BREAKING NEWS: 19 ਅਗਸਤ ਨੂੰ 11 ਵਜੇ ਖੁਲਣਗੇ ਸਰਕਾਰੀ ਦਫਤਰ,
ਚੰਡੀਗੜ੍ਹ 17 ਅਗਸਤ ( PB.JOBSOFTODAY.IN) ਪੂਰੇ ਭਾਰਤ ਵਿੱਚ ਤਿਓਹਾਰਾਂ ਦਾ ਮੌਸਮ ਸ਼ੁਰੂ ਹੋ ਗਿਆ ਹੈ। ਇਸ ਦੌਰਾਨ ਪੰਜਾਬ ਵਿਚ ਵੀ ਅਗਸਤ ਮਹੀਨੇ ਤੋਂ ਤਿਉਹਾਰ ਦਾ ਮੌਸਮ ਸ਼ੁਰੂ ਹੋ ਜਾਵੇਗਾ। ਇਸ ਸਾਲ 19 ਅਗਸਤ 2024 ਸੋਮਵਾਰ ਨੂੰ ਰੱਖੜੀ ਦਾ ਤਿਓਹਾਰ ਹੈ।
follow this link to join my WhatsApp group
ਪੰਜਾਬ ਸਰਕਾਰ ਵਲੋਂ ਮਿਤੀ 15 ਦਸੰਬਰ 2023 ਦੀ ਅਧਿਸੂਚਨਾ (Read here) ਅਨੁਸਾਰ ਰੱਖੜੀ ਦਾ ਤਿਓਹਾਰ 19 ਅਗਸਤ ਦਿਨ ਸੋਮਵਾਰ ਨੂੰ ਪੰਜਾਬ ਸਰਕਾਰ ਦੇ ਸਮੂਹ ਦਫਤਰ , ਸਕੂਲ ਆਦਿ 2 ਘੰਟੇ ਦੇਰੀ ਨਾਲ ਖੁਲਣਗੇ । ( ਜਾਬਸ ਆਫ ਟੁਡੇ)
- SEWA KENDRA TIMING ON RAKHI FESTIVAL: ਰੱਖੜੀ ਵਾਲੇ ਦਿਨ ਸਵੇਰੇ 11 ਵਜੇ ਖੁੱਲ੍ਹਣਗੇ ਸੇਵਾ ਕੇਂਦਰ
- HOLIDAY IN SCHOOLS : ਰੱਖੜ ਪੂਨਿਆਂ ਦੇ ਮੇਲੇ ਨੂੰ ਦੇਖਦੇ ਹੋਏ ਇਹਨਾਂ ਸਕੂਲਾਂ ਵਿੱਚ ਛੁੱਟੀਆਂ ਦਾ ਐਲਾਨ
ਸਰਕਾਰੀ ਦਫ਼ਤਰਾਂ ਦਾ ਸਮਾਂ 9 ਵੱਜੇ ਦਾ ਹੈ, ਇਸ ਲਈ ਰੱਖੜੀ ਦੇ ਤਿਉਹਾਰ ਤੇ 19 ਅਗਸਤ ਨੂੰ ਦਫ਼ਤਰਾਂ ਦੇ ਖੁੱਲਣ ਦਾ ਸਮਾਂ 11 ਵਜੇ ਹੋਵੇਗਾ।ਉਥੇ ਹੀ ਪੰਜਾਬ ਸਰਕਾਰ ਵੱਲੋਂ ਜਾਰੀ ਨੋਟੀਫਿਕੇਸ਼ਨ ਅਨੁਸਾਰ ਸਮੂਹ ਸਕੂਲਾਂ ਦਾ ਸਮਾਂ ਸਵੇਰੇ 8 ਵਜੇ ਤੱਕ ਦਾ ਹੈ। ਇਸ ਲਈ 19 ਅਗਸਤ ਨੂੰ ਸਮੂਹ ਸਰਕਾਰੀ ਸਕੂਲ 10 ਵਜੇ ਖੁਲਣਗੇ।