SCHOOL BUS ACCIDENT: ਸਕੂਲ ਵੈਨ ਸੜਕ ਹਾਦਸੇ ਦੌਰਾਨ 11 ਬੱਚੇ ਜ਼ਖਮੀ

 ਭਵਾਨੀਗੜ੍ਹ 'ਚ ਸਕੂਲ ਵੈਨ ਦਾ ਸੜਕ ਹਾਦਸਾ, 11 ਬੱਚੇ ਜ਼ਖਮੀ


ਭਵਾਨੀਗੜ੍ਹ, 8 ਜਨਵਰੀ 2025 ( ਜਾਬਸ ਆਫ ਟੁਡੇ) ਭਵਾਨੀਗੜ੍ਹ (ਪੰਜਾਬ) ਦੇ ਸੰਸਕਾਰ ਵੈਲੀ ਸਮਾਰਟ ਸਕੂਲ ਦੀ ਵੈਨ ਸੜਕ ਹਾਦਸੇ ਦਾ ਸ਼ਿਕਾਰ ਹੋ ਗਈ। ਪ੍ਰਾਪਤ ਜਾਣਕਾਰੀ ਅਨੁਸਾਰ, ਬੱਸ ਵਿਚ ਮੌਜੂਦ ਬੱਚਿਆਂ ਵਿੱਚੋਂ 11 ਜ਼ਖਮੀ ਹੋ ਗਏ ਹਨ।


ਬੱਚਿਆਂ ਨੂੰ ਨੇੜਲੇ ਹਸਪਤਾਲਾਂ ਵਿਚ ਦਾਖਲ ਕਰਵਾਇਆ ਗਿਆ ਹੈ। ਦੂਜੇ ਪਾਸੇ, ਜਾਣਕਾਰੀ ਇਹ ਵੀ ਹੈ ਕਿ ਵਿਦਿਆਰਥੀਆਂ ਨਾਲ ਭਰੀ ਵੈਨ ਦੀ ਆਈ-20 ਕਾਰ ਨਾਲ ਟੱਕਰ ਹੋ ਗਈ, ਜਿਸ ਕਾਰਨ ਸਕੂਲ ਵੈਨ ਪਲਟ ਗਈ ਅਤੇ ਵੈਨ ਵਿਚ ਸਵਾਰ ਬੱਚੇ ਜ਼ਖਮੀ ਹੋ ਗਏ। ਹੋਰ ਵੇਰਵਿਆਂ ਦੀ ਉਡੀਕ ਹੈ...


💐🌿Follow us for latest updates 👇👇👇

Featured post

HOLIDAYS HOMEWORK 2025: ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਕੰਮ ਆਨਲਾਈਨ ਅਪਲੋਡ

ਸਿੱਖਿਆ ਵਿਭਾਗ ਵੱਲੋਂ ਗਰਮੀ ਦੀਆਂ ਛੁੱਟੀਆਂ ਦਾ ਕੰਮ  ਆਨਲਾਈਨ ਅਪਲੋਡ  22 ਮਈ 2025 ਸਮੂਹ ਸਰਕਾਰੀ ਪ੍ਰਾਇਮਰੀ ਸਕੂਲਾਂ ਦੇ ਮੁਖੀਆਂ, ਅਧਿਆਪਕਾਂ ਦੀ ਸਹੂਲਤ ਅਤੇ ਸਾਡੇ ਪ੍ਰਾ...

RECENT UPDATES

Trends