PSEB SEPTEMBER EXAM 2024 : PHYSICAL QUESTION PAPER CLASS 9TH
ਸਤੰਬਰ 2023 - ਜਮਾਤ ਨੌਵੀਂ - ਸਤੰਬਰ ਪ੍ਰੀਖਿਆ - ਕੁੱਲ ਅੰਕ: 50
ਪ੍ਰਸ਼ਨ ਉੱਤਰ (1 ਨੰਬਰ ਵਾਲੇ) 10x1 = 10
ਪ੍ਰਸ਼ਨ-1) ਇੰਡੋਮੋਰਫ ਵਿਅਕਤੀ ਦਾ ਸੁਭਾਅ ______ ਵਿੱਚ ਹੁੰਦਾ ਹੈ।
ਪ੍ਰਸ਼ਨ-2) ਮਨੁੱਖੀ ਸਰੀਰ ਵਿੱਚ ______ ਹੱਡੀਆਂ ਹੁੰਦੀਆਂ ਹਨ।
ਪ੍ਰਸ਼ਨ-3) ਵਿਟਾਮਿਨ ਇੱਕ ਪ੍ਰਕਾਰ ਦਾ ______ ਤੱਤ ਹੈ।
ਪ੍ਰਸ਼ਨ-4) ਮਨੁੱਖ ਸਰੀਰ ਇਕ ______ ਗੁੰਝਲਦਾਰ ਹੈ।
ਪ੍ਰਸ਼ਨ-5) W.B.C ਕੀ ਹੁੰਦੇ ਹਨ?
ਪ੍ਰਸ਼ਨ-6) ਮਸਾਜ ਥੈਰੇਪੀ ______ ਵਿਧੀ ਹੈ।
ਪ੍ਰਸ਼ਨ-7) Kyphosis ਦਾ ਅਰਥ ਰੀੜ੍ਹ ਦੀ ਹੱਡੀ ਨੂੰ ______ ਪੈ ਜਾਣਾ ਹੁੰਦਾ ਹੈ।
ਪ੍ਰਸ਼ਨ-8) ਭੋਜਨ ਕਰਨ ਤੋਂ ਬਾਅਦ ______ ਕਰਨਾ ਚਾਹੀਦਾ ਹੈ।
ਪ੍ਰਸ਼ਨ-9) ਬੱਚਿਆਂ ਨੂੰ ਹਫਤੇ ਵਿੱਚ ______ ਵਾਰ ਧੁੱਪ ਵਿੱਚ ਬੈਠ ਕੇ ਮਸਾਜ ਕਰਨੀ ਚਾਹੀਦੀ ਹੈ।
ਪ੍ਰਸ਼ਨ-10) ਕਸਰਤਾਂ ਸਰੀਰ ਦੀ ______ ਨੂੰ ਨਸ਼ਟ ਕਰ ਦਿੰਦੀਆਂ ਹਨ।
ਪ੍ਰਸ਼ਨ ਉੱਤਰ (ਖਿੱਤਨ ਨੰਬਰ ਵਾਲੇ) 3x5 = 15
ਪ੍ਰਸ਼ਨ-1) ਸਰੀਰਕ ਸਮਰੱਥਾ ਦੀ ਮਹੱਤਤਾ ਦੱਸੋ।
ਪ੍ਰਸ਼ਨ-2) ਵਿਟਾਮਿਨ ਡੀ ਕੀ ਹੈ? ਇਸ ਤੇ ਨੋਟ ਲਿਖੋ।
ਪ੍ਰਸ਼ਨ-3) ਮੋਟਾ ਆਹਾਰ ਤੇ ਨੋਟ ਲਿਖੋ।
ਪ੍ਰਸ਼ਨ-4) ਮਸਾਜ ਥੈਰੇਪੀ ਬਾਰੇ ਲਿਖੋ।
ਪ੍ਰਸ਼ਨ-5) ਭੋਜਨ ਖਾਣ ਸਬੰਧੀ ਜ਼ਰੂਰੀ ਨਿਯਮਾਂ ਦਾ ਵਰਣਨ ਕਰੋ।
ਪ੍ਰਸ਼ਨ ਉੱਤਰ (5 ਨੰਬਰ ਵਾਲੇ) 5x3 = 15
ਪ੍ਰਸ਼ਨ-1) ਸਰੀਰ ਦੀਆਂ ਕਿਸਮਾਂ ਬਾਰੇ ਦੱਸੋ।
ਪ੍ਰਸ਼ਨ-2) ਵਿਟਾਮਿਨ ਸੀ ਕੀ ਹੈ? ਇਸ ਤੇ ਨੋਟ ਲਿਖੋ।
ਪ੍ਰਸ਼ਨ-3) ਕਸਰਤਾਂ ਦੇ ਲਾਭ ਸੰਖੇਪ ਵਿੱਚ ਲਿਖੋ।
ਕੋਈ ਇੱਕ ਪ੍ਰਸ਼ਨ ਕਰੋ (10 ਨੰਬਰ ਵਾਲੇ) 10x1 = 10
ਪ੍ਰਸ਼ਨ-1) ਸਰੀਰਕ ਢਾਂਚੇ ਦੇ ਗੁਣ 200 ਸ਼ਬਦਾਂ ਵਿੱਚ ਲਿਖੋ ਜਾਂ
ਪ੍ਰਸ਼ਨ-2) ਸਰੀਰਕ ਸਮਰੱਥਾ ਦੀ ਮਹੱਤਤਾ ਤੇ ਨੋਟ ਲਿਖੋ।