ਹਜ਼ਾਰਾਂ ਭਿੱਜੀਆਂ ਅੱਖਾਂ ਨੇ ਦਿੱਤੀ ਮਹਿਰੂਮ ਮੋਨਿਕਾ ਅਵਸਥੀ ਨੂੰ ਭਾਵਭੀਨੀ ਸ਼ਰਧਾਂਜਲੀ"

 "ਹਜ਼ਾਰਾਂ ਭਿੱਜੀਆਂ ਅੱਖਾਂ ਨੇ ਦਿੱਤੀ ਮਹਿਰੂਮ ਮੋਨਿਕਾ ਅਵਸਥੀ ਨੂੰ ਭਾਵਭੀਨੀ ਸ਼ਰਧਾਂਜਲੀ"


"ਮੈਡਮ ਮੋਨਿਕਾ ਅਵਸਥੀ ਜੀ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਵੱਲੋਂ  ਦਿੱਤੀ ਭਾਵਭੀਨੀ ਸ਼ਰਧਾਂਜਲੀ"



"ਮੈਡਮ ਮੋਨਿਕਾ ਅਵਸਥੀ ਜੀ ਨੂੰ ਹਜ਼ਾਰਾਂ ਸ਼ਖ਼ਸੀਅਤਾਂ ਨੇ ਭੇਂਟ ਕੀਤੇ ਸ਼ਰਧਾ ਸੁਮਨ"


ਅੰਮ੍ਰਿਤਸਰ, 11.10.2024: ਡੇਮੋਕ੍ਰੇਟਿਕ ਟੀਚਰ ਫ਼ਰੰਟ ਦੇ ਸੂਬਾ ਵਿੱਤ ਸਕੱਤਰ-ਕਮ-ਜਿਲ੍ਹਾ ਪ੍ਰਧਾਨ ਅੰਮ੍ਰਿਤਸਰ ਅਸ਼ਵਨੀ ਅਵਸਥੀ ਦੀ ਧਰਮ ਪਤਨੀ ਸ਼੍ਰੀਮਤੀ ਮੋਨਿਕਾ ਅਵਸਥੀ ਦੀ ਰਸਮ ਕਿਰਿਆ ਧਾਰਮਿਕ ਰੀਤੀ ਰਿਵਾਜਾਂ ਅਨੁਸਾਰ ਕੱਲ ਹਰਿਦੁਆਰ ਪਿਹੋਵਾ ਕਰਵਾਉਣ ਤੋਂ ਬਾਅਦ ਅੱਜ ਰਾਧਾ ਕ੍ਰਿਸ਼ਨ ਮੰਦਿਰ ਅੰਮ੍ਰਿਤਸਰ ਵਿੱਖੇ ਹੋਈ, ਜਿਸ ਵਿੱਚ ਹਜਾਰਾਂ ਦੀ ਗਿਣਤੀ ਵਿੱਚ ਅਧਿਆਪਕਾਂ, ਰੋਟੇਰਿਅਨ ਅਤੇ ਹੋਰ ਸਨਮਾਨਿਤ



 ਸਖ਼ਸੀਅਤਾਂ ਨੇ ਭਰੀਆਂ ਅੱਖਾਂ ਨਾਲ ਮਹਿਰੂਮ ਭੈਣ ਨੂੰ ਸ਼ਰਧਾ ਸੁਮਨ ਭੇਂਟ ਕੀਤੇ| ਇਸ ਮੌਕੇ ਪਰਿਵਾਰਿਕ ਮੈਂਬਰ ਗੌਰਮਿੰਟ ਸਕੂਲ ਲੈਕਚਰਾਰ ਯੂਨੀਅਨ ਪੰਜਾਬ ਦੇ ਸੀਨੀਅਰ ਮੀਤ ਪ੍ਰਧਾਨ ਅਮਨ ਸ਼ਰਮਾ ਨੇ  ਰਸਮ ਕਿਰਿਆ ਉਪਰੰਤ ਸਟੇਜ ਸਕੱਤਰ ਦੀ ਭੂਮਿਕਾ ਨਿਭਾਉਂਦੇ ਹੋਏ ਮੋਨਿਕਾ ਅਵਸਥੀ ਜੀ ਦੀ ਜੀਵਨੀ ਬਾਰੇ ਦੱਸਿਆ ਅਤੇ ਲੈਕਚਰਾਰ ਰਾਜਕੁਮਾਰ ਬੱਲ ਕਲਾਂ ਨੇ ਮੋਨਿਕਾ ਅਵਸਥੀ ਬਾਰੇ ਲਿਖੀ ਕਵਿਤਾ ਨਾਲ ਸਮੂਹ ਹਾਜ਼ਰੀਨ ਦੀਆਂ ਅੱਖਾਂ ਨੂੰ ਨਮ ਕਰ ਦਿੱਤਾ| ਇਸ ਮੌਕੇ ਸੀਨੀਅਰ ਇਨਕਲਾਬੀ ਲੇਖਕ ਆਗੂ ਦਰਸ਼ਨ ਸਿੰਘ ਖਟਕੜ, ਡੀ.ਟੀ.ਐਫ. ਸੂਬਾ ਪ੍ਰਧਾਨ ਵਿਕਰਮਦੇਵ ਸਿੰਘ,ਡੀ.ਐਮ.ਐਫ ਸੂਬਾ ਪ੍ਰਧਾਨ ਜਰਮਨਜੀਤ ਸਿੰਘ ਛੱਜਲਵੱਡੀ, ਰੋਟਰੀ ਗਵਰਨਰ ਡਾਕਟਰ ਪੀ.ਐੱਸ.ਗਰੋਵਰ, ਡੀ.ਈ.ਓ ਸੈਕੰਡਰੀ ਹਰਭਗਵੰਤ ਸਿੰਘ, ਡਿਪਟੀ ਡੀਈਓ ਰਜੇਸ਼ ਖੰਨਾ ਈ.ਟੀ.ਟੀ ਸੂਬਾ ਪ੍ਰਧਾਨ ਹਰਜਿੰਦਰਪਾਲ ਸਿੰਘ ਪੰਨੂ, ਸੁੱਚਾ ਸਿੰਘ ਟਰਪਈ, ਅਰਜਿੰਦਰ ਸਿੰਘ ਕਲੇਰ, ਗੈਸਾ ਪ੍ਰਧਾਨ ਪ੍ਰਿੰਸੀਪਲ ਦੀਪਇੰਦਰਪਾਲ ਸਿੰਘ ਖਹਿਰਾ,  ਪ੍ਰਿੰਸੀਪਲ ਮਨਦੀਪ ਕੌਰ, ਪ੍ਰਿੰਸੀਪਲ ਪਵਨਪ੍ਰੀਤ ਕੌਰ,ਅਮਨਜੀਤ ਸਿੰਘ ਜਿਲ੍ਹਾ ਫੂਡ ਸਪਲਾਈ ਕੰਟਰੋਲਰ, ਕਿਰਤੀ ਕਿਸਾਨ ਯੂਨੀਅਨ ਆਗੂ ਜਤਿੰਦਰ ਸਿੰਘ ਛੀਨਾ, ਕਿਰਤੀ ਕਿਸਾਨ ਯੂਨੀਅਨ ਪੰਜਾਬ ਤੋਂ ਧੰਨਵੰਤ ਸਿੰਘ ਖਤਰਾਏ, ਰਮੇਸ਼ ਯਾਦਵ, ਡਾਕਟਰ ਕੁਲਦੀਪ ਸਿੰਘ ਪਟਿਆਲਾ,ਹੋਸ਼ਿਆਰ ਸਿੰਘ ਝੰਡੇਰ, ਅਮਰਜੀਤ ਸਿੰਘ ਭੱਲਾ, ਦਵਿੰਦਰ ਸਿੰਘ ਪੂਨੀਆ,ਬਾਜ ਸਿੰਘ ਖਹਿਰਾ ਨੇ ਮੋਨਿਕਾ ਅਵਸਥੀ ਨੂੰ ਸ਼ਰਧਾਜਲ਼ੀ ਵਿਚਾਰ ਪੇਸ਼ ਕੀਤੇ| ਅਸ਼ਵਨੀ ਅਵਸਥੀ, ਮਾਨਵ ਅਵਸਥੀ , ਗਿਰੀਸ਼ ਅਵਸਥੀ ਅਤੇ ਪਰਿਵਾਰ ਨੇ ਕਈ ਯੂਨੀਅਨ/ਸੰਸਥਾਵਾਂ ਨੂੰ ਮੋਨਿਕਾ ਦੀ ਯਾਦ ਚ  ਦਾਨ ਰਾਸ਼ੀ ਦਿੱਤੀ ਅਤੇ ਡੀ.ਟੀ.ਐਫ ਅੰਮ੍ਰਿਤਸਰ ਦੇ ਜਨਰਲ ਸਕੱਤਰ ਗੁਰਬਿੰਦਰ ਸਿੰਘ ਖਹਿਰਾ ਨੇ ਸਮੂਹ ਹਾਜ਼ਿਰ ਸ਼ਖਸੀਅਤਾਂ, ਰਿਸ਼ਤੇਦਾਰਾਂ ਅਤੇ ਪੱਤਰਕਾਰ ਭਾਈਚਾਰੇ ਦਾ ਇਸ ਦੁੱਖ ਦੀ ਘੜੀ ਵਿੱਚ ਪਰਿਵਾਰ ਨਾਲ ਖੜਨ ਲਈ ਧੰਨਵਾਦ ਕੀਤਾ | ਇਸ ਮੌਕੇ ਰੋਟਰੀ ਗਵਰਨਰ ਅਨਿਲ ਸਿੰਘਲ, ਚੇਅਰਮੈਨ ਅਵਿਨਾਸ਼ ਮੋਹਿੰਦਰੂ,ਦੁਸ਼ਿਯੰਤ ਚੌਧਰੀ,ਅਰੂਣ ਕਪੂਰ,ਡੀ.ਆਈ.ਓ ਡਾ.ਭਾਰਤੀ, ਸਰਜਨ ਡਾ.ਰਾਕੇਸ਼ ਸ਼ਰਮਾ, ਸਾਬਕਾ ਡੀਸੀਐਫਏ ਅਨਿਲ ਕੁਮਾਰ ਸ਼ਰਮਾ, ਦਲਜੀਤ ਸ਼ਰਮਾ, ਅਮਨਦੀਪ ਸਿੰਘ, ਸੁਰਿੰਦਰਪਾਲ ਸਿੰਘ ਵਰਪਾਲ, ਸਾਬਕਾ ਜਿਲਾ ਸਿੱਖਿਆ ਅਫਸਰ ਕੰਵਲਜੀਤ ਸਿੰਘ ਧੰਜੂ, ਪ੍ਰਿੰਸੀਪਲ ਕਮਲਦੀਪ ਸਿੰਘ , ਬਲਰਾਜ ਸਿੰਘ ਢਿੱਲੋਂ, ਪਰਮਿੰਦਰ ਸਿੰਘ ਲੋਪੋਕੇ, ਸਾਬਕਾ ਡੀ.ਈ.ਓ ਸੁਸ਼ੀਲ ਤੂਲੀ, ਗੁਰਿੰਦਰ ਸਿੰਘ ਘੁੱਕੇਵਾਲੀ, ਸੁਖਦੇਵ ਸਿੰਘ ਪਨੂੰ, ਸੁਖਦੇਵ ਰਾਜ ਕਾਲੀਆ,ਲਖਵਿੰਦਰ ਸਿੰਘ ਗਿੱਲ, ਰਾਜੇਸ਼ ਕੁਮਾਰ ਪ੍ਰਾਸ਼ਰ , ਗੁਰਦੇਵ ਸਿੰਘ, ਨਿਰਮਲ ਸਿੰਘ, ਸੰਜੀਵ ਕਾਲੀਆ, ਰਾਜੀਵ ਬਰਨਾਲਾ, ਰੁਪਿੰਦਰ ਸਿੰਘ ਗਿੱਲ ਲੁਧਿਆਣਾ, ਕੁਲਵਿੰਦਰ ਸਿੰਘ ਜੋਸਨ ਜਲੰਧਰ,ਅਮਨ ਮੈਣੀ ਡੀ.ਸੀ.ਐਫ.ਏ.,ਸਾਹਿਬ ਰਣਜੀਤ ਸਿੰਘ, ਜਤਿੰਦਰ ਸਿੰਘ ਨੌਸ਼ਹਿਰਾ, ਰਾਜੀਵ ਕੱਕੜ, ਸਬ ਇੰਸਪੈਕਟਰ ਸ਼ਸ਼ਪਾਲ ਸ਼ਰਮਾ, ਰਵਿੰਦਰ ਰੰਧਾਵਾ, ਪਰਮਜੀਤ ਸ਼ਰਮਾ, ਜ਼ੋਨਲ ਚੇਅਰਮੈਨ ਐਚ.ਐਸ.ਜੋਗੀ ਰੋਟੇਰਿਅਨ ਪਰਮਜੀਤ ਸਿੰਘ, ਜਤਿੰਦਰ ਸਿੰਘ ਪੱਪੂ, ਰਕੇਸ਼ ਕਪੂਰ,ਹਰਦੇਸ਼ ਦਵੇਸਰ, ਅਸ਼ੋਕ ਸ਼ਰਮਾ,ਮੰਗਲ ਸਿੰਘ ਟਾਂਡਾ, ਰਣਬੀਰ ਸਿੰਘ ਬੇਰੀ,ਅੰਦੇਸ਼ ਭੱਲਾ, ਅਮਰਜੀਤ ਸਿੰਘ ਵੇਰਕਾ, ਕਾਮਰੇਡ ਚਰਨਦਾਸ, ਪਰਮਿੰਦਰ ਸਿੰਘ, ਹਰਜਾਪ ਸਿੰਘ, ਗੁਰਬੀਰ ਸਿੰਘ, ਨਰੇਸ਼ ਸ਼ਰਮਾ, ਬਾਬਾ ਮੰਗਲ ਦਾਸ, ਅਵਤਾਰ ਸਿੰਘ, ਜਸਪਾਲ ਸਿੰਘ ਪਾਲੀ, ਵਿਜੈ ਭਸੀਨ, ਅਸ਼ਵਨੀ ਮਲਹੋਤਰਾ ਯੋਗੇਸ਼ਵਰ ਸਿੰਘ ਲਿਖਾਰੀ, ਰਮਿੰਦਰ ਸੋਢੀ, ਯੋਗੇਸ਼ ਭਾਟੀਆ, ਪ੍ਰਿੰਸੀਪਲ ਦਵਿੰਦਰ ਸਿੰਘ, ਹਰਪ੍ਰੀਤ ਸਿੰਘ, ਨਿਰਮਲ ਸਿੰਘ, ਕੁਲਦੀਪ ਸਿੰਘ, ਹਰਜਾਪ ਸਿੰਘ, ਚੰਦਰ ਮੋਹਣ, ਗੁਰਿੰਦਰਜੀਤ ਸਿੰਘ ਅਮਨਪ੍ਰੀਤ ਸਿੰਘ, ਗੋਪੀ ਚੰਦ, ਮਨਜੀਤ ਸਿੰਘ, ਚਰਨਜੀਤ ਸਿੰਘ ਰਜਧਾਨ, ਵਿਪਨ ਰਿਖੀ, ਸੁਖਜਿੰਦਰ ਸਿੰਘ ਜੱਬੋਵਾਲ, ਮਨਪ੍ਰੀਤ ਸਿੰਘ ਰਈਆ ਅਤੇ ਪੰਜਾਬ/ਅੰਮ੍ਰਿਤਸਰ ਦੇ ਵੱਡੀ ਗਿਣਤੀ ਵਿੱਚ ਅਧਿਆਪਕ/ ਰੋਟੇਰਿਅਨ, ਪਰਿਵਾਰਕ ਮੈਂਬਰ ਅਤੇ ਰਿਸ਼ਤੇਦਾਰਾਂ ਨੇ ਹਾਜ਼ਰੀ ਭਰੀ ਅਤੇ ਵਿੱਛੜੀ ਰੂਹ ਦੀ ਆਤਮਿਕ ਸ਼ਾਂਤੀ ਲਈ ਅਰਦਾਸ ਕੀਤੀ ਅਤੇ ਸ਼ਰਧਾ ਸੁਮਨ ਭੇਂਟ ਕੀਤੇ ।

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends