PAY SCALES COMPUTER FACULTY: ਕੰਪਿਊਟਰ ਅਧਿਆਪਕਾਂ ਸਮੇਤ ਵੱਖ ਵੱਖ ਅਸਾਮੀਆਂ ਦੇ ਨਵੇਂ ਸਕੇਲ ਜਾਰੀ
Also Read :
- COMPUTER FACULTY RECRUITMENT RULES : ਕੰਪਿਊਟਰ ਅਧਿਆਪਕਾਂ ਦੀ ਭਰਤੀ ਸਮੇਤ ਵੱਖ ਅਸਾਮੀਆਂ ਦੀ ਭਰਤੀ ਲਈ ਨਿਯਮ
- LEAVES FOR COMPUTER FACULTIES : ਨਵੇਂ ਸਰਵਿਸ ਨਿਯਮਾਂ ਅਧੀਨ ਕੰਪਿਊਟਰ ਫੈਕਲਟੀ ਨੂੰ ਮਿਲਣ ਵਾਲੀਆਂ ਛੁੱਟੀਆਂ
ਪੰਜਾਬ ਆਈਸੀਟੀ ਸਿੱਖਿਆ ਸੁਸਾਇਟੀ (ਪੀਆਈਸੀਟੀਈਐਸ) ਦੇ ਸਾਰੇ ਅਧਿਕਾਰੀਆਂ/ਕਰਮਚਾਰੀਆਂ ਨੂੰ ਇਹ ਸੂਚਿਤ ਕੀਤਾ ਗਿਆ ਹੈ ਕਿ ਪੰਜਾਬ ਆਈਸੀਟੀ ਸਿੱਖਿਆ ਸੁਸਾਇਟੀ ਨੇ ਆਪਣੀ 26ਵੀਂ ਬੋਰਡ ਆਫ਼ ਗਵਰਨਰਜ਼ (ਬੀਓਜੀ) ਦੀ ਮੀਟਿੰਗ ਵਿੱਚ ਪੰਜਾਬ ਆਈਸੀਟੀ ਸਿੱਖਿਆ ਸੁਸਾਇਟੀ ਸੇਵਾ ਨਿਯਮ, 2024 ਨੂੰ ਮਨਜ਼ੂਰੀ ਦੇ ਦਿੱਤੀ ਹੈ।
ਇਹਨਾਂ ਨਿਯਮਾਂ ਅਧੀਨ ਵੱਖ-ਵੱਖ ਅਸਾਮੀਆਂ ਅਸਾਮੀਆਂ ਲਈ ਗਰੇਡ ਪੇਅ ਨਿਸ਼ਚਿਤ ਕੀਤੇ ਗਏ ਹਨ ।
Sr. No. | Name of Post | Status of Posts under PICTES society | Status of Posts under PICTES society | Remuneration for contractual manpower | |
---|---|---|---|---|---|
Contractual | Regular | ||||
1 | Deputy State Project Director (ICT) | 1 | On Deputation from Education Department | Pay scales for regular employees | |
2 | Computer Faculty | 667 | 6505 | 23000 | 10300-34800+3800 |
3 | Chief Accounts Officer (CAO) | 1 | 35000/- | ||
4 | Assistant Manager (Admin) | 1 | 1 | 20000/- | 5910-20200+2800 |
Assistant Manager (Hardware) |
1 | 20000/- | 5910-20200+2800 | ||
Assistant Manager (Software) |
1 | 20000/- | 5910-20200+2800 | ||
Assistant Manager (Finance) |
2 | 3 | 20000/- | 5910-20200+2800 | |
5 | Project Coordinators | 5 | 5910-20200+2800 | ||
6 | Studio Engineer | 1 | 20000/- | ||
7 | Accountant | 14 | 11 | 20000/- | 5910-20200+1900 |
8 | Junior Engineer | 4 | 20000/- | ||
9 | Cashier | 1 | 20000/- | ||
10 | Stenographer | 1 | 20000/- | ||
11 | Office Assistant-cum-Data Entry Operator | 16 | 12 | 20000/- | 5910-20200+1900 |
Sr. No. | Name of Post | No. of Posts | Remuneration |
---|---|---|---|
12 | Electrician | 1 | At DC rate |
13 | Driver | 1 | At DC rate |
14 | Peon/Class IV | 5 | At DC rate |
15 | Security Guard | 2 | At DC rate |
Total |
Note:
- The employees working in PICTES shall continue to draw the existing salary/remuneration in their existing pay scales. The above pay scales / remuneration shall be applicable for future recruitments as well.
- The DC rate shall be paid if the remuneration drawn by any employee is less than DC rate applicable at that point of time.
- All the employees shall be entitled to annual increase as enshrined in rules.