PSEB 11th EVS sample paper 2024 september exam

PSEB 11th EVS sample paper 2024 september exam 

ਕਲਾਸ 11 ਵਾਤਾਵਰਣ ਸਿੱਖਿਆ ਕੁੱਲ ਅੰਕ 40   ਸਮਾਂ : 2 ਘੰਟੇ

1.    1-1 ਅੰਕ ਵਾਲੇ ਪ੍ਰਸ਼ਨ ਬਹੁ ਵਿਕਲਪੀ ਪ੍ਰਸ਼ਨ :- (15×1-15)

(i) ਧਰਤੀ 'ਤੇ ਕਿੰਨੇ ਪ੍ਰੀਸ਼ਤ ਪਾਣੀ ਹੈ।
  • (a) 25% 
  • (b) 50%
  • (c) 75%
  • (d) 100%

(ii) ਲਿੰਗ ਅਨੁਪਾਤ ਕੀ ਹੈ ?

  • (a) ਪ੍ਤੀ 100 ਔਰਤਾਂ ਪਿੱਛੋਂ ਮਰਦਾਂ ਦੀ ਵਸੋਂ
  • (b) ਪ੍ਤੀ 100 ਮਰਦਾਂ ਪਿੱਛੋਂ ਔਰਤਾਂ ਦੀ ਵਸੋਂ
  • (c) ਪ੍ਰੀ 1000 ਮਰਦਾਂ ਪਿੱਛੋਂ ਔਰਤਾਂ ਦੀ ਵਸੋਂ
  • (d) ਪ੍ਰੀ 1000 ਔਰਤਾਂ ਪਿੱਛੋਂ ਮਰਦਾਂ ਦੀ ਵਸੋਂ 

(iii ਹਰ ਸਾਲ ਵਿਸ਼ਵ ਏਡਜ਼ ਦਿਵਸ ਕਦੋਂ ਮਨਾਇਆ ਜਾਂਦਾ ਹੈ ?

  • (a) 1 ਦਸੰਬਰ ਨੂੰ 
  • (b) 25 ਦਸੰਬਰ ਨੂੰ 
  • (c) 2 ਅਕਤੂਬਰ ਨੂੰ  
  • (d) 31 ਦਸੰਬਰ ਨੂੰ

iv) ਹਵਾ ਵਿੱਚ ਆਕਸੀਜਨ ਦੀ ਮਾਤਰਾ ਕਿੰਨੇ ਪ੍ਰਤੀਸ਼ਤ  ਹੈ ?
  • (a) 78%
  • (b) 21%
  • (c) 0.03%
  • (d) 10%

(v) ਸਮੋਗ ਕੀ ਹੈ ?

  • (a) ਧੂੰਏ ਤੇ ਧੁੰਦ ਦਾ ਮੇਲ 
  • (b) ਠੰਡੀ ਹਵਾ 
  • (c ) ਗੱਡੀ ਦਾ ਧੂੰਆ
  • (d) ਗਰਮ ਹਵਾ 
ਬਹੁਤ ਛੋਟੇ ਉੱਤਰਾਂ ਵਾਲੇ ਨ :- (ਇੱਕ ਸ਼ਬਦ ਜਾਂ  ਇੱਕ ਲਾਈਨ ਵਿੱਚ ਉੱਤਰ ਦਿਓ ) 
(vi) ਦੋ ਸੂਖ਼ਮ ਖ਼ਪਤਕਾਰਾਂ ਦੇ ਨਾਂ ਲਿਖੋ ।
(vii) ਭੂਮੀਗਤ ਪਾਣੀ ਦੀ ਪਰਿਭਾਸ਼ਾ ਦਿਓ। 
(vill) ਵਿਸ਼ਵੀਕਰਨ ਤੋਂ ਕੀ ਭਾਵ ਹੈ?
(ix) ਵਾਤਾਵਰਣ ਸਿੱਖਿਆ ਦੇ ਮੁੱਖ ਉਦੇਸ਼ ਕੀ ਹਨ। 
(x) ਤਾਜ਼ੇ ਪਾਣੀ ਦੇ ਸ੍ਰੋਤਾਂ ਦੀ ਸੂਚੀ ਬਣਾਓ ।

ਸਹੀ ਗਲਤ ਲਿਖੋ :

(xi) ਸਾਰੀਆਂ ਥਾਵਾਂ ਤੇ ਵਾਤਾਵਰਣ ਇੱਕੋ-ਜਿਹਾ ਹੁੰਦਾ ਹੈ ।
(xii) ਖਾਣਾਂ ਅਤੇ ਜੰਗਲ, ਕੱਚੇ ਮਾਲ ਦੇ ਮੁੱਖ ਸੋਮੇ ਹਨ ।
(xiii) ਪਾਣੀ ਦੀ ਵਰਤੋਂ ਖੇਤੀ, ਉਦਯੋਗਾਂ ਅਤੇ ਘਰੇਲੂ ਕਾਰਜਾਂ ਵਿੱਚ ਕੀਤੀ ਜਾਂਦੀ ਹੈ ।
(xiv) ਚਿਪਕੋ ਅੰਦੋਲਨ ਪੰਜਾਬ ਵਿੱਚ ਸ਼ੁਰੂ ਕੀਤਾ ਗਿਆ । 
(xv) ਡੇਂਗੂ ਮੱਛਰਾਂ ਦੁਆਰਾ ਫੈਲਣ ਵਾਲੀ ਬੀਮਾਰੀ ਹੈ ।

ਛੋਟੇ ਉੱਤਰਾਂ ਵਾਲੇ ਪ੍ਰਸ਼ਨ :- (20-30 ਸ਼ਬਦਾਂ ਵਿੱਚ ਉੱਤਰ)   (5×2-10)
2. ਜੈਵਿਕ ਅਤੇ ਅਜੈਵਿਕ ਵਾਤਾਵਰਣੀ ਅੰਸ਼ਾਂ ਵਿੱਚ ਅੰਤਰ ਸਪੱਸ਼ਟ ਕਰੋ ।
3. ਲੋਕ ਸ਼ਹਿਰਾਂ ਵੱਲ ਕਿਉਂ ਜਾ ਰਹੇ ਹਨ ? ਕਾਰਨ ਦੱਸੋ । 
4. ਆਧੁਨਿਕ ਖੇਤੀ, ਰਵਾਇਤੀ ਖੇਤੀਬਾੜੀ ਤੋਂ ਕਿਵੇਂ ਭਿੰਨ ਹੈ ?
5. ਵਸੋਂ ਵਿਸਫੋਟ ਦੇ ਮੁੱਖ ਬੁਰੇ ਪ੍ਰਭਾਵ ਕੀ ਹਨ?
6 . ਖੜ੍ਹਾ ਦੂਸ਼ਿਤ ਪਾਣੀ ਮਨੁੱਖੀ ਸਿਹਤ ਨੂੰ ਕਿਵੇਂ ਨੁਕਸਾਨ ਪਹੁੰਚਾਉਂਦਾ ਹੈ?

 ਵੱਡੇ ਉੱਤਰਾਂ ਵਾਲੇ ਪ੍ਰਸ਼ਨ :- (80-100 ਸ਼ਬਦਾਂ ਵਿੱਚ ਉੱਤਰ ਦਿਓ )  (3x5-15)
 
7. ਵਾਤਾਵਰਣ ਨੂੰ ਬਚਾਉਣ ਲਈ ਆਮ ਜਨਤਾ ਦੀ ਭੂਮਿਕਾ ਉੱਪਰ ਟਿੱਪਣੀ ਕਰੋ । ਜਾਂ 
 ਕੀਟਨਾਸ਼ਾਕਾਂ ਦੀ ਜ਼ਿਆਦਾ ਵਰਤੋਂ ਕਰਨ ਨਾਲ ਕੀ-ਕੀ ਸਮੱਸਿਆਵਾਂ ਉਤਪੰਨ ਹੁੰਦੀਆਂ ਹਨ?
 8.ਵਿਸ਼ਵੀਕਰਨ ਤੇ ਉਦਾਰੀਕਰਨ ਦੇ ਉਦਯੋਗਾਂ ਉੱਪਰ ਪੈਣ ਵਾਲੇ ਪ੍ਰਭਾਵਾਂ ਬਾਰੇ ਲਿਖੋ । ਜਾਂ
 ਹਵਾ ਪ੍ਰਦੂਸ਼ਣ ਦੇ ਵੱਖ-ਵੱਖ ਸ੍ਰੋਤਾਂ ਦੀ ਵਿਆਖਿਆ ਕਰੋ ।
9. ਵਾਤਾਵਰਣ ਸਿੱਖਿਆ ਦਾ ਭਾਵ ਕਿਸ ਸਿੱਖਿਆ ਤੋਂ ਹੈ ? ਵਾਤਾਵਰਣ ਸਿੱਖਿਆ ਦਾ ਮਹੱਤਵ ਵੀ ਦੱਸੋ ।


11th EVS sample paper 2024 september exam 


Class XI  Time: 2 Hrs.  Subject : EVS  M.M. 40 

1. One mark questions:-  (15×1-15)
Multiple choice questions:- 
(1) What percentage of the earth is water?
(a) 25%
(b) 50%
(c) 75%
(d) 100%

(ii) What is Sex Ratio ?

(a) Number of women per 1000 men
(b) Number of women per 100 men
(c) Number of men per 1000 women 
(d) Number of men per 100 women 
(ii) When is World AIDS Day observed every year?

(a) 1st December
(b) 25th December 
(c) 2nd October 
(d) 31st December

(iv) What is the  percentage of Oxygen  in air?

(a) 78% 
(b) 21% 
(c) 0.03% 
(d) 10% 

 (v) What is Smog?
(a) Mix of smoke and mist
(b) Cool breeze 
(d) Car smoke
(c) Hot breeze

Very short answer type questions:- (Answer in one word or one line)
 (vi) Write the names of two micro consumers.
(vii) Define Underground Water.
(viii) What is meant by Globalization?
(ix) What is the main objective of environmental education? 
(x) List the sources of fresh water.

Write True/False:-

(xi) The atmosphere is the same everywhere. 
(xii) Mines and forests are the main sources of raw materials.
 (xiii) Water is used in agriculture, industries and domestic work.
(xiv) Chipko Movement was started in Punjab.
(xv) Dengue is a disease transmitted by mosquitoes.

Short answer type questions:- (20-30 words)  (5x2-10
2. Differentiate between Biotic and Abiotic Components of the Environment.
3. Why are people moving to cities? Give reason. 
4. How is Modern Farming different from Traditional Farming?
5. What are the main bad effects of population explosion?
6. How does standing polluted water harm human health?

Long answer type questions:-(80-100 words) .   (3x5-15)
7. Comment on the role of general public in saving the environment
Or
What are the problems caused by excessive use of pesticides ?

8. Write about the effects of globalization and liberalization on industries.
Or
Explain the different sources of air pollution.

9. Environmental education means which education? Also explain the importance environmental education.


Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

PSEB 8TH ,10TH AND 12TH DATESHEET 2025 TODAY : ਇਸ ਦਿਨ ਜਾਰੀ ਹੋਵੇਗੀ ਬੋਰਡ ਪ੍ਰੀਖਿਆਵਾਂ ਦੀ ਡੇਟ ਸ਼ੀਟ, 19 ਫਰਵਰੀ ਤੋਂ ਪ੍ਰੀਖਿਆਵਾਂ ਸ਼ੁਰੂ

PSEB 8TH ,10TH AND 12TH DATESHEET 2025 : ਸਿੱਖਿਆ ਬੋਰਡ ਨੇ ਕੀਤਾ ਬੋਰਡ ਪ੍ਰੀਖਿਆਵਾਂ ਦਾ ਸ਼ਡਿਊਲ ਜਾਰੀ, 19 ਫਰਵਰੀ ਤੋਂ ਸ਼ੁਰੂ ਹੋਣਗੀਆਂ ਬੋਰਡ ਪ੍ਰੀਖਿਆਵਾਂ   ਪੰ...

RECENT UPDATES

Trends