰੂਤਾਕਰਸ਼ਣ ਬਲ ਇੱਕ ________ ਬਲ ਹੈ ।
ਉੱਤਰ: ਗੈਰ ਸੰਪਰਕ ਸਹੀ ਉੱਤਰ
(xxviii) ਅਨਚਾਹੀ ਧੁਨੀ ਨੂੰ ________ ਕਹਿੰਦੇ ਹਨ ।
ਉੱਤਰ: ਸ਼ੋਰ ਸਹੀ ਉੱਤਰ
(xxix) ਕਾਪਰ ਅਤੇ ਬ੍ਰਾਸ ਦੇ ਬਰਤਨਾਂ ਤੇ ________ ਧਾਤ ਦੀ ਪਰਤ ਚੜ੍ਹਾਈ ਜਾਂਦੀ ਹੈ ।
ਉੱਤਰ: ਟਿਨ ਸਹੀ ਉੱਤਰ
(xxx) ਗਤੀਸ਼ੀਲ ਹਵਾ ਨੂੰ ________ ਕਹਿੰਦੇ ਹਨ ।
ਉੱਤਰ: ਪੌਣ ਸਹੀ ਉੱਤਰ
ਸਹੀ/ਗਲਤ :
(xxxi) ਅਸੀਂ ਤਿਲਕਣੇ ਰਾਹ ਤੇ ਰੇਤ ਛਿੜਕ ਕੇ ਰਗੜ ਵਧਾ ਸਕਦੇ ਹਾਂ ।
(xxxii) ਅੰਤਰਰਾਸ਼ਟਰੀ ਪੱਧਰ ਦੀਆਂ ਜਲਗਾਹਾਂ ਨੂੰ ਰਾਮਸਰ ਜਲਗਾਹਾਂ ਕਹਿੰਦੇ ਹਨ ।
(xxxiii) CNG ਡੀਜਲ ਨਾਲੋਂ ਵਧੇਰੇ ਪ੍ਰਦੂਸ਼ਣ ਕਰਦੀ ਹੈ ।
(xxxiv) ਰੂੜੀ ਖਾਦ ਵਿੱਚ ਰਸਾਇਣਿਕ ਖਾਦ ਦੀ ਤੁਲਨਾ ਵਿੱਚ ਵੱਧ ਪੋਸ਼ਕ ਤੱਤ ਹੁੰਦੇ ਹਨ ।
(xxxv) ਹਨੇਰੇ ਦੇ ਜੀਵ ਕੇਵਲ ਉਜਲੇ ਪ੍ਰਕਾਸ਼ ਵਿੱਚ ਹੀ ਦੇਖ ਸਕਦੇ ਹਨ ।
2-2 ਅੰਕਾਂ ਵਾਲੇ ਪ੍ਰਸ਼ਨ (ਕੋਈ 12 ਪ੍ਰਸ਼ਨ ਕਰੋ) 12×2=24
7. ਕੇਲੇ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
1. ਸ਼ੋਰ ਅਤੇ ਸੰਗੀਤ ਵਿੱਚ ਕੀ ਅੰਤਰ ਹੈ ?
2. ਕੋਈ ਦੋ ਸਥਿਤੀਆਂ ਲਿਖੋ ਜਿੱਥੇ ਰਗੜ ਦਾ ਅਨੁਭਵ ਹੁੰਦਾ ਹੈ ।
3. ਸੈੱਲ/ਕੋਸ਼ਿਕਾ ਵਿਭਾਜਨ ਕੀ ਹੈ ?
4. ਰੈੱਡ ਡਾਟਾ ਬੁੱਕ ਕੀ ਹੈ ?
5. ਉਹਨਾਂ ਸਥਿਤੀਆਂ ਦੀ ਸੂਚੀ ਬਣਾਓ ਜਿਨ੍ਹਾਂ ਦੇ ਅਧੀਨ ਬਲਣ ਹੋ ਸਕਦਾ ਹੈ ।
6. ਕੋਲੇ ਦੀਆਂ ਵੱਖ-ਵੱਖ ਕਿਸਮਾਂ ਕਿਹੜੀਆਂ ਹਨ ?
8. ਸੂਖਮਜੀਵਾਂ ਦੇ ਪ੍ਰਮੁੱਖ ਸਮੂਹਾਂ ਦੇ ਨਾਮ ਲਿਖੋ ।
9. ਹਰੀ ਖਾਦ ਕੀ ਹੈ ?
10. ਸੋਨ ਪੱਤਰ ਬਿਜਲੀ ਦਰਸ਼ੀ ਦਾ ਅੰਕਿਤ ਚਿਤਰ ਬਣਾਓ, ਇਸ ਦੀ ਰਚਨਾ ਦੱਸੋ ।
11. ਰਗੜ ਘੱਟ ਕਰਨ ਦੇ ਕੁਝ ਤਰੀਕੇ ਲਿਖੋ ।
12. ਕਿਸ਼ੋਰ ਅਵਸਥਾ ਦੀ ਪਰਿਭਾਸ਼ਾ ਲਿਖੋ ।
13. ਹਾਈਡ੍ਰਾ ਕਿਵੇਂ ਪ੍ਰਜਣਨ ਕਰਦਾ ਹੈ ?
14. ਬਿਜਲੀ ਉਪਕਰਨ ਵਿੱਚ ਲੱਗੀ ਅੱਗ ਬੁਝਾਉਣ ਲਈ ਪਾਣੀ ਦਾ ਪ੍ਰਯੋਗ ਨਹੀਂ ਕੀਤਾ ਜਾਂਦਾ, ਕਿ ਕਿਉਂ?
15. ਹਨੇਰੇ ਦੇ ਜੀਵ ਕੀ ਹੁੰਦੇ ਹਨ ?
16. ਮਹਾਂਮਾਰੀ ਕੀ ਹੁੰਦੀ ਹੈ ? ਉਦਾਹਰਨ ਦਿਉ।
17. ਕਸ਼ੀਦਤ ਪਾਣੀ ਨੂੰ ਕਿਵੇਂ ਇਲੈਕਟ੍ਰੋਲਾਈਟ ਬਣਾਇਆ ਜਾ ਸਕਦਾ ਹੈ ?
18. ਹਾਰਮੋਨ ਕੀ ਹੁੰਦੇ ਹਨ ? ਮਨੁੱਖ ਦੇ ਸ਼ਰੀਰ ਵਿੱਚ ਹਾਰਮੋਨਾਂ ਦੀ ਕੀ ਭੂਮਿਕਾ ਹੈ ?
19. ਡਰੈਗ ਕੀ ਹੁੰਦਾ ਹੈ ?
20. ਇੱਕ ਕਿਰਿਆ ਰਾਂਹੀ ਦਰਸਾਓ ਕਿ ਤਰਲਾਂ ਦਾ ਦਬਾਓ ਡੂੰਘਾਈ ਨਾਲ ਵਧਦਾ ਹੈ ।
21. ਜੰਗਲ ਨਸ਼ਟ ਹੋਣ ਦੇ ਵੱਖ-ਵੱਖ ਕਾਰਨ ਲਿਖੋ ।
22. ਪੈਟ੍ਰੋਕੈਮੀਕਲ ਕੀ ਹਨ ?
23. ਬੀਜ ਬੀਜਣ ਦੇ ਵੱਖ-ਵੱਖ ਢੰਗ ਕੀ ਹਨ ?
24. ਅੰਕਿਤ ਚਿਤਰ ਦੀ ਸਹਾਇਤਾ ਨਾਲ ਮਨੁੱਖੀ ਅੱਖ ਦਾ ਵਰਣਨ ਕਰੋ ।
25. ਮਨੁੱਖੀ ਕੰਨ ਦੀ ਸੰਰਚਨਾ ਬਾਰੇ ਦੱਸੋ ਅਤੇ ਸਮਝਾਓ ਇਹ ਕਿਵੇਂ ਕੰਮ ਕਰਦਾ ਹੈ ?
26. ਸੰਪਰਕ ਬਲ ਕੀ ਹੁੰਦੇ ਹਨ ?
27. ਕਲਾਈਡੋਸਕੋਪ (ਕੈਲੀਡੋਸਕੋਪ) ਕੀ ਹੁੰਦਾ ਹੈ ? ਇਸਦਾ ਕੀ ਉਪਯੋਗ ਹੈ ?
28. ਕੀ ਧੁਨੀ ਠੋਸਾਂ ਵਿੱਚ ਸੰਚਾਰ ਕਰਦੀ ਹੈ ? ਜੇਕਰ ਹਾਂ ਤਾਂ ਕਿਰਿਆ ਰਾਹੀ ਵਿਆਖਿਆ ਕਰੋ ।