PUNJAB ITI COURSES ADMISSION 2024: ਆਈਟੀਆਈਜ ਵੱਲੋਂ ਪਹਿਲੇ ਰਾਊਂਡ ਦੀ ਸੀਟ ਅਲਾਟਮੈਂਟ ਦਾ ਰਿਜਲਟ ਜਾਰੀ
Punjab Technical Education and Industrial Training Department Announces Online Admissions for ITI Courses
ਪੰਜਾਬ ਟੈਕਨੀਕਲ ਐਜੂਕੇਸ਼ਨ ਐਂਡ ਇੰਡਸਟਰੀਅਲ ਟ੍ਰੇਨਿੰਗ ਵਿਭਾਗ ਵੱਲੋਂ ਆਈਟੀਆਈ ਵਿੱਚ ਦਾਖਲ ਲੈਣ ਲਈ ਪਹਿਲੀ ਕੌਂਸਲਿੰਗ ਲਈ ਨਤੀਜਾ ਘੋਸ਼ਿਤ ਕਰ ਦਿੱਤਾ ਗਿਆ ਹੈ। ਆਪਣੇ ਨਤੀਜਾ ਚੈੱਕ ਕਰਨ ਲਈ ਇਥੇ ਕਲਿੱਕ ਕਰੋ
The Government of Punjab's Department of Technical Education and Industrial Training (TE&IT) is offering online admissions for Craftsman training courses in various trades and Craft & Teacher Training courses offered by government and private Industrial Training Institutes (ITIs), and Art and Craft Institutes in Punjab.
Here's a breakdown of the important dates
Online Registration and Uploading of Documents:
- First Counselling: registration June 13, 2024 to July 1, 2024
- Second Counselling: Registration July 6, 2024 to July 13, 2024
- Third Counselling: July 18, 2024 to July 28, 2024
- Fourth Counselling: August 2, 2024 to August 10, 2024
- Spot Round Counselling: August 16, 2024 to August 30, 2024
Other Important Dates:
- Online Document Verification by Designated Institutes: June 13, 2024 to July 14, 2024 (For first counselling)
- Online Choice Filling: June 21, 2024 to July 3, 2024 (For first counselling)
- Seat Allotment Result Declaration: July 5, 2024 (For first counselling)
- Deposit Course Admission Fee and Seat Confirmation Online: July 6 to July 10, 2024 (For first counselling)
Documents Verification Processing Fee:
- ₹100 (online payment)
How to Apply:
The application process will be conducted online at https://itipunjab.admissions.nic.in/.
Reporting Based on Marks:
Candidates will be called for reporting based on their marks secured in the minimum educational qualification required for admission in a particular trade. The schedule for reporting is mentioned in the image.
Help Desk:
For any admission related queries, candidates can visit the nearest government ITI in Punjab which has a help desk established to assist candidates. Detailed instructions are available on the official website https://itipunjab.admissions.nic.in/.
Scholarship Scheme for SC Students:
The Government of Punjab is offering financial aid to SC students under the Post Matric Scholarship Scheme. To be eligible for this scheme, the annual income of the parents of the SC student should be less than INR 2.5 lakh.
ਦਾਖਲੇ ਲਈ ਚਾਹਵਾਨ ਉਮੀਦਵਾਰ ਵੈਬਸਾਈਟ https://tipunjab.admissions.nic.in ਤੇ ਉਪਰੋਕਤ ਦਾਖਲਾ ਸ਼ਡਿਊਲ ਵਿਚ ਦਰਸਾਈਆਂ ਮਿਤੀਆਂ ਨੂੰ ਰਿਜਸ਼ਟਰੇਸ਼ਨ ਅਤੇ ਸਰਟੀਫਿਕੇਟ ਅਪਲੋਡ ਕਰ ਸਕਦੇ ਹਨ। ਡਾਕੂਮੈਂਟ ਵੈਰੀਫਿਕੇਸ਼ਨ ਲਈ ਪਰੋਸੇਸਿੰਗ ਫੀਸ 100/- ਰੁਪਏ,ਦਾਖਲਾ ਪੋਰਟਲ ਉਪਰ ਦਰਸਾਏ ਪੇਮੈਂਟ ਲਿੰਕ ਉਪਰ ਆਨ ਲਾਈਨ ਪ੍ਰੋਸੈਸ ਰਾਹੀਂ ਸਬਮਿਟ ਕਰਵਾਈ ਜਾਵੇ ਅਤੇ ਟਰੇਡ ਦੀ ਅਤੇ ਸੰਸਥਾ ਦੀ ਚੁਆਇਸ ਭਰੀ ਜਾਵੇ। ਸੀਟ ਅਲਾਟਮੈਂਟ ਹੋਣ ਤੇ ਉਮੀਦਵਾਰ ਵਲੋਂ ਦਾਖਲਾ ਪੋਰਟਲ ਤੇ ਸੀਟ ਅਲਾਟਮੈਂਟ ਦਾ ਰਿਜਲਟ ਚੇਕ ਕਰਨ ਉਪਰੰਤ ਦਾਖਲੇ ਦੀ ਫੀਸ ਸਬਮਿਟ ਕੀਤੀ ਜਾਵੇ । ਫੀਸ ਜਮਾਂ ਕਰਵਾਉਣ ਉਪਰੰਤ ਉਮੀਦਵਾਰ ਵਲੋਂ ਸੰਸਥਾ ਵਿਖੇ ਤੁਰੰਤ ਰਿਪੋਰਟ ਕੀਤੀ ਜਾਵੇ।
FEES IN PUNJAB ITI COURSES
ਸਰਕਾਰੀ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਰਿੰਗ ਟਰੇਡਾਂ ਦੀ ਕੁੱਲ ਸਲਾਨਾ ਫੀਸ 3400/- ਰੁਪਏ ਹੈ। ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਖੇ ਇੰਜੀਨੀਅਰਿੰਗ ਅਤੇ ਨਾਨ ਇੰਜੀਨੀਅਿਰੰਗ ਟਰੇਡਾਂ ਲਈ ਇਹ ਫੀਸ ਕ੍ਰਮਵਾਰ 19312/- ਰੁਪਏ ਅਤੇ 12875/- ਰੁਪਏ ਸਲਾਨਾ ਹੈ।
ਆਨ ਲਾਈਨ ਦਾਖਲੇ ਦੇ ਸਬੰਧ ਵਿਚ, ਆਪਣੇ ਨਜਦੀਕ ਪੈਂਦੀ ਪੰਜਾਬ ਰਾਜ ਦੀ ਕਿਸੇ ਸਰਕਾਰੀ ਆਈ.ਟੀ.ਆਈ. ਵਿਖੇ ਸਥਾਪਿਤ ਕੀਤੇ ਗਏ ਹੈਲਪ ਡੈਸਕ ਤੇ ਮੁਫਤ ਮਦਦ ਲਈ ਜਾ ਸਕਦੀ ਹੈ। ਵਿਸਥਾਰ ਪੂਰਵਕ ਹਦਾਇਤਾਂ ਵੈਬਸਾਈਟ https://itipunjab.admissions.nic.in ਤੇ ਉਪਲਬੱਧ ਹਨ, ਨੂੰ ਪੜ੍ਹ ਲਿਆ ਜਾਵੇ।
ਪੰਜਾਬ ਸਰਕਾਰ ਵਲੋਂ ਦਾਖਲਾ ਲੈਣ ਵਾਲੇ ਸਿਖਿਆਰਥੀਆਂ ਨੂੰ ਹੇਠ ਅਨੁਸਾਰ ਸਹੂਲਤਾਂ ਦਿੱ ਤੀਆਂ ਜਾ ਰਹੀਆਂ ਹਨ:-
ਪੇਸ਼ਟਮੈਟ੍ਰਿਕ ਸਕਾਲਰਿਸ਼ਪ ਸਕੀਮ ਟੂ ਐਸ ਸੀ. ਸਟੂਡੈਂਟਸ ਅਧੀਨ ਮਾਰਚ 2021 ਦੀਆਂ ਗਾਈਡ ਲਾਈਨਜ਼ ਅਨੁਸਾਰ ਯੋਗ ਐਸ.ਸੀ.ਸਿਖਿਆਰਥੀ ਜਿੰਨਾਂ ਦੇ ਮਾਪਿਆਂ ਦੀ ਸਲਾਨਾ ਆਮਦਨ 2.5 ਲੱਖ ਰੁਪਏ ਜਾਂ ਇਸ ਤੋਂ ਘੱਟ ਹੋਵੇਗੀ, ਨੂੰ ਸਮਾਜਿਕ ਨਿਆਂ ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ ਪੰਜਾਬ ਵਲੋਂ ਫਰੀਸ਼ਿਪ ਕਾਰਡ ਜਾਰੀ ਕੀਤਾ ਜਾਵੇਗਾ। ਫਰੀਸ਼ਿਪ ਕਾਰਡ ਹੋਲਡਰ ਸਿਖਿਆਰਥੀਆਂ ਨੂੰ ਸਰਕਾਰੀ ਅਤੇ ਪ੍ਰਾਈਵੇਟ ਉਦਯੋਗਿਕ ਸਿਖਲਾਈ ਸੰਸਥਾਵਾਂ ਵਿਚ ਬਿਨਾਂ ਫੀਸ ਲਏ ਦਾਖਲਾ ਦਿੱਤਾ ਜਾਵੇਗਾ। ਦਾਖਲ ਹੋਏ ਇੰਨਾਂ ਸਿਖਿਆਰਥੀਆਂ ਦੇ ਬੈਂਕ ਖਾਤੇ ਵਿਚ, ਸਮਾਜਿਕ ਨਿਆਂ ਅਧਿਕਾਰਿਤਾ ਅਤੇ ਘੱਟ ਗਿਣਤੀ ਵਿਭਾਗ, ਪੰਜਾਬ ਵਲੋਂ ਫੀਸ ਦੀ ਰਾਸ਼ੀ ਅਤੇ 2500/- ਰੁਪਏ ਸਲਾਨਾ ਅਕਾਦਮਿਕ ਭੱਤੇ ਦੇ ਤੌਰ ਤੇ ਦਿੱਤੇ ਜਾਣਗੇ। ਰਾਸ਼ੀ ਪ੍ਰਾਪਤ ਹੋਣ ਉਪਰੰਤ ਫੀਸ ਦੀ ਰਾਸ਼ੀ ਸੰਸਥਾ ਨੂੰ ਜਮਾਂ ਕਰਵਾਉਣੀ ਹੋਵੇਗੀ।
ਜੇਕਰ ਕੋਈ ਉਦਯੋਗਿਕ ਸਿਖਲਾਈ ਸੰਸਥਾ, ਉਮੀਦਵਾਰਾਂ ਤੋਂ ਵੱਧ ਫੀਸ ਦੀ ਮੰਗ ਕਰਦੀ ਹੈ ਤਾਂ ਇਸ ਬਾਰੇ ਵਿਭਾਗ ਦੀ ਹੇਠ ਦਰਸਾਈ ਈਮੇਲ ਤੇ ਲਿਖਤੀ ਸ਼ਿਕਾਇਤ ਭੇਜੀ ਜਾਵੇ।