DELHI VIDHANSABHA ELECTION 2025: 5 ਫਰਵਰੀ ਨੂੰ ਵੋਟਿੰਗ, ਨਤੀਜੇ 8 ਫਰਵਰੀ ਨੂੰ

ਦਿੱਲੀ ਵਿਧਾਨਸਭਾ ਚੋਣਾਂ: 5 ਫਰਵਰੀ ਨੂੰ ਵੋਟਿੰਗ, ਨਤੀਜੇ 8 ਫਰਵਰੀ ਨੂੰ
ਨਵੀਂ ਦਿੱਲੀ 7 ਜਨਵਰੀ 2025 (‌ਜਾਬਸ ਆਫ ਟੁਡੇ) ਦਿੱਲੀ ਵਿਧਾਨਸਭਾ ਚੋਣਾਂ 5 ਫਰਵਰੀ ਨੂੰ ਸਿੰਗਲ ਫੇਜ਼ ਵਿੱਚ ਹੋਣਗੀਆਂ। ਚੋਣਾਂ ਦੇ ਨਤੀਜੇ 8 ਫਰਵਰੀ ਨੂੰ ਆਉਣਗੇ। ਇਹ ਜਾਣਕਾਰੀ ਚੋਣ ਆਯੋਗ ਨੇ ਮੰਗਲਵਾਰ ਨੂੰ ਸਾਂਝੀ ਕੀਤੀ।

 

ਮੁੱਖ ਚੋਣ ਕਮਿਸ਼ਨਰ ਰਾਜੀਵ ਕੁਮਾਰ ਨੇ ਦੱਸਿਆ ਕਿ ਦਿੱਲੀ ਵਿੱਚ 1.55 ਕਰੋੜ ਵੋਟਰ ਹਨ, ਜਿਨ੍ਹਾਂ ਲਈ 33 ਹਜ਼ਾਰ ਬੂਥ ਬਣਾਏ ਗਏ ਹਨ। 83.49 ਲੱਖ ਮਰਦ ਅਤੇ 79 ਲੱਖ ਮਹਿਲਾਵਾਂ ਵੋਟਰ ਹਨ। ਇਸ ਵਾਰ 2.08 ਲੱਖ ਨਵੇਂ ਵੋਟਰ ਰਜਿਸਟਰ ਹੋਏ ਹਨ। ਹਾਲਾਂਕਿ, 830 ਵੋਟਰ 100 ਸਾਲ ਤੋਂ ਉਪਰ ਦੀ ਉਮਰ ਦੇ ਹਨ।

ਮੁੱਖ ਤਥ:
  • ਸੀਟਾਂ ਦੀ ਗਿਣਤੀ: 70
  • ਬਹੁਮਤ ਲਈ ਲੋੜ: 36
  • ਨਾਮਾਂਕਨ ਦੀ ਮਿਤੀ: 10 ਤੋਂ 17 ਜਨਵਰੀ
  • ਨਾਮ ਵਾਪਸੀ ਦੀ ਮਿਤੀ: 20 ਜਨਵਰੀ
  • ਵੋਟਿੰਗ ਦੀ ਤਾਰੀਖ: 5 ਫਰਵਰੀ
  • ਨਤੀਜਿਆਂ ਦੀ ਤਾਰੀਖ: 8 ਫਰਵਰੀ

💐🌿Follow us for latest updates 👇👇👇

Featured post

Holiday Declared: ਮੰਗਲਵਾਰ ਦੀ ਸਰਕਾਰੀ ਛੁੱਟੀ ਦਾ ਐਲਾਨ

11 ਨਵੰਬਰ ਨੂੰ ਤਰਨ ਤਾਰਨ ਵਿਧਾਨ ਸਭਾ ਉਪਚੋਣ ਮੌਕੇ ਤਨਖਾਹ ਸਮੇਤ ਛੁੱਟੀ ਦਾ ਐਲਾਨ ਤਰਨ ਤਾਰਨ, 11 ਨਵੰਬਰ 2025  ( ਜਾਬਸ ਆਫ ਟੁਡੇ) — ਡਿਪਟੀ ਕਮਿਸ਼ਨਰ-ਕਮ-ਜ਼ਿਲ੍ਹਾ ਦੰ...

RECENT UPDATES

Trends