PSEB NEWS : 12 ਵੀਂ ਜਮਾਤ ਪਾਸ ਵਿਦਿਆਰਥੀ , 11 ਵੀਂ ਜਮਾਤ ਵਿੱਚ ਨਵੀਂ ਸਟਰੀਮ ਵਿੱਚ ਲੈ ਸਕਣਗੇ ਦਾਖਲੇ

PSEB NEWS : 12 ਵੀਂ ਜਮਾਤ ਪਾਸ ਵਿਦਿਆਰਥੀ , 11 ਵੀਂ ਜਮਾਤ ਵਿੱਚ ਨਵੀਂ ਸਟਰੀਮ ਵਿੱਚ ਲੈ ਸਕਣਗੇ ਦਾਖਲੇ 

ਬੋਰਡ ਤੋਂ ਸੀਨੀਅਰ ਸੈਕੰਡਰੀ ਪ੍ਰੀਖਿਆ ਜਾਂ ਉਸ ਦੇ ਤੁੱਲ ਕੋਈ ਪ੍ਰੀਖਿਆ ਪਾਸ ਕਰਨ ਉਪਰੰਤ ਧਾਰਾ (ਸਟਰੀਮ) ਵਿੱਚ ਬਦਲੀ ਸਬੰਧੀ ਜਾਣਕਾਰੀ ਦਿੱਤੀ ਗਈ ਹੈ .


ਪੰਜਾਬ ਸਕੂਲ ਸਿੱਖਿਆ ਬੋਰਡ ਵੱਲੋਂ ਜਾਰੀ ਪ੍ਰੈਸ ਰਿਲੀਜ਼ ਵਿੱਚ ਕਿਹਾ ਗਿਆ ਹੈ ਕਿ ਜੇਕਰ "ਕੋਈ ਉਮੀਦਵਾਰ ਜਿਸ ਨੇ ਬੋਰਡ ਤੋਂ ਸੀਨੀਅਰ ਸੈਕੰਡਰੀ ਪ੍ਰੀਖਿਆ ਜਾਂ ਉਸ ਦੇ ਤੁੱਲ ਕੋਈ ਪ੍ਰੀਖਿਆ ਪਾਸ ਕੀਤੀ ਹੋਈ ਹੈ, ਉਹ ਬੋਰਡ ਨਾਲ ਸੰਬੱਧ ਕਿਸੇ ਸੰਸਥਾ ਵਿੱਚ ਬਕਾਇਦਾ ਵਿਦਿਆਰਥੀ ਦੇ ਤੋਰ ਤੇ XI ਵੀਂ ਜਮਾਤ ਵਿੱਚ ਦਾਖਲਾ ਲੈ ਸਕੇਗਾ ਅਤੇ ਕਿਸੇ ਅਜਿਹੀ ਧਾਰਾ ਦਾ ਚੋਣ ਕਰ ਸਕੇਗਾ ਜੋ ਉਸ ਨੇ ਪਹਿਲਾ ਪਾਸ ਨਹੀਂ ਕੀਤੀ। ਅਜਿਹਾ ਉਮੀਦਵਾਰ ਪ੍ਰੀਖਿਆ ਪਾਸ ਕਰਨ ਦੇ ਮੰਤਵ ਨਾਲ ਸਬੰਧਤ ਧਾਰਾ ਦੇ ਸਭ ਵਿਸ਼ੇ ਪਾਸ ਕਰੇਗਾ। ਸਫਲ ਉਮੀਦਵਾਰ ਨੂੰ ਨਵਾਂ ਸਰਟੀਫਿਕੇਟ ਜਾਰੀ ਕੀਤਾ ਜਾਵੇਗਾ।"



Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends