OLYMPIC 2024 : ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਤੀਸਰਾ ਤਮਗਾ ਮਿਲਿਆ

OLYMPIC 2024 : 

ਪੈਰਿਸ ਓਲੰਪਿਕ ਵਿੱਚ ਭਾਰਤ ਨੂੰ ਤੀਸਰਾ ਤਮਗਾ ਮਿਲਿਆ


ਬੁੱਧਵਾਰ ਨੂੰ ਪੈਰਿਸ ਓਲੰਪਿਕ ਵਿੱਚ ਭਾਰਤ ਨੇ ਆਪਣਾ ਤੀਸਰਾ ਤਮਗਾ ਜਿੱਤਿਆ। ਮੇਨਜ਼ 50 ਮੀਟਰ ਰਾਈਫਲ 3 ਪੋਜੀਸ਼ਨ ਸ਼੍ਰੇਣੀ ਵਿੱਚ ਸ਼ੂਟਰ ਸਵਪਨਿਲ ਕੁਸਾਲੇ ਨੇ ਕਾਂਸੀ ਦਾ ਤਮਗਾ ਜਿੱਤਿਆ, ਉਨ੍ਹਾਂ ਨੇ ਕੁੱਲ 451.4 ਅੰਕ ਪ੍ਰਾਪਤ ਕੀਤੇ।

ਖਾਸ ਗੱਲ ਇਹ ਹੈ ਕਿ ਇਸ ਵਾਰ ਦੇ ਓਲੰਪਿਕ ਵਿੱਚ ਭਾਰਤ ਦੇ ਤਿੰਨੋ ਤਮਗੇ ਸ਼ੂਟਿੰਗ ਇਵੈਂਟਸ ਵਿੱਚ ਮਿਲੇ ਹਨ।


ਸਵਪਨਿਲ ਕੁਸਾਲੇ ਨੇ 2015 ਵਿੱਚ ਕੁਵੈਤ ਵਿੱਚ ਹੋਈ ਐਸ਼ੀਅਨ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ 50 ਮੀਟਰ ਰਾਈਫਲ ਪ੍ਰੋਨ 3 ਇਵੈਂਟ ਵਿੱਚ ਸੋਨੇ ਦਾ ਤਮਗਾ ਜਿੱਤਿਆ ਸੀ। ਉਹ 59ਵੇਂ ਨੇਸ਼ਨਲ ਸ਼ੂਟਿੰਗ ਚੈਂਪੀਅਨਸ਼ਿਪ ਵਿੱਚ ਗਗਨ ਨਾਰੰਗ ਅਤੇ ਚੇਨ ਸਿੰਘ ਵਰਗੇ ਸ਼ੂਟਰਨਾਂ ਨੂੰ ਹਰਾ ਚੁੱਕੇ ਹਨ।

ਤਮਗਾ ਜਿੱਤਣ ਦੇ ਬਾਅਦ ਸਵਪਨਿਲ ਨੇ ਕਿਹਾ, "ਮੈਨੂੰ ਬਹੁਤ ਖੁਸ਼ੀ ਹੈ ਕਿ ਮੈਂ ਦੇਸ਼ ਲਈ ਤਮਗਾ ਜਿੱਤਿਆ। ਫਾਈਨਲ ਦੇ ਦੌਰਾਨ ਕਾਫੀ ਨਰਵਸ ਸੀ, ਦਿਲ ਦੀ ਧੜਕਨ ਤੇਜ਼ ਹੋ ਗਈ ਸੀ।"

  
Top 5 Medal Tally
Country Gold Silver Bronze Tot
 China  8 7 3 18
Japan  8 3 4 15
France 7 9 8 24
Australia 7 4 3 14
G Britain  6 6 5 17
India (26th) 0 0 2 2
.
`` Top 5 Medal Tally

Top 5 Medal Tally

COUNTRY Gold Silver Bronze Total
AUSTRALIA 4 2 0 6
FRANCE 3 2 2 7
JAPAN 3 2 1 6
S KOREA 3 2 1 6
CHINA 3 1 2 6
INDIA (22ND) 0 0 1 1

PARIS OLYMPIC 2024



 Manu Bhaker and Sarabjot Make History at Paris Olympics 

Shooter Manu Bhaker has made history at the Paris Olympics. She has become the first Indian woman to win two medals in the same Olympic Games. The Indian pair of Manu and Sarabjot defeated Korea 16-10 in the bronze medal match of the 10-meter pistol mixed team event.

Manika Batra secured her place in the pre-quarterfinals of the Paris Olympic Table Tennis Women's Singles by defeating France's Prithika Pavade in the round of 32 match played late Monday night. Manika has become the first Indian table tennis player to reach the pre-quarterfinals of the Olympics. Ranked 28th in the world, Manika defeated world No. 18 player Pavade 4-0 (11-9, 11-6, 11-9, 11-7) at South Paris Arena 4 in the French capital.




Manu Bhaker Wins Bronze in Women's Air Pistol at Paris 2024 Olympics


In a proud moment for India, Manu Bhaker has clinched the bronze medal in the Women's Air Pistol event at the Paris 2024 Olympics. The young shooter displayed remarkable skill and composure to secure her place on the podium. This achievement adds another feather to her cap and brings joy to the nation. Congratulations, Manu Bhaker, for making India proud! #Cheer4Bharat

Promoted content

Promoted content
नन्हें सपनों की दुनिया ( ਚੈੱਨਲ ਨੂੰ ਸੁਬਸਕ੍ਰਾਇਬ ਕਰੋ )

Featured post

KHEDAN WATAN PUNJAB DIYAN 2024 : OFFICIAL WEBSITE, LINK FOR REGISTRATION, IMPORTANT DATES // PUNJAB KHED MELA 2024

29-8-2024 [ਲਾਈਵ] ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸੰਗਰੂਰ ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਤੀਜੇ ਐਡੀਸ਼ਨ ਦੇ ਉਦਘਾਟਨ ਦੌਰਾਨ।  [Live] CM Bhagwant Mann during i...

RECENT UPDATES

Trends