ਵੱਡੀ ਖੱਬਰ: ਪਦ ਉਨਤ ਲੈਕਚਰਾਰਾਂ ਦੇ ਸਟੇਸ਼ਨ ਅਲਾਟਮੈਂਟ ਤੇ ਰੋਕ, ਅਗਲੇ ਹੁਕਮਾਂ ਤੱਕ ਬਤੌਰ ਮਾਸਟਰ ਕੰਮ ਕਰਨ ਦੇ ਹੁਕਮ


ਵੱਡੀ ਖੱਬਰ: ਪਦ ਉਨਤ ਲੈਕਚਰਾਰਾਂ ਦੀ ਸਟੇਸ਼ਨ ਅਲਾਟਮੈਂਟ ਤੇ ਰੋਕ, ਅਗਲੇ ਹੁਕਮਾਂ ਤੱਕ ਬਤੌਰ ਮਾਸਟਰ  ਕੰਮ ਕਰਨ ਦੇ ਹੁਕਮ 

ਚੰਡੀਗੜ੍ਹ 14 ਜੁਲਾਈ 2024 ( ਜਾਬਸ ਆਫ ਟੁਡੇ) : ਪੰਜਾਬ ਸਰਕਾਰ ਨੇ ਮਾਸਟਰ ਕਾਡਰ ਦੇ ਅਧਿਆਪਕਾਂ ਦੀ ਲੈਕਚਰਾਰ ਕਾਡਰ 'ਚ ਪ੍ਰਮੋਸ਼ਨ ਰੋਕ ਦਿੱਤੀ ਹੈ। ਸਰਕਾਰ ਨੇ 12 ਤੇ 13 ਜੁਲਾਈ ਨੂੰ ਪ੍ਰਮੋਟ ਹੋਏ ਅਧਿਆਪਕਾਂ ਨੂੰ ਸਟੇਸ਼ਨ ਚੁਣਨ ਲਈ ਨੋਟਿਸ ਜਾਰੀ ਕੀਤੇ ਸੀ ਜਿਸ ਤੋਂ ਬਾਅਦ 14 ਜੁਲਾਈ ਨੂੰ ਇਹ ਫੈਸਲਾ ਲਿਆ ਗਿਆ।ਸਰਕਾਰ ਨੇ ਪ੍ਰਮੋਸ਼ਨ ਪ੍ਰਕਿਰਿਆ ਨੂੰ ਅਚਾਨਕ ਰੋਕਣ ਦੀ ਕੋਈ ਵਜ੍ਹਾ ਨਹੀਂ ਦੱਸੀ ਹੈ। 



ਪ੍ਰਾਪਤ ਜਾਣਕਾਰੀ ਅਨੁਸਾਰ ਇਹ ਰੋਕ ਮਾਸਟਰ ਤੋਂ ਲੈਕਚਰਾਰ ਪਦਉੱਨਤੀਆਂ ਵਿੱਚ ਲਗਾਤਾਰ ਓਬਜੈਕਸ਼ਨ ਪ੍ਰਾਪਤ ਹੋਣ ਤੇ ਲਗਾਈ ਗਈ ਹੈ।  ਸਰਕਾਰ ਨੇ ਕਿਹਾ ਹੈ ਕਿ ਉਹ ਸਥਿਤੀ ਦੀ ਸਮੀਖਿਆ ਕਰੇਗੀ ਅਤੇ ਬਾਅਦ 'ਚ ਪ੍ਰਮੋਸ਼ਨ ਪ੍ਰਕਿਰਿਆ ਬਾਰੇ ਫੈਸਲਾ ਲਵੇਗੀ। ਪਦ ਉਨਤ ਲੈਕਚਰਾਰ ਕਰਮਚਾਰੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਸਟੇਸ਼ਨ ਅਲਾਟਮੈਂਟ ਦੀ ਕਾਰਵਾਈ ਤੇ ਅਗਲੇ ਹੁਕਮਾਂ ਤੱਕ ਰੋਕ ਲਗਾਈ ਗਈ ਹੈ।

ਇਸ ਤੋਂ ਇਲਾਵਾ ਇਹ ਵੀ ਸੂਚਿਤ ਕੀਤਾ ਗਿਆ ਹੈ ਕਿ ਪਦ-ਉਨਤ ਹੋਏ ਕਰਮਚਾਰੀ ਆਪਣੀ ਪਹਿਲਾ ਵਾਲੀ ਪੋਸਟਿੰਗ ਤੇ ਹੀ ਬਤੌਰ ਮਾਸਟਰ ਕਾਡਰ ਸੇਵਾਵਾਂ ਦੇਂਦੇ ਰਹਿਣਗੇ।


Punjab Government Suspends Promotion of Teachers

Chandigarh: The Punjab government has suspended the promotion of teachers from the master cadre to the lecturer cadre. The decision was taken on July 14, 2024, after the government issued notices on July 12 and 13, 2024, inviting promoted teachers to choose their stations.



The government has not given any reason for the sudden suspension of the promotion process. The teachers have expressed their disappointment and frustration over the government's decision. 

The government has said that it will review the situation and take a decision on the promotion process at a later date.

Featured post

ਵੱਡੀ ਖ਼ਬਰ: 18 ਜਨਵਰੀ ਤੱਕ ਸਕੂਲਾਂ ਦੇ ਸਮੇਂ ਵਿੱਚ ਬਦਲਾਵ, ਹੁਕਮ ਜਾਰੀ

ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਠੰਡੇ ਮੌਸਮ ਦੇ ਮੱਦੇਨਜ਼ਰ ਚੰਡੀਗੜ੍ਹ ਦੇ ਸਕੂਲਾਂ ਦਾ ਸਮਾਂ ਬਦਲਿਆ ਚੰਡੀਗੜ੍ਹ, 10 ਜਨਵਰੀ 20...

RECENT UPDATES

Trends