MEDICAL LEAVE: ਮੈਡੀਕਲ ਛੁੱਟੀ ਤੋਂ ਬਾਅਦ ਫਿਟਨੈਂਸ ਸਰਟੀਫਿਕੇਟ ਬੀਪੀਈਓ ਦਫ਼ਤਰ ਜਮਾਂ ਕਰਵਾਉਣ ਉਪਰੰਤ ਸਕੂਲ ਹਾਜ਼ਰ ਹੋ ਸਕਣਗੇ ਅਧਿਆਪਕ

MEDICAL LEAVE: ਮੈਡੀਕਲ ਛੁੱਟੀ ਤੋਂ ਬਾਅਦ ਫਿਟਨੈਂਸ ਸਰਟੀਫਿਕੇਟ ਬੀਪੀਈਓ ਦਫ਼ਤਰ ਜਮਾਂ ਕਰਵਾਉਣ ਉਪਰੰਤ ਸਕੂਲ ਹਾਜ਼ਰ ਹੋ ਸਕਣਗੇ ਅਧਿਆਪਕ 


ਅੰਮ੍ਰਿਤਸਰ, 6 ਜੁਲਾਈ 2024 (ਜਾਬਸ ਆਫ ਟੁਡੇ)  ਬਲਾਕ ਐਲੀਮੈਂਟਰੀ ਸਿੱਖਿਆ ਅਫਸਰ ਅੰਮ੍ਰਿਤਸਰ-2 ਨੇ ਸਮੂਹ ਸੈਂਟਰ ਹੈਡ ਟੀਚਰ ਅਤੇ ਹੈਡ ਟੀਚਰਾਂ ਨੂੰ ਪੱਤਰ ਭੇਜ ਕੇ ਮੈਡੀਕਲ ਛੁੱਟੀ ਸਬੰਧੀ ਨਵੀਂ ਹਦਾਇਤ ਜਾਰੀ ਕੀਤੀ ਹੈ।



ਨਵੀਂ ਹਦਾਇਤਾਂ ਅਨੁਸਾਰ ਕੋਈ ਵੀ ਕਰਮਚਾਰੀ ਮੈਡੀਕਲ ਛੁੱਟੀ ਲੈਣੀ ਚਾਹੇ ਤਾਂ ਉਸ ਨੂੰ ਆਪਣਾ ਮੈਡੀਕਲ ਸਰਟੀਫਿਕੇਟ ਅਤੇ ਲੰਬੀ ਛੁੱਟੀ ਦਾ ਪ੍ਰੋਫਾਰਮਾ ਬਲਾਕ ਦਫਤਰ ਵਿੱਚ ਜਮ੍ਹਾਂ ਕਰਾਉਣਾ ਹੋਵੇਗਾ। 

BFUHS Staff Nurse Vacancy 2024 : 

ਮੈਡੀਕਲ ਛੁੱਟੀ ਪੱਤਮ ਹੋਣ ਤੋਂ ਬਾਅਦ ਕਰਮਚਾਰੀ ਨੂੰ ਫਿਟਨੈਸ ਸਰਟੀਫਿਕੇਟ ਪਹਿਲਾਂ ਬਲਾਕ ਦਫਤਰ ਜਮਾ ਕਰਵਾ ਕੇ ਅਤੇ ਫਿਰ ਸਕੂਲ ਵਿੱਚ ਹਾਜ਼ਰ ਹੋਣਾ ਹੋਵੇਗਾ। ਜੇਕਰ ਕਿਸੇ ਕਰਮਚਾਰੀ ਨੇ ਇਕ ਦਿਨ ਦੀ ਮੈਡੀਕਲ ਛੁੱਟੀ ਵੀ ਲੈਣੀ ਹੈ ਤਾਂ ਉਸ ਨੂੰ ਮੈਡੀਕਲ ਸਰਟੀਫਿਕੇਟ ਅਤੇ ਫਿਟਨੈਸ ਸਰਟੀਫਿਕੇਟ ਬਲਾਕ ਦਫਤਰ ਵਿੱਚ ਜਰੂਰ ਜਮ੍ਹਾਂ ਕਰਾਉਣਾ ਹੋਵੇਗਾ।

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends