PU CHANDIGARH EXAM LINK : ਵਾਤਾਵਰਨ ਅਤੇ ਸੜਕ ਸੁਰਖਿਆ ਦੀ ਪ੍ਰੀਖਿਆ ਲਈ ਲਿੰਕ ਜਾਰੀ
ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਵੱਲੋਂ ਵਿਦਿਆਰਥੀਆਂ ਨੂੰ ਸੂਚਿਤ ਕੀਤਾ ਗਿਆ ਹੈ ਕਿ ਦੂਜੇ ਸਮੈਸਟਰ ਦਾ ਵਾਤਾਵਰਨ ਅਤੇ ਸੜਕ ਸੁਰਖਿਆ ਦਾ ਪੇਪਰ 07 ਜੂਨ 2024 ਨੂੰ ਸਵੇਰੇ 9.30 ਵਜੇ ਤੋਂ 11.30 ਵਜੇ ਤੱਕ ਹੋਵੋਗਾ ਅਤੇ ਬਾਕੀ ਸਮੈਸਟਰ ਵਾਲਿਆਂ ਸਾਰਿਆਂ ਦਾ ਪੇਪਰ 1.30 ਵਜ਼ੇ ਤੋਂ 3.30 ਵਜੇ ਹੋਵੇਗਾ ।ਇਹ ਪੇਪਰ ਸਭ ਨੂੰ ਦੇਣਾ ਜਰੂਰੀ ਹੈ। ਪ੍ਰੀਖਿਆ ਦੇਣ ਲਈ ਅੱਗੇ ਲਿਖੀਆਂ ਗੱਲਾਂ ਦਾ ਧਿਆਨ ਰੱਖਿਆ ਜਾਵੇ:-
1. ਸਾਰੇ ਵਿਦਿਆਰਥੀਆਂ ਕੋਲ ਆਪਣਾ ਆਪਣਾ ਮੋਬਾਇਲ (Smartphone) ਹੋਣਾ ਚਾਹੀਦਾ ਹੈ।
2. ਹਰੇਕ ਵਿਦਿਆਰਥੀ ਦੀ ਆਪਣੀ ਆਪਣੀ ਈਮੇਲ ਆਈਡੀ ਹੋਣੀ ਚਾਹੀਦੀ ਹੈ।
LINK FOR PU CHANDIGARH EXAM CLICK HERE