ਛੁੱਟੀ ਦੀ ਅਰਜੀ ਸਿਵਾਏ ਅਚਨਚੇਤ ਦੇ ( Commuted leave , long leave )
ਨੋਟ: ਫਾਰਮ ਨੰ 1 ਤੋਂ 10 ਤੱਕ ਦੇ ਕਾਲਮ ਪ੍ਰਾਰਥੀ ਆਪ ਭਰੇ ਭਾਵੇਂ ਉਹ ਗਜਿਟਿਡ ਹੋਵੇ ਜਾਂ ਨਾਨ ਗਜਿਟਿਡ
1. ਪ੍ਰਾਰਥੀ ਦਾ ਨਾਮ .............................................................................................
2. ਪੱਦਵੀ ( ਅਹੁਦਾ) .............................................................................................................
3. ਸਕੂਲ ਦਾ ਨਾਮ ............................................................................................
4. ਬੇਸਿਕ ਤਨਖਾਹ ਤੇ ਗਰੇਡ ...................................................................
5. ਹਾਊਸ ਰੈਂਟ, ਸਵਾਰੀ ਭੱਤਾ .....................................................................
6. ਛੁੱਟੀ ਦੀ ਕਿਸਮ ..........................................................................................
7. ਛੁੱਟੀ ਲਾਗੂ ਹੋਣ ਦੇ ਨਿਯਮ ...........................................................................
8. ਛੁੱਟੀ ਦਾ ਸਮਾਂ (ਮਿਤੀਆਂ ਸਮੇਤ ) ਜਿਸ ਵਾਸਤੇ ਅਰਜੀ ਦਿੱਤੀ ਹੈ :-
9. ਤਜਵੀਜ਼ ਕੀਤੀ ਛੁੱਟੀ ਦੇ ਅਗੇਤਰ/ਪਿਛੇਤਰ ਛੁੱਟੀਆਂ ਜਾਂ ਐਤਵਾਰ ਜੇ ਹੋਵੇ .................................................
10. ਛੁੱਟੀ ਲੈਣ ਦਾ ਕਾਰਣ ...................................................................................
11. ਪਿਛਲੀ ਛੁੱਟੀ ਦੀ ਤਾਰੀਖ, ਛੁੱਟੀ ਦੀ ਕਿਸਮ ਤੇ ਸਮਾਂ ......................................
ੳ) ਮੈਂ ਸਾਖੀ ਭਰਦਾ ਹਾਂ ਕਿ ਜਿਹੜੀ ਤਨਖਾਹ ਮੈਂ Average Pay ਉੱਤੇ ਜਾਂ Commuted ਛੁੱਟੀ ਉੱਤੇ ਲਵਾਂਗਾ ਤੇ ਜਿਹੜੀ ਛੁੱਟੀ ਮੈਨੂੰ ਅੱਧੀ ਤਨਖਾਹ ਤੇ ਮਿਲੇਗੀ, ਜੇਕਰ ਮੈਂ ਉਸ ਤੋਂ ਵੱਧ ਲੈ ਲਵਾਂ ਜਿਹੜਾ ਕਿ Rule 8.5 ਅਤੇ 8.119 (C) Punjab Civil Service Rule Part 1 ਦੇ ਅਧੀਨ ਹੈ , ਲਈ ਜੇ ਛੁੱਟੀ ਸਮੇਂ ਮੈਂ Retire ਹੋ ਜਾਵਾਂ ਤਾਂ ਉਸਨੂੰ ਪੂਰਾ ਕਰਾਂਗਾ।
ਅ) ਮੈਂ ਸਾਖੀ ਭਰਦਾ ਹਾਂ ਕਿ ਉਸ ਤਨਖਾਹ ਵਿਚ ਮੈਨੂੰ ਛੁੱਟੀ ਤੇ ਰਹਿ ਕੇ ਅਧਿਕਾਰ ਨਹੀਂ ਸੀ ਜੇਕਰ 8.73 (C) Rule under Punjab Civil Service Rule Volume Part I ਲਾਗੂ ਨਾਂ ਕੀਤਾ ਜਾਂਦਾ ਜਾਂ ਆਪਣੇ ਆਪ ਰਿਟਾਇਰ ਹੋ ਜਾਂਦਾ ਜਾਂ ਅਸਤੀਫਾ ਦੇ ਦਿੰਦਾ ਜਿੰਨਾਂ ਚਿਰ ਕਿ ਮੈਂ ਅੱਧੀ ਤਨਖਾਹ ਦਾ ਅਧਿਕਾਰੀ ਨਾਂ ਹੋ ਜਾਂਦਾ ਜਿਹੜੀ ਕਿ ਮੈਂ ਪਹਿਲਾਂ ਛੁੱਟੀ ਨਹੀਂ ਲਈ ਹੈ।
12. ਸਬੰਧਤ ਅਧਿਕਾਰੀ ਦੀ ਸਿਫਾਰਸ ਅਤੇ ਮੁਹਰ .................................. ਪ੍ਰਾਰਥੀ ਵੱਲੋਂ ਸਹੀ ( ਸਣੇ ਮਿਤੀ )
ਪ੍ਰਿੰਸੀਪਲ / ਮੁੱਖ ਅਧਿਆਪਕ / ਮੁੱਖ ਅਧਿਆਪਿਕਾ
ਸਰਕਾਰੀ ...................................................
ਸਕੂਲ .........................................................
13. ਤਸਵੀਰ ਕੀਤਾ ਜਾਂਦਾ ਕਿ ............................................ ਕਿਸਮ ਛੁੱਟੀ ਲਈ ਤੋਂ .......................................... ਤੱਕ .......................................... (ਸਮਾਂ ਮੰਨਣ ਯੋਗ )
ਰੂਲ ....................................................ਐਫ . ..............................................