PSTET 2024 PAPER 1 SET D ANSWER KEY MCQS 1-50
1. A teacher should design his/her pedagogy according to:
- Own convenience
- General to specific
- Socio-cultural context of the learners
- As per the examination dates
2. Which of the following is most appropriate for Human Development?
- Quantitative
- Qualitative
- Unmeasurable
- Both (1) and (2)
3. Assertion (A): Socialization is essential for a child.
Reason (R): Socialization is a lifelong process of transmitting and disseminating norms, customs, and ideologies of the society.
- Both A and R are true but R is not the correct explanation of A
- A is true but R is false
- Both A and R are 1 true and R is the correct explanation of A
- Both A and R are false
4. A child learns most appropriately in an environment in which:
- There is strict discipline and order
- There is an availability of all the technical gadgets
- The due weightage is given to the child's emotions and experiences
- There are ample opportunities to play games
5. Out-of-the-box thinking is largely related to:
- Divergent thinking
- Memory-based thinking
- Convergent thinking
- Consistent thinking
6. In an advertisement, a woman is cooking food in the kitchen and the man is watching TV. This highlights the role of _____ as an agency of socialization.
- TV; Primary
- Media; Secondary
- Media; Primary
- School; Primary
7. Piaget proposes that cognitive development universally follows four stages, in which stage the development of object permanence takes place?
- Pre-cognition stage
- Sensorimotor stage
- Concrete operational
- Formal operational
8. A child cannot distinguish between the words 'bat' and 'tab' and 'nuclear' and 'unclear'. It means the child is suffering from:
- Word recognition disorder
- Dyscalculia
- Dysmorphia
- Dyslexia.
9. Which of the following is a primary agency of Socialization for a child?
- School
- Market
- Class
- Family
10. Hamir is in class 6. He shows exceptional ability in generating new ideas and finding new perspectives in existing phenomena, he is
- A talented learner
- A creative learner
- A gifted learner
- A bright learner
Answer key 1-10
11. A baby girl is commonly seen playing with a doll or a kitchen set while a boy would be found playing with toy cars and toy guns. This is a prominent example of
- Primary socialization
- Anticipatory socialization
- Gender socialization
- Secondary socialization
12. School-based internal assessment is primarily based on the principle of:
- assessment should be economical
- students should get good grades at all costs
- Teachers efficiently examine their students
- Teachers know their students' capabilities better than the external examiners
13. At the lower primary level, the play way teaching method is based on
- Theory of physical education training
- Principle of methods of teaching
- Sociological principles of teaching
- Psychological principles of growth and development
14. Development generally proceeds from head to foot; this principle of development is called:
- Bilateral
- Proximodistal
- Cephalocaudal
- General to specific
15. Development of the individual is influenced by:
- Environment only
- Hereditary and environment both
- Hereditary only
- All of the above
16. Which out of the following is the first step in the scientific method of problem-solving?
- Formulation of hypothesis
- Verification of the facts
- Awareness and understanding of the problem
- Collection and compiling of information
17. Find the correct match out of the types of motives with examples given below:
A. Organic Motive | I. Aim of life |
---|---|
B. Social Motive | II. Award |
C. Personal Motive | III. Food |
D. Artificial | IV. Honesty |
- A-I, B-III, C-II, D-IV
- A-III, B-I, C-IV, D-II
- A-II, B-III, C-I, D-IV
- A-III, B-II, C-IV, D-I
18. According to B. F. Skinner, language development of a child takes place:
- As an outcome of inborn capability
- As an outcome of training in grammar
- As an outcome of imitation and reinforcement
- As an outcome of maturity
19. The Functionalist Theory of social structure is given by:
- Emile Durkheim
- Karl Marx
- Robert Stolle
- Max Weber
20. What is the word 'nature' in the nature-nurture controversy?
- Nature of the individual
- The interplay of physical and social factors
- The hereditary traits
- The environment around a child
Answer key 11-20
21. 'Inclusion of all children in education' as envisaged by RTE Act, 2009 is based on:
- A sympathetic attitude towards disadvantaged children
- A right-based humanistic perspective
- To increase the school enrollment
- Mainstreaming disabled children through skill-based education
22. "Development is a never-ending process" this idea is associated with:
- Principle of interrelation
- Principle of integration
- Principle of interaction
- Principle of continuity
23. In the classroom, teaching children feel more motivated when:
- They are given complex problems
- They feel Connected to their real world
- They are not questioned
- They are given easy problems
24. Vygotsky's theory of constructivism implies that:
- After initial explanations teacher should ask the child to solve the problem
- Child learns with individualistic tutoring
- Child learns fast in group collaboration
- Child learns best through rote memorization
25. "Mistake teaches individual". This statement is based on which theory:
- Pavlov's Classical Conditioning
- Thorndike's Trial and Error Theory
- Skinner's Operant Conditioning
- Piaget's Cognitive Development Theory
26. Gifted students are:
- Introvert in nature
- Independent in their judgement
- Non-assertive of their needs
- Compliant
27. Critical pedagogy helps students to:
- Engage in the teaching-learning process
- Challenge the set assumptions with logic
- Develop critical thinking
- All of the above
28. A progressive classroom views teachers and learners as:
- Knowledge providers; passive recipients of knowledge
- Dominant sources of knowledge; subordinate participants
- Facilitators in learning; participants in knowledge construction
- Dictators; followers of the teachers
29. A teacher can be an effective teacher in addressing diverse classrooms having children from different social, economic, and cultural backgrounds by:
- Using modern technology in teaching
- Asking multiple questions
- Understanding the diverse needs and experiences of the children
- Segregating the children
30. The concept of 'Zone of Proximal Development' is given by:
- Piaget
- Vygotsky
- Kohlberg
- Erikson
Answer key 21-30
- 21. (2) A right-based humanistic perspective
- 22. (4) Principle of continuity
- 23. (2) They feel Connected to their real world
- 24. (3) Child learns fast in group collaboration
- 25. (4) Piaget's Cognitive Development Theory
- 26. (2) Independent in their judgement
- 27. (4) All of the above
- 28. (3) Facilitators in learning; participants in knowledge construction
- 29. (3) Understanding the diverse needs and experiences of the children
- 30. (2) Vygotsky
31. ਸ਼ੁੱਧ ਸ਼ਬਦ ਕਿਹੜਾ ਹੈ ?
- ਸਖਸ਼ੀਅਤ
- ਪਛੋਕੜ
- ਭੁਜੰਗੀ
- ਭੁਗੋਲਕ
32. ਭਾਸ਼ਾ ਦਾ ਅਧਿਆਪਕ ਆਪਣਾ ਅਧਿਆਪਨ ਪ੍ਰਭਾਵਸ਼ਾਲੀ ਬਣਾਉਣ ਹਿਤ ਸਿਧਾਂਤ ਵਰਤਦਾ ਹੈ :
- ਵਿਸ਼ਲੇਸ਼ਣ ਤੋਂ ਸੰਸ਼ਲੇਸ਼ਣ ਵੱਲ
- ਤਾਰਕਿਕ ਤੋਂ ਮਨੋਵਿਗਿਆਨਕ ਵੱਲ
- ਉਪਰੋਤ ਦੋਵੇਂ
- ਕੇਵਲ (2)
33. ਤਸ਼ਖੀਸੀ ਸਿੱਖਿਆ ਦੀ ਲੋੜ ਪੈਂਦੀ ਹੈ :
- ਵਾਚਨ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ
- ਵਿਆਕਰਨ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ
- ਸ਼ਬਦ-ਜੋੜਾਂ ਨਾਲ ਸੰਬੰਧਿਤ ਅਸ਼ੁੱਧੀਆਂ ਸਮੇਂ
- ਉਪਰੋਕਤ ਸਭ
34. 'ਮਾਤ੍ਰ ਭਾਸ਼ਾ ਰਾਹੀਂ ਸਹਿਜ ਰੂਪ ਵਿੱਚ ਵਿਚਾਰ-ਵਟਾਂਦਰਾ ਕੀਤਾ ਜਾ ਸਕਦਾ ਹੈ।' ਇਸ ਕਥਨ ਦੇ ਆਧਾਰ 'ਤੇ ਦੱਸੋ ਕਿ ਨਿਮਨ ਵਿਕਲਪਾਂ ਵਿਚੋਂ ਗ੍ਰਹਿਣ ਕਰਨ ਦਾ ਸੰਬੰਧ ਕਿਸ ਨਾਲ ਹੈ ?
- ਬੋਲਣ ਤੇ ਲਿਖਣ ਨਾਲ
- ਲਿਖਣ ਤੇ ਸੁਣਨ ਨਾਲ
- ਪੜ੍ਹਨ ਤੇ ਬੋਲਣ ਨਾਲ
- ਸੁਣਨ ਤੇ ਪੜ੍ਹਨ ਨਾਲ
35. ਵਿਆਕਰਨ ਦੀ ਭਾਸ਼ਾ ਸਿੱਖਿਆ ਨੂੰ ਦੇਣ ਨਾਲ ਸੰਬੰਧਤ ਨਹੀਂ :
- (1) ਬੋਲੀ ਦਾ ਟਕਸਾਲੀ ਰੂਪ ਗ੍ਰਹਿਣ ਕਰਨ ਸੰਬੰਧੀ ਗਿਆਨ ਹੋਣਾ।
- (2) ਕਿਸੇ ਬੋਲੀ ਦੀ ਸ਼ਬਦਾਵਲੀ ਨੂੰ ਟਕਸਾਲਣ ਲਈ ਸਹਾਇਤਾ ਕਰਨਾ।
- (3) ਸ਼ਬਦ-ਜੋੜਾਂ ਤੋਂ ਇਲਾਵਾ ਵਾਕ ਬਣਤਰ ਵਿਆਕਰਨ ਦੇ ਨੇਮਾਂ ਅਨੁਸਾਰ ਸਿੱਖਣ ਵਿਚ ਮਦਦ ਕਰਨਾ।
- (4) ਬੋਲੀ ਵਿਚ ਪ੍ਰਚਲਤ ਸ਼ਬਦ ਭੇਦ, ਲਿੰਗ ਤੇ ਵਚਨ ਭੇਦ, ਕਾਰਕ ਬਾਰੇ ਜਾਣਕਾਰੀ ਨਾ ਦੇਣਾ.
ਪੈਰਾ ਪੜ੍ਹੋ ਅਤੇ ਪ੍ਰਸ਼ਨ ਨੰਬਰ 36 ਤੋਂ 43 ਦੇ ਉੱਤਰ ਦਿਓ :
ਟਾਈਪ ਅਤੇ ਪ੍ਰੈਸ ਦੀਆਂ ਸਹੂਲਤਾਂ ਵਧਣ ਨਾਲ ਅਸੀਂ ਦਿਨੋ-ਦਿਨ ਆਪਣੀ ਲਿਖਤ ਦੇ ਸੁਹਜ ਵੱਲੋਂ ਅਵੇਸਲੇ ਹੋ ਰਹੇ ਹਾਂ। ਨਾ ਘਰਾਂ ਵਿਚ ਅਤੇ ਨਾ ਹੀ ਸਕੂਲਾਂ ਵਿਚ ਇਸ ਪਾਸੇ ਧਿਆਨ ਦਿਤਾ ਜਾਂਦਾ ਹੈ। ਅੱਜ ਤੋਂ ਕੁਝ ਸਾਲ ਪਹਿਲਾਂ ਚੰਗੇ ਸਕੂਲ ਬੱਚਿਆਂ ਦੀ ਸੁੰਦਰ ਲਿਖਤ ਵੱਲ ਉਚੇਚਾ ਧਿਆਨ ਦਿੰਦੇ ਸਨ। ਪ੍ਰਾਇਮਰੀ ਸਕੂਲਾਂ ਵਿਚ ਬੱਚੇ ਦੀ ਲਿਖਤ ਰਚਨਾ ਦਾ ਮੁੱਢਲਾ ਕੰਮ 'ਸੁੰਦਰ ਲਿਖਤ' ਦਾ ਅਭਿਆਸ ਕਰਨਾ ਹੀ ਹੋਇਆ ਕਰਦਾ ਸੀ। ਅਧਿਆਪਕ ਬੜੀ ਰੀਝ ਨਾਲ ਕਲਮਾਂ ਘੜ ਕੇ ਦਿੰਦੇ ਸਨ। ਸੁੰਦਰ ਘੜੀ ਗਈ ਕਲਮ ਵਿਚੋਂ ਸੁਹਜ ਦੀ ਅਭਿਵਿਅਕਤੀ ਹੁੰਦੀ ਸੀ। ਬੱਚੇ ਉਚੇਚੀ ਰੀਝ ਨਾਲ ਫੱਟੀਆਂ ਉਤੇ 'ਸੁੰਦਰ ਲਿਖਤ' ਦੇ ਅਭਿਆਸ ਕਰਿਆ ਕਰਦੇ ਸਨ। ਇੱਥੇ ਹੀ ਬਸ ਨਹੀਂ, ਉਪਰਲੀਆਂ ਸ਼੍ਰੇਣੀਆਂ ਵਿਚ ਵੀ ਹਫ਼ਤੇ ਵਿਚ ਇਕ ਘੰਟੀ ਵਿਸ਼ੇਸ਼ ਰੂਪ ਰੂਪ ਵਿਚ ਇਸ ਕੰਮ ਲਈ ਨੀਯਤ ਕੀਤੀ ਹੁੰਦੀ ਸੀ। ਚੰਗੀਆਂ ਕਲਮਾਂ ਦਵਾਤਾਂ ਨਾਲ ਕਾਪੀਆਂ ਉਤੇ 'ਸੁੰਦਰ ਲਿਖਤ' ਦੇ ਅਭਿਆਸ ਦਿਤੇ ਜਾਂਦੇ ਸਨ। ਜੋ ਖੂਬਸੂਰਤੀ ਨਾਲ ਲਿਖਦਾ ਸੀ ਉਹ ਪ੍ਰਸ਼ੰਸਾ ਖੱਟਦਾ ਸੀ। 'ਸੁੰਦਰ ਲਿਖਤ' ਬੱਚੇ ਦੀ ਸ਼ਖ਼ਸੀਅਤ ਦਾ ਉਜਲਾ ਰੂਪ ਹੈ ਜਿਸ ਵੱਲੋਂ ਅਣਗਹਿਲੀ ਕਰਨੀ ਅਧਿਆਪਕਾਂ ਤੇ ਵਿਦਿਆਰਥੀਆਂ ਦੀ ਭੁੱਲ ਹੈ। ਬਣੀ ਸੰਵਾਰੀ ਹੋਈ ਲਿਖਤ ਮਨੁੱਖ ਅੰਦਰ ਸੁਹਜ-ਸੁਆਦ ਦੀ ਲਖਾਇਕ ਹੈ ਜੋ ਲਿਖਣ ਅਤੇ ਪੜ੍ਹਨ ਵਾਲੇ ਦੋਹਾਂ ਨੂੰ ਕਾਫ਼ੀ ਪ੍ਰਸੰਨਤਾ ਦਿੰਦੀ ਹੈ। ਕਈ ਸਿਆਣੇ ਸਿਆਣੇ ਵਿਦਿਆਰਥੀ ਪ੍ਰੀਖਿਆਵਾਂ ਵਿਚ ਇਸ ਲਈ ਬਹੁਤੇ ਨੰਬਰ ਨਹੀਂ ਲੈ ਸਕਦੇ ਕਿ ਉਹਨਾਂ ਦੀ ਲਿਖਤ ਇੰਨੀ ਭੈੜੀ ਹੁੰਦੀ ਹੈ ਕਿ ਪ੍ਰੀਖਿਅਕਾਂ ਪਾਸੋਂ ਸੌਖੀ ਤਰ੍ਹਾਂ ਪੜ੍ਹੀ ਨਹੀਂ ਜਾਂਦੀ। ਇਸ ਦੇ ਵਿਪਰੀਤ ਪਰੁੱਚੇ ਹੋਏ ਮੋਤੀਆਂ ਦੀ ਭਾਂਤ ਸੁੰਦਰ ਲਿਖਤ ਤੋਂ ਪ੍ਰੀਖਿਅਕ ਮੁਤਾਸਰ ਹੁੰਦਾ ਹੈ।ਸ਼ੁਰੂ ਤੋਂ ਹੀ ਬੱਚਿਆਂ ਅੰਦਰ ਸੁੰਦਰ ਲਿਖਤ ਲਈ ਰੀਝ ਪੈਦਾ ਕਰਨੀ ਚਾਹੀਦੀ ਹੈ ਤਾਂ ਜੋ ਉਹਨਾਂ ਦੀ ਪੱਕ ਰਹੀ ਲਿਖਤ ਚੰਗੀਆਂ ਲੀਹਾਂ ਧਾਰਨ ਕਰ ਸਕੇ।
36. ਪੈਰ੍ਹੇ ਵਿੱਚ ਅੰਕਿਤ ਸ਼ਬਦ 'ਪਰੁੱਚੇ ਮੋਤੀਆਂ' ਦਾ ਕੀ ਅਰਥ ਹੈ ?
- ਰੰਗ-ਬਰੰਗੇ
- ਪ੍ਰੋਏ ਹੋਏ
- ਛੋਟੇ-ਵੱਡੇ
- ਪਥਰੀਲੇ
37. ਪੈਰ੍ਹੇ ਵਿੱਚ ਅੰਕਿਤ ਸ਼ਬਦ 'ਕਾਫ਼ੀ' ਕਿਹੜਾ ਵਿਸ਼ੇਸ਼ਣ ਹੈ ?
- ਸੰਖਿਆ-ਵਾਚਕ ਵਿਸ਼ੇਸ਼ਣ
- ਨਿਸਚੇ-ਵਾਚਕ ਵਿਸ਼ੇਸ਼ਣ
- ਪਰਿਮਾਣ-ਵਾਚਕ ਵਿਸ਼ੇਸ਼ਣ
- ਪੜਨਾਂਵੀ-ਵਿਸ਼ੇਸ਼ਣ
38. 'ਅਭਿਵਿਅਕਤੀ' ਤੋਂ ਕੀ ਭਾਵ ਹੈ ?
- ਪਰਗਟਾਵਾ
- ਲੁਕਵਾਂ
- ਗੁੱਪਤ ਰਹੱਸਮਈ
- ਗ਼ੈਰ-ਮੌਜੂਦਗੀ
39. "ਜੋ ਖੂਬਸੂਰਤੀ ਨਾਲ ਲਿਖਦਾ ਸੀ ਉਹ ਪ੍ਰਸ਼ੰਸਾ ਖੱਟਦਾ ਸੀ।" ਵਾਕ ਵਿਚ 'ਜੋ' ਸ਼ਬਦ ਕਿਸ ਪੜਨਾਂਵ-ਸ਼੍ਰੇਣੀ ਵਿਚ ਆਉਂਦਾ ਹੈ ?
- ਨਿਜ-ਵਾਚਕ ਪੜਨਾਂਵ
- ਨਿਸਚੇ-ਵਾਚਕ ਪੜਨਾਂਵ
- ਸੰਬੰਧ-ਵਾਚਕ ਪੜਨਾਂਵ
- ਉਪਰੋਕਤ ਵਿਚੋਂ ਕੋਈ ਨਹੀਂ
40. ਪੈਰ੍ਹੇ ਅਨੁਸਾਰ ਸੁਹਜ ਦੀ ਅਭਿਵਿਅਕਤੀ ਕਿਸ ਵਿਚੋਂ ਰੂਪਮਾਨ ਹੁੰਦੀ ਹੈ ?
- ਫੱਟੀ ਪੋਚਣ ਵਿਚੋਂ
- ਬਸਤੇ ਵਿਚਲੀਆਂ ਵਸਤਾਂ ਵਿਚੋਂ
- ਚੰਗੀਆਂ ਦਵਾਤਾਂ ਵਿਚੋਂ
- ਸੁੰਦਰ ਘੜੀ ਗਈ ਕਲਮ ਵਿਚੋਂ
Answer key 31-40
- ਸ਼ਰਮਿੰਦਾ
- ਵਿਆਕੁਲ
- ਅਸਰਅੰਦਾਜ਼
- ਤਿੰਨਾਂ ਵਿਚੋਂ ਕੋਈ ਨਹੀਂ
42. ਪੈਰ੍ਹੇ ਦੇ ਆਧਾਰ 'ਤੇ ਢੁੱਕਵਾਂ ਸਿਰਲੇਖ ਦਿਓ :
- ਵਿਦਿਆਰਥੀ ਅਤੇ ਅਧਿਆਪਕ ਦਾ ਰਿਸ਼ਤਾ
- ਬੱਚਿਆਂ ਦੀ ਲਿਖਤ ਨੂੰ ਸੁੰਦਰ ਬਣਾਉਣ ਦੇ ਉਪਾਅ
- (1) ਤੇ (2) ਦੋਵੇਂ ਸਹੀ ਹਨ
- ਕੋਈ ਨਹੀਂ
43. ਲਿਖਤ ਦੇ ਸੁਹਜ ਪੱਖੋਂ ਅਸੀਂ ਕਿਉਂ ਅਵੇਸਲੇ ਹੁੰਦੇ ਜਾ ਰਹੇ ਹਾਂ ?
- ਦਵਾਤਾਂ ਦੀ ਘਾਟ ਹੋਣ ਕਾਰਨ
- ਸੁੰਦਰ ਕਲਮਾਂ ਘੜਨ ਦੀ ਜਾਚ ਨਾ ਹੋਣ ਕਾਰਨ
- ਟਾਈਪ ਅਤੇ ਪ੍ਰੈਸ ਦੀਆਂ ਸਹੂਲਤਾਂ ਵਧਣ ਕਾਰਨ
- ਉਪਰੋਕਤ ਸਾਰੇ
44. ਬੱਚਿਆਂ ਨੂੰ ਬੋਲ ਚਾਲ ਦੀ ਸਿੱਖਿਆ ਦੇਣ ਦੇ ਮੁੱਢਲੇ ਸਿਧਾਂਤਾਂ ਵਿੱਚੋਂ ਹੈ :
- ਖੁਸ਼ੀ ਤੇ ਸੁਤੰਤਰਤਾ ਵਾਲਾ ਵਾਤਾਵਰਣ ਨਾ ਹੋਵੇ
- ਮੌਖਿਕ ਕਿਰਿਆਵਾਂ ਨੂੰ ਸਕੂਲ ਪ੍ਰੋਗਰਾਮ ਦਾ ਜ਼ਰੂਰੀ ਪਹਿਲੂ ਬਣਾਉਣਾ
- (1) ਤੇ (2) ਦੋਵੇਂ ਸਹੀ ਹਨ
- (1) ਤੇ (2) ਦੋਵੇਂ ਗਲਤ ਹਨ
45. ਦੇਸੀ ਮਹੀਨਿਆਂ ਦਾ ਸਹੀ ਕ੍ਰਮ ਹੈ :
- ਕੱਤਕ, ਮੱਘਰ
- ਭਾਦੋਂ, ਸਾਉਣ
- ਫੱਗਣ, ਪੋਹ
- ਹਾੜ੍ਹ, ਜੇਠ
46. ਪ੍ਰਾਇਮਰੀ ਪੱਧਰ 'ਤੇ ਮਾਤ ਭਾਸ਼ਾ ਸਿੱਖਿਆ ਦਾ ਉਦੇਸ਼ ਹੈ :
- ਬੱਚਿਆਂ ਦੇ ਸ਼ਬਦ ਭੰਡਾਰ ਵਿਚ ਵਾਧਾ ਨਹੀਂ ਕਰਨਾ
- ਬੱਚਿਆਂ ਦੇ ਉਚਾਰਨ ਨੂੰ ਸ਼ੁੱਧ ਕਰਨਾ
- ਵਿਚਾਰਾਂ ਦੇ ਖੇਤਰ ਨੂੰ ਅਤਿ ਤੇਜ਼ੀ ਨਾਲ ਵਿਕਸਤ ਕਰਨਾ
- ਵਾਚਨ ਦੀ ਗਤੀ ਨੂੰ ਅਵਿਕਸਿਤ ਕਰਨਾ
47. ਬੱਚਿਆਂ ਦੇ ਪੜ੍ਹਨ ਵਿਚ ਪਛੜਨ ਦੇ ਕਾਰਨ ਹਨ :
- ਦਿਮਾਗ਼ੀ ਕਮਜ਼ੋਰੀ
- ਸਰੀਰਕ ਦੋਸ਼ ਅਤੇ ਸਕੂਲ ਤੋਂ ਲੰਮੀ ਗ਼ੈਰ-ਹਾਜ਼ਰੀ
- ਘਰੋਗੀ ਵਾਤਾਵਰਣ ਦੀ ਖਰਾਬੀ ਅਤੇ ਪੜ੍ਹਾਉਣ ਵਿਧੀਆਂ ਵਿਚ ਨੁਕਸ
- ਉਪਰੋਕਤ ਸਾਰੇ
48. ਪ੍ਰਾਇਮਰੀ ਸਕੂਲ ਦੇ ਬੱਚੇ ਛੋਟੇ ਹੋਣ ਕਾਰਨ ਕਵੀ ਦੀਆਂ ਵਿਚਾਰ ਡੂੰਘਾਈਆਂ ਤਕ ਨਹੀਂ ਪਹੁੰਚ ਸਕਦੇ। ਉਹਨਾਂ ਲਈ ਕਿਸ ਕਿਸਮ ਦੇ ਸਾਧਾਰਨ ਉਦੇਸ਼ ਮਿੱਥੇ ਜਾ ਸਕਦੇ ਹਨ :
- ਕਵਿਤਾ ਨੂੰ ਲੈਅ, ਸੁਰ ਤੇ ਤਾਲ ਦੀਆਂ ਲੋੜਾਂ ਅਨੁਸਾਰ ਨਹੀਂ ਪੜ੍ਹਾਉਣਾ
- ਕਵਿਤਾ ਨੂੰ ਗਾ ਕੇ ਅਤੇ ਨਾਟਕੀ ਲੋੜਾਂ ਅਨੁਸਾਰ ਪੜ੍ਹ ਸਕਣ ਦੀ ਜਾਚ ਸਿਖਾਉਣਾ
- (1) ਅਤੇ (2) ਦੋਵੇਂ ਗ਼ਲਤ
- (1) ਅਤੇ (2) ਦੋਵੇਂ ਸਹੀ ਹਨ
49. ਹੇਠਾਂ ਵਿਚੋਂ ਕਿਹੜਾ ਸਵਰ ਧੁਨੀਆਂ ਦੇ ਵਰਗੀਕਰਨ ਦਾ ਆਧਾਰ ਨਹੀਂ ਹੈ ?
- ਉਚਾਰਨ ਸਥਾਨ
- ਜੀਭ ਦੀ ਸਥਿਤੀ
- ਜੀਭ ਦੀ ਉਚਾਈ
- ਬੁੱਲ੍ਹਾਂ ਦੀ ਸਥਿਤੀ
50. ਪੰਜਾਬੀ ਅਧਿਆਪਨ ਦੇ ਉਪਚਾਰ ਦੀ ਕਿਹੜੀ ਵਿਧੀ ਸਹੀ ਹੈ ?
- ਸਮੂਹਿਕ ਉਪਚਾਰ : ਸਭ ਵਿਦਿਆਰਥੀਆਂ ਦਾ ਇਕੋ ਸਮੇਂ ਉਪਚਾਰ ਕਰਨਾ।
- ਗੁੱਟ ਉਪਚਾਰ : ਸਮੁੱਚੀ ਸ਼੍ਰੇਣੀ ਨੂੰ ਅਸ਼ੁੱਧੀਆਂ ਦੇ ਆਧਾਰ 'ਤੇ ਇੱਕ ਤੋਂ ਵੱਧ ਵਰਗਾਂ ਵਿਚ ਵੰਡ ਕੇ ਵਰਗਾਂ ਦੀ ਲੋੜ ਮੁਤਾਬਕ ਉਪਚਾਰ ਕਰਨਾ।
- ਵਿਅਕਤੀਗਤ ਉਪਚਾਰ : ਸ਼੍ਰੇਣੀ ਵਿਚਲੇ ਹਰੇਕ ਵਿਦਿਆਰਥੀ ਦੀਆਂ ਅਸ਼ੁੱਧੀਆਂ ਦਾ ਪਤਾ ਲਗਾਉਣਾ ਅਤੇ ਵਿਅਕਤੀਗਤ ਰੂਪ ਵਿਚ ਨਿਵਾਰਨ ਕਰਨਾ।
- ਉਪਰੋਕਤ ਸਾਰੇ