PUNJAB CABINET DECISION: ਪੰਚਾਇਤ ਚੋਣਾਂ ਸਮੇਤ ਪੀਸੀਐਸ ਪੋਸਟਾਂ ਸਬੰਧੀ ਅਹਿਮ ਫੈਸਲੇ

PUNJAB CABINET DECISION: ਪੰਚਾਇਤ ਚੋਣਾਂ ਸਮੇਤ ਪੀਸੀਐਸ ਪੋਸਟਾਂ ਸਬੰਧੀ ਅਹਿਮ ਫੈਸਲੇ 

ਚੰਡੀਗੜ੍ਹ, 29 ਅਗਸਤ 2024- ਪੰਚਾਇਤੀ ਚੋਣਾਂ 'ਚ ਹੁਣ ਸਰਪੰਚਾਂ ਤੇ ਪੰਚਾਂ ਦੇੇ ਅਹੁਦੇ ਲਈ ਚੋਣ ਲੜਨ ਵਾਲਿਆਂ ਨੂੰ ਸਿਆਸੀ ਪਾਰਟੀਆਂ ਦਾ ਚੋਣ ਨਿਸ਼ਾਨ ਨਹੀਂ ਮਿਲੇਗਾ। ਇਹ ਫ਼ੈਸਲਾ ਪੰਜਾਬ ਕੈਬਨਿਟ ਮੀਟਿੰਗ ਵਿੱਚ  ਲਿਆ ਗਿਆ ਹੈ। ਕੈਬਨਿਟ ਨੇ ਇਸ ਨੂੰ ਲੈ ਕੇ ਪੰਜਾਬ ਪੰਚਾਇਤੀ ਚੋਣਾਂ ਰੂਲਜ਼ ਵਿਚ ਸੋਧ ਕੀਤੀ ਹੈ।


BREAKING NEWS: ਸਿੱਖਿਆ ਵਿਭਾਗ ਦੀਆਂ ਤਰੱਕੀਆਂ ਮੁਲਤਵੀ



ਪੰਜਾਬ ਸਰਕਾਰ ਨੇ ਪੈਨਸ਼ਨਰਾਂ ਤੋਂ 10 ਸਾਲ ਤੋਂ ਬਾਅਦ ਕਮਿਊਟੇਸ਼ਨ ਰਿਕਵਰੀ ਕੀਤੀ ਮੁਅੱਤਲ




 ਮੀਟਿੰਗ ਵਿਚ ਪੀਸੀਐਸ ਦੀਆਂ ਪੋਸਟਾਂ ਵਿੱਚ ਵਾਧਾ ਕੀਤਾ ਹੈ, ਪੀਸੀਐਸ ਪੋਸਟਾਂ ਦੀ ਗਿਣਤੀ 310 ਸਨ, ਜਿਹੜੀਆਂ ਵਧਾ ਕੇ 369 ਕਰ ਦਿੱਤੀਆਂ ਗਈਆਂ ਹਨ। ਮਲੇਰਕੋਟਲਾ ਵਿਚ 36 ਪੋਸਟਾਂ ਜ਼ੂਡੀਸ਼ੀਅਲ ਅਫ਼ਸਰਾਂ ਦੀਆਂ ਪੋਸਟਾਂ ਨੂੰ ਮਨਜ਼ੂਰੀ ਦਿੱਤੀ ਗਈ ਹੈ। 

💐🌿Follow us for latest updates 👇👇👇

Featured post

PSEB SEPTEMBER EXAM 2026 : SAMPLE PAPERS ( WITH LATEST BLUE PRINT)

  PSEB September Exam 2026: Class 10, 11 & 12 Sample Papers – All Subjects PSEB September Examination 2026 is approaching, and stud...

RECENT UPDATES

Trends